Khedaan watan punjab dia| ਖੇਡਾਂ ਵਤਨ ਪੰਜਾਬ ਦੀਆਂ | GURDAS MAAN | Pakistani Reactioni

Поделиться
HTML-код
  • Опубликовано: 1 дек 2024

Комментарии • 10

  • @kutubdeen9798
    @kutubdeen9798 7 дней назад

    ਜਿਓੁ ਮਾਨ ਸਾਬ ਜੀ ਵਾਹ ਜੀ ਵਾਹ ਤੁਸੀਂ ਪੰਜਾਬ ਪੰਜਾਬੀਆਤ ਦੇ ਮਾਣ ਹਮੇਸ਼ਾ ਹੀ ਰਹੋਗੇ ਰਹਿੰਦੀ ਦੁਨੀਆ ਵਿਚ ਤੁਹਾਡਾ ਨਾਮ ਹਮੇਸ਼ਾ ਚਮਕਦਾ ਰਹੇਗਾ ਹਮੇਸ਼ਾ ਦਿਲਾਂ ਤੇ ਰਾਜ ਕਰਦੇ ਰਹੋਗੇ
    ਤੁਹਾਡੀ ਕੋਈ ਵੀ ਜਗ੍ਹਾ ਨਹੀਂ ਲੈ ਸਕਦਾ
    ਜੁਗ ਜੁਗ ਜਿਓੁ ਮਾਨਾ ਮਾਣ ਪੰਜਾਬੀ ਬੋਲੀ ਦਾ

  • @kutubdeen9798
    @kutubdeen9798 7 дней назад

    🙏🏼ਪੰਜਾਬ ਤੇ ਪੰਜਾਬੀਅਤ ਦੇ ਮਾਨ “ਗੁਰਦਾਸ ਮਾਨ ਸਾਹਬ ਜੀ ਨੇ ਆਪਣੀ ਜਿੰਦਗੀ ਦਾ ਬਹੁਤ ਵੱਡਾ ਸਮਾਂ ਪੰਜਾਬ ਤੇ ਪੰਜਾਬੀਅਤ ਨੂੰ ਦੇ ਦਿੱਤਾ ।
    ਅਸੀ ਅਰਦਾਸ ਕਰਦੇ ਹਾਂ ਕਿ ਮਾਨ ਸਾਹਬ ਚੜਦੀ ਕਲਾ , ਹੱਸਦੇ-ਵੱਸਦੇ , ਤੰਦਰੁਸਤ ਰਹਿਣ । ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ ।
    “ਮੈ ਸੁਣਿਆ ਗਹਿਣੇ ਤਾ ਬਹੁਤ ਹੁੰਦੇ ਆ ਪਰ ,,,’ ਕੋਹੀਨੂਰ’ ਇੱਕ ਹੀ ਹੁੰਦਾ , ਬੱਸ ਉਹ ਹੈ “ਗੁਰਦਾਸ ਮਾਨ “🙏🏼

  • @jagatkamboj9975
    @jagatkamboj9975 12 дней назад +1

    Asi ha Punjabi Sadi galbat hor
    Buuurrrraaa ❤❤

  • @jagatkamboj9975
    @jagatkamboj9975 12 дней назад

    Waheguru waheguru waheguru 👏👏

  • @KamalDhiman-l7i
    @KamalDhiman-l7i 12 дней назад

    Siraaaaaaa ❤

  • @PinderBrar-m4i
    @PinderBrar-m4i 12 дней назад

    Punjabiye jubane gurdas maan son reaction

  • @Fangurdasmaandapb39wala
    @Fangurdasmaandapb39wala 12 дней назад

    Maan Saab ne kade punjabi nu galat ni bolya sirf te sirf gal samjan da tarika galt ho gya lokan d’à ..jina maan Saab ne punjabi maa boli nu world de kone kone vich pohnchya haï hor koi ni haï ..

  • @kamalmaan00
    @kamalmaan00 12 дней назад

    Bai g tuhanu galt femayi hogi a maan saab ne kade v ni punjabi nu galt ni kiha oh Sare dharma da te sariya basha da satkar karde a