ਚੁੱਪ ਰਹੋਗੇ ਲੋਕ ਤਰਸਣਗੇ ਗੱਲ ਕਰਨ ਲਈ,learn to increase your value

Поделиться
HTML-код
  • Опубликовано: 18 окт 2024

Комментарии • 319

  • @Gill510
    @Gill510 4 месяца назад +24

    ਇਕ ਚੁੱਪ ਸੋ ਸੁੱਖ, ਬਹੁਤ ਵਧੀਆ ਵਿਸ਼ਾ , ਵਧੀਆ ਤਰੀਕੇ ਨਾਲ ਸਮਝਾਇਆ ਜੀ 🙏

  • @sahitakfulwadi8513
    @sahitakfulwadi8513 4 месяца назад +29

    ਤੁਸੀਂ ਬਹੁਤ ਖੂਬਸੂਰਤ ਅੰਦਾਜ਼ ਵਿੱਚ ਆਪਣੀ ਗੱਲ ਕਹਿੰਦੇ ਹੋ।

  • @ratinderkaurrittu9017
    @ratinderkaurrittu9017 4 месяца назад +19

    Very nice veer ji ❤
    ਘੱਟ ਬੋਲਣਾ ਹੀ ਠੀਕ ਰਹਿੰਦਾ।

  • @kuldeepkaur-uw8tn
    @kuldeepkaur-uw8tn 4 месяца назад +70

    ਜ਼ਿਆਦਾ ਚੁੱਪ ਰਹਿਣ ਵਾਲੇ ਦਿਲ ਦੇ ਖੋਰੀ ਵੀ ਹੁੰਦੇ ਨੇ, ਬੋਲਣ ਵਾਲਾ ਐਨਾ ਮਨ ਦਾ ਬੁਰਾ ਨੀ ਹੁੰਦਾ

    • @Devotion37
      @Devotion37 4 месяца назад +1

      Sahi gl aa

    • @romanayt7172
      @romanayt7172 4 месяца назад +1

      bolan ala ve hunda

    • @Devotion37
      @Devotion37 4 месяца назад +2

      ਪਰ ਥੋੜਾ ਚੁੱਪ ਕਰਨਾ ਵੀ ਸਹੀ ਆ

    • @Harsimran-h2u
      @Harsimran-h2u 4 месяца назад +4

      Bilkul vi nahi mere veer tusi galat ho.... Chup Rehan vala har Banda kale Dil da nahi hunda....

    • @mandeepmehmi7
      @mandeepmehmi7 3 месяца назад +2

      Chup rehn wala dil da saaf hunda

  • @rampal33e65
    @rampal33e65 2 месяца назад +3

    ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਜੀ। ਸਾਨੂੰ ਹਮੇਸ਼ਾ ਚੁੱਪ ਸੁਨਹਿਰੀ ਬੋਲ ਦੁਪਹਿਰੀ ਦੇ ਮੁਹਾਵਰੇ ਅਨੁਸਾਰ ਹੀ ਗੱਲਬਾਤ ਕਰਨੀ ਚਾਹੀਦੀ ਹੈ ਜੀ।

  • @gurleenbrar-i3y
    @gurleenbrar-i3y 4 месяца назад +31

    ਸਾਰੇ ਵੀਰ ਪੰਜਾਬੀ ਵਿੱਚ ਕਮੇਟ ਕਰਿਆ ਕਰੋ ਕਿਉਕਿ ਸਾਡੀ ਮਾ ਬੌਲੀ ਪੰਜਾਬੀ ਹੈ

    • @Jaisicaaa
      @Jaisicaaa 4 месяца назад

      Veere punjabi typing kitho ayugi? Phn ch?

    • @davinderkaur8235
      @davinderkaur8235 3 месяца назад

      ਪੰਜਾਬੀ ਕੀ ਬੋਰਡ ਡਾਊਨਲੋਡ ਕਰੋ ​@@Jaisicaaa

    • @Navraj02128
      @Navraj02128 3 месяца назад

      ਪੰਜਾਬੀ keyboard download karlo

  • @baljitballi8305
    @baljitballi8305 4 месяца назад +11

    ਭਾਜੀ ਬਹੁਤ ਹੀ ਤਜਰਬੇਕਾਰ ਗੱਲਾਂ ਨੇ ਤੁਹਾਡੀਆਂ
    ਬਹੁਤ ਕੁੱਝ ਸਿੱਖਣ ਨੂੰ ਮਿਲਿਆ ਤੁਹਾਡੀ ਵੀਡਿਓ ਦੇਖ ਕੇ

  • @Punjabimotivation1995
    @Punjabimotivation1995 4 месяца назад +48

    ਜਿਹੜੇ ਲੋਕ ਦਿਲ ਦੇ ਸਾਫ ਹੁੰਦੇ ਆ ਉਹ ਘੱਟ ਹੀ ਲੋਕਾਂ ਦੇ ਖਾਸ ਹੁੰਦੇ ਆਂ

    • @veerpalkaur4564
      @veerpalkaur4564 4 месяца назад +2

      Veer ji jo loka Dil da safiii hundii onaii nu gussa v bhout aoundhi h

    • @veerpalkaur4564
      @veerpalkaur4564 4 месяца назад

      Right gl ty

  • @rajkaur1815
    @rajkaur1815 2 месяца назад +1

    ਹਾਂ ਜੀ ਬੇਟਾ ਬਹੁਤ ਵਧੀਆ ਗੱਲਾ ਨੇ ਤੁਹਾਡੀ ਆ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ 🙏🙏🙏🙏🙏🙏🙏🙏

  • @deepbagli548
    @deepbagli548 4 месяца назад +2

    ਤੁਹਾਡੀਆਂ ਗੱਲਾਂ ਬਹੁਤ ਚੰਗੀਆਂ ਹੁੰਦੀਆਂ ਨੇ ਜੀਵੇ ਤੁਸੀ ਦੱਸਦੇ ਹੋ ਸਾਨੂੰ ਬਹੁਤ ਕੁੱਛ ਆਪਣੇ ਜ਼ਿੰਦਗੀ ਚ ਕਰਦਾ ਤੁਹਾਡਾ ਕਿਹਾ ,,,,❤ ਧੰਨਵਾਦ ਹੈ ਵੀਰੇ ਜਿਉਂਦਾ ਰਹਿ

  • @harnamsingh4794
    @harnamsingh4794 Месяц назад +1

    ਬਹੁਤ ਹੀ ਜ਼ਿਆਦਾ ਵਧੀਆ ਜੀ

  • @AmrinderSingh-nc7ls
    @AmrinderSingh-nc7ls 2 месяца назад +2

    Sardar g god bless you bhut vdia lgi tuhadi galbaat

  • @ਗੁਰਵਿੰਦਰਕੌਰ-ਮ8ਖ
    @ਗੁਰਵਿੰਦਰਕੌਰ-ਮ8ਖ 4 месяца назад +6

    ਬਹੁਤ ਬਹੁਤ ਬਹੁਤ ਹੀ ਵਧੀਆ ਪੁੱਤਰ ਜੀ🙏🙏

  • @ਰੁਪਿੰਦਰਕੌਰ-ਪ2ਮ
    @ਰੁਪਿੰਦਰਕੌਰ-ਪ2ਮ 4 месяца назад +13

    ਇਸੇ ਤਰ੍ਹਾਂ ਮੋਟੀਵੇਸਨਲ ਵੀਡੀਓਜ਼ ਹਰ ਰੋਜ਼ ਬਣਾਇਆ ਕਰੋ

  • @surjitgill662
    @surjitgill662 3 месяца назад +5

    ਕਿਤਾਬ ਕਿਥੋਂ ਮਿਲਨੀ ਹੈ ਕਿਤਾਬ ਦਾ ਨਾਮ ਫਿਰ ਲਿਖ ਕੇ ਦਸੋ
    ਸ਼ੁਕਰੀਆ 🎉🎉🎉🎉🎉

  • @jagrajsandhu8421
    @jagrajsandhu8421 3 месяца назад +1

    ਬੜੀ ਸੋਹਣੀ ਲੱਗਦੀ ਤੁਸਾਂ ਦੀ ਵਿਚਾਰ ਜੀ ਬੇਟਾ, ਅਨਮੋਲ ਸਿੰਘ ਗਰੇਵਾਲ ਜੀ,🎉

  • @parwindersuman276
    @parwindersuman276 Месяц назад +1

    ਬਹੁਤ vdia

  • @kuljindersingh3128
    @kuljindersingh3128 Месяц назад +1

    ਬਹੁਤ ਵਧੀਆ ਭਾਈ ਸਾਹਿਬ

  • @satpalsinghkooner7047
    @satpalsinghkooner7047 3 месяца назад +1

    ਬਹੁਤ ਵਧੀਆ ਵੀਚਾਰ ਹਨ ਵਾਹਿਗੁਰੂ ਜੀ ❤

  • @RajinderSingh-id3bm
    @RajinderSingh-id3bm 4 месяца назад +20

    ਸਹੀ ਗੱਲ ਵੀਰ ਜੀ ਮੱਛੀ ਜਦੋਂ ਮੁਹ ਖੋਲਦੀ ਆ ਉਹ ਫਸ ਜਾਦੀ ਹੈ

  • @Ginusandhu
    @Ginusandhu 4 месяца назад +3

    Bilkul Sehi gll aa Veer ji ik chup 100 sukh jyada bolage ta lokk glt judge krde ne chup hi sab to wadha jawab hai 😊👍

  • @ravisingh6925
    @ravisingh6925 3 месяца назад +1

    ❤your right, ਬਿਲਕੁੱਲ ਸਹੀ ਗੱਲ ਆ

  • @amansidhu8750
    @amansidhu8750 Месяц назад +1

    Thnks veer bot sohni video 🌼

  • @dawindersingh5824
    @dawindersingh5824 4 месяца назад +1

    ਧੰਨਵਾਦ ਕਰਦੇ ਵੀਰ ਜੀ. ਬਹੁਤ ਵਧੀਆ ਵਿਚਾਰ Thanks.

  • @dharmindersinghbhullar7926
    @dharmindersinghbhullar7926 2 месяца назад +1

    ਬਹੁਤ ਵਧੀਆ ਲੱਗਿਆ ਵੀਰ ਜੀ

  • @nirmaljitbiring4686
    @nirmaljitbiring4686 3 месяца назад +3

    ਵੀਰ ਜੀ ਜੋ ਕਹਿ ਰਹੇ ਹੋ ਕਿਥੌ ਮਿਲੇਗੀ ਪੰਜਾਬੀ ਵਿੱਚ ਕਿਤਾਬ ਜ਼ਰੂਰ ਦੱਸਨਾ ਧੰਨਵਾਦ ਵੀਰ ਜੀ 🙏

  • @ਰੁਪਿੰਦਰਕੌਰ-ਪ2ਮ
    @ਰੁਪਿੰਦਰਕੌਰ-ਪ2ਮ 4 месяца назад +5

    ਤੁਸੀਂ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਛੋਟੇ ਵੀਰ

  • @gurjitkaur3536
    @gurjitkaur3536 4 месяца назад +1

    Veer g sach dsa ty menu tuhaadi is video tou bht kuj sikhn nu milea ty vich vich tuc kuj gll kayea c o glla sachi ch mere life nl beet chukea ny...bs hun meri jyada ehi koshish rehndi k zyada ty fazool loka nu boln vlea nu ignorance krdi aa

  • @VishalSinghSohal-x3w
    @VishalSinghSohal-x3w 4 месяца назад +1

    ਸਹੀ ਗੱਲ ਬਾਈ ਜੀ ਮੇਰੇ ਨਾਲ same ਏਦਾ ਹੁੰਦਾ ਤੇ ਬਾਕੀ ਬਹੁੱਤ ਕੁਝ ਸਮਜ਼ ਆ ਗਿਆ ਹੁਣ ❤

  • @Mani_sidhu_saab
    @Mani_sidhu_saab 22 дня назад +1

    Shi aa bro ❤

  • @soniauser-fz1kp8li1l
    @soniauser-fz1kp8li1l 4 месяца назад +1

    Tuhadi advice merli sachi boht keemti sabit hoyi..main hmesha loka nal khul ke gal kardi hundi see apne waare harekh gal share kardi see par menu tuhadi video dekh pta chlya ke chupi vartni boht jruri aa..

  • @JaswinderSingh-pc9zt
    @JaswinderSingh-pc9zt 4 месяца назад +6

    ਬਹੁਤ ਵਧੀਆ ਪੁੱਤਰ ਜੀ

  • @deepwant9530
    @deepwant9530 4 месяца назад +2

    Thank you so much Anmol veere ❤️🙏🙏 Bahut positive hundi aa thoudiya videos dekh k ✨✨❤️
    Stay blessed forever 🙌🏻❤️

  • @sukhdeepkaur6209
    @sukhdeepkaur6209 2 месяца назад +1

    Hnji sir TUC ehda di hor vedio bnno tuhadi galln di bhout vadiya samjh aundi

  • @DeepSidhu-re6tz
    @DeepSidhu-re6tz 4 месяца назад +4

    ਬਹੁਤ ਸੋਹਣੇ ਵਿਚਾਰ ਪੁੱਤਰਾਂ ਧੰਨਵਾਦ

  • @KewalSingh-pg3tc
    @KewalSingh-pg3tc 2 месяца назад +1

    very nice 👌
    carry on with positive thoughts

  • @rajveerkaurakku7675
    @rajveerkaurakku7675 4 месяца назад +5

    ਬਹੁਤ ਬਹੁਤ ਧੰਨਵਾਦ ਵੀਰ ਜੀ ❤❤❤❤❤❤❤❤❤❤❤❤❤🙏🙏🙏🙏🙏🙏🙏🙏🙏

  • @nankikour6510
    @nankikour6510 Месяц назад +1

    Bot vadiya video aa bro thank you so much ❤❤❤

  • @natureloverrandeep
    @natureloverrandeep 3 месяца назад +2

    ਜਿਆਦਾ ਬੋਲਣ ਦੇ ਵੀ ਦੁੱਖ ਨੇ, ਤੇ ਘੱਟ ਜਾਂ ਨਾ ਬੋਲਣ ਦੇ ਵੱਧ ਨੁਕਸਾਨ ਨੇ,

  • @LovejeetSingh-iu3dz
    @LovejeetSingh-iu3dz 20 дней назад +1

    Thank you vir ji❤

  • @Pappi-e8j
    @Pappi-e8j 2 месяца назад +1

    Good brother rab kush rakhe

  • @dandiwalsabb889
    @dandiwalsabb889 3 месяца назад +1

    ਬਹੁਤ ਵਧੀਆ ਵੀਰ

  • @Rsingh-p5t
    @Rsingh-p5t 4 месяца назад +71

    ਮੇਰੇ ਨਾਲ ਏਦਾਂ ਹੋਈ ਬਾਈ ਮੈ ਆਪ ਬੋਲ ਕੇ ਅਪਣੀ tension ਵਦਾਈ ਹੋਈ ਹੈ ਆਪ ਗਲਾਂ ਕਰ ਕਰ ਕੇ ਗੱਲ ਵਿਚੋ ਕੁਛ ਵੀ ਨਹੀਂ ਹੈ ਪਰ ਗੱਲਾਂ ਕਰ ਕਰ ਕੇ ਦੂਸਰੇ ਕੋਲ, ਹੁਣ ਸਮਝ ਨਹੀਂ ਆਉਂਦੀ ਕੀ ਕਰਾ ਉਹਨਾਂ ਗੱਲਾਂ ਨੂੰ clear ਕਰਨ ਲਈ ਹੋਰ ਗੱਲਾਂ ਹੋ ਹੀ ਜਾਂਦੀਆ, ਤੁਸੀਂ ਦੱਸੋ ਮੈ ਕੀ ਕਰਾ ਪਰ ਮੇਰੀ ਪਤਨੀ ਨੇ ਮੈਂਨੂੰ ਕਿਹਾ ਚੁੱਪ ਰਹਿ ਕੇ ਦੇਖੋ ਆਰਾਮ ਮਿਲੇਗਾ ਕੋਈ ਵੀ ਘਰ ਦੀ ਗੱਲ ਬਾਹਰ ਨਾ ਕਰੋ, ਪਰ ਤੁਸੀਂ ਵੀ ਇਕ ਬਾਰ ਵੀਰ ਮੈਂਨੂੰ ਦੱਸੋ ਮੈ ਕੀ ਕਰਾ

    • @sarbjeetkaur6569
      @sarbjeetkaur6569 4 месяца назад +5

      Mere nal bhi eda hi ਹੁੰਦਾ ਗਾ

    • @kulbirsinghdeol1236
      @kulbirsinghdeol1236 4 месяца назад +10

      ਆਪਣੀ ਪਤਨੀ ਦੀ ਗੱਲ ਤੇ ਅਮਲ ਕਰ ਕੇ ਦੇਖ ਲਓ l ਇਕ ਸਾਲ ਤੱਕ ਅਪਣੇ ਆਪ ਪਤਾ ਲੱਗ ਜਾਏਗਾ

    • @DaljeetSingh-t4l
      @DaljeetSingh-t4l 4 месяца назад +3

      Sab.tu.pehala.sarab.nu.shdoo

    • @highwayprisoner538
      @highwayprisoner538 4 месяца назад +12

      ਜਦੋਂ ਗੱਲਾਂ ਕਰਨ ਨੂੰ ਦਿਲ ਕਰਦਾ ਉਹ ਗੱਲਾਂ ਆਪਣੇ Phone ਵਿੱਚ Record ਕਰਕੇ ਖੁਦ ਸੁਣੋਂ ਤੇ ਜੋ ਗਲ੍ਹਤ ਲੱਗਣ ਉਨ੍ਹਾਂ ਨੂੰ ਲਿਖਕੇ ਪੜ੍ਹੋ ਤੇ ਖੁਦ ਨੂੰ Correct ਕਰੋ ਇਹਦੇ ਨਾਲ ਤੁਹਾਨੂੰ ਸੋਚ੍ਹਕੇ ਬੋਲਣ ਦੀ ਆਦਤ ਪੈਜੂ ਤੇ Self Correction Sensors ON ਹੋ ਜਾਇਆ ਕਰਨਗੇ ਅੱਗੇ ਤੋਂ ਬੋਲਣ ਲੱਗਿਆਂ

    • @Bhupinderkaur-tq7xe
      @Bhupinderkaur-tq7xe 4 месяца назад +11

      ਮੈਂ ਵੀ ਸੋਚਿਆ ਸੀ ਕਿ ਇੱਕ ਚੁੱਪ ਸੌ ਸੁੱਖ, ਪਰ ਉਸਦਾ ਉਲਟ ਅਸਰ ਹੋਇਆ , ਦੂਸਰਾ ਬੰਦਾ ਮੇਰੇ ਸਿਰ ਤੇ ਐਸਾ ਚੜਿਆ ਕਿ ਗਿਆਰਾਂ ਸਾਲਾਂ ਤੋਂ ਝੇਲਣਾ ਪੈ ਰਿਹਾ ਉਸਨੂੰ

  • @harpreetkaurcheema4148
    @harpreetkaurcheema4148 2 месяца назад +1

    Doing good job... thx👍🏻

  • @InnocentHorse-wb9mk
    @InnocentHorse-wb9mk 3 месяца назад +2

    ਸਹੀ ਕਿਹਾ ਤੂਂਸੀ ਪਰ ਸਚ ਬੌਲਣ ਤੇ ਝੂਠ ਇਨਾ ਹਾਵੀ ਹੋ ਜਾਂਦਾ ਹੇ ਕੇ ਬੌਲਣ ਲਈ ਮਜਬੂਰ ਕਰ ਦਿੰਦੇ ਹਨ ਪਰ ਅਸੀ ਬੌਲ ਕੇ ਅਪਣੀ ਅਨਰਜੀ ਬੇਸਟ ਕਰ ਲੈਦੇ ਹਾ

  • @AADI_SATHIALA07
    @AADI_SATHIALA07 4 месяца назад +3

    ਬੜੀ ਵਧੀਆ ਗੱਲ ਵਾ ਭਾਜੀ

  • @simransharma7735
    @simransharma7735 4 месяца назад +4

    Bhut kuj sikhn nu milda tuhadia real life related videos toh

  • @SimranKaur-kh5vw
    @SimranKaur-kh5vw 4 месяца назад +2

    ਬਹੁਤ ਵਧੀਆ ਵੀਡੀਓ ਵੀਰ ਜੀ

  • @RajeshRattu-vo3sr
    @RajeshRattu-vo3sr 4 месяца назад +1

    ਬੁਹਤ ਵਧੀਆ ਗੱਲਾਂ

  • @rafikmohd4882
    @rafikmohd4882 3 месяца назад +1

    Nhi beer bohut badiya baat samjai apne thank you ❤👍

  • @AnmolSingh-hx1uq
    @AnmolSingh-hx1uq 4 месяца назад +5

    Very informative video

  • @jagdeepsingh-y1r
    @jagdeepsingh-y1r Месяц назад +1

    Very good brother 🎉🎉🎉

  • @gurjeetsinghdhillon6990
    @gurjeetsinghdhillon6990 2 месяца назад +1

    good motivesnj vedeo veer

  • @manjitkaur6548
    @manjitkaur6548 4 месяца назад +1

    Bhut vadia vidio thanks ji me v bhut boldi hi bol k v koi gl ni smzda k mera dukh k hi jo gt bolde hi una da dukh sb smzde hi reply krke jurr dsna kive kra❤❤

  • @rajbinderkaur8281
    @rajbinderkaur8281 4 месяца назад +4

    Hnji anmol vere baut vdia video hor v bnaya kro edha diya

  • @PETERMASIH-zh6kq
    @PETERMASIH-zh6kq 3 месяца назад +1

    God bless you brother ❤

  • @ManpreetNirman
    @ManpreetNirman 4 месяца назад +1

    ਬਹੁਤ ਵਦੀਆ ਵੀਰ ਜੀ, ਹੋਰ ਵੀਡਿਓ ਬਨਾਯੋ ਜੀ

  • @satnamji.3078
    @satnamji.3078 4 месяца назад +2

    ਬਹੁਤ ਵਧੀਆ ਜੀ....

  • @Vajinder-hv9kq
    @Vajinder-hv9kq 3 месяца назад +1

    God bless you 💕🙏

  • @houseofdrama8992
    @houseofdrama8992 4 месяца назад +9

    Bot nuksan hunda veere jd apa kise nu apna mnn k sre dukh sukh krde a ...agge jaa k agla hi zaleel krn lg jnda ...self respect khtm ho jndi...sirff maawa nl shre kro bs ..bki kise nu dil di na dso 🙏🏻

  • @MajhaTv0001
    @MajhaTv0001 4 месяца назад +2

    Keep It Up Bro...🔥

  • @InderjitSingh-y7r
    @InderjitSingh-y7r 4 месяца назад +1

    ਬਿਲਕੁਲ ਸਹੀ ਵੀਰ ਜੀ

  • @amarjitkaur6014
    @amarjitkaur6014 4 месяца назад +1

    Very nice veere ❤bilkul Sahi gal 👍

  • @sahibmerameharvaan8342
    @sahibmerameharvaan8342 4 месяца назад +1

    Very nice, God bless you beta

  • @mangetkuar9857
    @mangetkuar9857 Месяц назад +1

    Bilkul sahi aa ji

  • @KuldeepKaur-vm4pf
    @KuldeepKaur-vm4pf 3 месяца назад +1

    Bhot vdia ❤❤❤

  • @jaswindersinghtoor4048
    @jaswindersinghtoor4048 4 месяца назад +5

    Dr shib Sat Sri akal.

  • @varinderkaur6100
    @varinderkaur6100 4 месяца назад +1

    Umar tadi nyani aa anmol ji par glla hmesha boht syaniya krde je 🎉 keep it up waheguru ji trakkiya bakhshan🙏

  • @JaspalSingh-zx3gc
    @JaspalSingh-zx3gc 26 дней назад +1

    Nice bro

  • @VikrampalSingh-c7v
    @VikrampalSingh-c7v 3 месяца назад +1

    Vdia baai

  • @JarnelKour
    @JarnelKour 3 месяца назад +1

    Thanks veer ji 😊

  • @DavinderBajwa-ds3gm
    @DavinderBajwa-ds3gm 4 месяца назад +5

    ਚੁੱਪ ਰਹਿਣ ਵਾਲਾ ਦਿਲ ਦਾ ਕਾਲਾ ਵਿ ਹੁੰਦਾ ਵੱਧ ਬੋਲਣ ਨਾਲ ਉਹਦਾ ਇਜ਼ਤ ਜਹੀ ਨਹੀਂ ਰਹਿੰਦੀ

    • @HarpreetKaur-cx2bl
      @HarpreetKaur-cx2bl 4 месяца назад +1

      Ghat bolan wala dil da safe hunda o Idaho bolda jado koi bhut jyada prsan karda

    • @mandeepmehmi7
      @mandeepmehmi7 3 месяца назад

      ​@@HarpreetKaur-cx2blright

  • @DaljitSingh-z2m
    @DaljitSingh-z2m 4 месяца назад +2

    Thanku veere for providing knowledable video ❤

  • @PrabhjotKaur-pe5zg
    @PrabhjotKaur-pe5zg 4 месяца назад +8

    Veerji mere husband v daily drink karke mainu bara faltu bolde rende mai v pele palat k jwab dendi c aur hor jada hurt hundi c kyoki ona da eh Roz da hi kumm bun gya c aur jd utar jae odo eda normal behave karde but hun mai ona di kisi v gal te react nai kardi aur o khud hi bol bol k chup ho jande....tvadi video ch boli gai har gal bilkul sahi hai...ik chup te 100sukh

    • @Anuwanshdeepsingh
      @Anuwanshdeepsingh 4 месяца назад +1

      Right 💯 thuhade husband jdo ve thuhanu kuch galt bolde aw ignore kar deya kro...oh aapne aap chup ho jaan ge & tusi jada trah Galla da reply nah kareya kro..

    • @PrabhjotKaur-pe5zg
      @PrabhjotKaur-pe5zg 4 месяца назад

      @@Anuwanshdeepsingh sure👍🏻

  • @kulbirsinghdeol1236
    @kulbirsinghdeol1236 4 месяца назад +1

    ਵਧੀਆ ਲੱਗੇ ਵਿਚਾਰ

  • @Preet-d5c
    @Preet-d5c 3 месяца назад +1

    Shi aa veer ji

  • @Harsimranrandhawa-lg2yo
    @Harsimranrandhawa-lg2yo 3 месяца назад +1

    Very nice veer g

  • @hdmsidhu2912
    @hdmsidhu2912 3 месяца назад +1

    Very good video 👍

  • @10sukhmanpreetsinghximedic83
    @10sukhmanpreetsinghximedic83 4 месяца назад +4

    Brother iss topic te ikk hor video banao

  • @vikassardana9233
    @vikassardana9233 4 месяца назад +1

    Sir Topic bot vdia ji....par Job (work place) othe ghat bole bina Sarda nahi....asi ghat bolna chone ha job te vi....par senior es gal nu Negative lainde aa...os jga ch ki kr skde ha

  • @gurdeepkaurludher3586
    @gurdeepkaurludher3586 3 месяца назад +3

    Shi gl a bro

  • @SukhpreetSidhu-x3x
    @SukhpreetSidhu-x3x 3 месяца назад +1

    Good put ❤❤❤❤❤❤

  • @Lavi-j1e
    @Lavi-j1e 4 месяца назад +1

    Bhut vadiya jankariii vere

  • @ਰੁਪਿੰਦਰਕੌਰ-ਪ2ਮ
    @ਰੁਪਿੰਦਰਕੌਰ-ਪ2ਮ 4 месяца назад +3

    ਤੁਸੀਂ ਸੰਦੀਪ ਮਹੇਸ਼ਵਰੀ ਨੂੰ ਇੱਕ ਵਾਰ ਜਰੂਰ ਸੁਣੋ

  • @ParneetKaur-ls6bf
    @ParneetKaur-ls6bf 3 месяца назад +1

    Veer ji tusi good keha

  • @kaurji327
    @kaurji327 4 месяца назад +2

    👌🏼👌🏼welldone veer 🙏🏼

  • @rlchowdhary2140
    @rlchowdhary2140 2 месяца назад +1

    Very nice

  • @BalvirSingh-dk8yf
    @BalvirSingh-dk8yf 3 месяца назад +2

    Good ❤

  • @branda-1indora242
    @branda-1indora242 3 месяца назад +1

    Nice vlog puttar ji

  • @shabnamarora742
    @shabnamarora742 4 месяца назад +2

    God bless u veere👍🏻😊

  • @jotboparai7765
    @jotboparai7765 3 месяца назад +1

    Good job

  • @RanjitKaur-st6wg
    @RanjitKaur-st6wg 4 месяца назад +3

    Very nice 👍 video

  • @ਅਨਹਦਤਕਦੀਰ
    @ਅਨਹਦਤਕਦੀਰ 3 месяца назад +2

    Jiva sartaj ji

  • @MandeepKaur-jg5jy
    @MandeepKaur-jg5jy 4 месяца назад +1

    Bahut vadia video aa g.great work❤❤

  • @SukhwinderKaur-uh6gg
    @SukhwinderKaur-uh6gg 3 месяца назад +1

    Buhat vidia👌

  • @jaswinderkaur9149
    @jaswinderkaur9149 Месяц назад +1

    👌👌

  • @deepgill7965
    @deepgill7965 3 месяца назад +1

    ਪਰ ਕਈ ਵਾਰ ਸ਼ੇਅਰ ਕਰਨਾ ਜਰੂਰੀ ਹੁੰਦਾ ਸਿਹਤ ਲਈ ਨਹੀਂ ਤਾਂ ਮੈਂਟਲ issues hunde a

  • @SukhwinderKaur-d2c
    @SukhwinderKaur-d2c 3 месяца назад +1

    Thanks veerji

  • @PrincerajBhatti
    @PrincerajBhatti 3 месяца назад +2

    Nice veer ji

  • @amanmannu3839
    @amanmannu3839 3 месяца назад

    According to me..words and actions are not important but intention is very important..