ਮੂਸੇਵਾਲਾ ਦੇ ਪਿਤਾ ਬਾਰੇ ਬੋਲ ਕੇ ਕਸੂਤੀ ਫਸੀ ਜਸਵਿੰਦਰ ਬਰਾੜ - ਹੁਣ ਹੋਵੋਗੀ ਕਾਰਵਾਈ ਸੁਣਕੇ ਰੌਗਟੇ ਖੜੇ ਹੋ ਜਾਣਗੇ

Поделиться
HTML-код
  • Опубликовано: 27 ноя 2024

Комментарии • 15

  • @GurvinderBathindaSnake
    @GurvinderBathindaSnake 2 года назад +5

    ਗੱਲ ਕੋਈ ਹੈਨੀ, ਏਵੇਂ ਖਿੱਚੀ ਜਾਨਾ

  • @mohindersingh828
    @mohindersingh828 2 года назад +3

    ਗੱਲ ਤਾਂ ਕੋਈ ਐਡੀ ਵੱਡੀ ਹੈ ਨਹੀ ਉਸ ਨੇ ਤਾ ਇਹ ਗੱਲ ਸਾਧਾਰਣ ਆਖੀ ਸੀ ਪੂਤ ਦਾ ਮਾਪੇ ਨੂੰ ਕਿੰਨਾ ਦੁੱਖ ਹੁੰਦਾ ਹੈ ਇਨ੍ਹਾਂ ਧਰਮ ਦੇ ਠੇਕੇਦਾਰਾਂ ਨੇ ਐਵੇਂ ਗਲ ਚੁੱਕ ਲਈ ਜਿਵੇਂ ਕਿਸੇ ਦਾ ਕਤਲ ਕਰ ਦਿੱਤਾ ਹੁੰਦਾ ਬੰਦਾ ਗਲਤੀ ਦਾ ਪੁਤਲਾ ਹੈ ਕਿਤੇ ਭੁੱਲ ਵੀ ਹੋ ਜਾਂਦੀ ਉਸ ਨੇ ਮਾਫੀ ਵੀ ਮੰਗ ਲਈ ਐ ਹੁਣ ਤਾ ਉਸ ਦਾ ਖਹਿੜਾ ਛੱਡੋ

  • @kulwantkaur9831
    @kulwantkaur9831 7 месяцев назад

    Waheguru Waheguru Waheguru Waheguru Waheguru mahar kro❤

  • @KOHINOORKHALSA
    @KOHINOORKHALSA 2 года назад +1

    Waheguru ji waheguru ji waheguru ji waheguru ji waheguru ji

  • @satnamweheguruji6265
    @satnamweheguruji6265 2 года назад +1

    Guru Govind ji da janam Hoya Punjab vich dubra aie akho satnam weheguru ji 👣🪐🔱🕉️💯

  • @kantarani5257
    @kantarani5257 8 месяцев назад

    Waheguru ji 🙏

  • @shinderchaihal9027
    @shinderchaihal9027 8 месяцев назад

    🙏

  • @HarjinderSingh-ui7pv
    @HarjinderSingh-ui7pv 8 месяцев назад +1

    ਕੰਮ ਦੀ ਕੋਈ ਵੀ ਗੱਲ ਨਹੀਂ ਕੀਤੀ ਇਹ ਵੀ ਫੁਕਰੀਆਂ ਮਾਰ ਗਿਆ

  • @MandeepSingh-ph1qx
    @MandeepSingh-ph1qx 8 месяцев назад

    ਤੁਸੀਂ ਆਖਦੇ ਹੋ ਵੀ ਜਵਾਨ ਹੈ ਜਿੰਦ ਸੰਗਰੂਰ ਵਾਲੇ ਪਾਡੇ ਹੁੰਦੇ ਨੇ ਫਲਾਣਾ ਹੁੰਦੇ ਨੇ ਤਿਗੜੇ ਹੁੰਦੇ ਨੇ ਪਹਿਲਾਂ ਤੁਸੀਂ ਆਪਣੀ ਸੋਚ ਨੂੰ ਸੁਧਾਰੋ ਜੇ ਕਿਸੇ ਸੰਗਰੂਰ ਵਾਲਾ ਗਲਤ ਹ ਤੇ ਇਹਦਾ ਮਤਲਬ ਸਾਰੀ ਦਾਲ ਵਾਲੀ ਗਲਤ ਹੋ ਗਈ ਕੀ ਗਾਇਆ ਇਹ ਕੀ ਬੋਲ ਬਾਣੀ ਆ ਅਸੀਂ ਸੰਗਰੂਰ ਵਾਲੇ ਕਹਿੰਦਾ ਫੁਕਰੇ ਹੁੰਦੇ ਨੇ ਪਾਡੇ ਹੁੰਦੇ ਨੇ ਪਾਡੀਆਂ ਮਾਰਦੇ ਨੇ ਕਿਉਂ ਸੰਗਰੂਰ ਹੋਣਾ ਕਿ ਬੰਦੇ ਨੀ ਭੈਣੇ ਦੁਆਬੇ ਵਾਲੇ ਵਾਂਗੂ ਮਾਰ ਦਿਓ ਗੱਲਾਂ ਤੁਸੀਂ ਪਹਿਲਾਂ ਆਪਣੀ ਜੁਬਾਨ ਨੂੰ ਸੁਧਾਰ ਹੋ ਗਈ ਵੀ ਕਿਵੇਂ ਬੋਲੀਦਾ ਹੁੰਦਾ ਕਿਸੇ ਦੀ ਸਫਾਈ ਦੇਣ ਲੱਗ ਰਹੇ ਹੋ ਤੁਸੀਂ ਪਹਿਲਾਂ ਹੁਣ ਆਪਦੀ ਸਫਾਈ ਦੋ

  • @jagmailsingh548
    @jagmailsingh548 2 года назад +3

    ਉਹ ਛੱਡ ਭਰਾਵਾ ਕੰਮ ਕਰ

  • @GurmukhSingh-hy8he
    @GurmukhSingh-hy8he Год назад

    ਤੂੰ ਵੀ ਬਹੁਤਾ ਬੋਲਦਾ। ਤੇਰੀ ਜਬਾਨ ਵੀ ਬਹੁਤ ਚੱਲਦੀ ਆ।

  • @balwinderdhami5971
    @balwinderdhami5971 8 месяцев назад +4

    ਕੰਮ ਦੀ ਗੱਲ ਕਰੀਆ ਕਰੋ ਗੱਲਾ ਤਾ ਤੂੰ ਵੀ ਬਹੁਤ ਕਰਦਾ ਤੈਨੂੰ ਕੀ ਲਗਦਾ ਇਹ ਕਹਾਣੀ ਤੈਨੂੰ ਹੀ ਆਉਂਦੀ ਆ

  • @kaurchahal3746
    @kaurchahal3746 2 года назад +1

    Boli ki a oh ta D's bonki Jana bekufa kise tha diya

  • @gurdarshansharma7028
    @gurdarshansharma7028 2 года назад +2

    Chhoti gall nu tu v aven e khichi janda aa

  • @karanvirsingh9282
    @karanvirsingh9282 2 года назад

    Bopp9