#ਚੁੰਨੀ

Поделиться
HTML-код
  • Опубликовано: 31 дек 2024

Комментарии •

  • @laddidhillon4977
    @laddidhillon4977 2 месяца назад +9

    ਭੈਣੇ ਤੇਰ੍ਹਾ ਬਹੁਤ ਧਨਬਾਦ ਜਿਉਦੀ ਰ੍ਹਹਿ❤❤

  • @AmarjeetKaur-dk5wz
    @AmarjeetKaur-dk5wz 8 дней назад

    ਬਹੁਤ ਹੀ ਵਧੀਆ ਤਰੀਕੇ ਨਾਲ ਦਸਿਆ ਤੁਸੀਂ, ਮੇਰੇ ਮਨ ਦੀ ਕਹਿ ਦਿੱਤੀ ਬਹੁਤ ਬਹੁਤ ਧੰਨਵਾਦ ਜੀ

  • @ManjinderSingh-ze1dq
    @ManjinderSingh-ze1dq 3 месяца назад +9

    ਸ਼ਾਬਾਸ਼ ਬੇਟੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।

    • @simmusharma1313
      @simmusharma1313  3 месяца назад

      ਬਹੁਤ ਬਹੁਤ ਧੰਨਵਾਦ 🙏

  • @amarjeetkaur9281
    @amarjeetkaur9281 2 месяца назад +6

    Very good bichar meri choti pean ❤

  • @sukhdeepkaur7723
    @sukhdeepkaur7723 2 месяца назад +5

    It is very useful video

  • @manjitkaur7456
    @manjitkaur7456 2 месяца назад +5

    Great❤

  • @balbirkaur4961
    @balbirkaur4961 Месяц назад

    Bhout wadhia vichar ji

  • @RajVeer-nv8so
    @RajVeer-nv8so Месяц назад +2

    Bahut badhiya

  • @RashpalKaur-l4x
    @RashpalKaur-l4x 2 месяца назад +5

    Good ideas❤❤❤❤❤❤

  • @Simransandeep-xi8do
    @Simransandeep-xi8do 2 месяца назад +3

    verygood

  • @manjitKaur-t7s
    @manjitKaur-t7s 2 месяца назад +3

    Good very good ji

  • @BalwinderKaur-dr4zl
    @BalwinderKaur-dr4zl 2 месяца назад +4

    Bhut bdiya vichar je sare amal karn

  • @ਜਸਵਿੰਦਰਕੌਰ-ਹ9ਝ
    @ਜਸਵਿੰਦਰਕੌਰ-ਹ9ਝ 2 месяца назад +3

    Dhee rani bahut siani gl keeti chuni and pagg sir da taj han bahut dhanyavaad

  • @gurdevkaur1209
    @gurdevkaur1209 3 месяца назад +18

    ❤❤ਜੁਗ ਜੁਗ ਜੀਓ ਪੁੱਤ ਤੁਸੀਂ ਬਹੁਤ ਹੀ ਚੰਗੇ ਵਿਚਾਰ ਦੱਸੇ ਹਨ ਸੁਣਕੇ ਕੇ ਬਹੁਤ ਹੀ ਮਨ ਨੂੰ ਸਕੂਨ ਮਿਲਿਆ ਪੁੱਤ ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਨੇਕ ਸੋਚ ਵਾਲੇ ਹੋ ਪੁੱਤ ਮੇਰਾ ਵੀ ਵਿਆਹ ਤੋਂ ਪਹਿਲਾਂ ਹੀ ਸਿਰ ਢੱਕਣ ਦੀ ਆਦਤ ਬਣੀ ਹੋਈ ਹੈ ਹੁਣ ਮੇਰੀ ਉਮਰ ਚਰਵੰਜਾ ਸਾਲ ਹੈ ਸਿਰ ਨੰਗਾ ਬਿਲਕੁਲ ਵੀ ਆਪ ਨੂੰ ਚੰਗਾ ਨਹੀਂ ਲੱਗਦਾ ਅੱਜਕਲ ਪੁੱਤ ਕਿਸੇ ਨੂੰ ਚੰਗੀ ਅਕਲ ਦੇਣ ਦਾ ਸਮਾਂ ਨਹੀਂ ਹੈ ਕਹਿਣ ਤੇ ਗੁੱਸਾ ਕਰਦੀਆਂ ਹਨ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਸਦਾ ਖੁਸ਼ ਰਹੋ

    • @simmusharma1313
      @simmusharma1313  3 месяца назад +3

      ਬਹੁਤ ਬਹੁਤ ਧੰਨਵਾਦ ਮਾਤਾ ਜੀ ਤੁਹਾਡੇ ਇਹ ਬੋਲ ਹੀ ਮੇਰਾ ਹੌਸਲਾ ਹਨ ਮਨ ਨੂੰ ਬਹੁਤ ਸਕੂਨ ਮਿਲਿਆ ਤੁਹਾਡਾ ਸੁਨੇਹਾ ਪੜ ਕੇ । ਧੰਨਵਾਦ ਹੈ ਵਾਹਿਗੁਰੂ ਜੀ ਦਾ ਜੋ ਤੁਸੀ ਮਾਂ ਸਮਾਨ ਵੀ ਮੇਰੇ ਨਾਲ ਜੁੜੇ ਹੋਏ ਹੋ। ਮੈਂ ਆਪਣੇ ਆਪ ਨੂੰ ਸਫ਼ਲ ਮੰਨਦੀ ਹਾਂ ਜੋ ਤੁਹਾਡੇ ਵਰਗੇ ਬਜ਼ੁਰਗਾਂ ਦਾ ਸਾਥ ਮੇਰੇ ਨਾਲ ਹੈ।🙏🙏

  • @gurleendadra7317
    @gurleendadra7317 2 месяца назад +3

    Great 👍

  • @JaspreetSingh-n6m
    @JaspreetSingh-n6m Месяц назад

    ਬਹੁਤ ਹੀ ਵਧੀਆ ਵਿਚਾਰ ਦੱਸੇ ਹਨ ਜੀ।

  • @jonydhiman2977
    @jonydhiman2977 2 месяца назад +4

    Very nice video 👌🏻👌🏻

  • @NarinderKaur-n3f
    @NarinderKaur-n3f 3 месяца назад +4

    God bless you beta ji

  • @arjunbhargav5913
    @arjunbhargav5913 24 дня назад

    Bahut sunder vichar

  • @sharanjitsingh6614
    @sharanjitsingh6614 3 месяца назад +4

    ਵਾਹ ਵਾਹ ਬਹੁਤ ਵਧੀਆ ਕਿਹਾ ਧੀਏ

  • @kiranjotdhillon2961
    @kiranjotdhillon2961 2 месяца назад +4

    Ok

  • @jaskiratsekhon6546
    @jaskiratsekhon6546 2 месяца назад +3

    So Good bahen ❤❤

  • @Simransandeep-xi8do
    @Simransandeep-xi8do 2 месяца назад +2

    Gud

  • @RajinderKaur-v5u
    @RajinderKaur-v5u 3 месяца назад +3

    Very nice

  • @JaswantSingh-s5q
    @JaswantSingh-s5q 2 месяца назад +1

    Good ❤ good l

  • @sandeepromana1025
    @sandeepromana1025 2 месяца назад +3

    Very nice didi ji🙏

  • @dmann9072
    @dmann9072 3 месяца назад +3

    Buhat badeya ji 🙏

  • @PawanKumar-l9h1j
    @PawanKumar-l9h1j 4 дня назад

    Salute you bety

  • @sarbjeetsingh7252
    @sarbjeetsingh7252 2 месяца назад +2

    Veri nice Putra ji

  • @JKG184
    @JKG184 2 месяца назад +4

    Head cover karna Dasam dawar naal samband rakhada hai ji.

  • @jasdeepkaur9928
    @jasdeepkaur9928 3 месяца назад +2

    So good

  • @tejreetkaur2068
    @tejreetkaur2068 2 месяца назад +6

    ਮੇਰੀ ਉਮਰ ਸੱਤਰ ਦੇ ਕਰੀਬ ਏ ਮੈਂ ਹਮੇਸ਼ਾਂ ਸਿਰ ਤੇ ਦੁਪੱਟਾ ਲੈ ਕੇ ਰੱਖਦੀ ਹਾਂ ਸਾਰੇ ਕਹਿੰਦੇ ਸਨ ਚੰਗੇ ਘਰਾਣੇ ਦੀ ਧੀ ਏ

  • @billsingh2702
    @billsingh2702 3 месяца назад +1

    Very. Nice. Waheguru. Ji. ❤

  • @ankemeier33
    @ankemeier33 3 месяца назад +7

    ਦੁਪੱਟੇ ਲਏ ਤੇ ਦੂਜਾ ਦੇਖਣ ਵਾਲਾ ਤਰੀਫ ਕਰਦਾ ਧੀ ਖੂਨਦਾਨੀ ਹੈ

  • @ankemeier33
    @ankemeier33 3 месяца назад +4

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ਿਸ਼ ਕਰਨਾ ਬਹੁਤ ਵਧੀਆ ਜਾਣਕਾਰੀ ਦਿਤੀ

  • @HarjinderKaur-vx2il
    @HarjinderKaur-vx2il 2 месяца назад +4

    ਮੇ dubai it office ਵਿਚ ਕੰਮ ਕਰਦੀ ਹਾਂ, ਪਹਿਲਾ ਮੈਨੂੰ ਊਨਾ ਨੇ ਕਿਹਾ ਕਿ ਸਿਰ ਨਹੀਂ ਢੱਕਣਾ ਪਰ ਮੇ ਦਮਾਲਾ bndi ਸੀ ,duty ਤੇ 2 time shift ਜਾਣ ਕਰਕੇ ਮੈਂ ਛੋਟਾ ਕਪੜਾ ਸਿਰ ਤੇ ਬਨ ਕੇ dupata ਲੈ ਲੈਂਦੀ ਹਾਂ ਕੋਈ ਕੁਛ ਨਹੀਂ ਕਹਿੰਦਾ ਸਾਰੇ ਬਹੁਤ respect ਕਰਦੇ ਹਨ ਮੇਰੇ ਲਿਬਾਸ ਕਰਕੇ ਸਿਰ ਢੱਕਣ ਕਰਕੇ ਜੀ, ਵੀਡੀਓ ਬਹੁਤ wadiya ਲਗੀ ਜੀ

    • @simmusharma1313
      @simmusharma1313  2 месяца назад

      Ji maim bilkul ji har ik respect krda dupatte nal 💯🙏

  • @MajorSingh-q9t
    @MajorSingh-q9t 3 месяца назад +2

    Ok❤❤❤❤❤

  • @jaspalkaurrandhawa1241
    @jaspalkaurrandhawa1241 Месяц назад +1

    Dupata sade gura di bakshish hai g 👍🏼

  • @Meharbaani1236
    @Meharbaani1236 Месяц назад

    ❤❤❤❤❤❤❤❤❤❤❤❤

  • @KamleshRani-yr1nq
    @KamleshRani-yr1nq 3 месяца назад +5

    👍💯❣️🥰🥰🥰
    ਪ੍ਰਮਾਤਮਾ ਸਾਰੀਆਂ ਬੱਚੀਆਂ ਨੂੰ ਤੁਹਾਡੇ ਵਰਗੀ ਸੋਚ ਦੇਵੇ।

  • @SukhVlogs-sz9tg
    @SukhVlogs-sz9tg 2 месяца назад +2

    ❤❤❤❤

  • @GurpreetKajal-z4m
    @GurpreetKajal-z4m 2 месяца назад +2

    💯👌🙏🙏🙏🙏

  • @gurdevkaur1209
    @gurdevkaur1209 3 месяца назад +3

    ❤❤❤❤❤

  • @GurpreetSingh-vd2fe
    @GurpreetSingh-vd2fe 3 месяца назад +2

    Very very nice video dee kiranpal kaur boutique 11.9k dane🎉🎉

  • @HardeepsinghBhara
    @HardeepsinghBhara 3 месяца назад +1

    Vv nice ji

  • @HarmanBhullar-eq5bk
    @HarmanBhullar-eq5bk 2 месяца назад +4

    Dee tusi theek o hon

  • @jassiftvlogs6449
    @jassiftvlogs6449 3 месяца назад +2

    🙏🙏🙏

  • @janakraj7090
    @janakraj7090 Месяц назад +1

    I am agree your advice sister...

  • @gurjantsingh-kj3cc
    @gurjantsingh-kj3cc 2 месяца назад +2

    Very nice video 🌺 Sister Ji 💐

    • @simmusharma1313
      @simmusharma1313  2 месяца назад

      @@gurjantsingh-kj3cc thanks veer jii 🙏

  • @parvinderkaur-yz6st
    @parvinderkaur-yz6st 2 месяца назад +2

    Dupatta sade sareer di bahut wadhi laj a, ih pta ni kdo kis trah sadi ijjat dhak dinda hai.

  • @kulwinderkaur.
    @kulwinderkaur. 2 месяца назад

    ਮੈਨੂੰ ਤਾਂ ਦੁਪੱਟਾ ਲਾਉਣ ਤੋਂ ਸੰਗ ਲਗਦੀ ਆ

  • @KamaljitKaurDhanoa
    @KamaljitKaurDhanoa 3 месяца назад +4

    ❤❤❤❤❤

  • @jasivirk1167
    @jasivirk1167 3 месяца назад +2

    🙏

  • @ManjitKaur-zw1iw
    @ManjitKaur-zw1iw 2 месяца назад +1

    ❤❤❤❤❤