ਕੀ ਹੈ ਚਮਕੀਲੇ ਦੇ ਕਤਲ ਦੀ ਅਸਲ ਕਹਾਣੀ ? ਅਜਮੇਰ ਸਿੰਘ

Поделиться
HTML-код
  • Опубликовано: 8 сен 2024
  • #AjmerSingh #DiljitDosanjh #Chamkila

Комментарии • 75

  • @Daljitsingh-qr3xh
    @Daljitsingh-qr3xh 4 месяца назад +39

    ਜੇਕਰ ਮਹਿਸਮਪੁਰ ਦਾ ਉਹ ਬੰਦਾ ਜਿਹਨੇ ਇਸ ਦਾ ਅਖਾੜਾ ਬੁੱਕ ਕੀਤਾ ਸੀ ਕਿ ਪਹਿਲੀ ਗੋਲੀ ਓਹਦੇ ਨਹੀਂ ਸੀ ਮਾਰਨੀ ਚਾਹੀਦੀ ਸਿੰਘਾ ਨੂੰ ਜਿਹੜਾ ਗੰਦ ਪਵਾਉਣ ਤੇ ਬਜਿੱਦ ਸੀ ਇਸ ਬਾਰੇ ਵੀ ਤੱਥ ਸਾਹਮਣੇ ਲਿਆਉਨੇ ਚਾਹੀਦੇ ਨੇ ਕਿ ਜਦੋ ਸਿੰਘਾ ਦੀ ਇਕ ਘੁਰਕੀ ਨਾਲ ਹੀ ਬਰਾਤ ਵਿੱਚ ਇੱਕ ਵੀ ਬੰਦਾ ਵੱਧ ਨਹੀ ਸੀ ਜਾਂਦਾ ਤਾਂ ਸਿੰਘਾ ਅੱਗੇ ਚਮਕੀਲੇ ਨੂੰ ਦਾ ਅਖਾੜਾ ਲਵਾਉਣ ਦੀ ਜਿੱਦ ਕਿਵੇ ਕਰ ਗਿਆ ਕਿ ਉਹਨੂੰ ਗੋਲੀ ਦਾ ਡਰ ਨਹੀ ਸੀ

  • @mander2005
    @mander2005 4 месяца назад +25

    ਜੱਟ ਅਤੇ ਦਲਿਤ ਵਾਲੀ ਦਲ਼ੀਲ ਤੇ ਸਾਡਾ ਜਵਾਬ ਇਹ ਹੋਣਾ ਚਾਹੀਦਾ ਹੈ ਕਿ ਜਾਤ ਪਾਤ ਬਣਾਈ ਕਿਸ ਨੇ ਹੈ ? ਅੱਜ ਰਾਜ ਕਿਸਦਾ ਹੈ ? ਕਿਸ ਦੇ ਰਾਜ ਦੇ ਅਧੀਨ ਸਾਨੂੰ ਜਿੱਥੇ ਵੀ ਜਾਨੇ ਹਾਂ ਸਰਕਾਰੀ ਕੰਮ,ਸਕੂਲ ਦੇ ਸਰਟੀਫਿਕੇਟ ਤੋਂ ਲੈ ਕੇ ਸਭ ਕਾਸੇ ਤੇ ਜਾਤ ਲਿੱਖੀ ਹੁੰਦੀ ਹੈ ਕੀ ਜਿਸ ਸਿਸਟਮ ਅਧੀਨ ਇਹ ਲਿੱਖੀ ਜਾਂਦੀ ਹੈ ਉਹ ਜੱਟਾਂ ਨੇ ਬਣਾਇਆ ਹੈ ? ਵਰਣ ਵਿਵੱਸਥਾ ਦੇ ਹਿਸਾਬ ਨਾਲ ਤਾਂ ਜੱਟ ਵੀ ਸ਼ੂਦਰ ਹੈ, ਪਰ ਇਹ ਨਵੀਂ ਵਿਵੱਸਥਾ ਚ ਜੱਟ ਨੂੰ ਬਾਹਮਣ ਨੇ general ਚ ਪਾ ਦਿੱਤਾ, ਜੱਟਵਾਦ ਤਾਂ ਸਿਰਫ ਇੱਕ ਟਾਹਣੀ ਹੈ ਜੇ ਵੱਢ ਵੀ ਦਿੳ ਤਾਂ ਵੀ ਕੋਈ ਫਰਕ ਨੀ ਪੈਂਦਾ ਜੜ ਤਾਂ ਬਰਾਹਮਣਵਾਦ ਚ ਪਈ ਹੈ, ਬਾਮਣਵਾਦ ਦੇ ਨਵੇਂ ਰੂਪ indian state ਵਿੱਚ ਪਈ ਹੈ, ਸਾਡਾ ਦੁਸ਼ਮਣ ਹਿੰਦੂ upper elite ਹੈ

  • @paramjtKamboj
    @paramjtKamboj 4 месяца назад +18

    Amar singh chamkila and amarjot very nice legend 😂😂😂😂

  • @pawansharma3992
    @pawansharma3992 4 месяца назад +28

    ਫ਼ਿਰੌਤੀ ਵੀ ਇੱਕ ਵੱਡਾ ਕਾਰਨ ਦੱਸਦੇ ਆ ਕਤਲ ਪਿੱਛੇ।

  • @sukhjeetsingh8699
    @sukhjeetsingh8699 4 месяца назад +39

    ਚਮਕੀਲੇ ਦੀ ਗਾਇਕੀ ਦੇ ਵਿਸ਼ੇ ਅਨੈਤਿਕ ਤੇ ਸਿਹਤਮੰਦ ਸਮਾਜ ਵਿੱਚ ਬਰਦਾਸ਼ਤਯੋਗ ਨਹੀਂ, ਅਜਿਹੀ ਅਨੈਤਿਕ ਤੇ ਅਸਮਾਜਿਕ ਗਾਇਕੀ ਤੋਂ ਮੰਨੋਰੰਜਨ ਮਾਨਸਿਕ ਰੋਗੀ ਹੀ ਕਰਦੇ ਹਨ ਜਿਨ੍ਹਾਂ ਲਈ ਤੁਹਾਡੇ ਦੁਆਰਾ ਵਰਤਿਆ ਸ਼ਬਦ ਬੇਗੈਰਤ ਵੀ ਢੁੱਕਵਾਂ ਹੈ।

  • @mahisingh4762
    @mahisingh4762 4 месяца назад +4

    Baba g bahut vadiya gal kiti.. par sidhu moosewale ne ki kita.. ohna nu paise da lalach c.. aaj punjab de lok gairat mand ho gaye..

  • @simarjeetkaur2744
    @simarjeetkaur2744 4 месяца назад +10

    ਕਿਸੇ ਵੀ ਮੁੱਦੇ ਦੇ ਦੋਵੇਂ ਪੱਖ ਹੁੰਦੇ ਹਨ ਤੇ ਦੋਵਾਂ ਪੱਖਾਂ ਨੂੰ ਪੂਰਨ ਵਾਲੀਆਂ ਦੋ ਧਿਰਾਂ ਬਣ ਜਾਣੀਆਂ ਵੀ ਕੁਦਰਤੀ ਵਰਤਾਰਾ ਐ ਪਰ ਸ਼ੁਕਰ ਐ ਸਾਡੇ ਕੋਲ ਕੁੱਝ ਗਹਿਰੀ ਸਮਝ ਰੱਖਣ ਵਾਲੀਆਂ ਸਖਸ਼ੀਅਤਾਂ ਹਨ ਕਿਉਂਕਿ ਤੱਥਾਂ ਨੂੰ ਮੁੱਖ ਰੱਖਕੇ ਸੱਚ ਦਾ ਨਿਖੇੜਾ ਕਰਕੇ ਸੰਗਤ ਸਾਹਮਣੇ ਰੱਖਣਾ ਅੱਤ ਜਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sukhdevsinghdatewas9033
    @sukhdevsinghdatewas9033 5 дней назад

    You are right

  • @sanjaykakkar1321
    @sanjaykakkar1321 4 месяца назад +11

    ਹਰ ਇਨਸਾਨ ਨੂੰ ਸਮੇਂ ਦੇ ਮੁਤਾਬਿਕ ਚਲਣਾ ਚਾਹੀਦਾ ਹੈ 🙏🏻🙏🏻

  • @bhagwantsingh7056
    @bhagwantsingh7056 4 месяца назад +4

    ਵਾਹਿਗੁਰੂ ਜੀ

  • @jassalstar9028
    @jassalstar9028 4 месяца назад +11

    ਸਭ ਝੂਠ ਬੋਲਦੇ ਆ

  • @user-hp9om2qb7p
    @user-hp9om2qb7p 4 месяца назад +5

    ਅਮਰਜੋਤ ਕੌਰ ਰਾਮਗੜ੍ਹੀਆ ਸਮਾਜ ਨਾਲ ਸਬੰਧਤ ਸੀ

  • @Kiranpal-Singh
    @Kiranpal-Singh 4 месяца назад +11

    *ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ਿਆ, ਸਿੰਘ ਅਤੇ ਕੌਰ* ਆਪਣੇ ਨਾਮ ਨਾਲ ਲਾਈਏ 🙏
    ਸਾਡੇ ਬਹੁਤੇ ਗਾਇਕ-ਕਲਾਕਾਰਾਂ ਨੇ ਨੌਜਵਾਨੀ ਦਾ ਬਹੁਤ ਨੁਕਸਾਨ ਕੀਤਾ ਹੈ, ਸਿੰਘ-ਕੌਰ ਨਾਮ ਹੀ ਗਾਇਬ ਕਰ ਦਿੱਤਾ, ਜਿਵੇਂ ਦਲਜੀਤ ਦੁਸਾਂਝ-ਗਿੱਪੀ ਗਰੇਵਾਲ-ਸਿੱਧੂ ਮੂਸੇਵਾਲਾ-ਦੀਪ ਸਿੱਧੂ-ਐਮੀ ਵਿਰਕ-ਤਾਪਸੀ ਪੰਨੂ-ਨੀਰੂ ਬਾਜਵਾ ਆਦਿ ਗਿਣੀ ਚੱਲੋ, ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ !

  • @rajanpreetkaur121
    @rajanpreetkaur121 4 месяца назад +18

    ਮੈਂ ਕੀ ਤੇਰੇ ਪੱਟ ਲਏ ਗੂੰਗਲੋ (ਅਧਯੇ ਦਾ ਨਸ਼ਾ ਚੜ ਗਿਆ) ਗੀਤ ਜਿਸ ਸਾਰੇ ਗਾਣੇ ਵਿਚ ਇਕ ਔਰਤ ਦੇ ਸਰੀਰ ਦੀ ਬਣਤਰ ਦੇ ਦਸੀ ਜਾ ਰਹੀ ਓਥੇ ਗੂੰਗਲੋ ਸਬਜ਼ੀ ਦੀ ਤਾਂ ਗੱਲ ਹੋ ਨਹੀਂ ਰਹੀ ਫ਼ਿਰ ਔਰਤ ਦੇ ਸਰੀਰ ਨਾਲ਼ ਗੂੰਗਲਿਆ ਦਾ ਕੀ ਅਰਥ ਬਣ ਰਿਹਾ ਤੁਸੀਂ ਆਪ ਸਭ ਹਿਸਾਬ ਲਗਾ ਲਓ। ਅਜੇ ਸਿਰਫ਼ ਮੈਂ ਇਕ ਹੀ ਗੀਤ ਸੁਣਿਆ ਏ ਏਨਾ ਗੰਦ ਤੌਬਾ। ਗੁਰਦਾਸ ਮਾਨ ਦੇ ਦੌਰ ਤੋਂ ਪਹਿਲਾਂ ਘਰ ਵਾਲ਼ੇ ਗੀਤ ਨਹੀਂ ਸਨ ਸੁਣਨ ਦਿਦੇ ਕਿਉੰਕਿ ਗੀਤਾਂ ਦਾ ਪੱਧਰ ਨੀਵਾਂ ਡਿੱਗ ਚੁੱਕਿਆ ਸੀ, ਏ ਗਲ਼ ਬਹੁਤ ਸਾਰੀਆਂ ਘੜ ਚ ਆਮ ਸੀ ਉਸ ਸਮੇਂ ਜੈ ਨਹੀਂ ਤਾਂ ਅਮਰਿੰਦਰ ਗਿੱਲ ਨੇ ਖੁਦ ਇਕ interview ਚ ਕਿਹਾ ਸੀ ਕਿ ਘਰਦੇ ਗੀਤ ਸੁਣਨ ਦੀ ਆਗਿਆ ਨਹੀਂ ਸੀ ਦਿੰਦੇ ਕਿਉੰਕਿ ਉਸ ਵੇਲ਼ੇ ਦੇ ਗੀਤ ਸਹੀ ਨਹੀਂ ਸਨ। ਫ਼ਿਲਮਾਂ ਜਾ ਗਾਣੇ ਜਿੰਦਗੀ ਤੇ ਬਹੁਤ ਅਸਰ ਪਾਉਂਦੇ ਨੇ, ਪਰ ਜੈ ਫ਼ਿਰ ਵੀ ਸਭ ਨੂੰ ਲਗਦਾ ਏ ਕਿ ਠੀਕ ਏ ਤੇ ਫ਼ਿਰ ਸੁਣੀ ਜਾਉ ਪਰ ਘਰ ਚ ਜਦੋਂ ਕਿਸੇ ਛੋਟੀ ਉਮਰ ਦੀ ਧੀ ਭੈਣ ਉਸਦਾ ਮਤਲੱਬ ਪੁੱਛ ਲਿਆ ਤਾਂ ਫ਼ਿਰ ਗਲ਼ ਚ ਵਲ੍ਹ ਨਾ ਪਾਇਉ ਸਹੀ ਅਰਥਾਂ ਵਿੱਚ ਸਮਝੀਓ। ਕੋਈ ਨਵ ਵਿਆਹੀਆ ਜੌੜਾ ਜੈ ਬੱਚੇ ਨੂੰ ਜਨਮ ਦਿੰਦਾ ਤਾਂ ਪੀੜੀ ਅੱਗੇ ਵਧਾਉਂਦਾ ਪਰ ਉਹੀ ਕੰਮ ਜਦੋਂ ਕੋਈ ਵਿਅਕਤੀ ਆ ਵਿਵਹਿਤ ਕਰਦਾ ਤਾਂ ਉਹ ਚਰਿੱਤਰ ਹੀਣ ਅਖਵਾਂਦਾ ਕਿਰਿਆ ਤਾਂ ਦੋਹਾਂ ਨੇ ਇਕ ਹੀ ਕੀਤੀ ਪਰ ਇਕ ਨੇ ਮਰਯਾਦਾ ਅਨੁਸਾਰ ਕੀਤੀ ਦੂਜੇ ਨੇ ਸਿਰਫ਼ ਆਪਣਾ ਠਰਕ ਲਈ ਕੀਤੀ ਏ ਫਰਕ , ਏਸੇ ਤਰ੍ਹਾਂ ਲੋਕਾਂ ਦੇ ਮਨਾਂ ਚ ਜੋ ਵੀ ਚਲਦਾ ਏ ਜ਼ਰੂਰੀ ਨਹੀਂ ਉਸ ਨੂੰ ਲੋਕਾਂ ਦੇ ਸਾਹਮਣੇ ਲ ਕੇ ਆਉਣਾ ਕੁਝ ਗਲਾਂ ਪਰਦੇ ਪਿੱਛੇ ਹੀ ਠੀਕ ਲਗਦੀਆਂ ਏ। ਏਸੇ ਤਰ੍ਹਾਂ ਚਮਕੀਲੇ ਤੇ ਬਾਕੀ ਗੀਤਕਾਰਾਂ ਚ ਫ਼ਰਕ ਏ ਹਾਂ ਅੱਜ ਕਈ ਗਯੋਨ ਵਾਲ਼ੇ ਨੇ ਜੋਂ ਬਹੁਤ ਭਦਾ ਗਾ ਰਹੇ ਨੇ, ਹਾਂ ਉਹ ਗੀਤਕਾਰ ਸੀ ਜਿਸ ਨੂੰ ਸੁਰ ਤੇ ਤਾਲ ਮੇਲ ਪਤਾ ਸੀ ਪਰ ਉਹ ਚੰਗਾ ਇਨਸਾਨ ਕਦੀ ਵੀ ਨਹੀਂ ਸੀ।

  • @Khalsa_44
    @Khalsa_44 4 месяца назад

    Waheguru ji ka khalsa waheguru ji ki fateh🙏🏽🙏🏽🙏🏽🙏🏽🙏🏽🙏🏽

  • @dhanwantmoga
    @dhanwantmoga 4 месяца назад +7

    Great Historian Bhai Ajmaer singh ge

  • @GurbhejSandhu-iz1zj
    @GurbhejSandhu-iz1zj 4 месяца назад +8

    ਅਗਲੀ ਵੀਡੀਓ ਭਾਈ ਅੰਮ੍ਰਿਤਪਾਲ ਸਿੰਘ ਦੇ ਖਡੂਰ ਸਾਹਿਬ ਹਲਕੇ ਤੋਂ ਇਲੈਕਸ਼ਨ ਲੜਨ ਤੇ ਜਰੂਰ ਬਣਾਉ।

  • @bhupindersinghbatth470
    @bhupindersinghbatth470 4 месяца назад

    Waheguru ji ka khalsa shiri waheguru ji ki fateh

  • @BaltejSidhugurunanakdasi-if7wz
    @BaltejSidhugurunanakdasi-if7wz 4 месяца назад +4

    ਧੰਨਵਾਦ ਬਾਪੂ ਜੀ, ਏਨਾਂ ਗੱਲਾਂ ਦਾ ਸੱਭ ਨੂੰ ਪਤਾ ਨਹੀਂ ਹੁੰਦਾ, ਕਾਰਨ, ਸਮਾਂ, ਕਰਤਾ,
    ਲਿਖਤਕਾਰ ਨਾਂ ਹੁੰਦੀ ਤਾਂ ਟਿਕਕੇ ਨਾਂ ਬਹਿ ਜਾਂਦਾ,ਦੂਜੀ ਧਿਰ ਮੌਕਾ ਮਿਲ ਗਿਆ ਤੀਹ ਹਜ਼ਾਰ ਆਲਿਆਂ ਨੂੰ,
    ਨਿਰਦੋਸ਼ ਵੀ ਤਾਂ ਮਾਰੇ ਗਏ,

  • @singhjagmeet
    @singhjagmeet 4 месяца назад +5

    Mandeep Punia ਨੇ ਇਸ ਮਸਲੇ ਤੇ ਬਹੁਤ ਵਿਸਥਾਰ ਨਾਲ, ਤੇ ਨਿਰਣਾਯਕ ਵੀਡਿਉ ਪਈ ਹੈ, ਓ ਦੇਖਣੀ ਚਾਹੀਦੀ ਸਾਰਿਆ ਨੂੰ

  • @khalsabhagwansingh
    @khalsabhagwansingh 4 месяца назад +4

    ਵਾਹਿਗੁਰੂ ਜੀ ਭਲੀ ਕਰੇ ਵਾਹਿਗੁਰੂ ਜੀ

  • @karankaur7028
    @karankaur7028 4 месяца назад +1

    Thanks for all the update and good information

  • @nirmaljitsingh2272
    @nirmaljitsingh2272 4 месяца назад +1

    Very nice

  • @happybhullarhappyzira2
    @happybhullarhappyzira2 4 месяца назад

    🙌🙌🙌🙌

  • @gurjantsingh1020
    @gurjantsingh1020 4 месяца назад +7

    Gussa sirf aah c
    Ki
    ਚਮਕੀਲੇ ਨੇ ਏਹ ਕਯੋਂ ਕਿਹਾ ਕਿ ਮੈ ਪੈਸੇ ਦੇ ਦਿੱਤੇ
    ਹੋਰ ਕੋਈ ਖਾਸ ਗਲ h ਹੀ ਨਹੀ ਸੀ
    ਹੁਣ ਕੀ ਕੀਤਾ ਜਾ ਸਕਦਾ ਹੈ
    ਜੌ ਹੋਇਆ ਕਿਵੇਂ ਹੋਇਆ ਕਯੋਂ ਹੋਇਆ
    But
    ਦੁੱਖ ਤਾਂ ਏਹ ਹੈ ਕੀ ਜ਼ੋ ਉਸ ਵਕਤ ਦੀ ਲਹਿਰ
    ਜੌ ਵੀ ਸੀ ਜ਼ੋ ਲੋਕ ਲਹਿਰ ਚ ਸ਼ਾਮਿਲ ਸੀ
    ਓਹਨਾ ਚ ਵੀ ਕੁੱਝ ਕ ਲੋਕ ਸੀ ਜੌ ਆਪਣੇ ਮਕਸਦ ਤੇ ਟੀਚੇ ਤੇ ਕਾਯਮ ਸੀ
    ਬਾਕੀ ਕਿੰਨੇ ਕ ਘਰ ਬਚੇ ਸਨ ਜਿੰਨਾ ਨੂੰ ਉਸ ਵਕਤ ਸੇਕ ਨਹੀ ਲਗਿਆ ਸੀ
    ਕੁਝ ਕ ਲੋਕ ਤਾਂ ਏਹੋ je v ਸਨ ਜਿਨ੍ਹਾਂ ਦਾ ਸਿੱਧੇ ਤੌਰ ਤੇ ਕੋਇ ਸੰਬੰਧ ਨਹੀਂ ਸੀ ਲਹਿਰ ਨਾਲ਼
    ਫੇਰ ਵੀ ਵਕ਼ਤ ਦੀ ਮਾਰ ਝਲੀ ਹੈ?????
    ਮੁਕਤੀ ਗਲ ਤਾਂ ਏਹ ਹੈ ਕੀ ਅਸੀ ਗੁਵਾਇਆ ਹੀ ਗੁਵਾਇਆ ਹੈ
    ਖਟਿਆ ਤਾਂ ਕੁੱਝ ਵੀ ਨਹੀ,,,,,
    ਅੱਜ ਚਮਕੀਲੇ ਤੇ ਬਹਿਸ ਕਯੋਂ ਹੋ ਰਹੀ ਹੈ
    ਜਿਸਦਾ ਕੋਇ ਮਤਲਬ ਹੀ ਨਹੀਂ ਰਿਹਾ
    J ਸਵਰਨ ਸਿੰਘ ਸਿਵੀਆ ਨੂੰ ਕੁਝ ਨਹੀਂ ਪਤਾ
    ਫੇਰ
    ਮੇਰੇ ਖਿਆਲ ਨਾਲ ਅੱਜ ਹੋਰ ਕਿਸੇ ਨੂੰ ਵੀ ਨਹੀ ਪਤਾ??????
    ਭਗਤ ਸਿੰਘ ਨੂੰ ਸ਼ਹੀਦ ਆਮ ਆਦਮੀ ਕਹਿ ਸਕਦਾ
    ਸਰਕਾਰੀ ਕਾਗਜ ਤਾਂ ਅੱਜ ਵੀ ਸ਼ਹੀਦ ਨਹੀ ਕਹਿੰਦੇ

  • @harpreetsinghmaan2858
    @harpreetsinghmaan2858 4 месяца назад +1

    Waheguru g tuhanu hmesha chardikla ch rakhn. Bahut breeki naal biyaan kiti schai. Sukrane g bahut bahut🙏🙏

  • @kamaljitsingh3191
    @kamaljitsingh3191 4 месяца назад

    Good ji

  • @hardeepdhaliwal6259
    @hardeepdhaliwal6259 4 месяца назад +5

    ਬਿਲਕੁਲ ਸਹੀ ਜਾਣਕਾਰੀ। ਧੰਨਵਾਦ ਜੀ।

  • @jasmeensingh6492
    @jasmeensingh6492 4 месяца назад +7

    ਧੰਨਵਾਦ ਬਾਬਾ ਜੀ

  • @gurkirpalsingh4048
    @gurkirpalsingh4048 4 месяца назад

    ,🙏

  • @RanjitSingh-gn5gf
    @RanjitSingh-gn5gf 4 месяца назад +3

    ਭਗਤ ਸਿੰਘ ਨੇ ਅੰਗਰੇਜ਼ ਮਾਰੇ ਸੀ ਮਤਲਬ ਗੋਰੇ ਇਹ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ

  • @Kiranpal-Singh
    @Kiranpal-Singh 4 месяца назад +8

    *ਚਮਕੀਲੇ ਨੇ ਲੋਕਾਂ ਨੂੰ ਕਿਹੜੀ ਸੇਧ ਦਿੱਤੀ, ਜਿਸਤੇ ਫਿਲਮ ਬਣਾਉਣੀ ਜਰੂਰੀ ਸੀ* ਸਟੇਟ ਚਾਹੁੰਦੀ ਹੈ ਜਾਂ ਅਸੀਂ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਤੋਂ ਬਹੁਤ ਦੂਰ ਹੋ ਗਏ ਹਾਂ, ਕੁਝ ਕੁ ਗਾਇਕ ਛੱਡ ਦਿਓ *ਬਾਕੀ ਸਭ ਨੇ ਨੌਜਵਾਨੀ ਨੂੰ ਪੁੱਠੇ ਰਾਹ ਪਾਇਆ* ?

  • @sandeepsinghjoshi3626
    @sandeepsinghjoshi3626 4 месяца назад

    Nice explanation jio.sandeep singh philippines

  • @jaskiratdehal6287
    @jaskiratdehal6287 4 месяца назад +3

    Bhai Gurdeep singh Deepa hayeraan aa ji naam

  • @bhajansinghriar7020
    @bhajansinghriar7020 4 месяца назад +2

    ਸੋਹਣੇ ਤਵਾਰੀਖੀ ਤਥਾਂ ਅਧਾਰਤ ਵਿਸ਼ਲੇਸ਼ਣ।ਚਮਕੀਲੇ ਦੇ ਕਰਮ ਹੀ ਉਸ ਨੂੰ ਲੈ ਡੁਬੇ।

  • @jhangiwalesardar
    @jhangiwalesardar 4 месяца назад +3

    ਬਹੁਤ ਵਧੀਆ ਢੰਗ ਨਾਲ ਸਮਝਾਇਆ ਤੁਸੀ।

  • @jaswantgill8350
    @jaswantgill8350 4 месяца назад +1

    DHANVAAD ji

  • @user-kq7xn5iw6t
    @user-kq7xn5iw6t 4 месяца назад

    👍

  • @BabaDeepSinghCargoMovers-fd6qx
    @BabaDeepSinghCargoMovers-fd6qx 4 месяца назад +1

    Good job 👏

  • @jagchanansinghkhalsa5755
    @jagchanansinghkhalsa5755 4 месяца назад +5

    ਬਾਪੂ ਅਜਮੇਰ ਸਿੰਘ ਜਿੰਦਾ ਵਾਦ

  • @JJJJ-bd2vn
    @JJJJ-bd2vn 4 месяца назад +4

    ਸਤਿ ਸ੍ਰੀ ਆਕਾਲ ਬਾਪੂ ਜੀ 🙏🚩🙏

  • @MandeepSingh-nn5pz
    @MandeepSingh-nn5pz 4 месяца назад

    🙏❤️

  • @sandeepsinghjoshi3626
    @sandeepsinghjoshi3626 4 месяца назад

    I'm ur regular listener jio

  • @MandeepSingh-nn5pz
    @MandeepSingh-nn5pz 4 месяца назад

    🙏

  • @gagandeepsinghkhalsa4482
    @gagandeepsinghkhalsa4482 4 месяца назад +1

    Danwaad ji boht boht🙏🏻

  • @satpalsinghvirk5827
    @satpalsinghvirk5827 4 месяца назад

    Rightly explained.

  • @gurinderkaur6006
    @gurinderkaur6006 4 месяца назад +1

    Bilkul right a baba ji

  • @tejichahal1854
    @tejichahal1854 4 месяца назад

    Well done! Sir bahut planning nal reply kar rehe aa. thats why apni kaum da kuz nahi honaa. shame shame

  • @NarinderSingh-cv8pp
    @NarinderSingh-cv8pp 4 месяца назад

    Very good analysis

  • @tripplesttar9243
    @tripplesttar9243 4 месяца назад +3

    ਆਹ ਸਭ ਗੱਲਾਂ ਤਾਂ ਸਭ ਨੂੰ ਪਹਿਲਾਂ ਹੀ ਪਤਾ ਹੈਗੀਆਂ 😏

  • @sukhjitmalhi4377
    @sukhjitmalhi4377 4 месяца назад

    Bahut sohne vichar si

  • @gsingh949
    @gsingh949 4 месяца назад +1

    ਧੰਨਵਾਦ ਜੀ

  • @user-fz4vm1yi7c
    @user-fz4vm1yi7c 4 месяца назад

    ❤❤❤

  • @khanealaap3185
    @khanealaap3185 4 месяца назад +2

    ਬਾਪੂ ਜੀ ਮੈ ਤੁਹਾਨੂੰ ਮਿਲਣਾ ਚਾਉਣਾ ਕ੍ਰਿਪਾ ਕਰਕੇ ਦਸੋ ਕਿਵੇਂ ਸੰਪਰਕ ਕੀਤਾ ਜਾਵੇ ਥੋਡੇ ਨਾਲ🙏

  • @simrjeetsabhra8007
    @simrjeetsabhra8007 4 месяца назад +2

    ਸਰਦਾਰ ਅਜਮੇਰ ਸਿੰਘ ਜੀ👍👍

  • @user-rm5ez6vu4h
    @user-rm5ez6vu4h 4 месяца назад

    Thanku bapu ji

  • @HappySingh-ul7qq
    @HappySingh-ul7qq 4 месяца назад +3

    ਬਿਲਕੁਲ ਸਹੀ ਕਿਹਾ ਆਪ ਜੀ ਨੇ

  • @hardeepSingh-um1nm
    @hardeepSingh-um1nm 4 месяца назад +1

    Chamkila, Punjabi Sikh smaj di soch nu dushit- barbad kar rahya si.. Smaj nu barbad hon to rokan lae usnu hatana zaroori ho gaya si... Jinhan ne chamkile nu marya, usna da bahut Ehsan hai...

  • @mandeepsohi6224
    @mandeepsohi6224 4 месяца назад

    Waheguru

  • @AmritSingh-wi1jx
    @AmritSingh-wi1jx 4 месяца назад +2

    ਬਿਲਕੁਲ ਸਹੀ ਗੱਲ ਆ ਜੀ

  • @baljeetcheema5175
    @baljeetcheema5175 4 месяца назад

    ਤੁਹਾਨੂੰ ਮਿਲਣ ਦੀ ਇੱਛਾ ਹੈ🙏

  • @satnamuppal7801
    @satnamuppal7801 4 месяца назад

    True 👍

  • @RavinderSingh-ki3bg
    @RavinderSingh-ki3bg 4 месяца назад +1

    ਧੰਨਵਾਦ ਖਾਲਸਾ ਜੀ

  • @AnmolSingh-kk3rm
    @AnmolSingh-kk3rm 4 месяца назад

    Baba Ji zindabad

  • @taranjitsingh5475
    @taranjitsingh5475 4 месяца назад

    Bilkul Sahi logic a

  • @folkattack307
    @folkattack307 4 месяца назад

    Bilkul theek

  • @user-sr9ub9pu4h
    @user-sr9ub9pu4h 4 месяца назад

    ਸੁੰਦਰ

  • @sauravkharoudsaurav3024
    @sauravkharoudsaurav3024 4 месяца назад

    Tusi sach bolea tusi daler o ajmer singh ji chamkile da katal khraku singha ne hi hita hor singers da koi role ni c tusi sach dasea hor darde ne marn to sach ni dasde sach bolun nu jigra chaida and waheguru ji ka khalsa waheguru ji ki Fateh 💪💪 Punjab zindabad 💪💪

  • @sssabhra_tv
    @sssabhra_tv 4 месяца назад

    ਵਾਹਿਗੁਰੂ ਜੀ

  • @paramsingh3454
    @paramsingh3454 4 месяца назад

    💯

  • @sukhjitmalhi4377
    @sukhjitmalhi4377 4 месяца назад +1

    Waheguru ji ka khalsa Waheguru ji ki fateh