ਕੀ ਸੋਚਦੇ ਗਿੱਦੜਬਾਹਾ ਦੇ ਲੋਕ ? ਡਿੰਪੀ ਦੇ ਆਪ 'ਚ ਆਉਣ ਨਾਲ ਕੀ ਬਦਲਿਆ ? Ground Report 02

Поделиться
HTML-код
  • Опубликовано: 11 ноя 2024

Комментарии • 53

  • @freefiregaming-jh7uu
    @freefiregaming-jh7uu 2 месяца назад +5

    ਸ੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ।ਆਪਣੀ ਪਾਰਟੀ ਨੂੰ ਜਿਤਾਯੋ

  • @ParamjeetSingh-y4u
    @ParamjeetSingh-y4u Месяц назад

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @karamsingh5855
    @karamsingh5855 2 месяца назад +5

    ਜਦੋ ਦੇਸ਼ ਆਜ਼ਾਦ ਹੋਇਆ ਉਦੋ ਤੋ ਲੈ ਕੇ ਅਜ ਤੱਕ ਦੀ ਸ਼ਭ ਤੋ ਫੇਲ ਸਰਕਾਰ ਸਾਬਤ ਹੋਈ ਤਕਰੀਬਨ ਤਿੰਨ ਸਾਲ ਹੋ ਗਏ ਸਰਕਾਰ ਬਣੀ ਨੂੰ ਇਕ ਇਟ ਵੀ ਲਾਈ ਜੋ ਪੰਜਾਬ ਦਾ ਵਿਕਾਸ ਹੋ ਰਿਹਾ ਸੀ ਉਹ ਵੀ ਬੰਦ ਹੋ ਗਿਆ ਭ੍ਰਿਸ਼ਟਾਚਾਰ ਦਾ ਬੋਲ ਬਾਲਾ ਹੋ ਗਿਆ ਹੈ ਪੰਜਾਬ ਵਿੱਚ ਹਰ ਰੋਜ ਚੋਰੀਆ ਡਕੈਤੀਆ ਫਰੋਤੀਆ ਮਗੀਆ ਜਾ ਰਹੀਆ ਹਨ ਕਤਲ ਹੋ ਰਹੇ ਹਨ ਗੋਲੀਆ ਮਾਰੀਆ ਜਾ ਰਹੀਆ ਹਨ ਧੀਆ ਭੈਣਾ ਦਾ ਘਰੋ ਨਿਕਲਣਾ ਔਖਾ ਹੋਇਆ ਪਿਆ ਹੈ ਗੈਗਸਟਰਾ ਨੂੰ ਰਿਸ਼ਤੇਦਾਰਾ ਵਾਂਗੂ ਰਖਿਆ ਜਾਦਾ ਹੈ ਪੰਜਾਬ ਦੇ ਲੋਕ ਆਪਣੀ ਰਖਿਆ ਆਪ ਕਰਨ ਲਈ ਮਜਬੂਰ ਹੈ ਪੰਜਾਬ ਦੇ ਲੋਕਾ ਦਾ ਭਗਵੰਤ ਮਾਨ ਸਰਕਾਰ ਤੋ ਵਿਸਵਾਸ ਉਠ ਚੁੱਕਿਆ ਹੈ ਪੰਜਾਬ 2027 ਦੀ ਉਡੀਕ ਕਰ ਰਿਹੇ ਹਨ ਪੰਜਾਬ ਵਿੱਚ ਸਾਰੇ ਵਿਕਾਸ ਦੇ ਕੰਮ ਬੰਦ ਪਏ ਹਨ 2027 ਵਿੱਚ ਭਗਵੰਤ ਮਾਨ ਸਰਕਾਰ ਦੇ ਉਮੀਦਵਾਰਾ ਦੀਆ ਜਮਾਨਤਾ ਜਬਤ ਹੋਣਗੀਆਂ

  • @kulwantgillgill2807
    @kulwantgillgill2807 2 месяца назад

    ਡੈਪੀ ਜਿੰਦਾਬਾਦ

  • @balkaransidhu9925
    @balkaransidhu9925 2 месяца назад

    🎉🎉

  • @NavjotSingh-kh5iz
    @NavjotSingh-kh5iz 2 месяца назад +6

    ਦਲ ਬਦਲੂਆ ਨੂੰ ਵੋਟ ਨਹੀ ਪਾਉਣੀ ਚਾਹਿੰਦੀ

  • @rajanarora1110
    @rajanarora1110 2 месяца назад +6

    ਇਹਨਾਂ ਵਿਹਲੜਾਂ ਨੂੰ ਕੁਛਂ ਨੀ ਪਤਾ...

  • @maluksingh5489
    @maluksingh5489 2 месяца назад

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

  • @balwinderrandhawa6068
    @balwinderrandhawa6068 2 месяца назад +3

    ਗਿੱਦੜਬਾਹਾ ਵਾਲਿਓ ਇਸ ਵਾਰ ਨੋਟਾ ਜਿਤਾਇਆ ਦਿੳ

  • @avtars.dhindsa8381
    @avtars.dhindsa8381 2 месяца назад +2

    ਦਲ ਬਦਲੂ ਆਪਣੇ ਸਵਾਰਥਾਂ ਖਾਤਰ ਪਾਰਟੀਆਂ ਬਦਲਦੇ ਆ ਲੋਕਾਂ ਦੀ ਇਨਾ ਲੀਡਰਾਂ ਨੂੰ ਕੋਈ ਪਰਵਾਰ ਨਹੀ ਹੁੰਦੀ , ਬਾਕੀ ਗਿੱਦੜਬਾਹ ਦੇ ਗਿਦੜਾਂ ਨੂੰ ਗੁਰੁ ਸਾਹਿਬ ਨਾਲ ਕੋਈ ਪਿਆਰ ਨਹੀ, ਭਗਵੰਤ ਮਾਨ ਨੇ ਬੇਅਦਬੀਆਂ ਦੇ ਨਸੇ ਦੇ ਗੁਨਾਹਗਾਰਾਂ ਨੂੰ ਸਜਾ ਦਵਾਉਣ ਦੀ ਗਰੰਟੀ ਲਈ ,ਕੁਝ ਨਹੀ ਕੀਤਾ, ਸਗੋ ਸਿਖਾ ਦੇ ਅਮਿਤਧਾਰੀ ਬੱਚੇ ਚੁਕ ਜੇਲਾਂ ਚ ਸੁਟਤੇ ,

  • @RanvirSingh-e6s
    @RanvirSingh-e6s 2 месяца назад +1

    Good dimpe

  • @kinskins3895
    @kinskins3895 2 месяца назад +7

    Giderbaha de voters nu ea sit sukhbir singh badal de choli vich payo

  • @freefiregaming-jh7uu
    @freefiregaming-jh7uu 2 месяца назад +1

    ਦਲ ਬਦਲੂ ਨੂੰ ਵੋਟ ਨੀ ਪਾਉਣੀ ਚਾਹੀਦੀ

  • @kulwantgillgill2807
    @kulwantgillgill2807 2 месяца назад

    ਇਹਨਾਂ ਨੂੰ ਕੀ ਪਤਾ ਇਹ ਤਾ ਸਾਰੇ ਪੈਦਾ ਵਾਲੇ ਆ

  • @freefiregaming-jh7uu
    @freefiregaming-jh7uu 2 месяца назад

    ਡਿੰਪੀ ਨੂੰ ਜਦੋਂ ਅਕਾਲੀਦਲ ਚ ਸੀ ਉਦੋਂ ਜਿਤਾ ਦਿੰਦੇ ।ਹੁਣ ਜੋਂ ਕਹਿਣੇ a ਕੇ ਅਸੀਂ ਡਿੰਪੀ ਨੂੰ ਜਿਤਾਵੰਗੇ

  • @mehalsingh1229
    @mehalsingh1229 2 месяца назад +10

    ਡਿੰਪੀ ਨਹੀ ਜਿੱਤਦਾ

  • @deepbathindeala
    @deepbathindeala 2 месяца назад

    👍👍

  • @AmarjitSingh-bv6fl
    @AmarjitSingh-bv6fl 2 месяца назад

    ਚੰਗਾ ਹੋਇਆ ਡਿੰਪੀ ਕਾਲੀ ਦਲ ਛੱਡ ਗਿਆ ਹੁਣ ਜਿੱਤ ਜਾਏ ਗਾ

  • @kinskins3895
    @kinskins3895 2 месяца назад +3

    Sukhbir singh badal nu chone larne chahidi hai giderbaha tou jitenge

  • @gurnamsingh3890
    @gurnamsingh3890 2 месяца назад

    S a d ਜ਼ਿੰਦਾਬਾਦ

  • @HardeepSingh-py6ve
    @HardeepSingh-py6ve 2 месяца назад +8

    ਦਲ ਬਦਲੂਆਂ ਨੂੰ ਵੋਟ ਨਾ ਪਾਇਓ

  • @simerjeetkaur-xo4ui
    @simerjeetkaur-xo4ui 2 месяца назад +6

    ਆਪ ਪਾਰਟੀ ਦੇ ਵਰਕਰ ਤਾ ਧਰਨਾ ਲਾੲਈ ਬੈਠੇ ਡਿੰਪੀ ਢਿੱਲੋ ਖਿਲਾਫ ਚੰਡੀਗੜ੍ਹ

  • @gurnoorpadda7304
    @gurnoorpadda7304 2 месяца назад +9

    Dimpi nhi jit sakda

  • @LakhveerSingh-qo8ce
    @LakhveerSingh-qo8ce 2 месяца назад

    App

  • @chandershekhar4177
    @chandershekhar4177 2 месяца назад +1

    Congress Win

  • @gurpreetmaan4773
    @gurpreetmaan4773 2 месяца назад +1

    akali dal kol jit da chance sirf sukhvir badal de aaun nl bn skda otherwise koi aje nai jit da nai ta mukabla dimpy vs congrass da jo bhi candidate hoya ohda hona sukhvir aa gya ta sukhvir ik trfa jit ju

  • @lovepreetsingh-uh6mk
    @lovepreetsingh-uh6mk 2 месяца назад

    ਡਿਪੀ ਦੀ ਟਰਾਂਸਪੋਰਟ ਸਬੰਧੀ ਕੋਈ ਲਾਹਾ ਲੈਣ ਲਈ ਕੋਈ ਪਾਲਸੀ ਅਧੀਨ ਤਾਂ ਆਪ ਵਿੱਚ ਤਾਂ ਨਹੀਂ ਆ ਰਿਹਾ

  • @LakhveerSingh-qo8ce
    @LakhveerSingh-qo8ce 2 месяца назад

    Dippy. Ok. Ok. Ok. Ok

  • @kingsofmirzapur6039
    @kingsofmirzapur6039 2 месяца назад

    Dimpy dhillon win

  • @KamleshRani-ql7cd
    @KamleshRani-ql7cd 2 месяца назад

    .

  • @jagseersingh5295
    @jagseersingh5295 2 месяца назад +1

    Jeho ja kug akali dal ch reh k krgya oho ja hun krdu

  • @jaggikhewa4400
    @jaggikhewa4400 2 месяца назад

    ਸੁਖਬੀਰ ਬਾਦਲ ਦੀ ਜਿੱਤ ਪੱਤਰਕਾਰ

  • @jaggasidhus123
    @jaggasidhus123 2 месяца назад +3

    ਇਥੋਂ ਡਿੱਪੀ ਢਿੱਲੋਂ ਆਪ ਵਿੱਚ ਆ ਕੇ ਜਿੱਤ ਪੱਕੀ ਰੱਖਣਗੇ

  • @surajrana5119
    @surajrana5119 2 месяца назад

    Aap 100+ hou hun

    • @rajanarora1110
      @rajanarora1110 2 месяца назад

      Haan jiven MP votan ch 13-0 ho gya 😂

    • @surajrana5119
      @surajrana5119 2 месяца назад

      @@rajanarora1110 padhya kro bai job hi job hai

  • @chamkaursarao601
    @chamkaursarao601 2 месяца назад

    Pidi lindon

  • @jas2959
    @jas2959 2 месяца назад

    Dimple gdaar a

  • @KrishanSingh-nz8mf
    @KrishanSingh-nz8mf 2 месяца назад +3

    Sad win

  • @DJPlay1
    @DJPlay1 2 месяца назад

    💯💯

  • @LakhveerSingh-qo8ce
    @LakhveerSingh-qo8ce 2 месяца назад

    App

  • @LakhveerSingh-qo8ce
    @LakhveerSingh-qo8ce 2 месяца назад

    App

  • @sukhwinderkaur5843
    @sukhwinderkaur5843 2 месяца назад

    App