Best Speech Singer Kamal Talhan ਗੁਰੂ ਰਵਿਦਾਸ ਜੀ ਜਿੱਤ ਕੇ ਬਾਜ਼ੀ ਹਾਰੀ ਜਾਂਦੀ ਆ ਪਰ ਕੌਮ ਤੇਰੀ ਨੂੰ ..........

Поделиться
HTML-код
  • Опубликовано: 24 янв 2025

Комментарии • 38

  • @balbirkumar1620
    @balbirkumar1620 2 года назад +1

    ਜੈ ਭੀਮ, ਜੈ ਏਕਤਾ ਦਾ ਐਲਾਨ ਕਰੀਏ,
    ਏਕਤਾ ਜਿੰਦਾਵਾਦ।
    ਜੈ ਗੁਰੂ ਰਵਿਦਾਸ ਜੀ।

  • @parmjeetpaul423
    @parmjeetpaul423 4 года назад +4

    🌺🌺ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ🙏🙏

  • @BALWANTSingh-sc2xg
    @BALWANTSingh-sc2xg 4 года назад +2

    ਬਹੁਤ ਬਹੁਤ ਧੰਨਵਾਦ ਵੀਰ ਜੀ ਦੇ

  • @santoshkumari1394
    @santoshkumari1394 4 года назад +3

    Very nice jai guru dev ji

  • @chandandeeptoora2927
    @chandandeeptoora2927 4 года назад +9

    ਜੈ ਭੀਮ ਜੀ ਕਮਲ ਤੱਲ੍ਹਣ ਜੀ ਰਾਜ ਤਾਂ ਬਹੁਤ ਜਰੂਰੀ ਹੈ ਰਾਜ ਭਾਗ ਤੋ ਬਿਨਾਂ ਕੋਈ ਨੀ ਪੁੱਛਦਾ ਲੋਕੀਂ ਫੇਰ ਨੀ ਸਮਝਦੇ ਜੈ ਭੀਮ ਜੀ

  • @AmarNath-is9du
    @AmarNath-is9du 4 года назад +2

    Jai gurudev ji jai Bhim ji

  • @gagankaur51
    @gagankaur51 10 месяцев назад +1

    Ja guru ravidas ji

  • @hammuraj7159
    @hammuraj7159 4 года назад +2

    Dil jit lea speach ne veer g

  • @savitridevivlogchannel5519
    @savitridevivlogchannel5519 4 года назад +3

    Very very good speech me aapki baat se sahmat hu Jay gurudev dhan Gurudev Satnam Ji
    Jay Bheem namo buddhay bayi 🌹🌹🥀🥀🇮🇳🇮🇳✍️✍️💐💐🙏🙏🙏👌👌👍👍👌💐💐💖💖💖

  • @AshokKumar-fs1iz
    @AshokKumar-fs1iz 4 года назад +2

    Jai guru Dev ji jai bhim ji 🙏👍

  • @BabaAmarjeetKumarRavidassia
    @BabaAmarjeetKumarRavidassia 4 года назад +7

    Kamal Tallan ji ਰਵਿਦਾਸੀਆ ਸਮਾਜ ਦੀ ਬੁਲੰਦ ਅਵਾਜ਼ ਹੈ

  • @mohansingh9355
    @mohansingh9355 4 года назад +5

    ਬਹੁਤ ਵਧੀਆ ਵਿਚਾਰ ਨੇ ਵੀਰੋ ਅਮਲ ਕਰੋ ਜੀ

  • @jasvirrattu3984
    @jasvirrattu3984 4 года назад +4

    Jai bhim ji

  • @jiswinderkotla9697
    @jiswinderkotla9697 4 года назад +2

    Jai Bhim jai Bharat

  • @deepadon1967
    @deepadon1967 4 года назад +3

    Satguru ravidas Maharaja ji jai

  • @mohansingh9355
    @mohansingh9355 4 года назад +5

    100%ਸਹੀ ਗੱਲਾਂ ਨੇ ਜੀ

  • @nsbains5985
    @nsbains5985 4 года назад +3

    Nice

  • @manveerkaur4132
    @manveerkaur4132 4 года назад +3

    Nice 👍👍👍👍👍

  • @mohansingh9355
    @mohansingh9355 4 года назад +7

    ਭਾਰਤ ਵਿੱਚ ਸਭ ਤੋਂ ਵੱਧ ਰਵਿਦਾਸੀਆ ਕੌਮ ਹੈ ਪਰ ਨਾ ਕੋਈ ਐਮ ਐਲ ਏ ਨਾ ਹੀ ਕੋਈ ਐਮ ਪੀ ਰਾਸਟਰਪਤੀ ਉਹ ਵੀ ਗੁਲਾਮ

  • @VivekKumar-rt4sj
    @VivekKumar-rt4sj 4 года назад +4

    Jai guru ravidaas maharaj ki jai ho

  • @rekhaheer6456
    @rekhaheer6456 4 года назад +3

    Best
    Best
    Best
    Vry good bro
    Kamal Talhan

  • @kanwaljitpal4903
    @kanwaljitpal4903 4 года назад +3

    Jai gurudev dhan gurudev ji 🙏

  • @anandpal3233
    @anandpal3233 4 года назад +3

    ਜੈ ਗੁਰੂਦੇਵ ਜੀ

  • @akashdeep1772
    @akashdeep1772 4 года назад +3

    Waheguru ji

  • @rakeshkumar-qx5jo
    @rakeshkumar-qx5jo 4 года назад +2

    ਕਮਾਲ ਵੀਰ ਦੀ ਗੱਲ ਸੁਣ ਕੀ ਸਾਰੇ ਸਹੀ ਗੱਲ ਕਹਿਣ ਗੇ ਪਰ ਤੁਸੀਂ ਸੋਚ ਕੇ ਦੇਖੋ ਤੁਸੀਂ ਕਦੇ bsp ਨੂੰ ਵੋਟ ਪਾਈ ਹੈ।ਤੁਹਾਡੇ ਸਾਮ੍ਹਣੇ ਸਾਡੇ ਗੁਰੂ ਰਵਿਦਾਸ ਜੀ ਮਹਾਰਾਜ ਦਾ ਗੁਰੂਦੁਆਰਾ ਢਾਹ ਦਿੱਤਾ ਤੇ ਗੁਰੂ ਜੀ ਦੇ ਪੁੱਤ ਜਿਹਨਾਂ ਨੂੰ ਸਾਲ ਬਾਦ ਯਾਦ ਆ ਜਾਦਾ ਹੈ ਕਿ ਸਾਡੇ ਗੁਰੂ ਦਾ ਜਨਮ ਦਿਹਾੜਾ ਹੈ ਤੇ ਚਲੋ ਸਰਾਬ ਦੇ ਬੋਤਲ ਲਿਆਓ ਗਾਣੇ ਲਾਓ ਤੇ ਭੰਗੜਾ ਪਾਇਆ ਤੇ ਰੋਟੀ ਖਾ ਕੇ ਵਾਪਿਸ ਆਪਣੇ ਘਰ ਨੂੰ ਆ ਜਾਓ ਨਾ ਕੋਈ ਗਲ ਬਾਤ ਨਾਂ ਕੋਈ ਸਲਾਹ ਫਿਰ ਥੋੜੇ ਦਿਨ ਬਾਆਦ ਵੋਟਾਂ ਆ ਜਾਂਦੀਆ ਹਨ ਫਿਰ ਸਾਡੀ ਕੌਮ ਕੋਈ ਹੱਥ 👋ਦਾ ਝੰਡਾ ਲੈਕੇ ਚੱਲਿਆ ਹੈ ਤੇ ਕੋਈ ਕਮਾਲ ਦਾ ਝੰਡਾ ਲੈਕੇ ਚੱਲਿਆ ਹਾ ਤੇ ਵੋਟਾਂ ਵਾਲੇ ਦਿਨ ਆਪਣੇ ਆਪ ਨੂੰ 200 , 400 ਰੁਪਏ ਵਾਸਤੇ ਵੇਚ ਦਿੰਦੇ ਹਾਂ ।ਫਿਰ ਉਹੀ ਨੇਤਾ ਜਿਹਨਾਂ ਨੂੰ ਅਸੀ ਵੋਟਾਂ ਪਾਇਆ ਹੁੰਦਿਆ ਹੈ ਉਹੀ ਫਿਰ ਸਾਡੇ ਗੁਰੂ ਸਾਹਿਬਾਨ ਦੇ ਗੁਰੂਦੁਆਰੇ ਟਾਹਣ ਦੇ ਹੁਕਮ ਦੇ ਦੇਂਦੇ ਹਨ । ਉਸ ਟਾਈਮ ਸਾਡਾ ਰਾਜ ਹੁੰਦਾ ਤਾਂ ਸਾਨੂੰ ਇਹ ਦਿਨ ਦੇਖਣਾ ਨਹੀ ਪੈਂਦਾ ।ਇਹ ਹੁਣ ਦੇ ਗਲ ਨਹੀ ਹੈ ਇਹ ਤਾਂ ਸਦੀਆ ਤੋਂ ਚਲਦਾ ਆ ਰਿਹਾ ਤੇ ਹੁਣ ਆਣ ਵਾਲੇ ਟਾਈਮ ਵਿੱਚ ਸਾਡੇ ਕੌਮ ਫਿਰ ਇਹਨਾਂ ਦੀ ਗੁਲਾਮ ਹੋਣੀ ਹੈ ਸਾਨੂੰ ਫਿਰ ਕੋਈ ਅਧਿਕਾਰ ਨਹੀਂ ਦਿੱਤਾ ਜਾਏ ਗਾ ਫਿਰ ਗਲੇ ਮੈ ਹਾਂਣਡੀ ਹੋਵੇ ਜੀ । ਬਾਬਾ ਸਾਹਿਬ DR ਬੀ ਆਰ ਭੀਮ ਰਾਓ ਅੰਬੇਡਕਰ ਜੀ, ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ, ਭੈਣ ਕੁਮਾਰੀ ਮਾਇਆਵਤੀ ਜੀ ਨੇ ਬਹੁਤ ਜੋਰ ਲਾਇਆ ਪਰ ਸਾਡਾ ਸੁਤਾ ਹੋਇਆ ਸਮਾਜ ਨਹੀ ਉਠਿਆ ।ਬਾਬਾ ਸਾਹਿਬ ਅੰਬੇਡਕਰ ਜੀ ਨੇ ਕਹਾ ਮੁਝੇ ਤੋਂ ਆਪਣੇ ਨੇ ਹੀ ਧੋਖਾ ਦਿਤਾ ਹੈ ਆਪਣੇ ਹਮ ਹੀ ਹੈ ਜੀ ਬਾਰ ਬਾਰ ਹਮ ਅਪਨੇ ਸਮਾਜ ਨੂੰ ਧੋਖਾ ਦੇ ਰਹੇ ਹੈ।ਜੈ ਭੀਮ ਜੈ ਭਾਰਤ

  • @akashdeep1772
    @akashdeep1772 4 года назад +3

    🙏🙏🙏👍👍👍

  • @gururavidas9620
    @gururavidas9620 2 года назад +1

    Samajh jao Kom ke Logon ke Veer to Anu Samjha Le lekin Sangharsh kar raha hai ekatthe ho jao ravidasiyon🙏🙏🙏🙏🙏

  • @RoopSingh-g9y
    @RoopSingh-g9y Год назад

    ROOpSIngh

  • @pammamahi1734
    @pammamahi1734 4 года назад +2

    Jai guru dev ji

  • @JagdeepSingh-tn8fo
    @JagdeepSingh-tn8fo 4 года назад +1

    Jai Guru Rividas ji🙏🙏🙏🙏🙏🙏

  • @ramparkash6371
    @ramparkash6371 4 года назад +2

    Jai guru dev ji

  • @ramparkash6371
    @ramparkash6371 4 года назад +2

    Jai guru dev ji

  • @sandeepheer3401
    @sandeepheer3401 4 года назад +3

    Jai guru dev ji Dhan guru dev ji

  • @jasvirrattu3984
    @jasvirrattu3984 4 года назад +4

    Jai gurudev ji

  • @deshrajsidhudeshrajsidhu4963
    @deshrajsidhudeshrajsidhu4963 4 года назад +3

    Jai Gurudev ji
    Dhan Gurudev ji

  • @rajbirmobilejalmanagurukri6112
    @rajbirmobilejalmanagurukri6112 3 года назад +1

    Jai guru dav ji 🙏