Lisbon is Amazing Place | Must Visit of Europe
HTML-код
- Опубликовано: 4 апр 2023
- 2ND i woke up early to visit Belem tower and near by famous sites of Lisbon, Portugal. I had idea that i will have breakfast before 10 when i was entering Belem Tower but due to little problem with commute, i got late there and first i visited tower and later other places after breakfast. hope you enjoy seeing this part of Lisbon
#ohisaabi #Portugal #Travel
My Immigration Consultancy Channel - / @uaic
My Social Media Handles
Instagram - / ohisaabi
Facebook - / ohisaabi
Twitter - / ohisaabi
website - www.ohisaabi.com
Contact - contact@ohisaabi.com
ਭਾਜੀ ਬੜੇ ਨਜ਼ਾਰੇ ਲਿਆ ਦੇ ਹੋ ਤੁਹਾਡੀ ਸਿੱਧੀ ਸਾਦੀ ਪੰਜਾਬੀ ਬੋਲਣ ਦਾ ਤਰੀਕਾ ਬਹੁਤ ਬਹੁਤ ਹੀ ਵਧੀਆ ਹੈ ਇਸ ਤਰ੍ਹਾਂ ਲੱਗਦਾ ਜਿਵੇਂ ਕੋਲ ਹੀ ਬੈਠ ਕੇ ਦੱਸ ਦੇ ਹੋਵੋਂ Love you paa jii ♥️🙏🙏❤❤❤
ਪੁਰਤਗਾਲ ਦਾ ਇਸ ਥਾਂ ਦਾ ਵਿਊ ਬਹੁਤ ਸੋਹਣੀ ਲੱਗੀ। ਪੁਰਤਗਾਲ ਸੋਹਣਾ ਮੁਲਕ ਲੱਗਦਾ ਹੈ।
ਸਾਡੇ ਲਈ ਤੇ ਹਾਲੇਂ ਕਾਸ਼ ਕਿਤੇ ਅਸੀਂ ਵੀ ਤੁਹਾਡੇ ਨਾਲ ਪੁਰਤਗਾਲ ਜਾਂ ਕਿਤੇ ਹੋਰ ਥਾਂ ਘੁੰਮਣ ਲਈ ਜਾਂਵਾਂ ਗਿਆ ਬਾਕੀ ਤੁਸੀਂ ਤੇ ਤੁਹਾਡੀ ਬੋਲੀ ਬਹੁਤ ਬਹੁਤ ਪਿਆਰੀ ਹੈLove you paa jii ❤🇮🇳♥️🙏🙏💯💓🙏💯
bohut vadiya plz ਪਾਜੀ ਕੈਮਰਾ ਹੌਲੀ ਘੁਮਾਏਆ ਕਰੋ
Nice vlog phaji keep continue please👌
L❤VE FROM PAKISTAN VEER......
Bht vadia veer ❤
Great informative video
Very nice👍
Very beautiful video veer Ji ❤
Good
Very good ਵੀਡੀਓ ਵੀਰ
Boht sirra nature apne bhraa daa❤❤❤❤❤
View bahut e ghaint c
Nice
Amazing video
Ghaint paji
Very nice video paji thanks
Nice brother
love u saabi paji life da iko e man motive a tuhanu miln da bss tuhann jurr milna mai baki koi na
Nice video bro
Nice bro 👍👍
Veer ji sirra
Good good
ਬਹੁਤ ਹੀ ਵਧੀਆ ਵੀਡੀਓ ਬਾਈ ਜੀ
love u saabi paji big fan tuhada
sat shri akaal bhaji nice vlog
Respected sabi veer ji 🙏🏻
❤❤❤❤
ਬਹੁਤ ਵਧੀਆ ਬਾਈ। ਇਹੋ ਜਿਹੀਆਂ ਹੋਰ ਬਣਾਓ ਵੀਡੀਓ।
❤👌👍nice
at 17:16 boht sundar views n at 18:9 panshian birds nu energy vibrations da pta lagda rhnda otha lok vi pashian naal poilit a
❣️❣️
👍👍👍
❤❤❤❤❤❤❤❤
lots of love from ferozpur bhaji ♥️
Sabbi paji ❤ to like aa tuhanu
❤️❤️
Sabhi paji zindabaad ❤️🎉
🙂
ਸਤਿ ਸ੍ਰੀ ਅਕਾਲ ਵੀਰ ਜੀ
ਸਤਿ ਸ਼੍ਰੀ ਅਕਾਲ ਸਾਰਨਾਇਆ
Sat shri akaal g 🙏
Love from LUDHIANA ❤
ਕਿੰਨੇ ਥਾਂਵਾ ਤੇ ਗਿਆ ਵੀਰ ਖਾਣਾ ਖਾਣ, ਪਰ ਕਬੂਤਰ ਨੇ ਵੀ ਖਾਣਾ ਸੀ ਤੇਰੇ ਨਾਲ ਦਾਣੇ ਦਾਣੇ ਤੇ ਲਿਖਿਆ ਕਬੂਤਰ ਦਾ ਨਾਂ😂
paji plan for caribbean islands...
Saabi veer India ghumo Nd view do
ਭਾਜੀ ਸਾਡੇ ਪਿੰਡੋ ਮੁੰਡੇ ਆਏ ਨੇ ਪੁਰਤਗਾਲ ਕੀ ਇਹ ਠੀਕ ਫੈਸਲਾ ਹੈ।ਦੱਸਿਉ ਜਰਾ
💞♥👍🙏
Kini khobsurti diti a Europe nu rab ne. Fr sambhea v hai loka ne. Sade deklo ki hal kita peya pani da lifafe bottles tardia firdia ne.
Y sab Rai nal podcast kdo au 😄
Please share link to your hostel (I mean where you stayed?)
Paji children education in Portugal video dikho plz🙏🙏
Bro Tu yo page da link pona ga oo open nhi hunda immigrations page da
🌕🙏🌄🌏
Veer tu c bus ch apple pay nhi use kr skde j tu c koi local city bus leni hai only cash in Portugal
SSA bhaji please share moter home link how can we book
tusi sada sufna ghar bethe bethe pura kr rahe oo saabi bai ji..😏
Hello
Paji views e pase aa😂
Sade Aalea ne purania virastan tod k pathar lata.
ਸਾਬੀ ਬਾਈ ਤੇਰੀ ਇੱਜ਼ਤ ਕਰਦੇ ਆਂ,ਇੱਕ ਗੱਲ ਇੰਦੀ ਆਵਦੇ ਯਾਰ ਤੋਂ ਜਰੂਰ ਪੁੱਛਿੳ ਕਿ ਉਹ "ਗੁਲਾਮੀ ਗੈਂਗ" ਅੱਗੇ ਕਿੰਨੇ ਚ ਕੋਡਾ ਹੋਇਆ? ਜੀਤੀ ,ਮੀਤੀ ਤੇ ਹੋਰ ਵਲੌਗਰਾਂ ਨੂੰ ਪੈਸੇ ਕਮਾਉਣ ਵਾਲੇ ਕਹਿਕੇ ਹੁਣ ਆਵਦੇ ਮੂੰਹ ਚ ਬਵਾਸੀਰ ਕਿਉਂ ਹੋਗੀ ਇੰਦੀ ਦੇ ? ਆਹ ਕਮੈਂਟ ਜਰੂਰ ਭੇਜਣਾ ਓਹਨੂੰ ਪਲੀਜ਼।
Oh bhrava kyu loka de piche pye rehnde apni life ch krlo kuch. Te je kise nu kuch kehna data te mobile tere kol v aa video bna ke pa de sarkar khilaf. Indi ne kehda thoda theka lya
@@AmritpalSingh-hl8tm ਸੁਣੋ ਸਭ ਨੂੰ ਇਨਸਾਨ ਬਣਕੇ ,ਭੇਡ ਕਿਸੇ ਦੀ ਨਾ ਬਣੋ। ਨਾ ਬਘੇਲੇ ਦੀ ਤੇ ਨਾ ਇੰਦੀ ਦੀ। ਬਾਕੀ ਜਿੱਥੇ ਕੋਈ ਗਲਤ ਆ ਤੇ ਗਲਤ ਨੂੰ ਗਲਤ ਕਹਿਣਾ ਲੱਤਾਂ ਖਿੱਚਣਾ ਕਿਵੇਂ ਹੋਇਆ?
ਭਾਜੀ ਨਲ ਨਲ ਰੋਡ ਦੀ ਵੀਡਿਉ ਵੀ ਬਣਾਉਂਦੇ ਤੇ ਦਿਖਾਉਂਦੇ ਜਾਇਆ ਕਰੋ
ਕੁਝ ਹੋਰ ਇਦਾ ਦਿਆ ਥਾਵਾਂ ਦਿਖਾਓ ਭਾਜੀ ਕਿਰਪਾ ਕਰਕੇ 🙏🙏
❤❤❤❤
❤❤❤❤