Gurdas Maan I Live Performance I PTC Punjabi Music Awards 2014
HTML-код
- Опубликовано: 16 апр 2014
- Enjoy Gurdas Maan's best LIVE Performance back from 2014, Gurdas Maan performance the best of his songs on stage in his original style.
#gurdasmaan #gurdasmaanlive #ptcpunjabi
Click to Subscribe: bit.ly/1gcl6Fd Развлечения
ਮੋਰਿੰਡਾ ਤੋ ਪਰਮਜੀਤ ਸਿੰਘ, ਸਵਰਗੀ ਹਾਕਮ ਸੂਫੀ ਜੀ ਦਾ ਇਕ ਦੋਸਤ ਹਾ, ਗੁਰਦਾਸ ਮਾਨ ਸਾਹਿਬ ਜੀ! ਤੁਹਾਡੀ ਕਲਾ ਦਾ ਕੋਈ ਮੁਲ ਨਹੀ ਪਾ ਸਕਦਾ! ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸਦੇ ਰਹਿਣ, ਤੁਸੀ ਮਾ ਬੋਲੀ ਦੀ ਖੁਸ਼ਬੂ ਦਾ ਛਿਟਾ ਸਾਰੀ ਦੁਨੀਆ ਅੰਦਰ ਖਿਲਾਰਦੇ ਰਹੋ!
ਯਾਰ ਏਹੋ ਸਾਇਰੀ ਸੁਣਨ ਵਾਲੀ ਤੇ ਏਥੇ ਤੁਸੀਂ ਅਵਾਜ਼ ਬੰਦ ਕਰ ਦਿੱਤੀ ਮੇਰੀ ਬੇਨਤੀ ਵਾ ਇਸ ਨੂੰ ਚਲਾਉਣ ਤੇ ਤੁਹਾਡਾ ਬਹੁਤ ਧੰਨਵਾਦ ਹੋਵੇਗਾ ਪੀ ਪੀ ਸੀ ਵਾਲਿੳ 🙏🙏🙏
❤ਮਾਨ ਮਾਨ ਹੀ ਆ ਪੰਜਾਬ ਦਾ ਸ਼ੇਰ 🥳🙏🏻♠️ Wmk 🥰
ਮੇਰੇ ਬਾਬਾ ਗੁਰਦਾਸ ਮਾਨ ਸਾਹਿਬ ਜੀ ਜੈਸਾ ਕੋਈ ਨਹੀਂ ਮੇਰੇ ਪੰਜਾਬੀ ਵੀਰੋ ਕਦਰ ਕਰਿਓ ਕਰੋ ਧੰਨਵਾਦ
Gurdas maan sahab music to nhi jaane jande..balki music gurdas maan to janya janda.. waaaahhh eh hai real punjab di awaz..rab tuhadi umer lambi kre 👍👍
ਬੱਸ ਤੂੰ ਜਿਉਂਦਾ ਰਹਿ ਮਾਨਾ ਹੋਰ ਕੀ ਕਹਿ ਸਕਦੇ ਆਂ। ਸਾਡੇ ਤਾਂ ਰੋਮ ਰੋਮ ਚ ਵਸਿਆ ਏਂ ਸੱਜਣਾ ਵਸਦਾ ਰਹਿ।
ਵਾਹ ਜੀ ਵਾਹ ਕਿਆ ਬਾਤ ਮਾਨ ਵਰਗਾ ਕਿਸੇ ਨੀਂ ਬਣ ਜਾਣਾ thanks
ਸਾਰਾ ਪੰਜਾਬ ਗੁਰਦਾਸ ਮਾਨ ਨੂੰ ਹਮੇਸ਼ਾ ਪਿਆਰ ਕਰਦਾ ਰਹੇਗਾ ਵੱਡਿਆਂ ਵੱਡਿਆਂ ਤੋਂ ਗ਼ਲਤੀਆਂ ਹੋ ਜਾਦੀਆਂ ਹਨ ਰੱਬ ਮੁਆਫ਼ ਕਰ ਦਿੰਦਾ🙏🙏
ਭਾਜੀ ਇਨਸਾਨ ਗਲਤੀਆ ਦਾ ਪੁਤਲਾ ਹੈ ਕੋਣ ਨਹੀ ਕਰਦਾ ਗਲਤੀ ਕੋਈ ਮਾਈ ਦਾ ਲਾਲ ਬਾਹ ਖੜੀ ਕਰਕੇ ਦਸੇ ਜਵਾਬ ਆਪਾ ਦਵਾਗੇ ਜੀ
Mai 6 year ka tha tab se maan saab ko sun rha hu... legend 🙌.... maan saaab....
mud mud yad satave pind diya galiya di... mera super favorite ❤ song hai....
ਪੰਜਾਬ ਪੰਜਾਬੀਅਤ ਦੇ ਪਹਿਰੇਦਾਰਾ ਨੂੰ ਦਿਲੋਂ ਸਲੂਟ ਆ ਜੀ 🙏 ਪ੍ਰਮਾਤਮਾ ਮਾਂ ਬੋਲੀ ਦੇ ਸਪੂਤਾਂ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ੇ ਜੀ 🙏
Very nice Song
ਗਾਇਕੀ ਸਾਭੀ ਆ ਮਾਨ ਸਾਹਿਬ ਨੇ ਵਾਹਿਗੁਰੂ ਚੜਦੀਕਲਾ ਚ ਰੱਖੀ ਪੰਜਾਬ ਦੇ ਹੀਰੇ ਨੂੰ💐💐💐💐💐💐💐
मै तो महाराष्ट्र के पुणे से हू. पंजाबी सॉंग बहुत पसंद है.
और गुरुदास मान पंजाबी गीतो के भगवान हो आप.
I don't know punjabi....
But MAAN JI..attracted me a lot...now following all his videos....Thank God..
Thnks g
Gurdas maan ji deserves honour. Real tresure of punjab
ਯਾਰ ਮੇਰੀ ਤਾਂ ਬੋਲਤੀ ਬੰਦ ਹੋ ਜਾਂਦੀਐ ਮਾਨ ਸਾਹਿਬ ਦੇ ਦਰਸ਼ਨ ਕਰਕੇ।ਜੇ ਤੁਹਾਡਾ ਹਾਲ ਵੀ ਮੇਰੇ ਵਾਲਾ ਐ ਤਾਂ ਇੱਕ ਲਾਈਕ ਜ਼ਰੂਰ ਕਰੋ
Pu
@@SubashChander-mz3onp
A Great Singer and Son of Punjab!!
I am a Punjabi from Pakistan and Proud to be Punjabi!!
🇵🇰❤️🇮🇳
ना दुनिया खत्म होगी ना गुरु गुरदास मान जी का नाम भूल पाएंगी ये दुनिया है
सलाम है ऊपर वाले को ऐसा कोहिनूर हीरा हिंदुस्थान को देने के लिए🙏🙏🇮🇳🇮🇳💗💓💖❤️
Jaya Ram
yu
@@jayaram8717 Are
Ljljllljl) llljllllllljlljlljljlljlllljljljljljlll) llll+lj) p
@Sunny Khurana xep
Gurdasman good singer
ਗੁਰਦਾਸ ਮਾਨ ਜੀ ਤੁਹਾਡੀ ਸਿਫਤ ਵਾਸਤੇ ਅਲਫਾਜ਼ ਨਹੀ ਜਨਾਬ ਸਲਾਮ ਹੈ ਹਜੂਰ
ਜਬਰਦਸਤ! ਬਹੁਤ ਖੂਬ ਮਾਨ ਸਾਹਿਬ ।
punjabiyan di shaan baba gurdas maan greate singer
A legend who has made us dance since decades. Always so energetic and youthful. Wishing him good health and a long life so he continues to sing and make us smile. ❤❤
❤️ Nu jitan wala Singer baba Gurdas Maan Saab ji
Yaar jyounda reh hard tochchig words Gurdas Mann saab zindabad hai ta rehndi duniya tak zindabad he rehnga
love from Azad kashmir. .Qadir khan..love you gurdas man
This is the Top best Performance in the World by Mr. Gurdass Maan Ji. No one in the world can complete with him. For his long life, he continuous with the Mother Tongue. I salute to him for his ceaseless Singing. I want to kindly tell to Gurdass Ji, I think from my heart you made us pride even to all punjabies who are residing to each corner of the world. Thank you Alot.
C Chy 66
Legend maan Saab , no one can match his energy level.
Punjab te punjabiat di shaan, Gurdas Man.
Ek legend ko respect aise dete hai.tussi punjab di shaan ho babaji
Punjab di aan maan or Shaan...
Gurdass maan
ਵਾਹਿਗੁਰੂ ਖੁਸ਼ ਅਬਾਦ ਰੱਖੇ ਹਮੇਸ਼ਾ ਤੁਹਾਨੂੰ ਗੁਰੂ ਜੀ☺️🙏...
ਪੰਜਾਬ ਦੀ ਸ਼ਾਨ
ਗੁਰਦਾਸ ਮਾਨ
❣️ਗੁਰਦਾਸ ਮਾਨ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ❣️। Love you ustad Gurdas Maan ji
Beautiful
Sa
Legend
Waheguru Sabpe Kirpa kare 🙇🙇
ਸਾਡੇ ਪਿੰਡਾਂ ਦਾ ਮਾਣ।
Incredible... Dusra Gurudas maan panjab kya pura hindustan Kabi nahi DE payega.. Love u paji
Luv u paaji...twadda Vrga ni jamna koi dujja.. Rabb twanu jaudha vasda rakne...
Ahaa... Bally
Chass Aa gai yrr..
Hath pair unintentionally ee hillan lag jandy...
luv u Punjabies...
Respect from Pakistan 🙂🙂🙂
👍❤️
24 ਜਨਵਰੀ 2020 ਤੋ ਬਾਅਦ ਇਹ ਗੱਲ ਸੁਣ ਲਈ ਤਿਆਰ ਮਾਨ ਅੱਜ ਤੱਕ ਕੋਈ ਜਵਾਬ ਨੀ
गुरदास् मान जी ।
आप गायक हो , *गायक* से अच्छा शब्द नहीं है आपके लिए ...
क्योंकि हीरो स्टार तो वो एक जिन्हें गाना नहीं आता कि।
आप संगीत को जीते हैं और संगीत आपके अन्दर समाया है
Wah Maan sahb . Parnaam tuvanu ji. Waheguru lambiya umara deve ji. Ruh kush ho jandi sun k tuvanu.
Gurdas Maan Saab great singer in the world 🌎🌎
Gurdas maan punjab da oh putar jisty jawy Rauniqa Lag jadeya ny Ase Pakistani te Nale Lahore dy Fancar tu apny dil dy wechu Hamaysha har cheez qurban kar dydy ny wa maan jee
Great guru ji
My best 40 min spent on RUclips ❤️❤️❤️❤️❤️❤️❤️❤️❤️❤️❤️❤️
Beautiful man ever
सबके दिलों पर हुकूमत करने वाले का नाम है आदरणीय गुरदास मान। इसमें मेरा दिल भी शामिल है। दिल से सैल्यूट।
I love Gurdas Maan he is the best singer I wish him from Andaman India 🙏
What a energy level unbelievable......
I'm from Pakistan The Gurdas maan sb the man of legend of two countries who is spreading love all over world, sir i salute you..............
Bahut bahut veere asin vi dowein punjabs nu pyar karde han. Khawaish hai dooja punjab dekhn di vi. Waheguru ne kade mauka dita tan jaroor dekhange.
Kattad fan's only khantiye maan de I'm from Pakistan Punjab kattad fan babbumaan da
Hu
Saeed subhani saab ❤ 🙏 ✌ 👍👍👍👍
Nusrat saab no match
Baba Gurdas Man saheb is one of the greatest Sufi singer of Punjab
Great performance!
I R. K. Chaudhary Advocate Supreme Court great fan of this old melody
U by
live ਮਾਨ ਸਾਹਿਬ ਹੀ ਗਾ ਸਕਦੇ ਨੇ
tohada a kalaam jinni wari vi suniya akhan choo pani zaroor aya 😭😭😭😭
Love you Gurdas Maan Legend. ❤❤
From Kashmir Pakistan
Kashmir in INDIA
Love you brother
Usko POK bolte hai behen
Best singer in Punjabi industry FOREVER 👌❤️❤️
I think so😅
Asi ajj kl da time vich b thonu hi Sunda aa . Te ajj b thode lye jaan hjar aa baba g Sadi . Te Hmesha eho jiha hi gana tusi baba ji plez
Gurdas Maan is my favourite singer
Maan saab tusi great oh love nd respect pakistan tu 🇵🇰 🇵🇰 🇵🇰
End 👌👌👌👌 Man shab
ਹਰ ਇਨਸਾਨ ਤੋਂ ਭੁੱਲ ਹੋ ਸਕਦੀ ਹੈ..ਪਰ..ਗੁਰਦਾਸ ਮਾਨ ਆਪਣੇ ਆਪ ਵਿੱਚ ਇੱਕ ਯੁੱਗ ਦਾ ਅਹਿਸਾਸ ਹੈ ਜਿਸ ਨੂੰ ਕਦੇ ਭੁਲਾਇਆ ਨਹੀਂ ਜਾਏਗਾ...ਮਾਨ ਸਾਹਿਬ ਦੀ ਸ਼ਾਨ ਵਿੱਚ ਜੋ ਵੀ ਆਖਿਆ ਜਾ ਸਕਦਾ ਹੈ..ਉਹ ਘੱਟ ਹੀ ਹੋਵੇਗਾ ।
right👌
ਸਚ ਕਿਹਾ ਜੀ ❤❤
ਸੱਭ ਤੋਂ ਵੱਧ ਵਿਰੋਧ ਲੱਖਾਂ ਸਿਧਾਣਾ ਕਰਦਾ ਹੈ ਮਾਨ ਦਾ ਪਰ ਆਪ ਉਸਨੇ ਸਿੱਖ ਕੌਮ ਦਾ ਪਰਚਾਰਕ ਮਾਰਿਆ ਹੈ ਗੋਲ਼ੀ ਮਾਰ ਕੇ ਤੇ ਉਸ ਪਰਚਾਰਕ ਦੀਆਂ 3 ਧੀਆਂ ਹਨ
ਕੋਈ ਭੁੱਲ ਨਹੀ ਸਾਡੇ ਫੁਕਰੇ ਲੋਕ ਮਗਰ ਪੈ ਗਏ ਤੁਸੀ ਦੱਸੋ j ਬੰਦਾ ਪੰਜਾਬ ਬਾਹਰ ਜਾ ਕੇ ਹਿੰਦੀ ਨਹੀ ਬੋਲਦਾ ਤੇ ਕਿੱਦਾ ਗੱਲ ਕਰੂਗਾ ਲੋਕਾਂ ਨਾਲ਼
̺
Punjabi/sikhs best people on earth....no doubt
Best wishes
From:
Lahore PAKISTAN
True punjabi singer and real punjabi maan Saab g love u😘😘😘
👌👌💯💯
Love you maan saab from shakhapura pakistan
I m Punjabi from Pakistan .I m biggest fan of Gurdass maan sb . speechless melodies .,,💓💓❤👍👍👍
No doubt he is Shaan of our country
15:47 only Gurdas Maan ji can do it.
Jeewe saada Punjab 🇵🇰❤️🇮🇳
ਗੁਰਦਾਸ ਨਾਮ ਹੀ ਬੋਹਤ ਵੱਡਾ ਜੇ ਸਿਫ਼ਤ ਕਰਾ ਥੋੜ੍ਹੀ ਜਹੀ ਤਾ ਹੀਰੀਆ ਚੋਂ ਸੱਭ ਤੋਂ ਸੋਣਾ ਕੋਹੇਨੂਰ ਹੈ ❤🌹👏👏👏🥰🥰🥰🙏🙏🙏
Sat shri akalll and salam...from lenda punjab....
Love u gurdas man sabbb...punjabi nu jeunda rakhan da bohattt tanwaddd♥️😍🤩
am from Pakistan
Gurdas maan my legend hero
I love u baba maan
lafz khtam Teri tariff PR end hy SB baba maan 😘
H
J
ㄦˉ
@@mandeepkumar4581 ㄩ
兒
Love you brother
Ke mein ikko ghut pitta si.....ki...Talli Ho Gaya.....ishqe Da maara....🤗🤩
E baba Gurdaas Maan ji kat to kat 200 saal purane te pakka hone a. E us vele vi si jadon Cycle aya si. 😉
Hahaha
ALWAYS LÖVÊ & RÈSPĒCT
USTAAD GURDAS MAAN SAAB JI...
Gurdass Maa'n the proud of Punjab
Love from Pakistan
🤲🤲🤲👏👏👏👏😘😘😘😘😘😘♥️♥️♥️♥️♥️♥️♥️♥️♥️♥️♥️♥️♥️
Gurdas mann ji very very nice
Ba kamaal 🙏🌹🌹🙏
I'm fan 1982 to 2021
Gurdaas man sir ji i am your big fan.You are so amazing,outstanding,fantastic,fantabulous,mind blowing,excellent singer that no one can compete you.Aapke jaisa na koi hua hai na koi ho sakta hai.jai hind.Wish you all the 💯👍👍👏best and may God bless you lots of joy,happiness,wealth and health and success in your life.You are my guru also.Love u sir
Me Assam se hoon lekin mera maanna hai ki Gurdaas maan ji Punjab k hi nhi balki puri Duniya k sabse bade kalakar hain.. sat sat naman🙏
1lĺ¹ĺ01¹0
⁰@@jagatram4325 ,
Punjabi maa boli da Haq adaa kar dita ha Mann Gee. Sada Abaad Raho. Love from Jhelum Pakistan
😘1qqq😘😘😘😘😘😘😘😘😘😘
In
Jai ho
@@munishjanda7616 bji jj jj j j j. Jjj I bjjjj
@@RoshanSingh-um9dc i
Maan Saab warga stage performer koi nahi ho sakda.Salute Maan Saab .
खफा खफा सी है जिन्दगी हमसे...
कजा़ भी अपनी खबर नहीं मिलती...
Amazing performance, Honble Maan saab ji.
Love U Gurdas Mann. Great singer true Pujanbi legend
I belong to chautala hariyana and gurdas maan is a best Punjabi singer
ਵਾਹ ਬਈ ਪੰਜਾਬੀ ਦਿਆ ਪੁੱਤਰਾ। ਪੰਜਾਬੀ ਮਾਂ ਬੋਲੀ ਨੂੰ ਇੱਜ਼ਤ ਮਾਣ ਦਿੰਦਾ ਰਹੀ
He is the person who eligible for the 'Bharat Ratna'❤️
Salm very nice ❤❤❤❤🌹🌹🌹🌹
Baba ji jind jaan thode nal aa Sadi . Love u baba ji
No substitute of janab Gurdas Maan ji....
maan sahib da koi tood nahi
Amazing , Ever Green .....Gurdas Man God Bless you.....Keep the fun going , we enjoy your music
ਸਮਾਂ ਜਾਂਦਿਆਂ ਵੀ ਸਮਾਂ ਨਹੀਂ ਲਗਦਾ। 2014 ਵਿੱਚ ਸਾਡੀ ਮੈਰਿਜ ਸੀ ਅਸੀਂ ਮੀਆਂ ਬੀਵੀ ਲਾਵਾਂ ਲੈ ਕੇ ਸਾਰੇ ਸ਼ਗਨ ਵਿਹਾਰ ਕਰਕੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਸੀ। ਅੱਜ ਅਚਾਨਕ ਗੁਰਦਾਸ ਮਾਣਕ ਦੇ ਗਾਣੇ ਸੁਣਦੇ ਸੁਣਦੇ ਇਹ ਵਾਲੀ ਵੀਡੀਓ ਆ ਗਈ ਤੇ ਐਵੇਂ ਮਨ ਜਿਆ ਭਰ ਆਇਆ ਚੌਦਾਂ ਦਾ ਸਮਾਂ ਯਾਦ ਕਰਕੇ। ਚੌਦਾਂ ਚ ਵੀ ਹਾਲਾਤ ਕੁਝ ਠੀਕ ਸੀ। ਜੀਅ ਵੀ ਸਾਰੇ ਹੈਗੇ ਸੀ। ਅੱਜ ਤਾਂ ਪਤਾ ਨੀ ਕੀ ਹੋ ਗਿਆ ਸਮੇਂ ਨੂੰ। ਥੱਬਾ ਜੀਆਂ ਦਾ ਸੀ ਇਕ ਇਕ ਕਰਕੇ ਸਭ ਤੁਰਦੇ ਜਾਂਦੇ ਨੇ ਜਿਹੜੇ ਹੈਗੇ ਨੇ ਉਹ ਊਂ ਬਦਲ ਜਾਂਦੇ ਨੇ। ਪਹਿਲੋਂ ਸਵਰਗ ਸੀ ਰੌਣਕਾਂ ਸੀ
ਉ ਹੋ ਬਹੁਤ ਮਾੜਾ ਹੋਇਆ ਵੀਰੇ ਜੀਆ ਬਾਰੇ ਤਾ ਜੀ ਚਲੋ ਰਬ ਰਾਖਾ ਜੀ
ਬਾਬਾ ਬੋਹੜ ਰੱਬ ਮੇਹਰ ਕਰੇ ਕਿ ਇਹ ਬੋਹੜ ਦੀਆ ਸ਼ਾਖਾ ਤੇ ਟਹਿਣੀਆ ਸਦਾ ਹੀ ਪੰਜਾਬੀ ਹੋਣ ਦਾ ਅਹਿਸਾਸ ਦੇਦੀਆ ਰਹਿਣ ।
Hi there
@@ishukoli2872 ।।।।।।।।।।।।।।ਸਹਬਹਹਰੁਰਦਜਡਡ
@@Kaurharjit PPP
@@ishukoli2872 uuummm uuu j uuujjkkkkkkkkkklllkkkkkkkm uuummm ur jaan mn kr rhe Jiju Uk UJJUUUu
@@ishukoli2872 huuu uuummm
love and respect Gurdaas maan ji. The legend
Challa no no kheway
Puttar meethay meway
Dihian methay meway
Allah sab nu devay
Yeh dua meri Rabb say
Dihian puttar naik deway
Ýģ78
Living legend🙏
ਇਹ ਬੋਹੜ ਕਦੇ ਲੜ ਖੜਾਵੇ ਨਾ !
Gurdas maan i really love you your legend 😘😘😘😘 Gurdas maan We love from pakistan
Gurdas maan sab 👌👌👌❤❤💕
from Punjab (india)
Ki aujla te ki sidhu jd maan saab gon ta baki sare cheeme wrge hi lgde aa🤘🤘🤘 maan saab tu c best ho😍😍😍😍😍😍😍😍😍😍😍😍
kya baat khi hai.. punjabi gayaki da baba bohard
Maan saaab g di koi rees ni
very nice mannu saini g
Hahahahaha sahi gl ji
Ryt or loki khende aw. Babu legend aw😂
साड्डा पंजाब,इज़ द बेस्ट।गुरदास मान के गायकी की कोई बराबरी नई कर सकदा।
پنجاب نوں تہا ڈے تے فخر آ ❤❤❤