Chhad Singhasan Har Ji Aaye By Bhai Sarabjit Singh Ji Hajuri Ragi Sri Darbar Sahib Amritsar

Поделиться
HTML-код
  • Опубликовано: 1 дек 2024

Комментарии • 1,7 тыс.

  • @harveersingh7803
    @harveersingh7803 3 года назад +141

    ਰੱਬ ਦੀ ਤਾਂ ਗੱਲ ਨਿਆਰੀ ਹੈ, ਭਗਤਾਂ ਨੂੰ ਇਨਾਂ ਪਿਆਰ ਜਿਸ ਦਾ ਕੋਈ ਅੰਤ ਨਹੀਂ, ਆਪ ਆਪਣੇ ਭਗਤਾਂ ਦੀ ਸੇਵਾ ਕਰੇ ਧੰਨ ਪਰਮੇਸ਼ਵਰ ਤੇਰੇ ਵਰਗਾ ਬਸ ਤੂੰ

    • @truehindu01
      @truehindu01 Год назад +6

      ਏਸੇ ਲਈ ਕਿਹਾ ਗਿਆ ਭਗਤ ਕੇ ਵਸ਼ ਮੈਂ ਹੈ ਭਗਵਾਨ

    • @GurwinderSingh-pe7tt
      @GurwinderSingh-pe7tt Месяц назад

      ​@@truehindu01mnnñññnnmmmkjkj. 7j7mmukj y j😮o.n,..hnu HTH u k.u..9kk bj h. H u

  • @salindersingh6668
    @salindersingh6668 8 месяцев назад +32

    ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੯ ਪੰ. ੧
    ਬਿਪ ਸੁਦਾਮਾ ਦਾਲਿਦੀ ਬਾਲ ਸਖਾਈ ਮਿੱਤਰ ਸਦਾਏ।
    ਲਾਗੂ ਹੋਈ ਬਾਮ੍ਹਣੀ ਮਿਲਿ ਜਗਦੀਸ ਦਲਿੱਦਰ ਗਵਾਏ।
    ਚਲਿਆ ਗਣਦਾ ਗਟੀਆਂ ਕਿਉ ਕਰਿ ਜਾਈਐ ਕਉਣੁ ਮਿਲਾਏ।
    ਪਹੁਤਾ ਨਗਰਿ ਦੁਆਰਕਾ ਸਿੰਘਿ ਦੁਆਰਿ ਖਲੋਤਾ ਜਾਏ।
    ਦੂਰਹੁੰ ਦੇਖਿ ਡੰਡਉਤ ਕਰਿ ਛਡਿ ਸਿੰਘਾਸਣੁ ਹਰਿ ਜੀ ਆਏ।
    ਪਹਿਲੇ ਦੇ ਪਰਦਖਣਾ ਪੈਰੀ ਪੈ ਕੈ ਲੈ ਗਲਿ ਲਾਏ।
    ਚਰਣੋਦਕੁ ਲੈ ਪੈਰ ਧੋਇ ਸਿੰਘਾਸਣੁ ਉਤੇ ਬੈਠਾਏ।
    ਪੁਛੇ ਕੁਸਲੁ ਪਿਆਰੁ ਕਰਿ ਗੁਰ ਸੇਵਾ ਦੀ ਕਥਾ ਸੁਣਾਏ।
    ਲੈ ਕੈ ਤੰਦੁਲ ਚਬਿਓਨੁ ਵਿਦਾ ਕਰੇ ਅਗੈ ਪਹੁਚਾਏ।
    ਚਾਰਿ ਪਦਾਰਥ ਸਕੁਚਿ ਪਠਾਏ ॥੯॥
    English Translation
    Sudama, a poor brahman, was known to be a friend of Krishna from childhood.
    His brahmin wife always pestered him as to why he did not go to Lord Krishna to alleviate his poverty.
    He was perplexed and pondered over how he could get re-introduced to Krishna, who could help him meet the Lord.
    He reached the town of Dwaraka and stood before the main gate (of the palace of Krishna).
    Seeing him from a distance, Krishna, the Lord, bowed and left his throne came to Sudama.
    First, he circumambulated around Sudama, and then touching his feet he embraced him.
    Washing his feet he took that water and made Sudama sit on the throne.
    Then Krishna lovingly enquired about his welfare and talked about the time when they were together in the service of the guru (Sandipani).
    Krishna asked for the rice sent by Sudama’s wife and after eating, came out to see off his friend Sudama.
    Though all the four boons (righteousness, wealth, fulfillment of desire, and liberation) were given to Sudama by Krishna, Krishna's humbleness still made him feel totally helpless.

  • @liclifeischallenge4876
    @liclifeischallenge4876 3 года назад +274

    ਜੇ ਮੇਰੇ ਬੱਸ ਵਿੱਚ ਹੋਵੇ ਤਾਂ ਮੈਂ ਇਹ ਸ਼ਬਦ ਮੰਦਿਰ ਵਿੱਚ ਚਲਾ ਦੇਵਾਂ ਇਹ ਜਰੂਰੀ ਨਹੀਂ ਕਿ ਮੈਨੂੰ ਸ਼ਬਦ ਮੇਰੀ ਰੂਹ ਤੱਕ ਵਧੀਆ ਲੱਗਿਆ ਕਿ ਹਰੇਕ ਨੂੰ ਚੰਗਾ ਲੱਗੇ ਪਰ ਮੈਂ ਹਰਰੋਜ ਆਪਣੇ ਘਰ ਜਰੂਰ ਸੁਣਦਾ ਹਾਂ ਬਹੁਤ ਸੋਹਣੀ ਅਵਾਜ਼ ਦੇ ਮਾਲਕ ਭਾਈ ਸਰਬਜੀਤ ਸਿੰਘ ਜੀ

    • @Tubebalgi81
      @Tubebalgi81 3 года назад +30

      ਵੀਰ ਜੀ ਮਨ ਦੇ ਮੰਦਿਰ ਚ ਚਲਾਓ

    • @ritesharora6032
      @ritesharora6032 3 года назад +9

      paji mandir ch jarur chalao tuanu kaun rok sakda hai

    • @charanjeetkaur1669
      @charanjeetkaur1669 3 года назад +6

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਰੂਹ ਤਕ ਪਹੁੰਚਦੀ ਹੈ tuhdi awaj bhabi sahib g.....

    • @amritpalsingh3293
      @amritpalsingh3293 3 года назад +6

      Koi rok nah hai.....

    • @GurdeepDhillon1984
      @GurdeepDhillon1984 3 года назад +10

      Vir ji eho ta karan he jo tuhade dhil ne mehsuus kita gurruu nanak sahib ji ne sab nuu eik jga btha dita asi ta savere uth ke guruu ji de nal rvidas ji baba pharid ji kabir ji sadna ji nama ji tarlochan ji pipa ji dhna ji je dev krishan ji ram ji sudama ji kis kis da na lva sab nuu eik jga mtha tekde ha ke man vich jat da ahnkar ho jave te na hi tha tha jana pve khush rho tuhanuu ta jankari hoi guruu de ghar di ke ethe sare brabar ne

  • @devkamal7705
    @devkamal7705 3 года назад +174

    ਸ਼੍ਰੀ ਕ੍ਰਿਸ਼ਨ ਗੋਵਿੰਦ ਹਰੇ ਮੁਰਾਰੀ ਹੈ ਨਾਥ ਗੋਵਿੰਦ ਵਾਸੂਦੇਵਾ। ਹਰੇ ਕ੍ਰਿਸ਼ਨ ਹਰੇ ਰਾਮ ।। ਵਾਹਿਗੁਰੂ ਜੀ ਕਾ ਖਾਲਸਾ ਜੀ

    • @salindersingh6668
      @salindersingh6668 8 месяцев назад +4

      ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੯ ਪੰ. ੧
      ਬਿਪ ਸੁਦਾਮਾ ਦਾਲਿਦੀ ਬਾਲ ਸਖਾਈ ਮਿੱਤਰ ਸਦਾਏ।
      ਲਾਗੂ ਹੋਈ ਬਾਮ੍ਹਣੀ ਮਿਲਿ ਜਗਦੀਸ ਦਲਿੱਦਰ ਗਵਾਏ।
      ਚਲਿਆ ਗਣਦਾ ਗਟੀਆਂ ਕਿਉ ਕਰਿ ਜਾਈਐ ਕਉਣੁ ਮਿਲਾਏ।
      ਪਹੁਤਾ ਨਗਰਿ ਦੁਆਰਕਾ ਸਿੰਘਿ ਦੁਆਰਿ ਖਲੋਤਾ ਜਾਏ।
      ਦੂਰਹੁੰ ਦੇਖਿ ਡੰਡਉਤ ਕਰਿ ਛਡਿ ਸਿੰਘਾਸਣੁ ਹਰਿ ਜੀ ਆਏ।
      ਪਹਿਲੇ ਦੇ ਪਰਦਖਣਾ ਪੈਰੀ ਪੈ ਕੈ ਲੈ ਗਲਿ ਲਾਏ।
      ਚਰਣੋਦਕੁ ਲੈ ਪੈਰ ਧੋਇ ਸਿੰਘਾਸਣੁ ਉਤੇ ਬੈਠਾਏ।
      ਪੁਛੇ ਕੁਸਲੁ ਪਿਆਰੁ ਕਰਿ ਗੁਰ ਸੇਵਾ ਦੀ ਕਥਾ ਸੁਣਾਏ।
      ਲੈ ਕੈ ਤੰਦੁਲ ਚਬਿਓਨੁ ਵਿਦਾ ਕਰੇ ਅਗੈ ਪਹੁਚਾਏ।
      ਚਾਰਿ ਪਦਾਰਥ ਸਕੁਚਿ ਪਠਾਏ ॥੯॥
      English Translation
      Sudama, a poor brahman, was known to be a friend of Krishna from childhood.
      His brahmin wife always pestered him as to why he did not go to Lord Krishna to alleviate his poverty.
      He was perplexed and pondered over how he could get re-introduced to Krishna, who could help him meet the Lord.
      He reached the town of Dwaraka and stood before the main gate (of the palace of Krishna).
      Seeing him from a distance, Krishna, the Lord, bowed and left his throne came to Sudama.
      First, he circumambulated around Sudama, and then touching his feet he embraced him.
      Washing his feet he took that water and made Sudama sit on the throne.
      Then Krishna lovingly enquired about his welfare and talked about the time when they were together in the service of the guru (Sandipani).
      Krishna asked for the rice sent by Sudama’s wife and after eating, came out to see off his friend Sudama.
      Though all the four boons (righteousness, wealth, fulfillment of desire, and liberation) were given to Sudama by Krishna, Krishna's humbleness still made him feel totally helpless.

    • @modanpalsingh1746
      @modanpalsingh1746 7 месяцев назад +1

      Waherguru ji 🌹🌹🌹🌹🌹❤👋🙏

    • @kapilsharma1401
      @kapilsharma1401 4 месяца назад +2

      Hare krishna

    • @mastram-qd4vm
      @mastram-qd4vm 2 месяца назад

      Waheguru jee

  • @Rahul-lk6gb
    @Rahul-lk6gb 2 года назад +68

    ਇਹ ਸ਼ਬਦ ਬਾਰ ਬਾਰ ਸੁਨਣ ਨੂੰ ਚਿੱਤ ਕਰਦਾ ਹੈ, ਹਰ ਸ਼ਬਦ ਵਿੱਚ ਖੁਦ ਪਰਮਾਤਮਾ ਦੀ ਉਸਤਤ ਕਰਦੇ ਨਜ਼ਰ ਆ ਰਹੇ ਹਨ ਜਿਵੇਂ ਪਰਮਾਤਮਾ ਕ੍ਰਿਸ਼ਨ ਮਹਾਰਾਜ ਨੇ ਖੁਦ ਸੁਧਾਮਾ ਦੀ ਬੇੜੀ ਪਾਰ ਲੰਗਾਈ ਹੈ , ਇੰਜ ਹੀ ਵਾਹਿਗੁਰੂ ਜੀ ਤੁਸੀਂ ਸਾਡੇ ਸੱਭ ਜਗਤ ਦਾ ਬੇੜਾ ਪਾਰ ਕਰਨਾ 🙏🙏🙏♥️♥️😍😍😍🌳

    • @salindersingh6668
      @salindersingh6668 8 месяцев назад +2

      ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੯ ਪੰ. ੧
      ਬਿਪ ਸੁਦਾਮਾ ਦਾਲਿਦੀ ਬਾਲ ਸਖਾਈ ਮਿੱਤਰ ਸਦਾਏ।
      ਲਾਗੂ ਹੋਈ ਬਾਮ੍ਹਣੀ ਮਿਲਿ ਜਗਦੀਸ ਦਲਿੱਦਰ ਗਵਾਏ।
      ਚਲਿਆ ਗਣਦਾ ਗਟੀਆਂ ਕਿਉ ਕਰਿ ਜਾਈਐ ਕਉਣੁ ਮਿਲਾਏ।
      ਪਹੁਤਾ ਨਗਰਿ ਦੁਆਰਕਾ ਸਿੰਘਿ ਦੁਆਰਿ ਖਲੋਤਾ ਜਾਏ।
      ਦੂਰਹੁੰ ਦੇਖਿ ਡੰਡਉਤ ਕਰਿ ਛਡਿ ਸਿੰਘਾਸਣੁ ਹਰਿ ਜੀ ਆਏ।
      ਪਹਿਲੇ ਦੇ ਪਰਦਖਣਾ ਪੈਰੀ ਪੈ ਕੈ ਲੈ ਗਲਿ ਲਾਏ।
      ਚਰਣੋਦਕੁ ਲੈ ਪੈਰ ਧੋਇ ਸਿੰਘਾਸਣੁ ਉਤੇ ਬੈਠਾਏ।
      ਪੁਛੇ ਕੁਸਲੁ ਪਿਆਰੁ ਕਰਿ ਗੁਰ ਸੇਵਾ ਦੀ ਕਥਾ ਸੁਣਾਏ।
      ਲੈ ਕੈ ਤੰਦੁਲ ਚਬਿਓਨੁ ਵਿਦਾ ਕਰੇ ਅਗੈ ਪਹੁਚਾਏ।
      ਚਾਰਿ ਪਦਾਰਥ ਸਕੁਚਿ ਪਠਾਏ ॥੯॥
      English Translation
      Sudama, a poor brahman, was known to be a friend of Krishna from childhood.
      His brahmin wife always pestered him as to why he did not go to Lord Krishna to alleviate his poverty.
      He was perplexed and pondered over how he could get re-introduced to Krishna, who could help him meet the Lord.
      He reached the town of Dwaraka and stood before the main gate (of the palace of Krishna).
      Seeing him from a distance, Krishna, the Lord, bowed and left his throne came to Sudama.
      First, he circumambulated around Sudama, and then touching his feet he embraced him.
      Washing his feet he took that water and made Sudama sit on the throne.
      Then Krishna lovingly enquired about his welfare and talked about the time when they were together in the service of the guru (Sandipani).
      Krishna asked for the rice sent by Sudama’s wife and after eating, came out to see off his friend Sudama.
      Though all the four boons (righteousness, wealth, fulfillment of desire, and liberation) were given to Sudama by Krishna, Krishna's humbleness still made him feel totally helpless.

  • @ਚਰਨਜੀਤ-ਯ3ਪ
    @ਚਰਨਜੀਤ-ਯ3ਪ 3 года назад +148

    Sri krishan or sudama ka milap, is parsang ko Geeta ka dil kaha gya hai, jis ko antar mann se sune to ankho se ansu aajate hain.

    • @Musicworld-df2uy
      @Musicworld-df2uy 3 года назад +7

      Shi gal a g

    • @vjsainirk
      @vjsainirk 2 года назад +16

      It's not in Bhagwad Geeta. It's in Srimad Bhaagwat. Just correcting.
      🙏🏻

    • @Exmusli
      @Exmusli 2 года назад +5

      Bilkul Sri Bhagvatam Ka हृदय है ही ये
      श्री Bhagwatam ये सब प्रभु की लीला गुण का वर्णन है जबकि श्रीमद् भगवद गीता गोविंद के द्वारा सम्पूर्ण विवरण है कि कृष्ण कौन हैं और संसार वास्तविक में क्या है ।

    • @ritesharora6032
      @ritesharora6032 2 года назад +2

      this is not in Geeta

    • @surinderpalsingh3139
      @surinderpalsingh3139 2 года назад +2

      Sachi gall e ji

  • @avtarsingh2531
    @avtarsingh2531 5 месяцев назад +37

    ਮਾਂ ਬੋਲੀ ਪੰਜਾਬੀ ਦੇ ਵਿੱਚ ਕਮੈਂਟ ਲਿਖਣ ਵਾਲੇ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ। ਮਾਂ ਬੋਲੀ ਪੰਜਾਬੀ ਜਿੰਦਾਬਾਦ

  • @bdsingla6559
    @bdsingla6559 3 года назад +24

    हर देश में तू हर वेश में तू तेरे रूप अनेक तू एक ही है, जय श्री कृष्ण

  • @gurjantsekhon1544
    @gurjantsekhon1544 3 года назад +19

    ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਬਹੁਤ ਹੀ ਸੋਹਣਾ ਰਸਭਿੰਨਾ ਹਰ ਜਸ ਕੀਰਤਨ ਸਰਵਨ ਕੀਤਾ ਹੈ ਵਾਹਿਗੁਰੂ ਤੁਹਾਨੂੰ ਚੜਦੀਆ ਕਲਾ ਬਖਸ਼ਣ ।
    🙏🙏🍇🍇🍇🍇🍇🍎🍎🍎🍎🍎🍎🍒🍒🍒🍒🍒🍒🍒🍒🍒🎄🎄🎄🎄🎄🎄🎄👋👋👋👋🙏🙏🙏🙏🙏🙏🙏

  • @Rudraya_Singh
    @Rudraya_Singh Год назад +24

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥
    ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ
    ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ ॥
    ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ
    ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ ॥
    ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ
    ਈਸੁ ਬੰਮ੍ਹ ਗ੍ਰਾਨੁ ਧਾਨੁ ਧਰਤ ਹੀਐ ਚਾਹਿ ਜੀਉ ॥
    ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੧ ॥

  • @hardialsingh6779
    @hardialsingh6779 3 года назад +29

    ਬਹੁਤ ਵਧੀਆ। ਮੇਰੀ ਮਨਪਸੰਦ।
    ਮਹਾਂ ਪੁਰਖ ਬਾਬਾ ਤਾਰਾ ਸਿੰਘ ਜੀ ਕਿਹਾ ਕਰਦੇ ਸਨ ਕਿ ਜੋ ਕੋਈ ਇਸ ਨੂੰ ਸ਼ਰਧਾ ਪ੍ਰੇਮ ਨਾਲ ਸੁਨੇ ਗਾ ਉਸ ਦੇ ਕਸ਼ਟ ਕਟੇ ਜਾ ਸਕਦੇ ਹਨ।
    ਗੁਰੂ ਭਲੀ ਕਰੇ ਜੀ।

    • @62sumermal
      @62sumermal 3 года назад

      यह सबद श्री गुरु ग्रंथ साहिब में कौन से अंग में दर्ज है? कृपया बताकर अनुगृहित करें।

  • @karamsaggu4640
    @karamsaggu4640 5 лет назад +228

    ਸੁਦਾਮਾ ਭਗਤ ਤੇ ਭਗਵਾਨ ਕਿ੍ਰਸ਼ਨ ਜੀ ਦਾ ਮਿਲਣਾ
    ਭਾਈ ਗੁਰਦਾਸ ਜੀ ਦੁਆਰਾਂ ਰਚਿਤ
    ਪ੍ਰੇਮਾ ਭਗਤੀ

  • @jatindervindu
    @jatindervindu 3 года назад +26

    ਓਓਓਹਹਹਹਹਹਹਹ ਬਹੁਤ ਹੀ ਵਧੀਆ ਗਾਇਨ ਕੀਤਾ ਹੈ ਆਪ ਜੀ ਠੰਡ ਪਾ ਤੀ ਜੇ ਬਾਬਾ ਜੀ ਤੁਸੀਂ ਤੇ ਤੁਹਾਡੀ ਅਵਾਜ਼ ਤੇ ਵੀ ਬਹੁਤ ਸੋਹਣੀ ਹੈ ਜੀ🙏🙏🙏🙏🙏

  • @DaljeetSingh-bn6vi
    @DaljeetSingh-bn6vi 2 года назад +3

    Waheguru ji
    bahut hi Aanadmai parsang hai ji shri krishan ji maharaj, sudama ji da
    prabhu kise bhi roop vich hove Aapne bhagatan da khial rakhda hai piar karda hai ji

    • @ranjittyagi9354
      @ranjittyagi9354 2 года назад

      Humesha. Roop badalda rehenda par Chad da nh . 🙏🙏🙏 Ohna insaana naal vi saanu rishta rakhna chahida jehre bina home,bina tuhanu judge kare tuhade ghar roti khaan aange. Asaan ho jaaounda kuj....

  • @rajkaur1886
    @rajkaur1886 4 года назад +83

    ਬਹੁਤ ਸੋਣਾ ਸਬਦ ਗਾਯਾ ਭਾੲੀ ਸਾਹਬ ਜੀ ਤੁਸੀ ਸੁਣ ਸੁਣ ਕੇ ਕਦੀ ਦਿਲ ਨਹੀ ਭਰ ਦਾ V v nice 💐🌺🍀🌿🍂🌱🌸🌱🌼🌴🌲🌵🌳🍃

  • @AnandSharma-qt3gi
    @AnandSharma-qt3gi 3 года назад +65

    V-vasudev
    H-hare krishna
    G-gobind
    R -Ram
    Vaheguru ,as explained by bhai gurdas ji ..so waheguru is harikirtan ..kaliyug mei kirtan pradhan ...🙏🙏🌹🌹🌹🌹

    • @simrattecknicalstar3678
      @simrattecknicalstar3678 3 года назад +4

      Nice

    • @NareshKumar-tp6lv
      @NareshKumar-tp6lv 3 года назад +2

      Very nice love you gobind

    • @veeru2078
      @veeru2078 2 года назад +2

      Right

    • @sukhparmar1
      @sukhparmar1 2 года назад +1

      Right 👍

    • @salindersingh6668
      @salindersingh6668 8 месяцев назад +3

      ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੯ ਪੰ. ੧
      ਬਿਪ ਸੁਦਾਮਾ ਦਾਲਿਦੀ ਬਾਲ ਸਖਾਈ ਮਿੱਤਰ ਸਦਾਏ।
      ਲਾਗੂ ਹੋਈ ਬਾਮ੍ਹਣੀ ਮਿਲਿ ਜਗਦੀਸ ਦਲਿੱਦਰ ਗਵਾਏ।
      ਚਲਿਆ ਗਣਦਾ ਗਟੀਆਂ ਕਿਉ ਕਰਿ ਜਾਈਐ ਕਉਣੁ ਮਿਲਾਏ।
      ਪਹੁਤਾ ਨਗਰਿ ਦੁਆਰਕਾ ਸਿੰਘਿ ਦੁਆਰਿ ਖਲੋਤਾ ਜਾਏ।
      ਦੂਰਹੁੰ ਦੇਖਿ ਡੰਡਉਤ ਕਰਿ ਛਡਿ ਸਿੰਘਾਸਣੁ ਹਰਿ ਜੀ ਆਏ।
      ਪਹਿਲੇ ਦੇ ਪਰਦਖਣਾ ਪੈਰੀ ਪੈ ਕੈ ਲੈ ਗਲਿ ਲਾਏ।
      ਚਰਣੋਦਕੁ ਲੈ ਪੈਰ ਧੋਇ ਸਿੰਘਾਸਣੁ ਉਤੇ ਬੈਠਾਏ।
      ਪੁਛੇ ਕੁਸਲੁ ਪਿਆਰੁ ਕਰਿ ਗੁਰ ਸੇਵਾ ਦੀ ਕਥਾ ਸੁਣਾਏ।
      ਲੈ ਕੈ ਤੰਦੁਲ ਚਬਿਓਨੁ ਵਿਦਾ ਕਰੇ ਅਗੈ ਪਹੁਚਾਏ।
      ਚਾਰਿ ਪਦਾਰਥ ਸਕੁਚਿ ਪਠਾਏ ॥੯॥
      English Translation
      Sudama, a poor brahman, was known to be a friend of Krishna from childhood.
      His brahmin wife always pestered him as to why he did not go to Lord Krishna to alleviate his poverty.
      He was perplexed and pondered over how he could get re-introduced to Krishna, who could help him meet the Lord.
      He reached the town of Dwaraka and stood before the main gate (of the palace of Krishna).
      Seeing him from a distance, Krishna, the Lord, bowed and left his throne came to Sudama.
      First, he circumambulated around Sudama, and then touching his feet he embraced him.
      Washing his feet he took that water and made Sudama sit on the throne.
      Then Krishna lovingly enquired about his welfare and talked about the time when they were together in the service of the guru (Sandipani).
      Krishna asked for the rice sent by Sudama’s wife and after eating, came out to see off his friend Sudama.
      Though all the four boons (righteousness, wealth, fulfillment of desire, and liberation) were given to Sudama by Krishna, Krishna's humbleness still made him feel totally helpless.

  • @choudharychoudhary7768
    @choudharychoudhary7768 3 года назад +27

    Dhan Dhan shree krishan bhagwan g🙏🙏jihna ne ek rajan hunde hoye v apne grib mitra sudama di inni sewa kitti,Dhan ho🙏🙏🙏🙏🙏🙏😊😊

  • @amarsingh5258
    @amarsingh5258 5 лет назад +48

    ਲੋਕ ਕਹਿੰਦੇ ਨੇ ਸਿੱਖ ਹਿੰਦੂ ਵੱਖੋ ਵੱਖ ਨੇ ,ਪਰ ਭਾਈ ਗੁਰਦਾਸ ਜੀ ਸ਼੍ਰੀ ਕ੍ਰਿਸ਼ਨ ਜੀ ਨੂੰ ਹਰਿ ਕਹਿ ਕੇ ਮਹਿਮਾਂ ਗਾ ਰਹੇ ਹਨ।🙏🙏🙏

    • @ashokdhawan1006
      @ashokdhawan1006 5 лет назад +2

      Govind bolo

    • @ਜਗਮੀਤਸਿੰਘ-ਨ5ਙ
      @ਜਗਮੀਤਸਿੰਘ-ਨ5ਙ 4 года назад +5

      ਸੱਚ ਆ ਜੀ ਪ੍ਰਮਾਤਮਾ ਸ਼੍ਰੀ ਕ੍ਰਿਸ਼ਨ ਭਗਵਾਨ ਜੀ

    • @JajpreetSingh-rn1dg
      @JajpreetSingh-rn1dg 5 месяцев назад +1

      Pra ji GURBANI NU SAMJO OK SIKH EK VAKRI KOM A

    • @CrazyCouple-pb08
      @CrazyCouple-pb08 24 дня назад

      ​@@TUSHAR123Uਵੀਰ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਆਰੀ ਗੱਲ ਇਹ ਹੈ ਕਿ ਇਸ ਵਿਚ ਉਪਦੇਸ਼ ਚਹੁੰ ਵਰਨਾ ਨੂੰ ਸਾਂਝਾ ਹੈ। ਇਸ ਵਿਚ ਰਾਮ, ਰਾਵਣ, ਸ਼੍ਰੀ ਕ੍ਰਿਸ਼ਨ ਜੀ, ਧਰੂ, ਪ੍ਰਹਿਲਾਦ, ਅੱਲਾ, ਰਹੀਮ, ਕਰੀਮ ਸਭ ਦੀ ਗੱਲ ਕੀਤੀ ਗਈ ਹੈ। ਸਭ ਨੂੰ ਸਤਿਕਾਰ ਬਰਾਬਰ ਹੈ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਇਕ ਵੱਖਰੀ ਕੌਮ ਹੈ ਕਿਉਂ ਕਿ ਗੁਰੂ ਨਾਨਕ ਦੇਵ ਜੀ ਨੇ ਜਦੋਂ 9 ਸਾਲ ਦੀ ਉਮਰ ਚ ਜਨੇਊ ਪਾਉਣ ਤੋਂ ਸਾਫ ਮਨਾਂ ਕਰਤਾ ਸੀ, ਵਖਰੇਵਾਂ ਉਸ ਦਿਨ ਹੀ ਸ਼ੁਰੂ ਹੋ ਗਿਆ ਸੀ 🙏

    • @tarseemsingh246
      @tarseemsingh246 12 дней назад +1

      Guru granth sahib me Allah ram har waheguru v auda hai is da matlab ih nahi ki sikh musman ya hindu hai sabhi dhamo ki bat ki gai hai

  • @tejindersingh9125
    @tejindersingh9125 3 года назад +18

    How krishanji Maharaj gave respect to his friend sudama when he came to meet him in dwaraka / this is how we should respect our elders

  • @gardeningvibesamritsar4305
    @gardeningvibesamritsar4305 5 лет назад +49

    ਬਹੁਤ ਵਧੀਆ ਗਾਇਆ ਇਹ ਸ਼ਬਦ ਭਾਈ ਸਾਹਿਬ ਜੀ ਨੇ।

  • @harpalsingh3690
    @harpalsingh3690 3 года назад +9

    ਇੱਥੇ ਭਾਈ ਗੁਰਦਾਸ ਜੀ ਸਪੱਸ਼ਟ ਤੌਰ ਤੇ ਸ਼੍ਰੀ ਕ੍ਰਿਸ਼ਨ ਜੀ ਦਾ ਜਿਕਰ ਕਰ ਰਹੇ ਹਨ ਸ਼੍ਰੀ ਕ੍ਰਿਸ਼ਨ ਤੇ ਸੁਦਾਮਾ ਦੀ ਦੋਸਤੀ ਦਾ ਜਿਕਰ ਕਰ ਰਹੇ ਹਨ ਉਹਨਾਂ ਦੇ ਆਪਸੀ ਪ੍ਰੇਮ ਦਾ ਜਿਕਰ ਕਰ ਰਹੇ ਹਨ , ਇਸ ਸ਼ਬਦ ਦੇ ਅੰਤਰੀਵ ਅਰਥ ਆਤਮਾ ਪਰਮਾਤਮਾ ਦੇ ਮਿਲਣ ਤੋਂ ਵੀ ਹਨ ਪਰ ਜਾਹਰਾ ਤੌਰ ਤੇ ਉਦਾਹਰਨ ਸ਼੍ਰੀ ਕ੍ਰਿਸ਼ਨ ਜੀ ਤੇ ਸੁਦਾਮਾ ਜੀ ਦੇ ਮਿਲਣ ਦਾ ਹੀ ਹੈ ❤ 🙏 🙏

  • @kmproductionjassur
    @kmproductionjassur Год назад +28

    वाह वाह, आँखों के सामने पूरा दृश्य नज़र आने लगा, अद्धभुत। भगवान कृष्ण की कृपा आपके ऊपर बनी रहे। 🙏🙏🙏🌹

  • @jandwalianath7279
    @jandwalianath7279 Год назад +13

    ਜੈ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ

  • @ਸਤਨਾਮਭੌਰਾ
    @ਸਤਨਾਮਭੌਰਾ 3 года назад +8

    ਤੁਹਾਡੇ ਦੁਨੀਆਂ ਸ਼ਬਦ ਨੇ ਅਤੇ ਕੈਸਟ ਦੇ ਸਾਰੇ ਸ਼ਬਦਾਂ ਨੇ ਧੰਨ ਧੰਨ ਕਰਵਾ ਦਿੱਤੀ। ਏ ਸ਼ਬਦ ਵੀ ਬਹੁਤ ਆਨੰਦ ਭਰਿਆ ਏ। ਪਤਾ ਨਹੀਂ ਮੈਂ ਕੀਨੀ ਕੁ ਵਾਰੀ ਸੁਣ ਲਿਆ ਏ।

  • @HappySingh-xq9xn
    @HappySingh-xq9xn Год назад +4

    Eh sabd nu sun ke dukh tutde hain,m hr roj eh sabd sunda ha ,mere kol sabd nhi han❤🙏

  • @ramnirmohi9027
    @ramnirmohi9027 4 года назад +43

    जय श्री हरी 🙏जय श्री कृष्ण 🙏
    श्री कृष्ण गोविंद हरे मुरारी हे नाथ नारायण वासुदेवा 🙏

  • @dalbirsinghkhalsa4723
    @dalbirsinghkhalsa4723 3 года назад +4

    ਵਾਹਿਗੁਰੂ ਬਹੁਤ ਵਧੀਆ ਰਸਨਾਂ ਸੁਰ ਤਾਲ ਦੀ ਸਮਝ ਗੁਰੂ ਨੇ ਬਖ਼ਸ਼ੀ ਹੈ ਗੁਰੂ ਸਦਾ ਕ੍ਰਿਪਾ ਬਣਾਈ ਰੱਖੇ ਇਸੇ ਤਰਾਂ ਭਾਈ ਸਾਹਿਬ ਤੇ ਧੰਨ ਹੈ ਭਾਈ ਗੁਰਦਾਸ ਜੀ ਵਾਹਿਗੁਰੂ 🙏 ਪਿਆਰ ਸੁਦਾਮੇ ਦਾ ਤੇ ਕ੍ਰਿਸ਼ਨ ਹਿੰਦੂ ਮਤ ਦੇ ਰਾਜਾ ਭਗਵਾਨ ਹੋਏ ਇਹੋ ਜਿਹਾ ਪਿਆਰ ਚਾਹੀਦਾ ਗਰੀਬ ਤੇ ਰਾਜੇ ਦਾ ਪਿਆਰ ਹੋਣਾ ਚਾਹੀਦਾ ਕੋਈ ਫਰਕ ਨਹੀਂ ਚਾਹੀਦਾ ਅੱਜ ਕੱਲ ਦੇ ਪੰਜਾਬ ਦੇ ਰਾਜੇ ਸਿੱਖਾਂ ਨੂੰ ਅੱਤਵਾਦੀ ਦੱਸਦੇ ਹਨ

    • @harrysangrah4421
      @harrysangrah4421 4 месяца назад +1

      😂😂😂😂 Samj sakde aa bhai teria bhawnawa Tusi ki sabit krna chaunde ho thodi galti ni eh zehar tuhanu bachapan vich he dena shuru kr dita janda tuhada isde vich koi kasoor ni. 🙏🙏

  • @narindervashisath5580
    @narindervashisath5580 6 лет назад +41

    rooh tak thandak mili gurbani sarwan karke
    ajj dosti tan door
    lok rishte bhul gye
    dhan shri krishan ji
    dhan bhagat sudama ji

    • @hardipsandhu1215
      @hardipsandhu1215 4 года назад +3

      Dhan dhan bagat bhi gurdass g

    • @Exmusli
      @Exmusli 3 года назад +2

      @@hardipsandhu1215 Hare Krishn Param Bhagwan ji 🙏

    • @Exmusli
      @Exmusli 3 года назад +2

      Jai Ho Hari Krishn Ki

  • @pramodmodgill930
    @pramodmodgill930 Год назад +3

    Kya baat raagi Saab Dil nu chhundi hai aapdi aawaz

  • @talwindersingh3000
    @talwindersingh3000 3 года назад +7

    ਬਹੁਤ ਵਧੀਆ ਸ਼ਬਦ ਗਾਇਨ ਕੀਤਾ ਹੈ, ਵਾਹਿਗੁਰੂ ਜਥੇ ਨੂੰ ਚੜ੍ਹਦੀ ਕਲਾ ਵਿਚ ਰੱਖਣ,

  • @Balwindersingh-me4ge
    @Balwindersingh-me4ge 4 года назад +27

    Best & real friendship between Sadama bhagat and Shri Krishan Ji Maharaj. Best example for real friendship. Dhan dhan shri Krishan ji Maharaj. Waheguru ji. Dhan dhan guru Granth Sahib Ji Maharaj. 🙏🙏

    • @Exmusli
      @Exmusli 3 года назад +3

      HARE Krishn Hare RAM ji 🙏

  • @satwindersingh2815
    @satwindersingh2815 5 лет назад +64

    ਪ੍ਰਸੰਗ ਕ੍ਰਿਸਨ ਭਗਵਾਨ ਜੀ ਸਦਾਮੇ ਦਾ ਮਿਲਣਾ

    • @AmandeepSingh-ce1tb
      @AmandeepSingh-ce1tb 4 года назад +1

      Firte hum hindu ha Krishna hi waheguru ji ha kya

    • @rajansharma7068
      @rajansharma7068 4 года назад +2

      @@AmandeepSingh-ce1tb hanji Krishan g hai

    • @Junior22G
      @Junior22G 4 года назад +4

      @@AmandeepSingh-ce1tb
      Waheguru is also krishna but krishna is not waheguru

    • @heman9177
      @heman9177 4 года назад +3

      @@AmandeepSingh-ce1tb yes bro Had g is Krisshan g ne, Gurbnai padho khud

    • @Gagandeep-fn1oj
      @Gagandeep-fn1oj 4 года назад +7

      @@AmandeepSingh-ce1tb Veern dont confuse yourself... Waheguru ate krishna naam han.. prabhu ikko hi hai.. ikko sooraj nu koi east viccho ugda dekhda hai te koi paschim viccho dubbda dekhda hai... Sirf ikk cheez di kimat hai saadi waheguru vaaste pyaar di.. hun bhaavein krishan kaho bhaaavein raam te bhaavein waheguru.. ikko hi hia

  • @samkahlon9957
    @samkahlon9957 4 года назад +34

    Waheguru waheguru waheguru
    Tu hi Sri Krishna tu hi Sri Ram chandar
    Tu hi Guru Nanak, Tu hi Guru Gobind.
    Dhan Dhan Akal purakh
    Waheguru waheguru waheguru

  • @mr.jaspalsingh9150
    @mr.jaspalsingh9150 5 лет назад +71

    Shanti milda sun ke ...
    Dhan Guru ki bhani 😇

    • @Exmusli
      @Exmusli 3 года назад +2

      Hare krishn hare krishn krishn krishn hare hare hare ram hare ram ram ram hare hare 🙏

    • @anmoldeepsingh310
      @anmoldeepsingh310 3 года назад

      Very nice ji

    • @Exmusli
      @Exmusli 3 года назад

      @@anmoldeepsingh310 🙏#Guru_Arjun_Dev_Ji Baani ⬇️
      "अचुत पारब्रहम परमेसुर अंतरजामी ॥ मधुसूदन दामोदर सुआमी ॥ रिखीकेस 👉गोवरधन धारी मुरली मनोहर हरि रंगा ॥
      मोहन माधव क्रिस्न मुरारे ॥ जगदीसुर हरि जीउ असुर संघारे ॥ जगजीवन अबिनासी ठाकुर घट घट वासी है संगा ॥
      धरणीधर ईस नरसिंघ नाराइण ॥ दाड़ा अग्रे प्रिथमि धराइण।
      बावन रूपु कीआ तुधु करते सभ ही सेती है चंगा॥
      👉श्री रामचंद जिसु रूपु न रेखिआ ॥ बनवाली चक्रपाणि दरसि अनूपिआ ॥ सहस नेत्र मूरति है सहसा इकु दाता सभ है मंगा ॥
      भगति वछलु अनाथह नाथे ॥ गोपी नाथु सगल है साथे ॥ बासुदेव निरंजन दाते बरनि न साकउ गुण अंगा ॥(अंग page 1082)
      हरे कृष्ण हरे राम भज् गोविन्दम् भज् गोविन्दम् गोविंदम् भज् 🙏
      " हरि हरनाकस हरे परान ॥ अजैमल कीओ बैकुंठहि थान ॥ सूआ पड़ावत गनिका तरी ॥ सो हरि नैनहु की पूतरी ॥२॥
      अर्थ: प्रभु ने हरणाक्षस (दैत्य) को मारा, अजामल पापी को बैकुंठ में जगह दी। उस हरि का नाम तोते को पढ़ाते हुए वेश्या भी विकारों से हट गई; वही प्रभु मेरी आँखों की पुतली है।2।
      हरि हरि करत पूतना तरी ॥ बाल घातनी कपटहि भरी ॥ सिमरन द्रोपद सुत उधरी ॥ 👉🧐गऊतम सती सिला निसतरी ॥३॥
      पद्अर्थ: पूतना = उस दाई का नाम था जिसको कंस ने गोकुल में कृष्ण जी को मारने के लिए भेजा था; ये स्तनों पर जहर लगा के गई, पर कृष्ण जी ने स्तन मुँह में ले कर इसके प्राण खींच लिए; आखिर मुक्ति भी दे दी। घातनी = मारने वाली। कपट = धोखा, फरेब। द्रोपद सुत = राजा द्रोपद की बेटी, द्रोपदी। सती = नेक स्त्री, जो अपने पति के श्राप से सिला बन गई थी, 👉🧐श्री राम चंद्र जी ने इसको मुक्त किया था।3।
      अर्थ: बच्चों को मरने वाली और कपट से भरी हुई पूतना दाई का भी उद्धार हो गया, जब उसने हरि-नाम स्मरण किया; नाम-जपने की इनायत से ही द्रोपदी (निरादरी से) बची थी, गौतम की नेक स्त्री का पार उतारा हुआ था, जो (गौतम के श्राप से) शिला बन गई थी।3।
      केसी कंस मथनु जिनि कीआ ॥ जीअ दानु काली कउ दीआ ॥ प्रणवै नामा ऐसो हरी ॥ जासु जपत भै अपदा टरी ॥४॥१॥५॥
      अर्थ: उसी प्रभु ने केसी व कंस का नाश किया था, और कालीया नाग की जान बख्श दी थी। नामदेव विनती करता है - प्रभु ऐसा (कृपालु बख्शिंद) है कि उसका नाम स्मरण करने से सब डर और मुसीबतें टल जाती हैं।4।1।
      भाव: प्रभु का स्मरण सभी धर्मों से श्रेष्ठ धर्म है। नाम-जपने की इनायत से सब मुसीबतें टल जाती हैं, बड़े-बड़े विकारी भी विकारों से हट जाते हैं।.........

    • @Exmusli
      @Exmusli 3 года назад

      🙏#Guru_Arjun_Dev_Ji Baani ⬇️

      भाव: प्रभु का स्मरण सभी धर्मों से श्रेष्ठ धर्म है। नाम-जपने की इनायत से सब मुसीबतें टल जाती हैं, बड़े-बड़े विकारी भी विकारों से हट जाते हैं।..........

  • @harveersingh7803
    @harveersingh7803 3 года назад +17

    ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ 🙏

    • @ritesharora6032
      @ritesharora6032 2 года назад +2

      asi bina amrit chak ke v guru vale hi haan

    • @kakawiseman3064
      @kakawiseman3064 2 месяца назад

      ​@@ritesharora6032Guru di gall na mannan wale pore Guru di kirpa nahi pa skde

  • @ankurbhartijee8557
    @ankurbhartijee8557 2 года назад +4

    ਇਹ ਕ੍ਰਿਸ਼ਨ ਭਗਵਾਨ ਦੀ ਬਹੁਤ ਵੱਡੀ ਪੂਜਾ ਹੈ। ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਕ੍ਰਿਸ਼ਨ ਕ੍ਰਿਸ਼ਨ ਹਰੇ ਹਰੇ। ਹਰੇ ਰਾਮ ਹਰੇ ਰਾਮ ਰਾਮ ਰਾਮ ਹਰੇ ਹਰੇ l

  • @Sikhikhanyotikhi
    @Sikhikhanyotikhi 4 года назад +30

    ਆਨਂਦ ਮਈ ਕਿਤ੍ਨ, ਵਾਹਿਗੁਰੂ ਜੀ ਆਪੁ ਜੀ ਦਾ ਬੁਹੁਤ ਬੁਹੁਤ ਸ਼ੁਕਰ ਹੈ, ਆਪੁ ਜੀ ਨੇ ਮੈਨੂਂ ਗੁਰਸਿੱਖ ਪਰਿਵਾਰ ਵਿਚ ਜਨਮ ਦਿਤਾ🙏how greatful I am for this video, Lord krishan singing for friend Sudama.

  • @Tastytangorecipes
    @Tastytangorecipes 3 месяца назад +2

    ਰੋਮ ਰੋਮ ਖਿੜ ਗਿਆ ਸ਼ਬਦ ਸੁਣ ਕੇ ਵਾਹਿਗੁਰੂ ਚੜਦੀਕਲਾ ਬਖਸ਼ਣ ਸਾਰੇ ਜੱਥੇ ਨੂੰ 🙏🙏🌹🌹

  • @anmolbhatti1318
    @anmolbhatti1318 Год назад +4

    ਵਾਹਿਗੁਰੂ ਜੀ ਸਭ ਤੇ ਆਪਣੀ ਮਿਹਰ ਕਰਨ🙏🏻🙏🏻❤❤

  • @sahibjeetsingh8644
    @sahibjeetsingh8644 3 года назад +45

    Jay shri krishna waheguru g❤🙏

  • @ex.sergeantmsingh9063
    @ex.sergeantmsingh9063 3 года назад +87

    Yesterday again I experienced the same thing when I was really deseprate and sad God himself came through some common friend to help me .Oh God 🙏🙏 you are so great you are always available with us everytime and every where

    • @mohitchandan2213
      @mohitchandan2213 3 года назад +2

      Plz share your experience in detail

    • @ex.sergeantmsingh9063
      @ex.sergeantmsingh9063 3 года назад +2

      @@mohitchandan2213 🙏🙏 you yourself can feel the blessings of God in your day to day life.rest you will face many situations in life where you will find every door closed but with the passage of time God makes everything possible for you which you deserve

    • @Exmusli
      @Exmusli 3 года назад +6

      Hare krishn hare krishn krishn krishn hare hare hare ram hare ram ram ram hare hare 🙏

    • @shantachawla2310
      @shantachawla2310 2 года назад +1

      Very nice shabd on friendship of bhagwan krisha and sudama ji .
      Also sung very devotionaly and melodious voice .

  • @raghavmalhotra3482
    @raghavmalhotra3482 7 лет назад +99

    waaah dhan dhan krishan gopal rai ji maharaj!!!!dhan vaarbhai gurdas!!dhan guru granth sahib!! dhan guru te oona da preetam!!dhan ne ragi saab

    • @damandeepsingh9503
      @damandeepsingh9503 4 года назад +3

      Guru Granth Sahib ji mein Bhai Gurdas ji ki vaar Nahi hai

    • @harpreetkour4624
      @harpreetkour4624 4 года назад +11

      @@damandeepsingh9503
      I dislike your misplaced comment
      You completely ignored my brother's sentiment
      His emotion that he's expressing

    • @harpreetkour4624
      @harpreetkour4624 4 года назад +6

      I request dera mitha tiwana channel to disable comments on kirtan videos
      Once the issue start people start debating
      Waheguru g ka khalsa waheguru g ki fateh

    • @gaganjohal6446
      @gaganjohal6446 4 года назад +4

      Damandeep Sin

    • @DalbirSingh-ui8ws
      @DalbirSingh-ui8ws 4 года назад +7

      @@harpreetkour4624 : yes, I also feel bad ,people start showing thier wisdom & hurting others sentiments in comments..it is requested that comments should be disabled.
      Just listen to rasbhinna amolak kirtan..

  • @dilshersinghbhullar9542
    @dilshersinghbhullar9542 8 лет назад +72

    Waah laddi ji ehna piyara shabad upro app jiya di anmol awaz

    • @dsladdy9852
      @dsladdy9852 6 лет назад +2

      Wahh jiGuru kirpa kare bahot sunder te mithhi awaz

    • @satwinderrealyouristrueisa9647
      @satwinderrealyouristrueisa9647 5 лет назад +3

      Bhai Sahib Sarabjit Singh and party is performing the best Shabad gayan
      In respect of Shri Krishan composed by Bhai Gurdas Ji. WAHEGURU ji . Thanks.

    • @Exmusli
      @Exmusli 3 года назад +2

      @@dsladdy9852 Hare Krishna Ji JAI SHREE KRISHN Bhagwan 🙏

  • @ankit_singh_dadwal
    @ankit_singh_dadwal 3 года назад +31

    Jay sri krishna this is story between sudama and krishna ❤

    • @Exmusli
      @Exmusli 2 года назад +1

      Mohan Madhav krishan murari jagdishwar Hari ji🙏

  • @prabhjotsingh1831
    @prabhjotsingh1831 4 года назад +4

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ

  • @kuldipbajwa8385
    @kuldipbajwa8385 4 года назад +3

    ਬਹੁਤ ਵਧੀਆ ਤੇ ਸੁਰੀਲੇ ਕੀਰਤਨੀਏ ਭਾਈ ਸਰਬਜੀਤ ਸਿੰਘ ਜੀ

    • @RajKumar-wf9nb
      @RajKumar-wf9nb 6 месяцев назад

      Bhai.sahib.ji.vadhia.sur.launde.ne.waheguru.ji.ena.nu.tarkian.den.

  • @sumitjindal9996
    @sumitjindal9996 5 лет назад +70

    छड़ सिंहासन हर जी जरूर आएंगे पुकारो सो सही पूर्ण समर्पण

    • @PkPk-ol1nh
      @PkPk-ol1nh 4 года назад +1

      Waheguru ji

    • @jeetghuman4584
      @jeetghuman4584 4 года назад

      🙏🌹🙏🌹🎯

    • @seematangri2176
      @seematangri2176 4 года назад +3

      Hari bol 🌹🌹🌹🌹🌹

    • @lovepreet3828
      @lovepreet3828 4 года назад

      Waheguru ji

    • @Exmusli
      @Exmusli 3 года назад

      Hare krishn hare krishn krishn krishn hare hare hare ram hare ram ram ram hare hare 🙏

  • @pranavhappiness3745
    @pranavhappiness3745 3 года назад +9

    ਵਾਹਿਗੁਰੂ ਜੀ, ਭਾਈ ਸਾਹਿਬ ਜੀ ਆਪ ਨੇ ਬਹੁਤ ਹੀ ਦਿਲ ਤੋ ਗਾਇਆ ਵਾਹਿਗੁਰੂ ਜੀ ਆਪ ਤੇ ਕਿਰਪਾ ਕਰਨ

  • @samarb328
    @samarb328 5 лет назад +38

    Dhan dhan shri Guru Granth Sahib ji...dhan Gurdas ji...jinna ne shri krishna ji di ustat is tarah pesh kitti..te tuhadi awaaz de bare mere kol shabad nahi hai..very beautttiiiffuuulll voice...

  • @hardevsingh5047
    @hardevsingh5047 7 лет назад +241

    ਸਵਾਲ ? ਹਰਿ ਜੀ ਕੋਣ ਹਨ? ਹਰਿ ਜੀ ਹੁਣ ਵੀ ਸਾਡੇ ਅੰਦਰ ਬਿਰਾਜਮਾਨ ਹਨ . ਪਰ ਸਾਡੇ ਅੰਦਰ ਸਾਡੀ ਹੳੁਮੈ ਦੇ ਕਾਰਣ ਸਾਨੂੰ ਹਰਿ ਜੀ ਦੇ ਦਰਸਨ ਨਹੀ ਹੋ ਰਹੇ.ਸਾਨੂੰ ਸਦਾਮੈ ਵਾਂਗ ਨਿਮਰਤਾ ਧਾਰਣ ਕਰਕੇ ਹਰਿ ਜੀ ਦੇ ਅੱਗੇ ਬੇਨਤੀ ਕਰਣ ਦੀ ਲੋੜ ਹੈ.ਜਿਹੜਾ ਦਾਸ ਬਣਕੇ ਹੁਣ ਵੀ ਹਰਿ ਜੀ ਅੱਗੇ ਅਰਦਾਸ ਬੇਨਤੀ ਕਰਦਾ ਹੈ. ਹਰਿ ਜੀ ਹੁਣ ਵੀ ਸਿੰਘਾਸਨ ਛੱਡ ਕੇ ਅਾਪਣੇ ਦਾਸ ਦੀ ਅਾੳੁ ਭਗਤ ਕਰਨ ਲੲੀ ਹਾਜਰ ਹੋ ਜਾਂਦੇ ਹਨ..ਬਸ ਲੋੜ ਤਾਂ ਹੰਕਾਰ ਨੂੰ ਛਡ ਕੇ ਮਨ ਵਿਚ ਨਿਮਰਤਾ ਧਾਰਣ ਕਰਕੇ ਸੱਚੇ ਦਿਲੋ ਸਦਾਮੈ ਵਾਂਗ ਅਰਦਾਸ ਬੇਨਤੀ ਕ ਰਨ ਦੀ ਹੈ.ਹਰਿ ਜੀ ਹੁਣ ਵੀ ਸਾਡੇ ਵਲ ਵੇਖ ਰਹੇ ਹਨ ਪਰ ਅਸੀ ਹੀ ਹੰਕਾਰੀ ਦਰਦੋਯਨ ਬਣੇ ਹੋੲੇ ਹਾਂ.

    • @MrArunjot
      @MrArunjot 7 лет назад +55

      Hardev Singh Mai tuhadi gal naal sehmat haan PAR Is Gal Nu accept Sikh kaum kiyo nahi kardi k Bhai Gurdas Ji Diyan Waran And Sahib Sri Guru Granth Sahib Ji Maharaj andar Sri Krishna Ji Di vi Ustat(praise) KITI hai...par oh slokan nu apan galat arth karde haan apne according

    • @excuseme2452
      @excuseme2452 7 лет назад +7

      bahut wadiaaaaaaaa bhaji

    • @rsn29sep
      @rsn29sep 6 лет назад +29

      Sat Sri Akal ji, Raagi Sarabjeet ji ne ek vakhya share kita si ki, ek vaar same shabad pad rahe si, te management ne duty duje Gurudware laa diti, eh keh kar ki, eh mandir nahi jo tusi eh sabad pad de ho.. HUN kidi maat (knowledge) nu theek kahiye, according to me this Sabad is alankrit in Sri Guru Grand Sahib ji and the best rachana adn the best message given to all of us..

    • @mandeep5125
      @mandeep5125 6 лет назад +9

      Arunjot Singh paaji first of all mai mandeep singh ha te aam kirt krn vala sikh
      Mai koi giani nhi
      But jitho tkk krishan ji di gal hai..... guru grantth saheb ji vich v krisgan ji da jiker milda a...... but jive ki asi apne pracharka to te apne bujurgaa to suni da aa ki ..... krishan ji raam ravan etc etc...... aa sirf te sirf example te taur te use kite gye aa......... j koi praise kiti aa te sirf te sirf akaal poorakh di.........
      Mai gurbani da enna v jaankaar nhi but guru ate parmaatma hi poora aa baaki sab naaswaan aa
      Ove hi krishan ji raam ji avtaar san .....
      PRAISE TE BSS akaal poorakh di kiti hoi a
      Gurfateh ji

    • @lalitgrajpal
      @lalitgrajpal 6 лет назад +13

      Mandeep Singh har ji insan de roop ana painda hai Insaan nu sachkhand leke jaan lai So Praise v tahi kiti gai hai kynki oh partmatma de bheje avtar c te khud parmatma roop te khud partmatma dunia nu smjhan aye c jive 10 guru sahiban aye c

  • @kitaabkhan9393
    @kitaabkhan9393 2 года назад +23

    Most soulful and touching shabd of guru bani,Bhai sahib
    Has justified the words with his melodious voice 🙏🙏

  • @ashishtiwari9135
    @ashishtiwari9135 3 года назад +24

    Hey prabhu deenanath Sri Krishna Govind hare Murari Hey nath Narayan Vasudeva
    Hey Jagannath 😭🙏

  • @eshanvishisht3761
    @eshanvishisht3761 3 года назад +5

    Too good.bhagwan krishan aur sudama ke miln a varnan

  • @baljeetsidhu5
    @baljeetsidhu5 27 дней назад +1

    Heart touching shabad waheguruji

  • @pandavvijay4694
    @pandavvijay4694 4 года назад +3

    Bhai sarvjeet sikh panth ke sachay pracharak hain inhay GURU Nanak ji ka special aashirwaad milega..Hare Krishna

  • @bhatisingh2634
    @bhatisingh2634 3 года назад +12

    Man nu ittna sagun milta hai Eh sabad sun kar ke mere Paas ilfaz nahi hai. Ittna sundar. Wah. God bless bhai sahib ji 🌹🌹🌹🙏🏼🙏🏼🙏🏼

  • @harpreetsingh3715
    @harpreetsingh3715 Год назад +3

    ਵਾਹਿਗੁਰੂ ਜੀ ਮੈਨੂੰ ਪਾਪੀ ਨੂੰ ਸਿਰਫ ਤੇ ਸਿਰਫ ਨਾਮ ਦੀ ਦਾਤ ਬਖਸ਼ੋ ਜੀ 🙏

  • @abhinavsharma2951
    @abhinavsharma2951 3 года назад +3

    ਭਾਈ ਸਾਹਿਬ ਆਤਮਾ ਤ੍ਰਿਪਤ ਹੋ ਜਾਂਦੀ ਹੈ।

  • @Luckyshukla68
    @Luckyshukla68 2 года назад +6

    Ye shabd hi harihar se mila dega😭😭😭🙏🙏🙏

  • @vkaur854
    @vkaur854 2 года назад +1

    ਗੁਰੂ ਛੇਵੇਂ ਪਾਤਸ਼ਾਹ ਸਾਹਿਬ ਜੀ ਭਾਈ ਮੰਝ ਜੀ ਵਾਸਤੇ ਆਪ ਆਏ ਸ਼ੀ ।।। ਧੰਨ ਸਚੇ ਪਾਤਸ਼ਾਹ 🙏🙏🙏

  • @gurdeepsingh1494
    @gurdeepsingh1494 7 лет назад +33

    ਵਾਹਿਗੁਰੂ ਮਿਹਰ ਕਰੇ 🙏
    Bhai Sarbjit singh ji. . kirtan de ustad. .. 👌

    • @Exmusli
      @Exmusli 3 года назад +2

      Hari Ji Aaye Hare Krishn Hari 🙏

    • @Exmusli
      @Exmusli 3 года назад

      🙏#Guru_Arjun_Dev_Ji Baani ⬇️
      "अचुत पारब्रहम परमेसुर अंतरजामी ॥ मधुसूदन दामोदर सुआमी ॥ रिखीकेस 👉गोवरधन धारी मुरली मनोहर हरि रंगा ॥
      मोहन माधव क्रिस्न मुरारे ॥ जगदीसुर हरि जीउ असुर संघारे ॥ जगजीवन अबिनासी ठाकुर घट घट वासी है संगा ॥
      धरणीधर ईस नरसिंघ नाराइण ॥ दाड़ा अग्रे प्रिथमि धराइण।
      बावन रूपु कीआ तुधु करते सभ ही सेती है चंगा॥
      👉श्री रामचंद जिसु रूपु न रेखिआ ॥ बनवाली चक्रपाणि दरसि अनूपिआ ॥ सहस नेत्र मूरति है सहसा इकु दाता सभ है मंगा ॥
      भगति वछलु अनाथह नाथे ॥ गोपी नाथु सगल है साथे ॥ बासुदेव निरंजन दाते बरनि न साकउ गुण अंगा ॥(अंग page 1082)
      हरे कृष्ण हरे राम भज् गोविन्दम् भज् गोविन्दम् गोविंदम् भज् 🙏
      " हरि हरनाकस हरे परान ॥ अजैमल कीओ बैकुंठहि थान ॥ सूआ पड़ावत गनिका तरी ॥ सो हरि नैनहु की पूतरी ॥२॥
      अर्थ: प्रभु ने हरणाक्षस (दैत्य) को मारा, अजामल पापी को बैकुंठ में जगह दी। उस हरि का नाम तोते को पढ़ाते हुए वेश्या भी विकारों से हट गई; वही प्रभु मेरी आँखों की पुतली है।2।
      हरि हरि करत पूतना तरी ॥ बाल घातनी कपटहि भरी ॥ सिमरन द्रोपद सुत उधरी ॥ 👉🧐गऊतम सती सिला निसतरी ॥३॥
      पद्अर्थ: पूतना = उस दाई का नाम था जिसको कंस ने गोकुल में कृष्ण जी को मारने के लिए भेजा था; ये स्तनों पर जहर लगा के गई, पर कृष्ण जी ने स्तन मुँह में ले कर इसके प्राण खींच लिए; आखिर मुक्ति भी दे दी। घातनी = मारने वाली। कपट = धोखा, फरेब। द्रोपद सुत = राजा द्रोपद की बेटी, द्रोपदी। सती = नेक स्त्री, जो अपने पति के श्राप से सिला बन गई थी, 👉🧐श्री राम चंद्र जी ने इसको मुक्त किया था।3।
      अर्थ: बच्चों को मरने वाली और कपट से भरी हुई पूतना दाई का भी उद्धार हो गया, जब उसने हरि-नाम स्मरण किया; नाम-जपने की इनायत से ही द्रोपदी (निरादरी से) बची थी, गौतम की नेक स्त्री का पार उतारा हुआ था, जो (गौतम के श्राप से) शिला बन गई थी।3।
      केसी कंस मथनु जिनि कीआ ॥ जीअ दानु काली कउ दीआ ॥ प्रणवै नामा ऐसो हरी ॥ जासु जपत भै अपदा टरी ॥४॥१॥५॥
      अर्थ: उसी प्रभु ने केसी व कंस का नाश किया था, और कालीया नाग की जान बख्श दी थी। नामदेव विनती करता है - प्रभु ऐसा (कृपालु बख्शिंद) है कि उसका नाम स्मरण करने से सब डर और मुसीबतें टल जाती हैं।4।1।
      भाव: प्रभु का स्मरण सभी धर्मों से श्रेष्ठ धर्म है। नाम-जपने की इनायत से सब मुसीबतें टल जाती हैं, बड़े-बड़े विकारी भी विकारों से हट जाते हैं।...........

  • @inderjeetkaur8239
    @inderjeetkaur8239 3 года назад +61

    Dhan dhan shri krishna ji

    • @Exmusli
      @Exmusli 2 года назад +9

      Hari Ji
      Govinda Hari Govinda
      Mohan Madhan Krishan Murari Jagdishwar Hari Ji ❤🙏

    • @Rudraya_Singh
      @Rudraya_Singh Год назад +2

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥
      ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ
      ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ ॥
      ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ
      ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ ॥
      ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ
      ਈਸੁ ਬੰਮ੍ਹ ਗ੍ਰਾਨੁ ਧਾਨੁ ਧਰਤ ਹੀਐ ਚਾਹਿ ਜੀਉ ॥
      ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ
      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੧ ॥

  • @CEEPEEization
    @CEEPEEization Год назад +10

    What a Shabad 🙏🙏🙏Shri Guru Granth Sahib ji ultimate Guru for the humanity.

  • @harmindersinghcreatechanne990
    @harmindersinghcreatechanne990 Месяц назад

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।
    ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ।
    ਗੁਰਬਾਣੀ ਕਹੈ ਸੇਵਕੁ ਜਨਿ ਮਾਨੈ ਪਰਤਖਿ ਗੁਰੂ ਨਿਸਤਾਰੇ।
    ਭਾਈ ਸਾਹਿਬ ਸਰਬਜੀਤ ਸਿੰਘ ਜੀ ਅਤੇ ਸਹਿਯੋਗੀ ਸਾਥੀ ਆਪ ਸਭ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਹਮੇਸ਼ਾਂ ਖ਼ੁਸ਼ ਰੱਖਣ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ ਬਹੁੱਤ ਹੀ ਰਸਭਿੰਨਾ ਕੀਰਤਨ ਸੁਣ ਕੇ ਮਨ ਬਹੁੱਤ ਖੁੱਸ਼ ਹੁੰਦਾ ਹੈ ਜੀ।

  • @apbhakt
    @apbhakt 3 года назад +16

    Chadd singhasan hari ji aaye.
    Hari ji aaye
    Hari ji aaye
    Hari ji aaye
    Chadd singhasan
    Hari ji aaye. 🙏

    • @Exmusli
      @Exmusli 3 года назад

      🙏#Guru_Arjun_Dev_Ji Baani ⬇️
      "अचुत पारब्रहम परमेसुर अंतरजामी ॥ मधुसूदन दामोदर सुआमी ॥ रिखीकेस 👉गोवरधन धारी मुरली मनोहर हरि रंगा ॥
      मोहन माधव क्रिस्न मुरारे ॥ जगदीसुर हरि जीउ असुर संघारे ॥ जगजीवन अबिनासी ठाकुर घट घट वासी है संगा ॥
      धरणीधर ईस नरसिंघ नाराइण ॥ दाड़ा अग्रे प्रिथमि धराइण।
      बावन रूपु कीआ तुधु करते सभ ही सेती है चंगा॥
      👉श्री रामचंद जिसु रूपु न रेखिआ ॥ बनवाली चक्रपाणि दरसि अनूपिआ ॥ सहस नेत्र मूरति है सहसा इकु दाता सभ है मंगा ॥
      भगति वछलु अनाथह नाथे ॥ गोपी नाथु सगल है साथे ॥ बासुदेव निरंजन दाते बरनि न साकउ गुण अंगा ॥(अंग page 1082)
      हरे कृष्ण हरे राम भज् गोविन्दम् भज् गोविन्दम् गोविंदम् भज् 🙏
      " हरि हरनाकस हरे परान ॥ अजैमल कीओ बैकुंठहि थान ॥ सूआ पड़ावत गनिका तरी ॥ सो हरि नैनहु की पूतरी ॥२॥
      अर्थ: प्रभु ने हरणाक्षस (दैत्य) को मारा, अजामल पापी को बैकुंठ में जगह दी। उस हरि का नाम तोते को पढ़ाते हुए वेश्या भी विकारों से हट गई; वही प्रभु मेरी आँखों की पुतली है।2।
      हरि हरि करत पूतना तरी ॥ बाल घातनी कपटहि भरी ॥ सिमरन द्रोपद सुत उधरी ॥ 👉🧐गऊतम सती सिला निसतरी ॥३॥
      पद्अर्थ: पूतना = उस दाई का नाम था जिसको कंस ने गोकुल में कृष्ण जी को मारने के लिए भेजा था; ये स्तनों पर जहर लगा के गई, पर कृष्ण जी ने स्तन मुँह में ले कर इसके प्राण खींच लिए; आखिर मुक्ति भी दे दी। घातनी = मारने वाली। कपट = धोखा, फरेब। द्रोपद सुत = राजा द्रोपद की बेटी, द्रोपदी। सती = नेक स्त्री, जो अपने पति के श्राप से सिला बन गई थी, 👉🧐श्री राम चंद्र जी ने इसको मुक्त किया था।3।
      अर्थ: बच्चों को मरने वाली और कपट से भरी हुई पूतना दाई का भी उद्धार हो गया, जब उसने हरि-नाम स्मरण किया; नाम-जपने की इनायत से ही द्रोपदी (निरादरी से) बची थी, गौतम की नेक स्त्री का पार उतारा हुआ था, जो (गौतम के श्राप से) शिला बन गई थी।3।
      केसी कंस मथनु जिनि कीआ ॥ जीअ दानु काली कउ दीआ ॥ प्रणवै नामा ऐसो हरी ॥ जासु जपत भै अपदा टरी ॥४॥१॥५॥
      अर्थ: उसी प्रभु ने केसी व कंस का नाश किया था, और कालीया नाग की जान बख्श दी थी। नामदेव विनती करता है - प्रभु ऐसा (कृपालु बख्शिंद) है कि उसका नाम स्मरण करने से सब डर और मुसीबतें टल जाती हैं।4।1।
      भाव: प्रभु का स्मरण सभी धर्मों से श्रेष्ठ धर्म है। नाम-जपने की इनायत से सब मुसीबतें टल जाती हैं, बड़े-बड़े विकारी भी विकारों से हट जाते हैं।...........

  • @giddamanjitspain9131
    @giddamanjitspain9131 5 месяцев назад +1

    ਵਾਹਿਗੁਰੂ ਬਹੁਤ ਵਧੀਆ ਰਸਨਾਂ ਸੁਰ ਤਾਲ ਦੀ ਸਮਝ ਗੁਰੂ ਨੇ ਬਖ਼ਸ਼ੀ ਹੈ ਗੁਰੂ ਸਦਾ ਕ੍ਰਿਪਾ ਬਣਾਈ ਰੱਖੇ ਇਸੇ ਤਰਾਂ ਭਾਈ ਸਾਹਿਬ ਤੇ ਧੰਨ ਹੈ ਭਾਈ ਗੁਰਦਾਸ ਜੀ ਵਾਹਿਗੁਰੂ

  • @memeindia7140
    @memeindia7140 3 года назад +6

    mere krishna . bhai aap ke shabd sun ke ankh kholne ka man nahi karta. bhai sarabjit ji aap aur aapka parivar sada swasth rahe. thank you

  • @bhopalanil473
    @bhopalanil473 2 года назад +3

    ਹਰਿ ਜੀ ਆਏ
    ========
    ਵਾਰਾਂ ਭਾਈ ਗੁਰਦਾਸ :
    ਵਾਰ ੧੦ ਪਉੜੀ ੯
    ਹਰਿ ਜੀ ਆਏ, ਹਰਿ ਜੀ ਆਏ ll
    ਛਡਿ ਸਿੰਘਾਸਣੁ, ਹਰਿ ਜੀ ਆਏ ll
    ਦੂਰਹੁੰ ਦੇਖਿ*, ਡੰਡਉਤ ਕਰਿ ll
    ਛਡਿ ਸਿੰਘਾਸਣੁ, ਹਰਿ ਜੀ ਆਏ ll
    ਹਰਿ ਜੀ ਆਏ,,,,,,,,,,,,,,,,,,
    ਬਿਪ ਸੁਦਾਮਾ, ਦਾਲਿਦੀ,
    ਬਾਲ ਸਖਾਈ, ਮਿਤ੍ਰ੍ਰ ਸਦਾਏ ll
    ਲਾਗੂ ਹੋਈ, ਬਾਮ੍ਹਣੀ,
    ਮਿਲਿ ਜਗਦੀਸ, ਦਲਿਦ੍ਰ੍ਰ ਗਵਾਏ ll
    ਦੂਰਹੁੰ ਦੇਖਿ*, ਡੰਡਉਤ ਕਰਿ ll
    ਛਡਿ ਸਿੰਘਾਸਣੁ, ਹਰਿ ਜੀ ਆਏ ll
    ਹਰਿ ਜੀ ਆਏ,,,,,,,,,,,,,,,,,,
    ਚਲਿਆ ਗਣਦਾ, ਗਟੀਆਂ,
    ਕਿਉ ਕਰਿ ਜਾਈਐ, ਕਉਣੁ ਮਿਲਾਏ ll
    ਪਹੁਤਾ ਨਗਰਿ, ਦੁਆਰਕਾ,
    ਸਿੰਘਿ ਦੁਆਰਿ, ਖਲੋਤਾ ਜਾਏ ll
    ਦੂਰਹੁੰ ਦੇਖਿ*, ਡੰਡਉਤ ਕਰਿ ll
    ਛਡਿ ਸਿੰਘਾਸਣੁ, ਹਰਿ ਜੀ ਆਏ ll
    ਹਰਿ ਜੀ ਆਏ,,,,,,,,,,,,,,,,,,
    ਪਹਿਲੇ ਦੇ, ਪਰਦਖਣਾ,
    ਪੈਰੀ ਪੈ ਕੈ, ਲੈ ਗਲਿ ਲਾਏ ll
    ਚਰਣੋਦਕੁ ਲੈ, ਪੈਰ ਧੋਇ,
    ਸਿੰਘਾਸਣੁ, ਉਤੇ ਬੈਠਾਏ ll
    ਦੂਰਹੁੰ ਦੇਖਿ*, ਡੰਡਉਤ ਕਰਿ ll
    ਛਡਿ ਸਿੰਘਾਸਣੁ, ਹਰਿ ਜੀ ਆਏ ll
    ਹਰਿ ਜੀ ਆਏ,,,,,,,,,,,,,,,,,,
    ਪੁਛੇ ਕੁਸਲੁ, ਪਿਆਰੁ ਕਰਿ,
    ਗੁਰ ਸੇਵਾ ਦੀ, ਕਥਾ ਸੁਣਾਏ ll
    ਲੈ ਕੈ ਤੰਦੁਲ, ਚਬਿਓਨੁ,
    ਵਿਦਾ ਕਰੇ, ਅਗੈ ਪਹੁਚਾਏ ll
    ਚਾਰਿ ਪਦਾਰਥ*, ਸਕੁਚਿ ਪਠਾਏ, x॥
    ਹਰਿ ਜੀ ਆਏ,,,,,,,,,,,,,,,,,,
    ਅਪਲੋਡਰ- ਅਨਿਲਰਾਮੂਰਤੀਭੋਪਾਲ

  • @rishivinkalvijay5930
    @rishivinkalvijay5930 2 года назад +3

    BHUT SUNDAR AWAAJ H .GURU MAHARAJ KIRPA BAKHSHAN🙏🙏

  • @lovelysandhu832
    @lovelysandhu832 Год назад +2

    ਭਾਈ ਸਾਹਿਬ ਬਹੁਤ ਸੋਹਣੀ ਆਵਾਜ਼ ਦੇ ਮਾਲਕ ਨੇ ❤

  • @Kunal1660
    @Kunal1660 3 года назад +6

    I have no words for this beautiful voice. Meri Aatma Pawitar ho gyi aini madhur awaj sun ke. Kasam se bhut shanti feel hoyi....Bahut khoob.... . Waheguru ji aap nu Hamesha khush rakhe......👏👏👏👏👏👏👏

  • @amarjitsingh1977
    @amarjitsingh1977 3 года назад +1

    Kya anand hai sukhsagar gurbani sunanan da bhai sahib ji te waheguru g di appaar kirpa hai .satnam waheguru

  • @aviraljanveja5155
    @aviraljanveja5155 4 года назад +18

    Lovely Shabd Ji !
    Jai Shri Krishna !

  • @manjitsinghexsergeantmorin9838
    @manjitsinghexsergeantmorin9838 6 лет назад +64

    Excellent God is always available for you when u really feel his presence just we have to stay in this world with pure mind set

    • @bawa9narang
      @bawa9narang 3 года назад +2

      Sahi

    • @Exmusli
      @Exmusli 3 года назад +1

      Hare krishn hare krishn krishn krishn hare hare hare ram hare ram ram ram hare hare 🙏

    • @adithyanaren519
      @adithyanaren519 2 года назад

      God is always within us. The Ego “I” is Maaya and it doesn’t exist. God alone exists.

  • @roshankalsia2472
    @roshankalsia2472 3 года назад +18

    A pinnacle of friendship and love for the true devotee by the Lord 🙏🙏.
    Unparalleled and matchless narrative of true friendship!
    Waheguru ji.

  • @ashwanidhar4675
    @ashwanidhar4675 2 года назад +1

    ਦਿਲ ਨੂੰ ਛੂਹ ਲੈਣ ਵਾਲਾ ਸ਼ਬਦ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @simerjit99
    @simerjit99 2 года назад +9

    🙏🙏🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹

  • @narinderkour4478
    @narinderkour4478 Месяц назад +1

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ ❤

  • @balwinderdhillon5308
    @balwinderdhillon5308 7 лет назад +21

    Waheguru ji ka Khalsa waheguru ji kee fateh ji 🙏. Very nice Bhai sahib ji.

  • @sonamshyam
    @sonamshyam Год назад +8

    Unbelievably beautifully sung; such a soulful rendition of Krishna Sudama meeting.

  • @UshaRani-d2f
    @UshaRani-d2f 2 месяца назад

    Krishan ji te sudama di bachpan di mitarta da eh sabad krishan ji tan Har da roop c mitarta bhi nibhai eh sabad bahut pasand hai waheguru waheguru ji 🙏

  • @RajinderKumar-vp8ph
    @RajinderKumar-vp8ph Год назад +4

    Melodius Voice Sat Naam Wahe Guru Ji Hare Krishna Ji

  • @pcshariyashariya5089
    @pcshariyashariya5089 2 месяца назад

    ਇਹ ਸ਼ਬਦ ਦਿਲ ਵਿਚ ਧੂ ਪਾਂ ਦਿੰਦਾ ਹੈ ।ਇਸ ਸ਼ਬਦ ਦਾ ਕੋਈ ਮੁਕਾਬਲਾ ਨਹੀਂ ਹੈ । ਸਿਰ ਨੀਵਾ ਕੇ ਪ੍ਰਣਾਮ ।

  • @InderjitSingh-by4lo
    @InderjitSingh-by4lo 3 года назад +7

    Humbleness and humility of bhai sahib Gurdassji is beautifully rendered by Bhai Sarabjit Singh ji and group. Wahe guru kirpa banaye rakhe.

  • @kulwantsinghaulakh1640
    @kulwantsinghaulakh1640 4 месяца назад +1

    ਨਾਂ ਮਸਜੀਦ ਦੀ ਨਾਂ ਮੰਦਰ ਦੀ ਗਲ ਸੁਣਾ ਕੋਈ ਅੰ ਦਰ ਦੀ ਧੰਨ ਸ਼ੀ ਗੁਰੂ ਗਰੰਥ ਸਾਹਿਬ❤❤❤❤❤🙏🙏🙏🙏🙏🙏👌

  • @aman_deep41
    @aman_deep41 3 года назад +22

    Jai shree krishna waheguru ji 🙏🙏🙏

  • @pendutraveller1
    @pendutraveller1 11 месяцев назад +1

    Ruh nu skoon mil janda sun ke
    Bahut sureeli avaaj Bhai Saab di.waheguru chardi kala rakan

  • @aviraljanveja5155
    @aviraljanveja5155 4 года назад +8

    Always knew Sanatan and Sikh philosophy is one and the same.
    Confirmed after reading Guru Granth Sahib, Dasam Granth and the Bhagwad Geeta :)

  • @harjinderkaur3978
    @harjinderkaur3978 11 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @onkarrai6778
    @onkarrai6778 4 года назад +11

    I request you to all plz dont dislike any shabd which come from guru granth sahib maharaj ji tnx

  • @vishalsanhotra5503
    @vishalsanhotra5503 3 года назад +1

    सब कुछ परमात्मा दी लीला है Ehnu आज तक कोई समझ Nhi पाया
    हरि ॐ नमः नारायणा
    जय हो कमलापति🙏🙏

  • @bssfoodsandspicesprivateli2526
    @bssfoodsandspicesprivateli2526 9 лет назад +54

    Love krishan ji between Sudama ji written by Bhai Gurdas ji ! Ultimate

    • @prasadh55
      @prasadh55 8 лет назад +12

      +BSS FOODS AND SPICES PVT.LTD.
      A great person can praise another great. Bhai Gurdas was a great saint so he written such a great sabad in praise of Harji maharaj.

    • @JAMEZPLAZA
      @JAMEZPLAZA 7 лет назад +12

      Thakur ji toh sabhi ke hain... jis terhan dhan guru nanak baba ji sabhi ke hain :D

    • @charliedev2629
      @charliedev2629 6 лет назад +2

      darm torta nahi jarta hai

    • @ranjitsinghwaryam4782
      @ranjitsinghwaryam4782 6 лет назад

      BSS FOODS AND SPICES PVT.LTD.

    • @ravinderkhakh
      @ravinderkhakh 6 лет назад +2

      @@prasadh55 not a harji maharaj pura shabad suno Dhyan nal eh Krishan te Sudama Milap di gall kar rahe ne raagi sahibaan

  • @brsmishra9059
    @brsmishra9059 Год назад +1

    बहुत सुंदर। भजन धुन राग भाव ।सनातन की धुरी है भगवान कृष्ण।

  • @paramahansayogananda51
    @paramahansayogananda51 8 лет назад +45

    Great, I love this Shabad. Shri Sarabjit singhji Namaskar.

  • @jagjeetsingh1184
    @jagjeetsingh1184 2 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਆਪ ਜੀਓ ਦੇ ਜੱਥੇ ਉਪਰ ਆਪਣਾ ਮੇਹਰ ਭਰਿਆ ਹੱਥ ਰਖਣ ਸਾਡੀ ਇਹੋ ਅਰਦਾਸ ਹੈ ਜੀ

  • @satwinderrealyouristrueisa9647
    @satwinderrealyouristrueisa9647 4 года назад +12

    Best presentation. Very Ras Bhina Kirtan regarding the examplory Friendship of Shri Krishna and Sudama ji . Really very melodious
    God bless the kirtan party of Bhai Sshib Bhai Sarbjit Singh ji . Thanks

    • @Exmusli
      @Exmusli 3 года назад +1

      Hare krishn hare krishn krishn krishn hare hare hare ram hare ram ram ram hare hare 🙏

    • @Exmusli
      @Exmusli 3 года назад

      🙏#Guru_Arjun_Dev_Ji Baani ⬇️
      "अचुत पारब्रहम परमेसुर अंतरजामी ॥ मधुसूदन दामोदर सुआमी ॥ रिखीकेस 👉गोवरधन धारी मुरली मनोहर हरि रंगा ॥
      मोहन माधव क्रिस्न मुरारे ॥ जगदीसुर हरि जीउ असुर संघारे ॥ जगजीवन अबिनासी ठाकुर घट घट वासी है संगा ॥
      धरणीधर ईस नरसिंघ नाराइण ॥ दाड़ा अग्रे प्रिथमि धराइण।
      बावन रूपु कीआ तुधु करते सभ ही सेती है चंगा॥
      👉श्री रामचंद जिसु रूपु न रेखिआ ॥ बनवाली चक्रपाणि दरसि अनूपिआ ॥ सहस नेत्र मूरति है सहसा इकु दाता सभ है मंगा ॥
      भगति वछलु अनाथह नाथे ॥ गोपी नाथु सगल है साथे ॥ बासुदेव निरंजन दाते बरनि न साकउ गुण अंगा ॥(अंग page 1082)
      हरे कृष्ण हरे राम भज् गोविन्दम् भज् गोविन्दम् गोविंदम् भज् 🙏
      " हरि हरनाकस हरे परान ॥ अजैमल कीओ बैकुंठहि थान ॥ सूआ पड़ावत गनिका तरी ॥ सो हरि नैनहु की पूतरी ॥२॥
      अर्थ: प्रभु ने हरणाक्षस (दैत्य) को मारा, अजामल पापी को बैकुंठ में जगह दी। उस हरि का नाम तोते को पढ़ाते हुए वेश्या भी विकारों से हट गई; वही प्रभु मेरी आँखों की पुतली है।2।
      हरि हरि करत पूतना तरी ॥ बाल घातनी कपटहि भरी ॥ सिमरन द्रोपद सुत उधरी ॥ 👉🧐गऊतम सती सिला निसतरी ॥३॥
      पद्अर्थ: पूतना = उस दाई का नाम था जिसको कंस ने गोकुल में कृष्ण जी को मारने के लिए भेजा था; ये स्तनों पर जहर लगा के गई, पर कृष्ण जी ने स्तन मुँह में ले कर इसके प्राण खींच लिए; आखिर मुक्ति भी दे दी। घातनी = मारने वाली। कपट = धोखा, फरेब। द्रोपद सुत = राजा द्रोपद की बेटी, द्रोपदी। सती = नेक स्त्री, जो अपने पति के श्राप से सिला बन गई थी, 👉🧐श्री राम चंद्र जी ने इसको मुक्त किया था।3।
      अर्थ: बच्चों को मरने वाली और कपट से भरी हुई पूतना दाई का भी उद्धार हो गया, जब उसने हरि-नाम स्मरण किया; नाम-जपने की इनायत से ही द्रोपदी (निरादरी से) बची थी, गौतम की नेक स्त्री का पार उतारा हुआ था, जो (गौतम के श्राप से) शिला बन गई थी।3।
      केसी कंस मथनु जिनि कीआ ॥ जीअ दानु काली कउ दीआ ॥ प्रणवै नामा ऐसो हरी ॥ जासु जपत भै अपदा टरी ॥४॥१॥५॥
      अर्थ: उसी प्रभु ने केसी व कंस का नाश किया था, और कालीया नाग की जान बख्श दी थी। नामदेव विनती करता है - प्रभु ऐसा (कृपालु बख्शिंद) है कि उसका नाम स्मरण करने से सब डर और मुसीबतें टल जाती हैं।4।1।
      भाव: प्रभु का स्मरण सभी धर्मों से श्रेष्ठ धर्म है। नाम-जपने की इनायत से सब मुसीबतें टल जाती हैं, बड़े-बड़े विकारी भी विकारों से हट जाते हैं।...........

  • @ashutosh8618
    @ashutosh8618 Год назад +1

    Hari anant hari katha ananta🙏🏻 waheguru ji🙏🏻, jai shri krishna🙏🏻

  • @karandeepsinghBanwalipur
    @karandeepsinghBanwalipur 6 лет назад +24

    This sabad is really vicinity of God.waheguru wahegueu

  • @prasadh55
    @prasadh55 7 лет назад +8

    A great shabad of Bhai Gurdas and nicely sung by Bhai Sarabjit Singh ji. Waheguru ji.

  • @muktajain62
    @muktajain62 4 года назад +27

    How can someone sing sooooo well 🙏🙏 full of God's love. Waheguru 🙏🙏

    • @GurtejSingh-gj4cp
      @GurtejSingh-gj4cp 3 года назад

      veer g app ji te waheguru ji de mhan kirpa hshabd sun ke bhut anad awes

    • @Exmusli
      @Exmusli 3 года назад +3

      @@GurtejSingh-gj4cp Hari Ji Aaye Hare Krishn Hari 🙏