ਬਾਬੇ ਨੇ ਸੁਣਾਈ ਰਾਜੇ ਤੇ ਤੋਤੇ ਦੀ ਕਹਾਣੀ,ਦੱਸਿਆ ਗਿਆਨ ਤੇ ਅਮਲ ਵੀ ਜਰੂਰੀ ਹੁੰਦਾ ਹੈ

Поделиться
HTML-код
  • Опубликовано: 19 дек 2024

Комментарии • 61

  • @surindersinghuppal2892
    @surindersinghuppal2892 18 часов назад +3

    ਵਾਹਿਗੁਰੂ ਜੀ ਕਾ ਖ਼ਾਲਸਾ ਵਹਿਗੁਰੂ ਜੀ ਕੀ ਫਤਹਿ ਬਾਬਾ ਜੀ ਹੋਗੇ ਠੀਕ ਅੱਜ ਕਾਇਮ ਲੱਗਦੇ ਹੋ

  • @GurdialSingh-u7s
    @GurdialSingh-u7s 19 часов назад +1

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GurdialSingh-u7s
    @GurdialSingh-u7s 18 часов назад +1

    ਬਾਬਾ ਜੀ ਸਿਹਤ ਠੀਕ ਆ ਹੁਣ

  • @Aulakh_kuldeep
    @Aulakh_kuldeep 19 часов назад +1

    ਬਾਬਾ ਜੀ ਸਤਿ ਸ੍ਰੀ ਆਕਾਲ ਜੀ 🙏
    ਬੁਖਾਰ ਠੀਕ ਹੈ ਬਾਬਾ ਜੀ

  • @amardeepsinghbhattikala189
    @amardeepsinghbhattikala189 10 часов назад

    Sat shri akal ji sarea nu ardas karda ha vi akal purkh waheguru ji chardikala tandarusti te sarbat da bhla wakshan baba nanak ji hor tarakian wakshan

  • @ranjeet0019
    @ranjeet0019 10 часов назад

    ਬਾਬਾ ਜੀ ਤਬੀਅਤ ਠੀਕ ਆ ਹੁਣ

  • @davinderdeepkaursandhu666
    @davinderdeepkaursandhu666 19 часов назад +1

    ਬਾਬਾ ਜੀ ਸਤਿ ਸ੍ਰੀ ਆਕਾਲ ਜੀ ❤❤❤❤❤

  • @veerdavindersingh8513
    @veerdavindersingh8513 19 часов назад +1

    Waheguru ji bhla krna ji sabna da ji 🙏 baba ji

  • @ManpreetDhaliwal-ko6gx
    @ManpreetDhaliwal-ko6gx 19 часов назад +1

    ਹੈਲੋ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ 🙏🙏🙏🙏🙏♥️♥️♥️♥️♥️🌹

  • @Gurpreet-r6p
    @Gurpreet-r6p 17 часов назад

    Baba ji waheguru ji tuhanu chardi Kalan vich Rakhe ❤️💯

  • @Popy966
    @Popy966 7 часов назад +1

    Sahi gl a baba khas khas di kheti jaruri a

  • @gurvindersran1881
    @gurvindersran1881 19 часов назад +1

    Very good work Baba Ji 🙏🙏❤️❤️

  • @JagseersinghBhullar-y3m
    @JagseersinghBhullar-y3m 19 часов назад +1

    ਬਾਬਾ ਜੀ ਸਤਿ ਸ੍ਰੀ ਆਕਾਲ ਜੀ

  • @SatnamSingh-zi8kj
    @SatnamSingh-zi8kj 9 часов назад

    ਸਤਿ ਸ੍ਰੀ ਆਕਾਲ ਬਾਬਾ ਜੀ ❤❤❤❤

  • @PukhrajSingh-r5s
    @PukhrajSingh-r5s 15 часов назад

    ਬਾਬਾ ਜੀ ਮੈ ਸੋਡੀਆ ਸਾਰੀਆਂ ਬੀਡੀਉ ਵੇਖਦਾ, ਬਹੁਤ ਬਧੀਆ ਹੁੰਦੀਆਂ ਨੇ।
    ਨਸ਼ੇ ਸ਼ਡਾਉਣ ਵਾਲਾ ਬਹੁਤ ਬਧੀਆ ਕੰਮ ਕਰ ਰਹੇ ਹੋ, ਬਹੁਤ ਪੁੁੰਨ ਦਾ ਕੰਮ ਆ ਜੀ।

  • @ParminderGrewal-ee6ct
    @ParminderGrewal-ee6ct 19 часов назад +1

    ਬਾਬਾ ਜੀ ਬੁਖਾਰ ਠੀਕ ਹੋ ਜਾਵੇਗਾ ਜਲਦੀ

  • @thevillagermaan3505
    @thevillagermaan3505 13 часов назад

    Sat Shri akal baba ji

  • @BalbirSingh-sj6pd
    @BalbirSingh-sj6pd 4 часа назад

    Good job B B❤

  • @ButtaSingh604
    @ButtaSingh604 18 часов назад

    Gurama to baba ji fateh parvan kreo 🙏

  • @manpindersingh9430
    @manpindersingh9430 19 часов назад +1

    Waheguru ji

  • @karandeep455
    @karandeep455 18 часов назад

    ਸਤਿ ਸ੍ਰੀ ਆਕਾਲ ਬਾਬਾ ਜੀ ਸਿਕੰਦਰ ਸਿੰਘ ਸੰਘੇੜਾ ਬਰਨਾਲਾ

  • @RasaalSingh-sj4yc
    @RasaalSingh-sj4yc 18 часов назад +4

    ਬਾਬਾ ਜੀ ਮਨੂ ਜਾ ਨਾਂ ਮਨੂ ਮਾਝੇ ਵਾਲੇ ਤਾਹਨੂੰ ਕੇਵੇ ਲੱਗਦੇ ਨੇ ਰਸਾਲ ਸਿੰਘ ਫਰੀਦਕੋਟ ਪਿੰਡ ਮਹਿਮੂਦਪੁਰਾ ਤਰਨਤਾਰਨ ਬਾਬਾ ਜੀ ਸਤਿ ਸ਼੍ਰੀ ਅਕਾਲ

  • @Machinery_mehkma
    @Machinery_mehkma 6 часов назад

    Mafi de ti baba ji bda vada dil hai baba ji bhut vada dil hai 🎉🎉🎉🎉

  • @former646
    @former646 18 часов назад +1

    ਬਾਬਾ ਜੀ ਸਤਿ ਸ੍ਰੀ ਅਕਾਲ
    ਵੀਰ ਸਿਹਤ ਦਾ ਕੀ ਹਾਲ ਏ

  • @RasaalSingh-sj4yc
    @RasaalSingh-sj4yc 18 часов назад +1

    ਬਾਬਾ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਕੋਈ ਟੇਲਰ ਦੀ ਕਹਾਣੀ ਵੀ ਸੁਣਾਉ ਰਸਾਲ ਸਿੰਘ ਫਰੀਦਕੋਟ ਤੋਂ

  • @RobinSingh-pc2em
    @RobinSingh-pc2em 6 часов назад

    ਬਾਬਾ ਜੀ ਉਹ ਸਟੂਡੀਓ ਵਾਲਾ ਤਾਂ ਨਹੀਂ ਕਿਤੇ ਜਿਹਨੂੰ ਤੁਸੀਂ ਕਿਹਾ ਸੀ ਬਦਮਾਸ਼ਾਂ ਦੀ ਕਸਰ ਹੁੰਦੀ ਆ

  • @sukhmanjotsingh7427
    @sukhmanjotsingh7427 19 часов назад +1

    ਹੋਰ ਬਾਬਾ ਠੀਕ ਹੋ ਜੀ। ਬੁਖਾਰ ਉਤਰ ਗਿਆ

  • @jawanijawandha377
    @jawanijawandha377 12 часов назад

    Majbori a baba ji 😢 ghr de halat bhut madde a pta ni rab ki vair kd da baba ji pls help kre o 😭😔

  • @JagseersinghBhullar-y3m
    @JagseersinghBhullar-y3m 19 часов назад +1

    ਰਾਜਸਥਾਨ ਮਟੀਲੀ ਤੋਂ

  • @jasmanjass2447
    @jasmanjass2447 4 часа назад

    Love you ji❤❤❤❤❤❤❤❤❤

  • @gurnoorgill4378
    @gurnoorgill4378 5 часов назад

    ਬਾਬਾ ਜੀ ਆਰਾਮ ਕਰ ਲੋ 10,12 ਦਿਨ,,

  • @amritpaldhillon1856
    @amritpaldhillon1856 19 часов назад +1

    Amrit pal Singh dhillon rajsthan

  • @lovelybhullar4664
    @lovelybhullar4664 19 часов назад +2

    Yaar pilibangan ton

  • @subhsandhu8602
    @subhsandhu8602 20 часов назад +1

    Hello baba ji

  • @PirtadhaliwalPirtpaldhaliwal
    @PirtadhaliwalPirtpaldhaliwal 18 часов назад +1

    Baba g.theek.ho

  • @Dhalio6008
    @Dhalio6008 19 часов назад +1

    ਬਾਬਾ ਜੀ ਸਤਿ ਸ੍ਰੀ ਅਕਾਲ
    ਬਾਬਾ ਜੀ ਸਿਹਤ ਕਿਵੇਂ ਹੈ?

  • @amanbrar7370
    @amanbrar7370 9 часов назад

    ਜਿਹੜਾ ਵੀਰ ਨਾਲ ਹੁੰਦਾ ਉਸ ਨੂੰ ਵੀਡੀਓ ਵਿਚ ਕੋਲ ਬਿਠਾ ਕੇ ਦਿਖਾਇਆ ਕਰੋ ਬਾਬਾ

  • @jagsirsidhu2006
    @jagsirsidhu2006 19 часов назад +1

    ❤❤❤

  • @BaldevSingh-o4f3o
    @BaldevSingh-o4f3o 19 часов назад +1

    🙏👍

  • @amanbrar7370
    @amanbrar7370 8 часов назад

    ਦੋਵੇਂ ਵੀਡੀਓ ਵਿਚ ਆਇਆ ਕਰੋ ਬੇਨਤੀ ਹੈ
    ਬਾਬਾ ਯਾਰ ਨਾ ਬੋਲ ਰਿਹਾ ਪਰ ਦਿਖ ਨਹੀਂ ਰਿਹਾ ਕੋਲ ਬਿਠਾ ਕੇ ਰੱਖਿਆ ਕਰੋ ਅਗਲੀ ਵੀਡੀਓ ਵਿਚ ਵਧੀਆ ਲੱਗਦਾ ਹੋਰ ਵੀ ਯਾਰ

  • @manzoormansha4667
    @manzoormansha4667 19 часов назад +1

    ❤❤❤❤❤❤❤❤❤❤

  • @SinghMaan-k7m
    @SinghMaan-k7m 6 часов назад

    Baba tuche bandeaa de sms na pareaa kro.bande nuphir gussa ahonda.maan nawanshahr ❤

  • @JaskaranSingh-l6m
    @JaskaranSingh-l6m 8 часов назад +1

    ਬਾਬਾ ਕਿਤੇ ਤਾ ਆਖ ਦਿੰਦਾ ਕੀ ਮੈ ਲੱਸੀ ਅਧਾਰ ਲੈਣਾ ਤੇ ਅੱਜ 120000 ਦੀ ਕਾਰ ਲੈਣ ਨੂੰ ਫਿਰਦਾ ਅਸੀ ਕੀ ਸਮੰਜੀਏ😂😂

    • @RobinSingh-pc2em
      @RobinSingh-pc2em 6 часов назад +1

      ਉਹ ਬਾਈ ਸਮਝ ਲਾ ਜਿਹੜਾ ਸਮਝਣਾ ਤੇਰੀ ਮਰਜ਼ੀ ਆ ਜਿਵੇਂ ਤੇਰਾ ਜੀ ਕਰੇ ਉਹ ਕਣੀ ਜੀ ਯਾਰ ਲੱਸੀ ਆਧਾਰ ਨੂੰ ਕਹਿ ਵੀ ਦਿੱਤਾ ਤਾਂ ਕਿੱਡੀ ਕੁ ਗੱਲ ਆ

  • @subhsandhu8602
    @subhsandhu8602 19 часов назад +1

    Baba ji milna kiss din awa

  • @gillsaab8824
    @gillsaab8824 5 часов назад

    ਅੱਜ ਵਾਲਾ ਗੁੱਸਾ ਕਰੀ ਬੈਠਾ

  • @MaanSingh-b2d
    @MaanSingh-b2d 16 часов назад

    ਬਾਬਾ ਜੀ ਠੀਕ ਹੋ ਹੁਣ

  • @Bharat-s1n4e
    @Bharat-s1n4e 19 часов назад +2

    🎉

  • @kesarsinghaujla307
    @kesarsinghaujla307 18 часов назад

    👍👍👍👍👍🙏🏻🙏🏻🙏🏻🙏🏻🙏🏻

  • @GurdialSingh-u7s
    @GurdialSingh-u7s 17 часов назад

    ਬਾਬਾ ਜੀ ਇੱਕ ਦੇ ਕਮੈਂਟ ਦੀ ਨਾ ਫਿਕਰ ਕਰਿਆ ਕਰੋ ਇਹਨਾਂ ਦੀ ਵੀ ਡਿਊਟੀ ਲਾਈ ਵਾਹਿਗੁਰੂ ਜੀ ਨੇ

  • @HarmolSingh-o4b
    @HarmolSingh-o4b 19 часов назад +1

    गुरमीत।सिह20चक।वाला

  • @jawanijawandha377
    @jawanijawandha377 12 часов назад

    Baba ji mainu help di lod a tuhadi ji mere dady nu cancer aga sari reports pejdu baba ji sb proof plz help kre o reply krdeo

  • @subhsandhu8602
    @subhsandhu8602 19 часов назад +1

    Malout to

  • @ramandeepsingh1222
    @ramandeepsingh1222 13 часов назад

    Baba Ji phone kite c phone lagda ni c gall karni c Baba Ji

  • @sonynagrasingh1451
    @sonynagrasingh1451 19 часов назад +1

    baba g galat comment krn Walia d tensen na lvo ehna da km bokna ha

  • @chanpreetsingh8325
    @chanpreetsingh8325 17 часов назад

    Ghint

  • @chamkaurmannmann5466
    @chamkaurmannmann5466 7 часов назад

    🎉