ਸਿੱਧੂ ਮੂਸੇਵਾਲੇ ਦਾ ਨਾਮ ਰੱਖਣ ਵਾਲੇ ਨਾਈ ਦੀ ਪਹਿਲੀ ਇੰਟਰਵਿਊ🙁Moosewale ਨੇ ਕੋਠੀ ਪਾਕੇ ਦੇਣੀ ਸੀ ਆਪਣੇ ਇਸ ਯਾਰ ਨੂੰ

Поделиться
HTML-код
  • Опубликовано: 1 дек 2024

Комментарии • 374

  • @RakaY-j3u
    @RakaY-j3u 2 года назад +64

    ਸਾਰੀਆਂ ਗੱਲਾਂ ਸੱਚੀਆਂ ਨੇ ਵੀਰ ਦੀਆਂ। ਵੀਰ ਦੀ ਮਦਦ ਜਰੂਰ ਕੀਤੀ ਜਾਵੇ । ਨਿੱਕੂ ਨੂੰ ਸਾਲੇ ਤਾਂ ਰਾਤੋਂ ਅਮੀਰ ਕਰਤਾ ਪਰ ਅਸਲ ਗਰੀਬ ਇਹ ਵੀਰ ਆ

  • @jagjitsinghsomal754
    @jagjitsinghsomal754 2 года назад +130

    ਕਿੱਡੀ ਵੱਡੀ ਗੱਲ ਕਹਿ ਗਿਆ ਸੱਤੀ, ਕਹਿੰਦਾ ਹੁਣ ਤਾਂ ਲੱਗਦਾ ਸਾਡੇ ਪਿੰਡ ਦੁਨੀਆਂ ਹੀ ਨਹੀਂ ਵਸਦੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @JaspalSingh-yx4uo
    @JaspalSingh-yx4uo 2 года назад +107

    ਸਿੰਧੂ ਵੀ ਵੀਰ ਦੇ ਮਾਤਾ-ਪਿਤਾ ਨੂੰ ਮੈਰੇ। ਵੱਲੋਂ
    ਬੇਨਤੀ ਹੈ ਕਿ ਇਸ। ਵੀਰ ਦੀ। ਮੱਦਦ ਜ਼ਰੂਰੀ। ਕੀਤੀ ਜਾਵੇ

  • @nirmaljitkaur9012
    @nirmaljitkaur9012 2 года назад +220

    ਵੀਰੇ ਤੁਸੀਂ ਬਹੁਤ ਅੱਛੇ ਇਨਸਾਨ ਹੋ ਪਰਮਾਤਮਾ ਤੂਹਾਨੂੰ ਚੜਦੀ ਕਲਾ ਰੱਖੇ ਅਤੇ ਤੁਹਾਡਾ ਘਰ ਜਲਦੀ ਬਣ ਜਾਵੇ

  • @gagngora2796
    @gagngora2796 2 года назад +10

    ਸੱਤੀ ਵੀਰ ਦੀ ਹੈਲਪ ਕਰੋ ਪਲੀਜ ਸੱਚਾ ਤੇ ਨੇਕ ਬੰਦਾ ਗਾ ਇਹ ਭਰਾ ,ਸਾਥ ਦੇਵੋ ਜੀ ਜੋ ਵੀ ਸਿਧੀ ਦੇ ਫੈਨ ਆ

  • @nkooner9100
    @nkooner9100 2 года назад +92

    ਬਹੁਤ ਵਧੀਆ ਬੀਬਾ ਬਾਈ ਹੈ ਇਹ ਨਾਈ ਬੰਦਾ। ਰੱਬ ਤੈਨੂੰ ਬਹੁਤ ਰਿਜ਼ਕ ਦੇਵੇ।

  • @shindersinghgill1728
    @shindersinghgill1728 2 года назад +38

    ਸਾਰੇ ਪੰਜਾਬ ਨੂੰ ਘਾਟਾ ਪਾਕੇ ਸਿੱਧੂ ਵੀਰ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਸਾਰੀ ਜ਼ਿੰਦਗੀ shidu ਵਾਲਾ ਜਖ਼ਮ ਨਹੀਂ ਭਰਨਾ

  • @jassigill6310
    @jassigill6310 2 года назад +76

    ਮੇਰੇ ਵੀਹ ਸਾਲ ਬਾਅਦ ਲੜਕਾ ਹੋਇਆ ਦਿਲ ਕਰਦਾ ਸਿੱਧੂ ਦੇ ਮਾਂ ਪਿਓ ਨੂੰ ਦੇ ਦੇਵਾ

    • @harmansandhu7997
      @harmansandhu7997 2 года назад +1

      🙏🏻🙏🏻🙏🏻

    • @cricketmasala786
      @cricketmasala786 2 года назад +4

      Veer apne dil toh pucho ldke de ma toh pushoo

    • @goppifarndipuriahimalyapar3458
      @goppifarndipuriahimalyapar3458 2 года назад

      Vere apni family nu pusho phela loka ne ta bhut kuj khena aa

    • @SahotaRaaz45
      @SahotaRaaz45 2 года назад +7

      ਏਨਾ ਵੱਡਾ ਦਿਲ ਤੁਹਾਡਾ ਸਲਾਮ ਆ ਤੁਹਾਨੂੰ ਮੇਰੀ jassi ਗਿੱਲ ਵੀਰ ਪਰ 20 ਸਾਲ ਬਾਦ ਹੋਇਆ ਵੀਰੇ ਬੱਚੇ ਨੂੰ ਉਸਦੀ maa ਕੋਲ ਹੀ ਰਹਿਣ ਦਿਓ ਵਾਹਿਗੁਰੂ ਤੁਹਾਨੂੰ ਹੋਰ ਦੇਵੇ।

  • @AmritSingh-jo6tf
    @AmritSingh-jo6tf 2 года назад +21

    ਸੱਚੀਆਂ ਗੱਲਾਂ ਨੇ ਵੀਰ ਦੀਆਂ, ਆਮ ਹੀ ਮੁੰਡੇ ਨਾਈਆਂ ਨਾਲ ਬਹੋਤ ਗੱਲਾਂ ਸਾਝੀਆਂ ਕਰਦੇ ਨੇ

  • @jiwansingh2611
    @jiwansingh2611 2 года назад +70

    ਵੀਰੇ ਵਾਹਿਗੁਰੂ ਹੁਣ ਵੀ ਚੜ੍ਹਾਈ ਕਰ ਦੇਵੇ ਤੇਰੀ ਯਾਰ 🙏🙏🙏🙏🙏🙏🙏🙏

  • @gurjantsinghsikh2293
    @gurjantsinghsikh2293 2 года назад +65

    ਯਰ ਕਿ khiye ਕੋਈ ਗੱਲ ਹੀ ਨਹੀਂ ਔਂਦੀ ਵੀਡਿਉ ਵੇਖ k ਇਸ ਵੀਰ ਦੀਆ ਗੱਲਾਂ ਸੁਣ k ਸਿੱਧੂ ਬਾਰੇ v ਇਸ ਵੀਰ ਦੀ ਗਰੀਬੀ ਬਾਰੇ v ਸੋਚ k

  • @mannhirke5729
    @mannhirke5729 2 года назад +10

    ਬਾਈ ਦੇ ਕਦੇ ਇਹ ਗੱਲ ਧਿਆਨ ਵਿੱਚ ਹੀ ਨਹੀ ਆਈ ਹੋਣੀ,ਨਹੀ ਤਾਂ ਕਦੋ ਦਾ ਬਾਈ ਦਾ ਘਰ ਪਿਆ ਹੁੰਦਾ।ਵਾਹਿਗੁਰੂ ਮੇਹਰ ਕਰੇ,ਨਾਮ ਦੇਣ ਵਾਲਾ ਸੱਭ ਤੋ ਵੱਡਾ ਹੁੰਦਾ।

  • @GurjeetSingh-hc9wz
    @GurjeetSingh-hc9wz 2 года назад +124

    ਬਾਈ ਸਿੱਧੂ ਦੇ ਫੈਨਾ ਇਸ ਬੰਦੇ ਬਾਰੇ ਕੁਝ ਸੋਚੋ ਯਾਰ ਭਰਾ ਆਪਾ ਸਾਰੇ ਜੇ ਕਿਸੇ ਵੀਰ ਦਾ ਭਲਾ ਹੋਜਾਵੇ

  • @devilgaming1711
    @devilgaming1711 2 года назад +108

    ਮੂਸਾ ਪਿੰਡ ਦਾ ਨਾਮ ਦੇਣ ਵਾਲੇ ਵੀਰ ਦੀ ਮੱਦਦ ਕਰਨੀ ਚਾਹੀਦੀ ਹੈ

  • @makhankalas660
    @makhankalas660 2 года назад +6

    ਵਾਹਿਗੁਰੂ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਿਰਪਾ ਕਰਿਓ ਜਲਦੀ ਤੋਂ ਜਲਦੀ ਕੋਠੀ ਬਣ ਜਾਵੇ ਜੀ

  • @kudeepkaur8096
    @kudeepkaur8096 2 года назад +76

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ

  • @AmarjitSingh-sarari
    @AmarjitSingh-sarari 2 года назад +13

    Schi yr ਇਓ lgda duniya hi nhi rehgi, ਸਿੱਧੂ ਮੂਸੇਵਾਲਾ ਵੀਰ ਦੇ ਚਲੇ ਜਾਣ ਬਾਅਦ 😢😢

  • @starxbgmi475.
    @starxbgmi475. 2 года назад +19

    ਪਿੰਡ ਦੀ ਸਹੀ ਪਹਿਚਾਣ ਕਰਾਉਣ ਵਾਲਾ👍👍👍👍👍

  • @PB31_XYZ_SHORT
    @PB31_XYZ_SHORT 2 года назад +8

    ਵੀਰ ਦਾ ਦਿੱਲ ❤️ ਕਿੰਨਾ ਸਾਫ ਫਾਕ ਰੂਹ ਆ
    ਵੀਰੇ tude ਜਿਨਾ ਬਦਿਆ ਬੰਦਾ ਨਿ ਦੇਖੀਆਂ

  • @ajaysarhali8156
    @ajaysarhali8156 2 года назад +96

    ਇੱਦਾਂ ਦਾ ਖੁੱਦਾਰ ਬੰਦਾ ਨਹੀਂ ਵੇਖਿਆ,ਇਸ ਬੰਦੇ ਨੇ ਇੱਕ ਗੱਲ ਸਿਖਾਈ ਕੇ ਬੰਦੇ ਦੀ ਸੋਚ ਦਾ ਅਮੀਰੀ ਗਰੀਬੀ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ,ਭਾਵੇਂ ਬੰਦਾ ਗਰੀਬ ਆ ਪਰ ਸੋਚ ਬੰਦੇ ਦੀ ਬਹੁਤ ਉੱਚੀ ਆ ਕਹਿੰਦਾ ਜੇ ਮੈਂ ਸਿੱਧੂ ਕੋਲ ਜਾਂਦਾ ਤਾਂ ਅਗਲਾ ਸੋਚਦਾ ਕੇ ਕਿਤੇ ਕੁਝ ਮੰਗਣ ਆਇਆ ਹੈ,

  • @balkarkhan2154
    @balkarkhan2154 2 года назад +28

    Dil da ni mada sada Sidhu musewala bala 😭😭😭😭

  • @satwinderkaur547
    @satwinderkaur547 2 года назад +23

    Sidhu नहीं बन सकता कोई वो एक सरवन पुत्र था हर किसी को मिलता था

  • @b.s1637
    @b.s1637 2 года назад +57

    ਸਿਧੂ ਮੂਸੇ ਵਾਲਾ ਅਮਰ ਰਹੇ

  • @gurditsingh8191
    @gurditsingh8191 2 года назад +6

    ਵਾਹਿਗੁਰੂ ਲੰਬੀ ਉਮਰ ਬਖਸ਼ੇ ਤੁਹਾਨੂੰ ਵੀ ਰ ਜੀ

  • @JyotiYadav-mx1zv
    @JyotiYadav-mx1zv 2 года назад +4

    Kinna sidha or saaf dil da banda hai....veere waheguru tuhadi madad kre .....

  • @yadvindersingh2116
    @yadvindersingh2116 2 года назад +10

    Sidhu moose wala AMAR RAHE WAHEGURU JI MEHAR KARN SARE SANSAR TE

  • @SukhwinderKaur_987
    @SukhwinderKaur_987 2 года назад +9

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @Thealtafmalik_
    @Thealtafmalik_ 2 года назад +39

    Miss you Sidhu moose wala 😭💔💔💔😭😭😭😭😭💔

  • @official__kuljeet__sidhus
    @official__kuljeet__sidhus 2 года назад +3

    Miss you sidhu moosewala ustaad g 💔💔💔😭😭😭😭

  • @BaljinderSingh-vd3ue
    @BaljinderSingh-vd3ue 2 года назад +10

    ਸਿੱਧੂ ਦਾ ਕਿਹਾ ਜਰੂਰ ਪੁਰਾ ਕਰਨਾ ਚਾਹੀਦਾ ਹੈ ਇਸ ਵੀਰ ਨੂੰ ਘਰ ਬਣਾਕੇ ਦੇਣਾ ਚਾਹੀਦਾ ਹੈ

  • @GurpreetKaur-xr9qq
    @GurpreetKaur-xr9qq 2 года назад +15

    Waheguru kirpa kre tuhade te, bhut vdhia subah hai tuhada.

  • @OLDBOY10
    @OLDBOY10 2 года назад +29

    BHAI LOVE YOU TOO MUCH. Sidhu Moosewala POWER 🔥🔥🔥🔥🔥🔥🔥🔥 Legendary Legend forever.

  • @DoabeDiKLm
    @DoabeDiKLm 2 года назад +3

    Wmk🙏 rabb veer di greebi nu door kre sidhu de mom dad sath de den veer da te bhot wdia gl a🙏❤

  • @bindawaraich8701
    @bindawaraich8701 2 года назад +21

    A insan bhot Sacha pakka insan a is na sidhu de name te fame ne lya ik a insan a jo dilo karda a sidhu da te sidhu es da Baki billa huni fukara a te fame lye a a insan bhot Sacha a plz help karo es di te sidhu da dilo pyar a es da

  • @gagansekhon8064
    @gagansekhon8064 2 года назад +16

    Veer di help jrur kreo y jina koi kar skda Dil da saaf a y greeb bht aa 🙏

  • @boxerbhai6188
    @boxerbhai6188 2 года назад +1

    Sidhu de saare dosta cho eh bnda sbto vdiya h bilkul saaf dil da bnda

  • @navdeepbrar7731
    @navdeepbrar7731 2 года назад +1

    ਵੀਰ ਦੀ ਮਦਦ ਕੀਤੀ ਜਾਵੇ

  • @ashishgarg5677
    @ashishgarg5677 2 года назад +14

    Justice for Sidhu legend

  • @AmandeepSingh-nn2vr
    @AmandeepSingh-nn2vr 2 года назад +3

    Bhtu vdiaaa veer ji God bless you miss you Sidhu moose wala jaan

  • @akashdeepsingh5833
    @akashdeepsingh5833 2 года назад +2

    Waheguru mehar kre … dil da saaf bnda ❤️🙏

  • @dilkibaat7066
    @dilkibaat7066 2 года назад +4

    Sidhu Bai always no.1👍👍

  • @manibrar2454
    @manibrar2454 2 года назад +6

    Bai bohat samjhdar bai je koi hor hunda bai ta matalb kad sakda c par bai ne jiniya v glaan kitiya sariya galla bai ne sidhu mosse wala bare bohat chngiya glaan kitiya bai thnqu bai 🙏🙏The legand of sidhu moose wala 🤘🤘🤘

  • @MandeepKaur-cc6kx
    @MandeepKaur-cc6kx 2 года назад +23

    Very nice and humble. Please support this guy if you live around him. Go to his salon so his work increases and he can earn money🙏🏼🙏🏼

    • @alli138
      @alli138 2 года назад

      How can we get his info

    • @BHULLAR1.5M
      @BHULLAR1.5M 2 года назад

      @@alli138 you can contact this channel

    • @Jktrendfashion
      @Jktrendfashion 2 года назад +1

      ਇਸ ਚੈਨਲ ਵਾਲਿਆਂ ਨੂੰ ਵੀ ਚਾਹੀਦਾ ਕੇ ਸਿਰਫ views ਲੈਣ ਲਈ ਨਾ ਜਾਣ। ਜਿਹੜੀ ਵੀ ਇਸ ਵੀਡਿਉ ਤੋਂ ਆਮਦਨ ਹੋਊਗੀ ਇਸ ਵੀਰ ਨੂੰ ਦੇਣ । ਨਾਲੇ ਐਡਰੈੱਸ ਦੇਣ ਤਾਂ ਜੋ ਓਹਦਾ ਕੰਮ ਹੋਰ vdiya chle te help ho jave 🙏

  • @sumanmatoriya1366
    @sumanmatoriya1366 2 года назад +4

    Bhai aap bhut lucky ho jo subh deep nu sidhu mosewala naam diya 😍

  • @avibarber2600
    @avibarber2600 2 года назад +7

    Love you miss you jasticforsidhumoosewala

  • @harpreetSingh-co4mn
    @harpreetSingh-co4mn 2 года назад

    ਸਿੱਧੂ ਬਾਈ ਦੀ ਲਿਸਟ ਉਨ੍ਹਾਂ ਅਮਰ ਬੰਦਿਆਂ ਵਿੱਚ ਨਾਮ ਆ।ਜਿੱਦਾ ਕਿ ਕੁਲਦੀਪ ਮਾਣਕ , ਅਮਰ ਚਮਕੀਲਾ ਜੀ , ਬਿੰਦਰ ਅੱਖੀਆ

  • @sukhveerbatth220
    @sukhveerbatth220 2 года назад +25

    bai yr bnda tu bahot vdia saf dil insaan .je tu bai ik var bai nu kih dinda ohne jvab ni dena c

  • @rajveer_1378
    @rajveer_1378 2 года назад

    ਬਾਈ ਰਬ ਤੈਨੁੰ ਚਡ਼ਦੀ ਕਲਾ ਚੇ ਰਖੇ

  • @gurdipsinghgillkhalsaludhi8988
    @gurdipsinghgillkhalsaludhi8988 2 года назад

    ਬਹੁਤ ਚੰਗੀ ਇੰਫੋਰਮੇਸ਼ਨ ਵੀਰ ਦੀ

  • @sangeetawalkeprayforusavem9497
    @sangeetawalkeprayforusavem9497 2 года назад +1

    Mahnat or jo Naam Siddhu veere ko mila tha isi se Siddhu veere ki kismat chamak gai bht acche insaan the Siddhu veere duniya ko tarrakki dekhi nhi gai

  • @munnasingh9486
    @munnasingh9486 2 года назад +2

    Lov u dill khush ho geya ,o pall kinna sohna hovega jad bai ne tracktar tere nal takker hon ton rokiya

  • @RavinderKumar-bg5lp
    @RavinderKumar-bg5lp 2 года назад +2

    Satti ji tusi bi great ho kion ke eh naam parmatma ne todi jubaan Rahi dilaya

  • @RakaY-j3u
    @RakaY-j3u 2 года назад

    ਵੀਰ ਲਵ ਜੂ ਇਗਲੈਂਡ ਤੋਂ। ਤੇਰੀ ਸੋਚ ਬਹੁਤ ਵਧੀਆ

  • @palwindersaggu1498
    @palwindersaggu1498 2 года назад +1

    ਸਿੱਧੂ ਮੂਸੇ ਵਾਲਾ ਜ਼ਿੰਦਾ ਬਾਦ

  • @manpreetgill9141
    @manpreetgill9141 2 года назад +17

    Nikku di loka ne bhut help krti esdi v kru

  • @jasrajsingh3728
    @jasrajsingh3728 2 года назад +7

    Bhut vadiya veer g 👌👌👌👌

  • @HarpalSingh-uv9ko
    @HarpalSingh-uv9ko 2 года назад +5

    WAHEGURUJI WAHEGURUJI MEHAR KARN ES VEER TE ES PARIWAR TE.

  • @satinderpalsingh6055
    @satinderpalsingh6055 2 года назад +3

    Justice for sidhu moosewala bai 👏👏👏👏👏

  • @malkeetkaur9876
    @malkeetkaur9876 2 года назад +19

    Kithe j tusi mainu bht dukh hunda aa jdo tohadiyaa Gallan sundi aa waheguru ji sidhu mussewala vapis krdo sada😭😭😭😭

  • @agamgill9069
    @agamgill9069 2 года назад +4

    Tuc v boht vdia o veere,
    WMK 🙏🙏 thode te
    Amar sardar shubdeep Singh Sidhu mussewala zindabad legend aankhi put tibbeya da 🎤🎤✍️✍️🚜🚜🙏🙏🙏

  • @malkeetkaur9876
    @malkeetkaur9876 2 года назад +21

    Paji sare vir di help kro ghar bht mada aa vadiyaa ghar bna k deve vir nu

  • @jassisandhu3497
    @jassisandhu3497 2 года назад +3

    Dil da saaf aw veer

  • @lovepreetkumar6984
    @lovepreetkumar6984 2 года назад +2

    Attttttt Sidhu moosa wela att g att 🤟😎

  • @respectshortvideo216
    @respectshortvideo216 2 года назад +15

    ਬਹੁਤ ਵਧੀਆ ਊ

  • @indiandeliciousfood5836
    @indiandeliciousfood5836 2 года назад +1

    Justice for sidhu moosewala, ♥️♥️

  • @rickyrajput9783
    @rickyrajput9783 2 года назад +1

    Vakya he Je Sidhu Veer Ajj hunda Ta Es Veer Da Har Dukh Sukh Ch Sath Denda,,
    Rabb Agge aahi ardaas aa ki Change Bande Na Khoya Kar satho, Change insana karke he Duniya Hass vass rehi aa, Nahi Galat bandeyan ne ta Duniya nu Ujaran vala hee kam kiita aa,,
    Waheguru Mehar kare Change Bandeyan te__🙏

    • @pappasehajdhami8841
      @pappasehajdhami8841 2 года назад

      bhaji yar ehnu tan kalyug kehnde ne jo bdia bnde dur hoyi jande

  • @kuldeepsinghdhaliwal4469
    @kuldeepsinghdhaliwal4469 2 года назад +2

    ਸਾਰੇ ਵੀਰਾ ਨੂੰ ਬੇਨਤੀ ਆ ਏ ਗਰੀਬ ਦਾ 🏠 ਘਰ ਜਰੂਰੀ ਬਣਾ ਕੇ ਦੇਊ ਵੀਰ ਜੀ

  • @JashmanBrar-ol4qc
    @JashmanBrar-ol4qc 2 года назад +33

    waheguru ji chaddikla cho rakhe veer.nu financial support kro veer di 🙏🙏

  • @himmatsingh841
    @himmatsingh841 2 года назад +12

    Sidu mooswala 🙏🙏 Jai Punjab Jai Haryana Jai Himachal Jai bharat Jai mata di 🙏🙏..

  • @balkarkhan2154
    @balkarkhan2154 2 года назад +10

    Waheguru waheguru mehar Kari 🙏🙏

  • @ranveersfunnyvideos8644
    @ranveersfunnyvideos8644 2 года назад +12

    Is pind de bande sare e ghaint ne yr bhole lok

    • @PIND_LIFE_0031
      @PIND_LIFE_0031 2 года назад +2

      Bai sare Mansa ch hi awe hi nrm jehe a mahnti bnde

    • @gurveersinghsidhu2294
      @gurveersinghsidhu2294 2 года назад

      @@PIND_LIFE_0031 ਤੇਰੀ ਮਾਂ ਭੈਣ ਵੀ ਕੂਮੈਟ ਪੜਦੀ ਹੋਵੇਗੀ ਉਹ ਵੱਜਦੀ ਹੋਵੇਗੀ ਲਨ ਤੇ

  • @bhavjinderbilling3858
    @bhavjinderbilling3858 2 года назад +2

    Pehla sidhu mooseala c. Hun moossa sidhu ala hogya⛳️

  • @kulvirsingh9837
    @kulvirsingh9837 2 года назад

    Sirrraaa End nice sidhu moose wala jaan yaar ❤

  • @gillsaab8824
    @gillsaab8824 2 года назад +5

    ਬੰਦਾ ਦਿਲ ਸੱਚਾ। ਸੱਚ ਯਾਰੀ ਸੀ।

  • @BalvirSingh-kz3uf
    @BalvirSingh-kz3uf 2 года назад +3

    ਵਾਹਿਗੁਰੂ ਜੀ ਮੇਹਰ ਕਰੋ ਜੀ

  • @narinderkaur6230
    @narinderkaur6230 2 года назад +1

    Lezend never die we miss u sidhu moosewala

  • @gurjantrandhawa7812
    @gurjantrandhawa7812 2 года назад +16

    Love you bro sindu 😭🙏🙏🙏

  • @GOLDYMUSIC-nf5cm
    @GOLDYMUSIC-nf5cm 2 года назад +2

    Legend sidhu moose wala

  • @gurdeepsingh2988
    @gurdeepsingh2988 2 года назад +2

    Siraaaaaaa bai waheguru chardikala Cho rakhe 🙏🙏🙏

  • @surinderkaur4955
    @surinderkaur4955 2 года назад +1

    Waheguru g kirpa KRO veere te

  • @LoveKumar-xd9jl
    @LoveKumar-xd9jl 2 года назад +6

    Saaf dil banda veer tu ...waheguru ji tere te kirpa karn🙏

  • @narinderkaur6230
    @narinderkaur6230 2 года назад

    Sidhu veer always number 1

  • @usmannazeer5071
    @usmannazeer5071 2 года назад +3

    Justice ⚖️ for Sidhu moose Wala

  • @goldycheema1592
    @goldycheema1592 2 года назад +1

    I miss you sidhu jaan 😰💖🙏

  • @theamaanatwal786
    @theamaanatwal786 2 года назад +2

    Waheguru ji mehar krn y te 🙏

  • @mandeepsinghsandhu4171
    @mandeepsinghsandhu4171 2 года назад

    Waheguru ji 22 nu trakya bakho

  • @abhijohal6342
    @abhijohal6342 2 года назад +4

    Waheguru ji mehar kro🙏 sarbat da bhala kreo🙏 waheguru ji kise da putt jwaani ch na mare meri ardaas aa tuhade charna ch🙏 😭😭 Sidhu da koi hor bhain bhai hunda shayad ena dukh na hunda😭😭😭😭 hun mappe dekhe nhi jande ronde 😭😭
    Jastice for sidhu💔😭🙏
    Tainu v veere waheguru ji trakki den🙏 lambi umar and tandrusti bakhshn 🙏

  • @manubhai4427
    @manubhai4427 Год назад

    Love you 22 G tenu💗💕💞💓👌💖💖

  • @Sandhu.chanal
    @Sandhu.chanal 2 года назад

    ਬਹੁਤ ਵਧੀਆ ਗੱਲਾਂ ਹੋਈਆਂ

  • @harpreetharhar6790
    @harpreetharhar6790 2 года назад +9

    Koi lalch haini veer ch nhi tan jyada duniya sidhu de Naam te Khali faim bhaldi aa

  • @tonykarif9398
    @tonykarif9398 2 года назад +1

    Miss you jaata 😭 Sidhu Bai 🙏

  • @gurinderrandhawa909
    @gurinderrandhawa909 2 года назад +2

    Swad aagye iss banda di dildari dekh ke...waheguru mehar rakhan

  • @mehragagan3531
    @mehragagan3531 2 года назад +2

    sab bhaiyon se request hai is ladke ki madad karni chahiye Sidhu bhai ji ki aatma ko shanti mile

  • @ashokamedicos7508
    @ashokamedicos7508 2 года назад +4

    Great bro, thanks for give the legend name in music industry

  • @amanmalhotra4349
    @amanmalhotra4349 2 года назад

    eh banda sahi aa yaar naam le k koi fyida ni chukan di sochda very nice bro

  • @amarjeetkaur5253
    @amarjeetkaur5253 2 года назад +6

    Waheguru ji Sade veer di help karo

  • @randheermaan9741
    @randheermaan9741 2 года назад +7

    Y teri v bhut vaddi den a sidhu nu

  • @FACTOLOGY7814
    @FACTOLOGY7814 2 года назад +3

    y di help krn saare ਚਾਹੁਣ ਵਾਲੇ ਸਿੱਧੂ ਨੂੰ

  • @gandhisharma1387
    @gandhisharma1387 2 года назад

    Moosa jatt Jindabad si te hamesha Jindabad Rahuga

  • @maninderpaul3842
    @maninderpaul3842 2 года назад +3

    Love u sidhu😘😘😘