Bhai Bhen Da Rishta • Rakhri Special • Jaggie Tv

Поделиться
HTML-код
  • Опубликовано: 18 окт 2024
  • Join Us On Originals -
    / jaggietv
    / jaggietv
    Snapchat :- JaggieTv
    For Business :- teamjaggietv@gmail.com
    _________________________________________
    TITLE - Bhai Bhen Da Rishta Rakhri Special .
    STARRING :- Jaggie Rajgarh, Madam Prem Lata, Nidhi Kaushal, Ramndeep Sidhu , Makhan Ghumaan.
    EDITINGS :- Jaggie Rajgarh.
    Written & Directed By :- JAGGIE RAJGARH
    Posters Work :- Ss.kmediaworks
    _______________________________________
    MY EQUIPMENTS:
    🎥 Camera: amzn.to/3vz8W3m
    🔎 Camera Lens: amzn.to/38PAtnv
    🔎 Camera Lens 2 : amzn.to/30UpLYl
    📸 Vlogging Camera: amzn.to/3eR9MT1
    🥢 Tripod: amzn.to/3qW3wfs
    🎙 Mic : amzn.to/30SdN1r
    📲 Phone Gimbal : amzn.to/2QbtDSJ
    💡 Light : amzn.to/315XfmZ
    🥢 Vlogging tripod : amzn.to/3qYAA6p
    __________________________________________
    #BhenBhaiDaRishta #BhaiBhenDaRishtaJaggieTv #BhenBhaiDaRishtaJaggiTv #NewVideoJaggiTv #JaggiTv #JaggieTv
    ___________________________________________
    Please watch: "ਡਰਾਈਵਰ ਯਾਰ • Driver Yaar • Jaggie Tv"
    • ਡਰਾਈਵਰ ਯਾਰ • Driver Ya...

Комментарии • 3 тыс.

  • @JaggieTv
    @JaggieTv  4 года назад +493

    ਹਾਂ ਜੀ ਸ਼ੇਅਰ ਜ਼ਰੂਰ ਕਰੋ ਵੀਡਿਓ ਨੂੰ 🙏 ਹੋਰ ਵੀ ਬਹੁਤ ਸੋਹਣੀਆਂ ਵੀਡਿਓਜ਼ ਆਉਣੀਆਂ ਨੇ ਪਿਆਰ ਬਣਾਈ ਰੱਖਿਓ ♥️ Upstox:- upstox.com/open-demat-account/?JaggieTV

  • @BenipalJattz
    @BenipalJattz 4 года назад +127

    ਜੱਗੀ ਵੀਰ ਬਹੁਤ ਵਧੀਆ ਵੀਡਿਓ ਆ ਅੱਜ ਕੱਲ ਦੀ ਸਚਾਈ ਨੂੰ ਬਿਆਨ ਕਰਦੀ ਆ ਬਹੁਤ ਮਿਹਨਤ ਲਗਦੀ ਆ ਮਿੱਤਰੋ ਵੀਡਿਓ ਬਣਉਣ ਤੇ LIKE , COMMENT, SHARE ਕਰਦਿਆ ਕਰੋ ਸਾਰੇ ਵੀਰ ❤️

  • @sipasidhu784
    @sipasidhu784 4 года назад +63

    ਬਹੁਤ ਪਿਆਰ ਕਰਦੇ ਆ ਵੀਰ ਤੈਨੂੰ।
    ਸੁੱਚੀ ਬਹੁਤ ਇੰਤੇਜ਼ਰ ਕੀਤਾ ਵੀਡੀਉ ਦਾ।।
    🥰🥰🥰🥰🥰

    • @JaggieTv
      @JaggieTv  4 года назад +10

      chko fer share kro hun ♥️🙏

    • @sipasidhu784
      @sipasidhu784 4 года назад +5

      ਵੀਰੇ ਆਹ ਕੀ ਗੱਲ ਕਰੀ ਯਾਰ।
      ਵੀਡੀਉ ਤਾ ਅੱਪਾਂ ਆਉਣ ਤੋਂ ਪਹਿਲਾਂ ਲਾਈਕ, ਕਮੇਂਟ ਐਂਡ share ਤਾਂ ਪੱਕੀ ਕਰਦੇ ਆ ਵੀਰ।।
      Very very ਲਵ ਯੂ 🥰🥰🥰😍😍😍

    • @facttv6981
      @facttv6981 4 года назад +1

      @@JaggieTv v good vedio veer ji

    • @ManpreetSingh-un9zu
      @ManpreetSingh-un9zu 4 года назад +2

      Good video aa veer

    • @Alizxczisthemad
      @Alizxczisthemad 4 года назад

      ਧਰਮ ਅਤੇ ਜਾਤ ਪਾਤ ਦਾ

  • @narlepkaur8072
    @narlepkaur8072 3 года назад +4

    ਬਹੁਤ ਹੀ ਵਧੀਆ ਲੱਗਾ ਜੱਗੀ ਬੇਟਾ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਹੈ 🙏🏻🙏🏻

  • @sandeepsinghrangharerangha8778
    @sandeepsinghrangharerangha8778 4 года назад +37

    ਬਾਈ ਜੱਗੀ ਬਹੁਤ ਸੋਹਣੀ ਵੀਡੀਉ ਅਾ ਬਾਈ ਅੱਜ ਦੀ ਸੱਚਾਈ ਨੂੰ ਬਿਆਨ ਕਰਦੀ ਅਾ NICE BRO

  • @varinderbathinda
    @varinderbathinda 4 года назад +192

    ਕੌਣ ਕੌਣ ਚਾਹੁੰਦਾ ਦੋ ਘੰਟਿਆਂ ਵਾਲੀ full movie ਆਉਣੀ ਚਾਹੀਦੀ ਆ ਕਰੋ like 👍

  • @AmritpalSingh-tw1zv
    @AmritpalSingh-tw1zv 3 года назад +2

    ਬਹੁਤ ਵਧੀਆ ਲੱਗੀ ਜੀ 👍👍👍👍👍👍👍👍👍

  • @hepppytv
    @hepppytv 4 года назад +41

    ਬਹੁਤ ਵਧੀਆ ਜੱਗੀ ਵੀਰੇ 💕💕💕 ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ 💕💕

    • @ManjitKaur-lb7ox
      @ManjitKaur-lb7ox 4 года назад +2

      Eda da beer gher gher hon

    • @toxichunter8054
      @toxichunter8054 4 года назад +1

      @@ManjitKaur-lb7ox mai v Manjit, mai v ehi choundi ha.....

  • @gurcharanchahal3836
    @gurcharanchahal3836 4 года назад +35

    ਉਸਤਾਦ ਵੀਡੀਉ ਦੀ ਤਰੀਫ ਕਰਨ ਚ ਸ਼ਬਦ ਘਟ ਗਏ,, ਇੰਨੀ ਸੋਹਣੀ ਵੀਡੀਉ ਆ ,,,, ਬਾਕੀ ਖਿੱਚ ਕੇ ਰੱਖੋ ਕੰਮ,wmk

  • @manjitkaur1070
    @manjitkaur1070 3 года назад +2

    ਬਹੁਤ ਵਧੀਆ ਜੀ

  • @numberdarubhia
    @numberdarubhia 4 года назад +54

    ਬਹੁਤ ਵਧੀਆ ਜੱਗੀ ਵੀਰੇ ਫੁੱਲ ਸਪੋਰਟ ਨੰਬਰਦਾਰ ਉੰਭਿਆ ਵੱਲੋ

  • @preetmann936
    @preetmann936 4 года назад +24

    ਬਹੁਤ ਵਧੀਆ ਵੀਡੀਓ ਆ veer
    ਅੱਜ ਦੀ ਸਚਾਈ ਨੂੰ ਬਿਆਨ ਕਰਦੀ ਆ
    Keep it up bro😊😊😊

  • @inderdeol9294
    @inderdeol9294 4 года назад +6

    ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਇਸ ਨਾਟਕ ਦੇ ਰਾਹੀਂ।। ਤੇ ਤੇਰੀ ਸੋਚ ਬਹੁਤ ਵਧੀਆ ਹੈ ਛੋਟੇ ਵੀਰ keep it up. Hope ਇਹ ੳੁਨ੍ਹਾਂ ਲੋਕਾਂ ਕੋਲ ਵੀ ਜਾਵੇ ਜਿਹੜੇ ਇਦਾਂ ਕਰਦੇ ਹਨ ,,🙏🙏

  • @Kuldeep_Simran
    @Kuldeep_Simran 4 года назад +9

    ਭਾਜੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਤੁਸੀਂ ਫਿਲਮ ਸਟੋਰੀ ਬੋ ਵਧੀਆ ਅਾ
    ਤੇ ਰੱਬ ਤੁਹਾਨੂੰ ਤੇ ਤੁਹਡੀ ਪੂਰੀ ਟੀਮ ਨੂੰ ਚੜਦੀਕਲਾ ਬਖ਼ਸ਼ੇ 🙏

  • @jaggiji4445
    @jaggiji4445 4 года назад +38

    ਜੱਗੀ ਵੀਰੇ ਬਹੁਤ ਬਹੁਤ ਵਦੀਆ ਲੱਗੀ ਇਹ ਭੈਣਾਂ ਦੇ ਰਿਸ਼ਤੇ ਦੀ ਵਿਡੀਉ ਇਦਾ ਦੀਆਂ ਵੀਡੀਓਜ਼ ਜੋ ਭੈਣ-ਭਰਾ ਦੇ ਪਿਆਰ ਤੇ ਰਿਸ਼ਤੇ ਬਣਾਏ ਨੇ ਰੱਬ ਨੇ ਵੀ ਬਹੁਤ ਕੁਝ ਸਮਝ ਕੇ ਬਣਾਏ ਨੇ ਇਹ ਭੈਣਾਂ ਦੇ ਰਿਸ਼ਤੇ । ਜੋ ਲੋਕ ਆਪਣੀਆਂ ਘਰ ਵਾਲੀਆਂ ਦੇ ਆਖੇ ਤੋਂ ਆਪਣੇ ਭੈਣ ਭਰਾਵਾਂ ਦੇ ਰਿਸ਼ਤੇ ਆ ਨੂੰ ਭੁੱਲ ਕੇ ਸਿਰਫ ਆਪਣੀ ਆ ਘਰ ਵਾਲੀਆਂ ਦੇ ਮਗਰ ਲੱਗ ਆਪਣੀ ਆ ਭੈਣਾਂ ਤੋਂ ਰੱਖੜੀ ਬੰਨ੍ਹਵਾਉਣ ਵਾਲੇ ਦਿਨ ਵੀ ਨਹੀਂ ਜਾਂਦੇ ਉਹ ਕਿਸੇ ਨੇ ਭਰਾ ਨੀ ਬਣਏ ਇਹ ਭੈਣਾਂ ਕੀ ਸਾਡਾ ਸਾਰਾਂ ਘਰ ਤਾਂ ਨੀ ਨਾਲ ਲੈ ਜਾਂਦੀਆਂ ਸਗੋਂ ਜੋ ਪਤਲਾ ਪੋਲ ਜੋ ਪਿਆਰ ਨਾਲ ਦੇ ਦਿਤਾ ਮਾਂ ਬਾਪ ਭਰਾ ਨੇ ਉਹ ਲੈਕੇ ਬਹੁਤ ਖੁਸੀ ਮਨਾਉਂਦੀਆਂ ਹਨ । ਭੈਣਾਂ ਦੇ ਘਰ ਆਣ ਤੇ ਘਵਾਲੀਆ ਬਹੁਤ ਦੁਖੀ ਹੁੰਦੀਆਂ ਨੇ ਜਦੋਂ ਇਹਨਾ ਆਪਣੇ ਪੇਕੇ ਪਿੰਡ ਜਾਣਾ ਹੁੰਦਾ ਹੈ ਤਾਂ ਇਹਨਾਂ ਦੀਆ ਖੁਸ਼ੀਆ ਦਾ ਟਿਕਾਣਾ ਨਹੀਂ ਹੁੰਦਾ ।
    ਬਹੁਤ ਧੰਨਵਾਦ ਵੀਰੇ ਜੱਗੀ ਜੋ ਇਕ ਭੈਣ-ਭਰਾ ਦੇ ਰਿਸ਼ਤੇ ਪਿਆਰ ਦੀ ਗੱਲ ਕੀਤੀ ।।।। ਜੱਗੀ ਅੰਟਾਲ ਗੁੱਥਮੜਾ ਪਟਿਆਲਾ। ਧੰਨਵਾਦ ਜੀ

  • @manpreetkour8784
    @manpreetkour8784 Год назад +6

    ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @jujharsingh1834
    @jujharsingh1834 4 года назад +19

    ਵੀਰ ,ਅੱਜ ਬੜਾ ਕੁਝ ਦੇਖਿਆ ਦਿਖਾਇਆ ਜਾ ਰਿਹਾ, ਪਰ ਲੋੜ ਹੈ ਅਜਿਹੇ ਕੁਝ ਦੀ,ਜੋ ਮਨੋਰੰਜਨ ਦੇ ਨਾਲ ਨਾਲ ਕੁਝ ਚੰਗੀ ਸਿਖਿਆ ਵੀ ਦੇਵੇ , 👌👍

  • @parmkaur9930
    @parmkaur9930 4 года назад +12

    ਜੱਗੀ ਵੀਰੇ ਬਹੁਤ ਫੈਨ ਆਂ ਤੇਰੇ ਖਿੱਚ ਕੇ ਰੱਖੋ ਰੱਬ ਤੁਹਾਨੂੰ ਲੰਬੀ ਉਮਰ ਬਗਛੇ🥰🤗👍👌👌👌

  • @baljitkaur8148
    @baljitkaur8148 3 года назад +2

    Veere baht Vadia suneha Dita tusi is video Rahi....thx alot

  • @gaganbuttar8471
    @gaganbuttar8471 4 года назад +30

    22g 1 million hon wla congratulations in advance😍

    • @rajubangay5075
      @rajubangay5075 4 года назад +1

      ਬਹੁਤ ਵਧੀਆ ਜੱਗੀ

  • @charanjitkaur3557
    @charanjitkaur3557 4 года назад +12

    ਖੂੱਸ ਰਹੋ ਵੀਰ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖਣ ਤੁਹਾਨੂੰ ਖੂੱਸ਼ ਰੱਖਣ ਮੇਰੇ ਸਤਿਗੁਰੂ ਜੀ🙌🙌🙏🙏

  • @sardoolsingh8639
    @sardoolsingh8639 3 года назад

    ਮੈਂ ਤਾਂ ਅੱਜ ਈ ਦੇਖੀ ਆ ਭਾਊ ਆਹ ਜਿਹੜੀ ਬਾਹਲ਼ੀ ਲੜਾਕੀ ਐ ਜਵਾਂ ਸਿਰਾਅਅਅਅਅਅ 👌🌹

  • @Amreetmaan
    @Amreetmaan 4 года назад +23

    ਬਹੁਤ ਸੋਹਣੀ ਵੀਡਿਓ ਆ❤ ਹਰ ਵਾਰ ਬਹੁਤ ਵਧੀਆ concept ਹੁੰਦਾ great job ❤

  • @ਮੁਖਤੇਜਸਸਿੰਘ
    @ਮੁਖਤੇਜਸਸਿੰਘ 4 года назад +18

    One of the most entertaining channel on RUclips

  • @AmritSingh-yu7zq
    @AmritSingh-yu7zq 3 года назад +1

    Veer ji la jwab movie. Jiuonde rho veer ji. Pure punjabi culture.

  • @j.sdhindsasinghsardar523
    @j.sdhindsasinghsardar523 4 года назад +4

    ਜੱਗੀ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ ਬਾਈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਤੇ ਤੇਰੇ ਯਾਰਾ ਪਰਿਵਾਰਾਂ ਨੂੰ

  • @sukhpalhaer4078
    @sukhpalhaer4078 4 года назад +11

    What a wonderful message!!
    Thank you

  • @BaljinderKaur-ir6hx
    @BaljinderKaur-ir6hx 3 года назад +2

    ਬਹੁਤ ਵਧੀਆ ਸਨੇਹਾ 🙏🏿🙏🏿🙏🏿🙏🏿

  • @sureshanand9515
    @sureshanand9515 4 года назад +10

    💯💯motivation video hard work ah bro keep it up changi gal ah purana bro sis da rishta nibuna ❣❤❣

  • @harpreetkaur684
    @harpreetkaur684 4 года назад +12

    Best💕😊💫.God bless you jaggie veere😊😍

  • @sagupdate6815
    @sagupdate6815 3 года назад +1

    Meri mummy'nu ਤੁਹਾਡੀਆਂ ਵੀਡਿਓ ਬਹੁਤ ਵਧੀਆ ਲੱਗਦੀਆਂ ਨੇ full ਸਪੋਟ ਵੀਰੇ ਲਵ ਯੂ ਵੀਰੇ ,,

  • @karam_Chahal
    @karam_Chahal 4 года назад +20

    One of the best channel allways good stories 👍

    • @khanzahid3470
      @khanzahid3470 4 года назад +1

      Hi

    • @p.k.m-y9n
      @p.k.m-y9n 4 года назад +1

      ਬਹੁਤ ਹੀ ਵਧੀਆ ਵੀਡਿਓ ਸੀ ਸਹੀ ਗੱਲ ਹੈ ਖਰਚੇ ਤਾਂ ਬਚਾ ਲਾਏ ਪਰ ਰਿਸ਼ਤੇ ਦੁਰ ਹੋ ਗਏ ਹਰ ਕੁਡ਼ਈ ਨੂੰ ਸੋਚਣਾ ਚਾਹੀਦਾ ਹੈ ਕਿ ਜਿਵੇਂ ਮੈਨੂੰ ਆਪਣੇ ਭਰਾ ਦਾ ਚਾ ਹੈ ਇਸੇ ਤਰ੍ਹਾਂ ਮੇਰੇ ਪਤੀ ਦੀ ਭੈਣ ਨੂੰ ਵੀ ਚਾ ਹੈ

  • @nazarsingh4647
    @nazarsingh4647 4 года назад +13

    ਬਾਈ ਜੱਗੀ ਬਹੁਤ ਸੋਹਣੀ ਕਹਾਣੀ ਹੈ ਰਸਤਿਆਂ ਨੂੰ ਮਜਬੂਤ ਕਰਨ ਦੀ ਚੰਗੀ ਸੋਚ ਤੇ ਪਹਿਰਾ ਦਿੱਤਾ ਹੈ। ਧੰਨਵਾਦ ਬਾਈ ਜੀ

  • @mankiratkaur447
    @mankiratkaur447 3 года назад +2

    Jo apni sis nu bhot pyar krde aa plzzzz 1like ............👍❤❤

  • @ursmahakdeep9484
    @ursmahakdeep9484 4 года назад +22

    ਇੱਕ ਲਾਇਕ ਆਪਣੀ ਪਿਆਰੀ ਭੈਣ ਲਈ ਜਰੂਰ ਕਰੋ

  • @sidhu__2206
    @sidhu__2206 4 года назад +15

    Jaggie bhaji i'm speechless after watching your this video keep it up! God bless you . 😊you are spreading positivity very good job 😊

  • @fatcheakampreet4309
    @fatcheakampreet4309 Год назад +2

    ਜਿਉਂਦੇ ਵਸਦੇ ਰਹੋ ਵੀਰੇ❤❤

  • @stargaming2394
    @stargaming2394 4 года назад +7

    Too much nice video Jaggie veer. Such a good massage.........
    Keep it up bro..... May always God bless you 🤗🤗🤗

  • @kaurjasmeen6873
    @kaurjasmeen6873 4 года назад +9

    Bht vdia bro Tx alot es vd ly baba g trakiya bkshan

  • @karnailsingh9324
    @karnailsingh9324 4 года назад +1

    ਵੀਰ ਜੀ ਸਮਾਜ਼ ਦਾ ਪਹਿਲਾ ਨਾਲ਼ੋਂ ਰਿਸ਼ਤਿਆਂ ਵਿੱਚ ਟੁੱਟ-ਭੱਜ ਬਹੁਤ ਵੱਧ ਗਈ ਹੈ ਇਸ ਲਈ ਮੈਂ ਇਸ ਵੀਡੀਓ ਨੂੰ ਲਾਈਕ ਕਰਦੇ ਹਾਂ

  • @rajwantkaur2787
    @rajwantkaur2787 2 года назад +3

    Very nice beta Ji
    Waheguru Ji tuhanu chardikala ch rakhan

  • @amarchoudhary2658
    @amarchoudhary2658 4 года назад +13

    Kon kon jaggie veere nu PYAAR Karda
    Like kro please

  • @jaskritmanchannel4253
    @jaskritmanchannel4253 3 года назад +1

    This is great video 👌👌👌

  • @vishalbawa7018
    @vishalbawa7018 4 года назад +10

    ਜੱਗੀ ਵੀਰੇ ਬਹੁਤ ਸੋਹਣੀ ਵੀਡੀਓ ਹੈ ਆਪ ਦੀ ਮੈਨੂੰ ਆਪ ਦੀ ਵੀਡੀਓ ਬਹੁਤ ਬਹੁਤ ਵਧੀਆ ਲੱਗੀ

  • @ਹਰਕੀਰਤ-ਖ8ਡ
    @ਹਰਕੀਰਤ-ਖ8ਡ 4 года назад +8

    Ghaint galbatt AA VIDEO CH🙏🏼🙏🏼🙏🏼🙏🏼

  • @manzoorbhatti3176
    @manzoorbhatti3176 4 года назад +2

    Very Nice program God bless you all time

  • @rajeshgoyal5579
    @rajeshgoyal5579 3 года назад +3

    Very nice video jaggi veer ji tusi ta att hi karti story banake❤️❤️👍👍😘

  • @ranjitkaurgill8299
    @ranjitkaurgill8299 4 года назад +8

    Bhut vdia msg ditta vedio vich tuc keep it up ..god bless u

  • @ramanchahal2052
    @ramanchahal2052 2 года назад +1

    ਬਹੁਤ ਵਧੀਆ ਵੀਡੀਓ
    ਜੱਗੀ ਵੀਰੇ । ਤੁਹਾਡੀਆਂ ਸਾਰੀਆਂ ਵੀਡੀਓ ਹੀ ਬਹੁਤ ਵਧੀਆ ਹੁੰਦੀਆਂ ਨੇ।

  • @laddidhillon2643
    @laddidhillon2643 4 года назад +4

    ਬਹੁਤ ਹੀ ਵਧੀਆ ਵੀਡੀਓ ਬਣੀ ਵਾਹਿਗੁਰੂ ਜੀ ਚੜਦੀ ਕਲਾ ਕਰਨ ਵੀਰ ਜੀ

  • @akanshamithariya7556
    @akanshamithariya7556 3 года назад +3

    rona he nikl gya last seen dekh ke god blessing veer ji plz and part 2☺️☺️☺️

  • @Harjeet_kular750
    @Harjeet_kular750 Год назад +2

    Nice video bro baba ji hmesha khush rakhan🎉❤

  • @rupinderkaur8464
    @rupinderkaur8464 4 года назад +14

    Ron hi nikkal gyaa last vich taa veere god bless you 👍🏻👍🏻👍🏻🙏🏻🙏🏻 bhut vadiya video, very good message veer ji

  • @satvinderkaur5379
    @satvinderkaur5379 4 года назад +12

    Jaggie bro I hav seen ur many videos all r fabolus , keep it up ur spirit 👍

  • @SatishKumar-kq9fy
    @SatishKumar-kq9fy 4 года назад +1

    Bot vadia yar kada sab thak ha yar

  • @jashpreetsingh9015
    @jashpreetsingh9015 3 года назад +6

    ਬਹੁਤ ਖੂਬ ਵੀਰੇ❤❤❤❤❤

  • @karamjotsingh2300
    @karamjotsingh2300 4 года назад +6

    ਬਹੁਤ ਸੋਹਣੀ ਵੀਡੀਓ ਵੀਰੇ...ਬਹੁਤ ਵਧੀਆ ਮੈਸੇਜ ਦਿੰਦੀ ਆ।

  • @ravinderbhatia1262
    @ravinderbhatia1262 2 года назад

    Bhut vadyia
    Bhena Veera de sda sukh mangdia ne sab de veer sda khushrhaen

  • @lakhbirsingh1811
    @lakhbirsingh1811 4 года назад +5

    Very good bro 👍god bless u

  • @SahilGakhar-h1v
    @SahilGakhar-h1v 4 года назад +5

    ਬਹੁਤ ਹੀ ਵਧੀਆ ਵੀਡੀਓ ਆ ਬਾਈ ਜੀ
    ਭੈਣ-ਭਰਾ ਦਾ ਪਿਆਰ ਬਹੁਤ ਵਧੀਆ ਤਰੀਕੇ ਨਾਲ ਦਰਸਾਇਆ🥰

  • @ranjitkaler8490
    @ranjitkaler8490 4 года назад +2

    Very good ਰਿਸ਼ਤੇ ਨਿਤਾਉਣ ਨਾਲ ਨਿਤਦੇ ਹਨ very nice 👍🙏🙏

  • @mandeepkaur5403
    @mandeepkaur5403 4 года назад +5

    Your TV are creating nice video awesome

  • @anmlverma1__
    @anmlverma1__ 4 года назад +8

    Bai dil jitt lia yra....💝is vedio ne ta...🙏🏻

  • @balwinderkaur1483
    @balwinderkaur1483 Год назад

    Bahut wdiaya video hai ji Ben nuo ditiy waheguru ji bahut dedy hun piar ......

  • @shabnammalik2743
    @shabnammalik2743 3 года назад +3

    Bhut vadia video c veer ji so keep it up 🙏🏻👍🏻👍🏻

  • @harshkaler1071
    @harshkaler1071 4 года назад +15

    22G PART 3 OF Driver YAAR

  • @gurjantsinghsingh4286
    @gurjantsinghsingh4286 Год назад

    ਜੱਗੀ ਵੀਰੇ ਬਹੁਤ ਵਧੀਆ ਸੋਚ ਹੈ ਅਜ ਸਾਰੇ ਰਿਸ਼ਤੇ ਹੀ ਟੁੱਟ ਰਹੇ ਹਨ

  • @amritpalkaur7200
    @amritpalkaur7200 4 года назад +11

    V good thought heart touching story.keep it up.God bless

  • @sana_angad8643
    @sana_angad8643 3 года назад +5

    Bht vadiya...👍😊 Eho jhe veer waheguru sbnu deve. kash mere naseeb ch vi eho jeha veer hunda. Mere veere nu ta aap lgda main ohda hisa kha lu, waheguru ohdi eh galt fami dur kre te ohh mainu pehle warga pyaar kre...😊

  • @rschakmehar8624
    @rschakmehar8624 3 года назад

    ਬਹੁਤ ਵਧੀਆ ਤਰੀਕੇ ਨਾਲ ਭੈਣ ਭਰਾ ਦੇ ਰਿਸ਼ਤੇ ਨੂੰ ਸਮਝਿਆ

  • @GurwinderSingh-vu9bh
    @GurwinderSingh-vu9bh 3 года назад +3

    Ik like brother and sister de pyar lai karo 👍👍

  • @harmanjaiya2295
    @harmanjaiya2295 4 года назад +3

    ਬਹੁਤ ਵਧੀਆ ਵੀਰ ਜੀ 👌👌👌

  • @kiranjeet1165
    @kiranjeet1165 4 года назад

    ਸਹੀ ਗੱਲ ਹੈ ਜੱਗੀ ਵੀਰ ਜੀ ਘਰਵਾਲੀ ਐਨੀ ਮਾੜੀ ਹੁੰਦੀ ਹੈ 👌👌👍👍

  • @mandeep0516
    @mandeep0516 4 года назад +3

    Very very heart touching video veer ji God bless you

  • @vijaysidhu1207
    @vijaysidhu1207 4 года назад +5

    Yrr koi lafaj Ni hai ge mere kol Jaggi khnd meriye bolan layi tu ta DiL di dhadkan hi aa Tere naal chal de aaa love you aaa dilo jeuda wasda reh Mera veer godd bless you

    • @JaggieTv
      @JaggieTv  4 года назад +1

      🙏♥️dhanwaad ene pyaar lyi 🙏

  • @simranverma3117
    @simranverma3117 3 года назад +1

    Thank you so much inni sohni story samajhaun wali sade tak pahuchaun layi ji❤️❤️👍👍🙏🙏👌👌

  • @malasethi4kaur805
    @malasethi4kaur805 4 года назад +7

    Awsm vdo jagseer positive thoughts

  • @harpreetdhillon3655
    @harpreetdhillon3655 4 года назад +6

    It gives great message👍. Keep it up Mr. Jaggie ji😊

  • @seemasood1011
    @seemasood1011 4 года назад +2

    Bhot acchii video god bless you all of you and all the best for your bright future

  • @veenasharma8820
    @veenasharma8820 4 года назад +4

    ਜੱਗੀ ਵੀਰੇ ਤੁਹਾਡੀ ਹਰ ਕੋਈ ਮੂਵੀ ਬਹੁਤ ਵਧੀਆ ਹੁੰਦੀ ਹੈ।👍👍👍👍👍👍👍

  • @karankamboke367
    @karankamboke367 4 года назад +6

    Dil jit leya 22 ❣️👌👌

  • @charanjitkaur3557
    @charanjitkaur3557 4 года назад

    ਮੈਂ ਤਾਂ ਬਹੁਤ ਰੋ ਰੋ ਕੇ ਬੁਰਾ ਹਾਲ ਹੋ ਗਿਆ ਵੀਰ ਮੇਰੇ ਵੀਰ ਵੀ ਦੋ ਤਿੰਨ ਸਾਲ ਤੋਂ ਨਹੀ ਆਏ ਸੰਧਾਰਾ ਤਾਂ ਬਹੁਤ ਦੂਰ ਦੀ ਗੱਲ ਹੈ

  • @jagachahal216
    @jagachahal216 4 года назад +4

    Vere very hearttouching and so emotional........keep it up bro...

  • @manpreetverma3656
    @manpreetverma3656 4 года назад +4

    Fabulous ..full different concept ..👏👏👏

  • @ManpreetKaur-oq9xz
    @ManpreetKaur-oq9xz 4 года назад +1

    Very NYC veer g

  • @Pushpinder_Kaur01
    @Pushpinder_Kaur01 4 года назад +6

    Bhtt vdia concept veer g 🔥 best concept vedio Motivational vedio 🔥 Happy Raksha Bandhan Jaggie veer g Waheguru g Hamsa apnu Chardiklva ch Rakha ❤️ Sister Tah Brother Da rishta Sabh toh anmol tah precioua rishta Hai 🔥 Waheguru ji mehar krn g 🙏 Once again Happy Rakhi veera Gbu g ❤️ Eva He vdia vdia concept De vedio bno tuc jisnl sabh motivate honn g ❤️

  • @jonuavana6303
    @jonuavana6303 4 года назад +3

    jaggi tv nu sarra parivaar like karta h love you jaggi bro💪💪💪👲

  • @inder5650
    @inder5650 4 года назад +1

    Bht ghaint story a veer g. I am big.. T fan of jaggi TV. Hr video watch kri di. Keep it up. God chardikla bakhshan te hr bhen bhai da pyar eda e bnya rahe g.

  • @karanveersidhu3953
    @karanveersidhu3953 4 года назад +4

    Amazing wonderful video brother

  • @merapunjab2165
    @merapunjab2165 4 года назад +7

    ਜੱਗੀ ਵੀਰ behind the scene ਵੀ ਬਣਾਇਅਾ ਕਰੋ ਜੀ

  • @vadethanduramsarpunchghuna4625
    @vadethanduramsarpunchghuna4625 2 года назад

    ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @surinderkaur4384
    @surinderkaur4384 4 года назад +15

    I am so proud of you jaggi tv

  • @harnazkaur7164
    @harnazkaur7164 4 года назад +11

    Beautiful Jaggie bai

  • @himanshuchhabra8798
    @himanshuchhabra8798 4 года назад +1

    Bht vadia video h veer g maike di yaad agae ih vkhn too bd

  • @Dilpreet_kaurr
    @Dilpreet_kaurr 4 года назад +5

    So great videos you make 😊

  • @truthwins005
    @truthwins005 3 года назад +4

    These customs should be Maintained forever😊

  • @gaganpreetsingh6186
    @gaganpreetsingh6186 3 года назад +1

    Bohot sone va video

  • @arsharshsingh6805
    @arsharshsingh6805 4 года назад +6

    Sirra bro 👌👌🤟🤟👍

  • @bawaharman7872
    @bawaharman7872 4 года назад +8

    Jaggie baaae tu bout vdya short movie bnauna eeda hi jaggie TV di Puri team km kich ke rakho

  • @kiranveergk6325
    @kiranveergk6325 2 года назад

    Bhot jida vadia video aa brothers thodi ❤️❤️ dil nu khus krn wali aa 💖 aaj de time da such dssya tusi iss vich 😍🥰 tusi such keha b bhen kde passe ta khus ni hundi oh apne bhai de pyar or ohde dubra diti izat nu dekh ke hundi aa ohnu paase di nhi apne ene saal puarne rishte vich sirf pyar di bhuk hundi aa😘😘 God bless u brothers🙏🏻 awe hi vadia vadia videos bnnade reho 😊😊