Now it's time to just appreciate WAZIR PATAR, This is his song not sidhu's so We already know Sidhu leave him, In every Punjabi song's comments People Say No one is like sidhu just to get likes on Comments, We all know he was/is legend, but let's appreciate now Wazir style and his Music production unique style.
ਪ - ???
Sidhu x Wazir 🌪️🚜
ਪ - (Power Vich Tera Wazir ਰਹਿੰਦਾ 🌪️)
M vi likh da ha te gona vi aa par menu koi sunda nahi menu thode kol bula la
Power ch Wazir
ਪਾਵਰ ਚ' ਤੇਰਾ ਵਜ਼ੀਰ ਰਹਿੰਦਾ🔥💪🏻🦅
ਬੱਲੇ ਓ ਸ਼ੇਰਾ ਪੰਜਾਬੀ ਬੋਲੀ ਨੂੰ ਸੰਗੀਤ ਚ ਲੈਕੇ ਆਇਆ ❤❤
ਬਹੁਤ ਸ਼ਾਨਦਾਰ ਪੰਜਾਬੀ ਮਾਂ ਬੋਲੀ ਦੀ ਤਰਜਮਾਨੀ 😍
ਬਾ-ਕਮਾਲ 💥
😂🫀🦅✍️💫🔥🔥🔥🔥🔥🔥🔥🔥🔥🔥🔥
ਸਿੱਧੂ ਤੋ ਬਾਅਦ ਵਾਜਿਰ ਧੱਕ ਪਾਉਦਾ ਆਉਦਾ ਦੇਖਦੇ ਆ ਵਾਜਿਰ ਨੂੰ ਕੋਣ ਕੋਣ ਲਾਇਕ ਕਰਦਾ ਲੈਜਿਡ ਸਿੱਧੂ ❤
me 🥰
ਆ ਬਣੀ ਨਾ ਗੱਲ ✍🏻 🔥ਪੰਜਾਬ ਪੰਜਾਬੀ 🌻🫶🏻
💙
ੳ ਅ ਇੱਕ ਦਿਨ ਦੁਨੀਆਂ ਤੇ ਰਾਜ ਕਰੇਗਾ
ਬਹੁਤ ਚੰਗੀ ਸੋਚ ਨਾਲ ਯਾਦ ਕਰਵਾਇਆ ੳ ਅ ਵੀਰ ❤❤
ਝ, ਝੂਲਦੇ ਝੰਡੇ ਕੌਮ ਸਾਡੀ ਦੇ 🙌🙏👌
Pehli vaar punjabi Industry ch kujh wakhra sunan nu mileya,
Dhanvaad wazir bai ida he kam khichi rakho, ਸਰਬੱਤ ਦਾ ਭਲਾ 🙏
Hanji
ਮਾਂਝੇ ਦੇ ਮਝੈਲ 🚀❤️
ਮਾਂਝੇ ❌️ ਮਾਝੇ✅️
This is how my kids going to learn ਪੈਂਤੀ ਅੱਖ਼ਰੀ
ਕਿਆ ਬਾਤ, creativity 👍👌
ਪੰਜਾਬੀ ਬੋਲੀ ਨੂੰ ਅੱਗੇ ਰੱਖੋ ❤
Hameshaa 22 ji
6 band lai k canada bagg gye sare dhoote
🎉
❤️🙏
❤❤❤
🤟🏻🤟🏻🤟🏻 ਸਿੱਧੂ ਤੋਂ ਬਾਦ ਹੇਨੀ ਕੋਈ ਤੇਰੇ ਵਰਗਾ ❤❤❤ ਮੇਰੇ ਵੱਲੋਂ ਬਹੁਤ ਪਿਆਰ ਭਾਉ
Wazir ma boli lyi har waqt hazir 📀⚡
ਆਉਣ ਦੇ ਜੱਟਾ ❤❤
ੳ - ਉਸ ਬੰਦੇ ਦਾ ਤੋੜ ਨਹੀਂ ਕੋਈ
ਅ- ਆਖ਼ਰੀ ਸਾਹ ਤੱਕ ਲੜਿਆ ਜੋ
ੲ- ਇਕੱਲਾ ਹੀ ਉਹ ਸਭ ਤੇ ਭਾਰੀ
ਸ- ?
ਹ- ਹਾਲੇ ਤੱਕ ਮੁਕਿਆ ਨਹੀਂ
❤❤❤❤❤
Sahi gal pagi 5911
ਸ= ਸਾਰਿਆ ਨੂੰ ਪਿੱਛੇ ਛੱਡਿਆ
Sir ni chukna zor aa lali |. Mai v songwriter hu
Keha taa hai Sade vargi sheh nai koe
@@ithink97 ਸ - ਸਿੱਧੂ ਮੂਸੇਵਾਲਾ
0:12 sidhu ❤
Legend😭❤
Panjabi on top🌪️
ਪ ਪਾਇਆ ਪਿਆ ਗਾਹ 🙌
ਵੱਡੇ ਵੀਰ ਗੱਲ ਬਾਤ ਸਿਰਾਂ।
ਵਾਹਿਗੁਰੂ ਜੀ ਸਦਾ ਤੇਰੇ ਸਿਰ ਤੇ ਮੇਹਰ ਭਰਿਆ ਹੱਥ ਰਹੇ 🙏🌍💯♾️❤️🔥
Wazir baii is above the level of other singers, where they end the thinking wazir 22 starts from there 🚀🚀⛳️
Respect SIDHU MOOSEWALA 💯❤️🔥
Kya bata punjabia ch talent da koi ghata ...kehnda wazir na de munde ne pata patka 22...jionda vasda reh..
THIS IS WHAT YOU CALLED LEGENDARY ART AND ARTIST. EMBRACING THE CULTURE AND MUSIC FANTASTIC
lyrics creativity 🙌🏻💫 1:42
Wazir bai Masterpiece banata..♾️ your Hood is Loving you for this ❤️
ਪੰਜਾਬੀ ਮਾਂ ਬੋਲੀ ਲਈ ਲਾਈਕ ਕਰੋ ਤੇ ਪੰਜਾਬੀ ਚ ਕਮੈਂਟ ਕਰੋ ❤️
One of the dopest Punjabi songs ever made
Well done Wazir 💙🫡 I appreciate you
Yoo wazir SiDHU MOose Ala Baby 🗣️💀❤️🩹
The last ride 😮💨
ਬਹੁਤ ਖੁਸੀ ਹੁੰਦੀ ਵਾਜੀਰ ਭਰਾਵਾਂ ਤੁਹਾਡੇ ਗਾਣੇ ਸੁਣ ਕੇ ਪੰਜਾਬ ਤੇ ਪੰਜਾਬੀਅਤ ਨੂੰ ਬਹੁਤ ਪਰਸਿੱਧ ਕਰ ਰਹੇ ਓ ❤❤
Vakhri hi cheej nu slaam aa 22 jinu nu yaad nai ੳ-ਅ ohna nu v pta lgu ❤
ਪੰਜਾਬ ਦੀ ਪੰਜਾਬੀ on top❤️🔥✨
ਕਲਾ ਕਲਾ ਬੋਲ ਸੁਣਕੇ ਜ਼ਰਾ 👌👌❤❤👌👌
Beautiful concept wazir veerey. One love Panjab and Panjabi 🫶🏼
ਬਾਈ ਇੱਕ ਵਾਰੀ ਹੋਰ ਐਹੋਜਿਹਾ ਗਾਣਾ ਲੇ ਕੇ ਅਓ ਬਹੁਤ ਵਦੀਆ ਸੀ ❤❤
And this is our punjabi matrabhasha freestyle❤Wazir
Now it's time to just appreciate WAZIR PATAR,
This is his song not sidhu's so We already know Sidhu leave him,
In every Punjabi song's comments People Say No one is like sidhu just to get likes on Comments,
We all know he was/is legend, but let's appreciate now Wazir style and his Music production unique style.
Bruh this concept ughhh mind blowing 🤌🏻💝
Best Gurmukhi class!
#justicforsidhumoosewala 💔🥀
Fire 🔥
Bohot Ghaint veere…..Video Concept bai ji da sab ton unique…..Best of Luck
Love you pakistan ton 🇵🇰🇵🇰🇵🇰🇵🇰🖊🖊🖊🎤🎤
🤩 Wow so nice 😊
what the hell did I just saw !! wazir in the hood 🔥🔥🔥🔥🔥🔥
ਪੰਜਾਬੀ ਮਾਂ ਬੋਲੀ ਸਭ ਤੋ ਓਪਰ ❤
2:07 who noticed sidhu moose wala
Everyone ❤
❤❤@@fourtyfpsgamer1666
ਅੱਤ ਕਰਾ ਤੀ ਮਾਝੇ ਵਾਲਿਆ❤
Dilemma song Sidhu Moose Wala Stefflondon x steel bangles hits like ❤
Flow, lyrics, beat everything is deadly 😎
creativity at its peak🔥🔥
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰੇ।❤
jaipur see dher saara pyaar paaji aapko yoo wazir❤
ਕ - ਕੋਈ ਤੋੜ ਨਹੀਂ ਜੱਟ ਦੇ ਪੁੱਤ ਦਾ 🦅
Hard guy always make hard beats with hard lyrics and hard videos tooo 💯 🔥 🧢
Wahzir makes everything perfect 💪🐐
Kya bata bro bht vadhiya lakhya 🎉🎉❤❤❤
Alag soch alag cheejh sarya naalo kalakaar di soch to parre a jo cheejh bnai aa veer keep it up 🔥🔥
ਮਾਮੇ ਦਾ ਭਾਣਜਾ ਖ਼ਾਸ👌❤️
ਬਹੁਤ ਵਧੀਆ ਬਾਈ ਪੰਜਾਬ ਦਾ ਮਾਣ ਵਧਾ ਤਾ ਤੁਸੀਂ❤❤
This is insane 🫀💯🦁⚡️
ਸਿਰਰਾ ਬਈ ਓਏ 🎉🎉🎉🎉
ਲਿਖਤ ਆ ਬਾਈ 👌🏻👌🏻🔥
Bhau vakhra hi chlda att krati baabe, sirra lata
yessir papoose from east cost did this in English alphabets this so good our culture big up wazir 22
Wazir bhai sira paata the best way to learn udda adda
Siraa hi kra chdaa❤
Yo! That's so sick bro ❤ what a concept 🔥
Keep doing it veer ❤
Way ahead of his time. He uses all the स्वर and व्यंजन one after the other, while making the verses relevant. ⚡
Can u write in roman k kya likha hai ye
ਵੀਰੇ🎉.. ਰੂਹ ਖੁਸ਼ ਕਰਤੀ..😅😅. ਸਭ ਤੋਂ ਉੱਪਰ ❤❤
Wazir bai sirra karva paya ❤❤ love you 🥰 yo wazir ⛳️🔥 wazir in the hood ⛳️🔥 bumb song
Lyrics by Hukam.
Respect, brother, respect 🙏
Outstanding music. This is classic punjabi tradition to make poetry based on the letters of the alphabet. Inspired!
Oh my God ! I Can't Believe this whole piece existed.
ਬੁਹਤ ਵਧੀਆ ਗੀਤ ਵੀਰ ਜੀ 💞💞 ਵਾਹਿਗੁਰੂ ਜੀ ਤਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏
Bai sira ee Lata dil khush ho gia gana sun ke 😘💕💕💕💕💕💕
Creativity x Roots ✅❤️
More like than views, power of wazar🔥🔥
ਬੁਹਤ ਵੱਡੀ ਲਿਖਤ ਲਿਖਤੀ ਬਾਈ ❤❤
Beautiful a unique style ❤
Bakamaal! ❤️🔥 Bahut Hii Jaydaa Shandaar! GEET! 🎵🙌🏾
ਅੱਤ ਵੀਰੇ 🔥
unique wazir🤗🖤
ਕਿਆ ਬਾਤ ਜੱਟਾ .. ਉੱਤਲੇ ਲੈਵਲ ਦੀ ਗੱਲਬਾਤ 👌🏻❤️
Punjabi Boli 1 Number Te 💯 Sona Gana Veer Ji ❤
#wazirpatar ਬਹੁਤ ਵਧੀਆ ਵੀਰ ਜੀ ਤੁਸੀਂ ਬਹੁਤ ਹੀ ਵਧੀਆ ਲਿਖਿਆ ਤੇ ਨਾਲੇ ਸਾਡੀ ਪੰਜਾਬੀ ਮਾਂ ਬੋਲੀ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਵੀਰ ਜੀ ਖਿੱਚ ਕੇ ਰੱਖਿਓ ਇਦਾਂ ਹੀ ਆਪਣੇ ਪੰਜਾਬੀ ਮਾਂ ਬੋਲੀ ਤੇ ਗਾਣੇ ਲਿਖੀ ਜਾਓ ਤੁਹਾਨੂੰ ਸਾਰਾ ਪੰਜਾਬ ਪਿਆਰ ਕਰੂਗਾ
Good 👍 work wazir brother ❤️
@wazir.patar from Punjab This is you, your words for Punjab are like a bullet hitting someone's head.
Wazir on too geo bawa
🔥🔥🔥🙏
Bro Bro wazir is always Wazir he proves Evey time that he has Name Wazir ❤❤❤❤
ਪੰਜਾਬ, ਪੰਜਾਬੀ, ਪੰਜਾਬੀਅਤ ਜਿੰਦਾਬਾਦ..✊🏻❤️🔥❤️🔥
ਬਹੁਤ ਸੋਹਣਾ ਲਿਖਿਆ ਵੀਰ ਜੀ
Bakamaal lyrics ,music kalakari 🎉🎉🎉👍👍
ਪੰਜਾਬ ਪੰਜਾਬੀਅਤ ਜਿੰਦਾਬਾਦ 🚩
ਬਹੁਤ ਵਧੀਆ ਗੱਲ ਆ ਬਾਈ ਪੰਜਾਬੀ ਦੇ ਅੱਖਰਾਂ ਤੇ ਗੀਤ ਗਾਇਆ ਪੰਜਾਬ ਪੰਜਾਬੀਅਤ ਜ਼ਿੰਦਾਬਾਦ 😊❤
1 song to le ke kine v aye ne saree yaad ne y❤ sirra
ਬਹੂਤ ਸੋਣਾ ਗੀਤ ਆ ਵੀਰੇ
ਸਿਰਰਾ ਲਾ ਤਾ❤❤❤❤❤❤❤❤❤
ਬਹੁਤ ਅੱਤ ਗੀਤ ❤❤
ਗ ਗਾ✅ਗੋਰੇ ਕਾਲੇ ਫੋਨ ਆ ਮੇਰੇ✅