ਇਤਰਾਂ ਦੀ ਸ਼ੀਸ਼ੀ Itra’n Di Sheeshi- Satinder Sartaaj| Latest Punjabi Song 2023| New Punjabi Song 2023

Поделиться
HTML-код
  • Опубликовано: 27 ноя 2024

Комментарии • 1,8 тыс.

  • @lauleenbhalla9773
    @lauleenbhalla9773 11 месяцев назад +78

    Very sweet song, direct impact on heart and soul, rooh nu thand mil gayi hai ji. Each word is impressive. Song is as lovely as you are. Love you dear Dr Satinder Sartaj 💕 God bless you ❤️

  • @aishah8398
    @aishah8398 10 месяцев назад +14

    Your words always hit the heart directly. Satinder Jee, tussi geet de khayal nu aik naveen disha ty uraan ditti ay. Mera yaqeen ay k aesy sachy ty suchy lafz kadi nae mardy.

  • @HarneetKalas-nf8nd
    @HarneetKalas-nf8nd 11 месяцев назад +140

    ❤ ਸਲੂਟ ਹੈ ਸਰਤਾਜ ਵੀਰ ਜੀ ਤੁਹਾਡੀ ਕਲਮ ਨੂੰ ਤੁਹਾਡੀ ਆਵਾਜ਼ ਨੂੰ ਤੁਹਾਡੀ ਇਨਸਾਨੀਅਤ ਨੂੰ ਬਾਬਾ ਨਾਨਕ ਮਾਹਰਾਜ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਣ ਜੀ ❤

    • @summu239
      @summu239 8 месяцев назад +5

      😅😅😅😅😊

    • @summu239
      @summu239 8 месяцев назад +2

      😊

  • @Mohayyudin
    @Mohayyudin 9 месяцев назад +115

    سردار سرتاج جی کے گیتوں میں واحدانیت اور انسانیت کا درد جھلکتا ھے بلاشبہ سرتاج دلوں سے نفرتیں کم کرنے کےلیے اعلی گلوکاری کررہیے ھیں

  • @S7Creations
    @S7Creations 11 месяцев назад +53

    ਵਾਹ, ਸ਼ਾਇਰਾ ਕਮਾਲ ਹੀ ਕੀਤੀ ਪਈ ਆ ਇਸ ਵਾਰ ਵੀ...ਲਫ਼ਜ਼ਾਂ ਦਾ ਜਾਦੂਗਰ ਐਵੇਂ ਨਹੀਂ ਕਹਿੰਦੇ ਤੁਹਾਨੂੰ ਬਸ ਆਹੀ ਗੱਲਾਂ ਤਾਂ ਕੀਲ ਲੈਂਦੀਆਂ ਨੇ। ❤❤ ਇੱਕੋ ਦਿਲ ਆ ਯਾਰਾ ਕਿੰਨੀ ਕੁ ਵਾਰੀ ਲੁੱਟੇਗਾ 😍

    • @cricket.394
      @cricket.394 6 месяцев назад +2

      W😅 i😮 4:33 ،،،،،،،،،،،،،،،،،،،،،،،،،ذس

  • @وجدانوموسیقی
    @وجدانوموسیقی 8 месяцев назад +35

    اتنا خوبصورت انداز۔۔۔۔ سب سے منفرد شاعری انتہائی خوبصورت جو کہ اب بہت کم ملتی ۔۔۔۔ لمبی عمر پائیں سردار جی❤

  • @anitarani4827
    @anitarani4827 11 месяцев назад +62

    ਦਿਨ ਦੀ ਸ਼ੁਰੂਆਤ ਹੀ ਇੰਨੀ ਸੋਹਣੀ ਹੋਈ ਹੈ ❤️ ਦਿਨ ਤਾਂ ਆਪਣੇ ਆਪ ਹੀ ਸੋਹਣਾ ਬਣ ਜਾਂਦਾ ਐ ✨❤️❤️

  • @GurpreetKaur-fy5fp
    @GurpreetKaur-fy5fp 10 месяцев назад +15

    Boht he khoobsurat shayari .. always wins every heart ❤️..ਪਤਾ ਨਹੀਂ ਕਿਥੋਂ ਇੰਨੇ ਖੂਬਸੁਰਤ ਅਲਫ਼ਾਜ਼ ਲੱਭ ਕੇ ਗੀਤਾਂ ਦੇ ਰੂਪ ਵਿੱਚ ਪਰੋ ਕੇ ਸੁਰਾਂ ਵਿੱਚ ਸਜਾ ਕੇ ਸਰੋਤਿਆਂ ਨੂੰ ਕਿਸੇ ਹੋਰ ਹੀ ਜਹਾਨ ਵਿੱਚ ਮੌਜੂਦ ਹੋਣ ਦੀ ਅਹਿਸਾਸ ਕਰਵਾ ਦਿੰਦੇ ਹੋ❤️

    • @shahzadKobavilog1476
      @shahzadKobavilog1476 3 месяца назад

      I love you meri Jan ❤❤❤😘😘😘😘😘😘😘😘😘😘😘😘😘😘😘

    • @shahzadKobavilog1476
      @shahzadKobavilog1476 3 месяца назад

      I love you meri Jan ❤❤❤❤

  • @cseworld62
    @cseworld62 11 месяцев назад +16

    Bhot khoob badshao 🤗💞👑 taras rhe aa murshad tuhade paak didar nu kudrat ne chahya bhot jald tuhade didar honge 😌💗🕊️ ameen 🤞❣️

  • @roohdealfaz...6893
    @roohdealfaz...6893 11 месяцев назад +68

    ਹਾਏ ਹਜੂਰ ਏਨੇ ਸੋਹਣੇ ਗੀਤ ਕਿੱਥੋਂ ਲਿੱਖ ਕੇ ਲਿਆਂਦੇ ਓ ਦਿਲ ਵੀ ਖੁਸ਼ੀ ਚ ਦਲਦਲ ਹੋਇਆ ਪਿਆ।
    Saying it loudly nd proudly....... ❤ Love u satinder sartaj ❤

  • @IbrarButt07
    @IbrarButt07 9 месяцев назад +25

    Big Respect for Satinder Sartaaj. The Real Legend and true artist. Lots of Love and best wishes from Lahore 🇵🇰

  • @Gurnoorsing52
    @Gurnoorsing52 11 месяцев назад +102

    ਰੂਹ ਨੂੰ ਸਕੂਨ ਦੇਣ ਵਾਲ਼ੀ
    ਕਿਤੋਂ ਆ ਰਹੀ ਅਵਾਜ,
    ਇਹ ਹੋਰ ਕੋਈ ਨਹੀਂ
    ਗਾਉਂਂਦਾ ਏ ਸਰਤਾਜ।❤❤

  • @naveedhussan4349
    @naveedhussan4349 10 месяцев назад +4

    Dil k sartaaj ko dil se pakistan sy Mera salaam. Masaal nhi yar ha kahi is panjabi singer ki.. Great song 👌👌👌👌

  • @punjabi-ae-zubane9708
    @punjabi-ae-zubane9708 11 месяцев назад +19

    ਬਹੁਤ ਵਧੀਆ ਗੀਤ। ਪੰਜਾਬ ਦਾ ਤਾਜ ਸਰਤਾਜ। ਸਰਤਾਜ ਦੀ ਕਲਮ ਹਮੇਸ਼ਾ ਸਾਫ ਸੁਥਰਾ ਲਿਖੇ।

  • @chmahad4625
    @chmahad4625 9 месяцев назад +17

    Master Piece

  • @Pushpinder._.singh143
    @Pushpinder._.singh143 11 месяцев назад +74

    ਤੇਰੀ ਲਿਖਤ ਵਿੱਚ ਮੈਂਨੂੰ ਕੁਝ ਖਾਸ ਲੱਗੇ
    ਦਿਲ ਤਾਂ ਉਂਜ ਰੱਬ ਨੇ ਸਭ ਨੂੰ ਦਿੱਤਾ ਪਰ ਮੈਨੂੰ ਸਰਤਾਜ ਸਾਬ ਵਿੱਚ ਕੁਝ ਖਾਸ ਲੱਗੇ!

  • @sarfarazaslam836
    @sarfarazaslam836 7 месяцев назад +4

    From Pakistan l love your song ❤❤❤

  • @gursimrankaur2279
    @gursimrankaur2279 11 месяцев назад +8

    ਬੇਹੱਦ ਖ਼ੂਬਸੂਰਤੀ ਨਾਲ ਬਿਆਨ ਕੀਤਾ❤

  • @jasmeetsingh3060
    @jasmeetsingh3060 10 месяцев назад +3

    So nice song satinder sartaj ji ਏਨਾ ਜੇਹਾ ਕੋਈ ਨਹੀਂ ਇਸ ਲਿਖ ਸਕਦਾ ❤❤ਸਿਰਾ

  • @hafizmajidmughal7584
    @hafizmajidmughal7584 10 месяцев назад +39

    I have never heard as sweet a voice from Indian singers as Satinder Sartaj.. 👌❤️❤️

  • @Bobykhokhar28
    @Bobykhokhar28 9 месяцев назад +25

    Legend ha yarrr❤🎉
    Love from Punjab Lahore Pakistan

  • @ypriyanka1724
    @ypriyanka1724 11 месяцев назад +38

    Every word touches the soul😍....how positive you are dr sahab🥰😊

  • @heartlesslver1109
    @heartlesslver1109 7 месяцев назад +20

    آپکی آواز میں جادو ہے ستیندر بھائی جی... سنتے رہنے کا دل کرتا ہے..❤

    • @muhammadarbash8695
      @muhammadarbash8695 3 месяца назад

      میں تے بس 1 گانا سنن لئ آیا سی ستیندر دے 30 گانے سن لے

    • @azharmushtaq9381
      @azharmushtaq9381 3 месяца назад

      😂😂😂🎉🎉🎉🎉

  • @ranaahsantarik7
    @ranaahsantarik7 11 месяцев назад +20

    22 g tusi great o... LOVE FROM PAKISTAN❤❤❤❤

  • @gurpreet_rahi_22
    @gurpreet_rahi_22 10 месяцев назад +2

    ਦਿਲ ਕਰਦਾ ਐ ਵਾਰੀ ਵਾਰੀ ਲਾਇਕ ਕਰੀਂ ਜਾਵਾਂ....ਸੁਣੀ ਤਾਂ ਜਾਂਦੈ ਹੀ ਹਾਂ...🥳🥳😘😘

  • @Jamaaldelafz
    @Jamaaldelafz 11 месяцев назад +5

    ਸਰਤਾਜ ਜੀ ਤੁਸੀਂ ਬਹੁਤ ਸੋਹਣਾ, ਮਨ ਤਰੋ ਤਾਜ਼ਾ ਹੋ ਗਿਆ। ਇਂਝ ਲੱਗਦਾ ਨਵਾਂ ਸਵੇਰਾ ਚੜਿਆ। ਹਾਲਾਂਕਿ ਹਜੇ ਦੁਪਿਹਰ ਐ।

  • @ahmadzbb3702
    @ahmadzbb3702 7 месяцев назад +31

    بہت خوبصورت و منفرد شاعری وہ بھی خالص پنجابی میں سن کر بہت اچھا لگتا اور بار بار سننے کا من کرتا۔ ❤

  • @indusharma8977
    @indusharma8977 11 месяцев назад +119

    Always wins hearts with his singing & writing. Truely Gentleman & an amazing human & wonderful singer Dr Satinder Sartaj Sir 💛🧿

  • @Lakhveerrode567
    @Lakhveerrode567 10 месяцев назад +2

    ਲਵ ਯੂ ਸਤਿੰਦਰ ਸਰਤਾਜ ਬਾਈ ਜੀ ਜੀਂਦੇ ਰਹੋ ਰਬ ਹਮੇਸ਼ਾ ਤੁਹਾਨੂੰ ਖੁਸ਼ ਰੱਖੇ ਲਵ ਯੂ ਬਾਈ ਜੀ🙏🙏💝💝💝💝💝💝💝♥️♥️♥️♥️♥️♥️♥️🌷🌷🌷🌷🌷🌷🌷🌷🌷

  • @BalwinderSingh-mb4si
    @BalwinderSingh-mb4si 11 месяцев назад +19

    ਕੱਲਾ ਕੱਲਾ ਬੋਲ ਲਾ ਜਬਾਬ ਸਰਤਾਜ਼ ਜੀ ਤੁਹਾਡੀ ਸਿਫ਼ਤ ਲਈ ਤਾਂ ਲਫਜ਼ ਵੀ ਹੱਥ ਖੜੇ ਕਰ ਜਾਂਦੇ ਨੇ ਬਹੁਤ ਖੂਬ 🤗

  • @amankaur6852
    @amankaur6852 9 месяцев назад +8

    Menu nahi pata ki m eh song kini bar sun laya. Eh song sun k mnu dubra song sunan da man hi nahi karda. Har time bas aahi song meri playlist ch hunda hai. M ta aapni sis di pre wedding video ch v ehi sonh lagwaya hai❤❤❤❤

  • @Gurvindersingh-jt4qg
    @Gurvindersingh-jt4qg 11 месяцев назад +165

    💜ਸਭ ਨਾਲੋਂ ਜ਼ਿਆਦਾ, ਮੈਨੂੰ ਸਰਤਾਜ ਪਸੰਦ ਏ..
    💜ਕਿਸੇ ਨੂੰ ਦੱਸਣ ਤੋਂ ਚੰਗਾ, ਰੱਖਣਾ ਰਾਜ਼ ਪਸੰਦ ਏ...
    💜ਬੜੀ ਹੀ ਸੁਰੀਲੀ, ਵੇ ਸਤਿੰਦਰਾ, ਤੇਰੀ ਆਵਾਜ਼ ਪਸੰਦ ਏ...
    💜ਇੱਕ ਤੇਰੀ ਸ਼ਾਇਰੀ, ਤੇ ਦੂਜਾ ਬੈਠਣੇ ਦਾ, ਅੰਦਾਜ਼ ਪਸੰਦ ਏ...
    💜ਗੀਤਾਂ ਵਿਚ ਘੁੱਲਿਆ ਇਸ਼ਕ ਮਿਜ਼ਾਜ ਪਸੰਦ ਏ...
    💜ਤੇਰਾ ਬੋਲਾਂ ਰਾਂਹੀ ਕਰਨਾ ਰੂਹ ਦਾ ਇਲਾਜ ਪਸੰਦ ਏ...
    💜ਉੱਪਰ ਨੂੰ ਕਰ, ਚਿਮਟਾ ਵਜਾਉਣਾ ਤੇਰਾ ਸਾਜ਼ ਪਸੰਦ ਏ..
    💜ਸ਼ਾਇਰੀ ਵਿਚ ਬੋਲਾਂ ਦਾ, ਲਿਹਾਜ਼ ਪਸੰਦ ਏ...
    💜ਸਭ ਨਾਲੋਂ ਜ਼ਿਆਦਾ, ਮੈਨੂੰ ਸਰਤਾਜ ਪਸੰਦ ਏ...
    💜ਕਿਸੇ ਨੂੰ ਦੱਸਣ ਤੋਂ ਚੰਗਾ, ਰੱਖਣਾ ਰਾਜ਼ ਪਸੰਦ ਏ....💜
    #satindersartaaj🫶

    • @masoomiyat8696
      @masoomiyat8696 11 месяцев назад +4

      Mare Dil di gal Kari aa bro tusi ❤❤

    • @Gurvindersingh-jt4qg
      @Gurvindersingh-jt4qg 11 месяцев назад +6

      @@masoomiyat8696 😊 ਸਿਫਤ ਲਈ ਦਿਲੋੰ ਸ਼ੁਕਰਾਨੇ ਪਿਆਰੇਓ..!🫶

    • @makhansandhu1325
      @makhansandhu1325 11 месяцев назад +3

      ❤❤

    • @shamshersingh8647
      @shamshersingh8647 11 месяцев назад +5

      Shyarri bhot hi pyaari aa prr ikk nikka jeha sujha si ke 4th line vich dooja baithan da andaj di jagah goon da andaj vi vdia lagna si baaki te shayari hai hi kamaaml❤

    • @_Seema-
      @_Seema- 9 месяцев назад +2

      ❤❤

  • @iBasitMirza
    @iBasitMirza 10 месяцев назад +6

    love this song.. listening from.🇵🇰 "Itra'n Di Sheeshi" has mesmerizing lyrics that create a captivating flow. The poetic essence of the words, combined with the musical arrangement, makes it a soulful experience that resonates deeply. Each verse seems to paint emotions, allowing listeners to connect on a profound level. Truly an outstanding piece of artistry!

    • @Khanshb-k2c
      @Khanshb-k2c 10 месяцев назад

      yeah bro
      Every line is unique

  • @KaramveerKaur-u2c
    @KaramveerKaur-u2c 11 месяцев назад +19

    ਰੂਹ ਦਾ ਸਕੂਨ ❤❤

  • @Syedinham
    @Syedinham 9 месяцев назад +4

    Insan har dukh bhoul.jata ha sartaj ji ka song sun ky❤

  • @CraftNClover
    @CraftNClover 11 месяцев назад +17

    I can hear sartaaj sir 24*7
    I hor Sona geet sartaj ji da .......👏👏👏👌👌👌🧿

  • @raishoaib18
    @raishoaib18 4 месяца назад +7

    Satinder Sartaj Ki Awaz Kis Kisko Dil Pe Lagti Hai😍❤️

  • @ranjitsidhu526
    @ranjitsidhu526 11 месяцев назад +16

    ਕੇਸ ਕੇਸ ਨੂੰ ਏਦਾਂ ਲੱਗਦਾ ਏਹ ਗਾਣਾ ਮੇਰੇ ਲਈ ਗਾਇਆ ❤❤😊

    • @RubabRajput-u2h
      @RubabRajput-u2h 15 дней назад

      Mmmmmmmmmmmm you don't want 🥹 to the office tomorrow and then jjjhnbbbbnhhh❤❤😊😊

  • @awais4952
    @awais4952 3 месяца назад +2

    Mashaallah mashaallah Allah bless you satinder sartaj love from Pakistan ❤

  • @Mani-or9td
    @Mani-or9td 11 месяцев назад +12

    ਬਾਕਮਾਲ ਸ਼ਾਇਰੀ, ਤਰਜ ਆਵਾਜ਼,
    ਦਿਲਾਂ ਦਾ ਸਰਤਾਜ ❤❤

  • @faisalkhurshid9591
    @faisalkhurshid9591 9 месяцев назад +3

    It's pure romantic poetry. Love and musk rose are never kept hidden. It gives a real feel. Only the man can write and sing this.

  • @Shah_and_Hadi
    @Shah_and_Hadi 11 месяцев назад +761

    The Only Educated Man In Whole Musical Industry Who Really Know Real Music Now a days ❤❤❤

    • @Arshdeepkaur-uk6hd
      @Arshdeepkaur-uk6hd 11 месяцев назад +28

      Right ji

    • @sand1310
      @sand1310 10 месяцев назад +18

      👍👍And...some ppl will feel offended ...freefund main...

    • @sarahkhanx215
      @sarahkhanx215 10 месяцев назад +12

      So damm right ❤

    • @husnainali8670
      @husnainali8670 10 месяцев назад

      Mmmqwuop❤😮

    • @goku9322
      @goku9322 9 месяцев назад +6

      Very true and a real gentleman too...his inner beauty n clarity of thoughts gets reflected in his mesmerizing words!!

  • @imrangee2191
    @imrangee2191 9 месяцев назад +2

    Itni khubskrt poetry dil ajeb sy muhbt k sur mn dhrk rha ha ❤❤ kmal

  • @SukhchainSingh-ss6mb
    @SukhchainSingh-ss6mb 11 месяцев назад +35

    Yarr kya banda Sartaj...true gentleman...humble, simple yet most stylish.❤

  • @MuhammadSalmanSiddique656
    @MuhammadSalmanSiddique656 9 месяцев назад +2

    This Song Deserves more Views Love From PAKISTAN

  • @The_Way_Forward.
    @The_Way_Forward. 11 месяцев назад +197

    The man holds P.HD in sufi music 💯💯 education and hard work are the key points 😍😍

    • @alishbaahmad360
      @alishbaahmad360 9 месяцев назад +1

      Huujjhg2. 12 😂😂hhhhuhhhhhhh
      Hhhhhhhh

    • @paki01ify
      @paki01ify 9 месяцев назад +2

      😂❤😂😂😂

    • @paki01ify
      @paki01ify 9 месяцев назад +4

      😂❤😂😂😂

    • @paki01ify
      @paki01ify 9 месяцев назад +4

      😂❤😂😂😂

    • @paki01ify
      @paki01ify 9 месяцев назад +1

      😂❤😂😂😂

  • @Gurdeepsingh-cn4mx
    @Gurdeepsingh-cn4mx 9 месяцев назад +1

    End karti bai

  • @priyasood1645
    @priyasood1645 11 месяцев назад +13

    ਗਾਣਾ ਘੱਟੋ ਘੱਟ 10 minute ਦਾ ਹੋਣਾ ਚਾਹੀਦਾ Sartaj ਜੀ... ਦਿਲ ਕਿੱਥੇ ਭਰਦਾ? 😘😘

  • @wanderer-we6gt
    @wanderer-we6gt 2 месяца назад +1

    Love from 🇵🇰. Keep promoting our mother tongue Punjabi.

  • @solomonsalu3318
    @solomonsalu3318 10 месяцев назад +61

    Chardy punjab dy satinder sab ty lathdy Punjab dy Sajjad ali sab.love from Pakistan 🇵🇰♥️🇮🇳

  • @JonButa-dz9sn
    @JonButa-dz9sn 10 месяцев назад +3

    Kamal Baanda hai Mola Salamat Raakhy❤

  • @swinderpal6154
    @swinderpal6154 11 месяцев назад +12

    ਬਹੁਤ ਸਾਰੇ ਕਾਵਾ ਰੋਲੀ ਸਿੰਗਰ ਵਿਚ ਸਤਿੰਦਰ ਸਰਤਾਜ ਇਕ ਅਜਿਹਾ ਸਿੰਗਰ ਹੈ ਜਿਸ ਮੂਹਰੇ ਫਿਕੇ ਪੇਦੇ ਹਨ, ਸਾਨੂੰ ਮਾਣ ਹੈ ਸਤਿੰਦਰ ਸਰਤਾਜ ਵਰਗਾ ਹੀਰਾ ਸਾਡੇ ਪੰਜਾਬ ਦਾ ਮਾਣ ਹੈ।

  • @Textilefsd
    @Textilefsd 9 месяцев назад +1

    Kamal kar dia .. kia likha hai . 😮❤❤❤ Best of luck .. for every next moment ❤❤ 🇵🇰🇵🇰🇵🇰 like from,🇵🇰

  • @PRIYANKAThakur-jp9fb
    @PRIYANKAThakur-jp9fb 11 месяцев назад +5

    Every word touches the soul😍...ਇਤਰਾਂ ਦੀ ਸ਼ੀਸ਼ੀ🫶❤️

  • @s4smoker945
    @s4smoker945 10 месяцев назад +2

    Haayy Chass Aa Gai soun k ❤❤❤❤❤❤

  • @gurwindersingh2438
    @gurwindersingh2438 11 месяцев назад +28

    ਕੋਈ ਐਸਾ ਸ਼ਬਦ ਨਹੀਂ ਮੇਰੇ ਕੋਲ ਤਾਰੀਫ ਲਈ, ਬਾਬਾ ਜੀ ਤੁਹਾਨੂੰ ਤੰਦਰੁਸਤੀ ਦੇਵਣ, ਜਦ ਮਨ ਉਦਾਸ ਸਿਰਫ ਸਤਿੰਦਰ ਸਰਤਾਜ ਹੀ ਸੁਣਦਾ ਹਾਂ❤💝

    • @FasilBabar
      @FasilBabar 9 месяцев назад +1

      ❤❤❤❤❤

  • @waheedakhter2879
    @waheedakhter2879 5 месяцев назад +7

    Nice song 🎉❤😊

  • @sukhjinderkaur8500
    @sukhjinderkaur8500 11 месяцев назад +13

    ਰੂਹ ਨੂੰ ਠਾਰਨ ਵਾਲੀ ਆਵਾਜ਼ ❤❤❤

  • @KomalpreetKaur-op5nh
    @KomalpreetKaur-op5nh 10 месяцев назад

    ਵਾਹ ਜੀ ਵਾਹ ਕਿਆ ਗੀਤ ਆਂ✍️✍️✍️,, ਅਕਾਲ ਪੁਰਖ ਚੜ੍ਹਦੀਕਲਾ ਚ ਰੱਖਣ ਤੁਹਾਨੂੰ 🙏

  • @amandeepsingsss
    @amandeepsingsss 11 месяцев назад +6

    nothing to say just....... Jeeyo Sohneyoo🤩😇🥳🥳

  • @kashifahmad8009
    @kashifahmad8009 5 месяцев назад +26

    Whose listen this song in 2024❤?

  • @karmitakaur3390
    @karmitakaur3390 11 месяцев назад +13

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @pagalshayar5265
    @pagalshayar5265 9 месяцев назад

    ਸੱਚ ਦਾ ਦਿਖਾਵੇ ਸ਼ੀਸ਼ਾ,
    ਦੱਸ ਕਿਹੜਾ ਛੇੜਾ ਮੈਂ ਕਿੱਸਾ,
    ਉਂਦੀ ਗੱਲ ਕਹੀ ਮਹਾਨ ਹੀ ਹੁੰਦੀ,
    ਤੇ ਉਂਦੀ ਲਿਖ਼ਤ ਦੀ ਸਫ਼ਾਈ,
    ਤੇ ਹਰ ਗੱਲ ਚ ਡੂੰਗਾਈ,
    ਸੱਚੀ ਬਿਆਨ ਨਹੀਂ ਹੁੰਦੀ...
    ਬਿਆਨ ਨਹੀਂ ਹੋਣੇ ਉਦੇ ਅਲਫਾਜ਼
    ਦਿਲਾਂ ਤੇ ਮਾਰਦੇ ਸੱਟ ਨੇ,ਤੇ
    ਹੋਰ ਕਿਹੜੀ ਗੱਲ ਕਰਾ ਏ
    ਸੈਂਭੀ ਕੋਲ ਲਫ਼ਜ਼ ਘੱਟ ਨੇ।
    Love u sartaj sir❤️🥰

  • @SimranKaur-wo8ij
    @SimranKaur-wo8ij 11 месяцев назад +6

    ਉਹ ਗੱਲਾਂ ਹੋਣ ਕੀਤੇ ਉਦੀਆ ਤੇ ਮੇਰਿਆ❤❤❤❤ ਦੇਖੋ ਦੇਖੋ ਕੋਣ ਦਿੰਦਾ ਹਲਾ ਸ਼ੇਰੀਆ ❤❤❤❤❤❤❤❤Very very very good, nice, wonderful ❤❤❤❤❤song

    • @SamraHaroon-el2ld
      @SamraHaroon-el2ld 7 месяцев назад

      EeijzjzmlLzmnKalqlkskzm🎉🎉🎉🎉🎉🎉🎉🎉🎉🎉🎉🎉🎉🎉🎉😂😂😂😮😮😮😮😮😮😮😮😅😮😮😮😮🎉😮🎉😮😮🎉😮🎉😮🎉😮🎉🎉🎉🎉🎉🎉🎉🎉🎉🎉🎉🎉🎉🎉🎉😊😊

  • @komaljangra354
    @komaljangra354 4 месяца назад +3

    Mujhe Punjabi or sufi language km smjh aati h ..lekin inke songs mn ko chhu jate h .. feelings awesome 😊

  • @atishayjain2447
    @atishayjain2447 11 месяцев назад +7

    Finally a happy tune by sartaaj ji❤

  • @arhammuntaha6945
    @arhammuntaha6945 11 дней назад +1

    G.O.A.T❤

  • @pankajjoshi3192
    @pankajjoshi3192 11 месяцев назад +50

    The scene of talking with Bird is one of the best things I've seen in the recent times in a song. Truly a gem from Sartaj. Beautiful lyrics. ❤️❤️❤️❤️

    • @bl-86harjeetsingh71
      @bl-86harjeetsingh71 11 месяцев назад +1

      Hehehe.. The Seagull is listening patiently

    • @rajneer148
      @rajneer148 11 месяцев назад +1

      The scene of talking with bird is one of the best things I have ever seen in the recent times in a song. Truly a gem from Sartaj ji

    • @fairytales.786
      @fairytales.786 11 месяцев назад +2

      Exactly😊

    • @Mahiparmar-pp1dc
      @Mahiparmar-pp1dc 10 месяцев назад

      It is in Sweden 🇸🇪 where I live it is really beautiful 😍 with amazing lyrics 🥰🥰

  • @Punchjot
    @Punchjot 4 месяца назад +1

    satinder sartaj casually dropped a masterpiece ❤

  • @DarhalWalaVlogs
    @DarhalWalaVlogs 11 месяцев назад +8

    Love You Sartaaj Ji ❤️

  • @MuhammadFarooq-Baloch
    @MuhammadFarooq-Baloch 18 дней назад

    Amazing song Sir....Love from Pakistan...❤❤❤

  • @khushdeepsingh4508
    @khushdeepsingh4508 11 месяцев назад +12

    Srtaaj respect button ❤💐❤️🙌

  • @AD_graphics-07
    @AD_graphics-07 9 месяцев назад

    1:08 Hits different❤😩

  • @KHANEALIZA2021
    @KHANEALIZA2021 11 месяцев назад +8

    Amazing and outstanding lyrics .No words to praise this beautiful creation of you .U have unbelievable talent nd knowledge of of Melodies..❣️❣️ @ satindersartaaj ❤❤❤

  • @tahirmahmoodvlog7371
    @tahirmahmoodvlog7371 9 месяцев назад

    Beautiful sharing 😍

  • @amarjitsingh2775
    @amarjitsingh2775 11 месяцев назад +9

    2003 ਚ ਮੈ ਹੋਸਟਲ ਚ ਬੈਠਕੇ ਸਰਤਾਜ ਦੇ ਰੂਮ ਚ ਬੈਠਕੇ ਸੁਣਿਆ ਸੀ ❤❤

  • @jyotisabbarwal931
    @jyotisabbarwal931 10 месяцев назад +1

    Beautiful song from Sartaj as always 🎉🎉❤❤❤❤

  • @amanpreetkaur8672
    @amanpreetkaur8672 11 месяцев назад +8

    ਸਕੂਨ ਹੋ ਤੁਸੀਂ ਸਰਤਾਜ ਜੀ❤❤

  • @sohailsk8241
    @sohailsk8241 7 месяцев назад

    Legend haii Jani...
    Love from Rawalpindi Pakistan 🇵🇰🇵🇰🇵🇰

  • @mandeepsinghbhatti2337
    @mandeepsinghbhatti2337 11 месяцев назад +4

    Good job Dr sartaj ji🎉🎉🎉

  • @KUMARSMAWAR
    @KUMARSMAWAR 9 месяцев назад

    जबरदस्त 🎉 वाह सरताज सर .. 🎉

  • @manjulgrover9897
    @manjulgrover9897 11 месяцев назад +8

    Aj Gym ch sara din aihi song play hona ♥️♥️ Bht Sohna Likhya te gaya ♥️✅

  • @RanaFaisal-420
    @RanaFaisal-420 10 месяцев назад +1

    Kisi or hi duniya ka singer hy ye bhai❤

  • @simratd5888
    @simratd5888 11 месяцев назад +6

    ਦਿਲ ਕਰੇ ਤੇਰਾ ਨਾਂ ਸਕੂਨ ਰੱਖ ਦੇਵਾਂ ❤🎉

  • @RonakMaan-w1z
    @RonakMaan-w1z 2 дня назад +1

    😊😊

  • @MandeepKaur-df1hv
    @MandeepKaur-df1hv 11 месяцев назад +5

    ਪੰਛੀ ਨਾਲ਼ ਗੱਲ-ਬਾਤ ਤਾਂ ਸਿਰਾ ਹੀ ਸੀ.....

  • @queenwarraich4611
    @queenwarraich4611 День назад

    I love simplicity of satinder zra b garoor ni h is bndy MN great person ❤

  • @farming009
    @farming009 11 месяцев назад +6

    Sartaj respect button❤

  • @noumanaziz-et3bx
    @noumanaziz-et3bx 10 месяцев назад +15

    tiktok per sune k aya hai kon kon

  • @goldymahal9144
    @goldymahal9144 11 месяцев назад +5

    ❤❤ Love you Dr Satinder Sartaj ji❤❤❤

  • @chmahad4625
    @chmahad4625 9 месяцев назад +2

    Love this❤❤❤❤

  • @nattrajoana
    @nattrajoana 11 месяцев назад +11

    ਕਿਸੇ ਨੇ ਬੜੀ ਰੀਜ ਨਾਲ ਦਿਲ ਤੋੜਿਆ❤️
    ਅੱਜ ਅਣਜਾਣ ਜਿਹੀ ਬਣਕੇ ਕਹਿੰਦੀ
    ਆਪਾ ਤਾ ਸਿਰਫ friend ਸੀ
    ਕੁਝ ਨਹੀਂ ਬਚਿਆਂ ਉਹਦੇ ਜਾਣ ਮਗਰੋਂ ਮੇਰੇ ਕੋਲ ਉਹ ਦਿਨ ਤੋਂ ਮੇਰੇ ਹਾਸੇ ਖਤਮ ਹੋ ਗਏ

    • @preetpalsingh7825
      @preetpalsingh7825 11 месяцев назад +3

      Kuj sun k j skoon millda h ta oo sartaaj singing ❤❤❤

  • @nomanafzalsahu
    @nomanafzalsahu 10 месяцев назад +2

    Respect for Satinder Paa Ji❤

  • @marshalsingh6462
    @marshalsingh6462 11 месяцев назад +10

    CONVERSATION BETWEEN THE BIRD AND SARTAAJ IS SO SWEET

  • @rockstarsingerpresents3868
    @rockstarsingerpresents3868 16 дней назад +1

    One of the Best Song ❤

  • @Come_to_light119
    @Come_to_light119 11 месяцев назад +5

    You play with words. That's really interesting. Nice poetry. 🎉

  • @AfanaliAnsari
    @AfanaliAnsari 9 дней назад +1

    Nice lyrics 😊

  • @sophiaofficialuk6118
    @sophiaofficialuk6118 10 месяцев назад +32

    مایوس ھونا چھوڑ دیں جو دروازے زمین والوں کی مدد سے بند ھوتے ہیں آسمان والا خود کھول دیتا ہے۔❤
    اللہ الحق ہے❤

    • @imranmughal3156
      @imranmughal3156 8 месяцев назад

      ❤❤

    • @husnainali4098
      @husnainali4098 8 месяцев назад

      Jo chahte Hain wo milta nai...😮😢Baki darwazo ka Kya kry😔😭😭😭😭🤟❤

  • @RandomOptions
    @RandomOptions 10 месяцев назад +3

    Love from pak... ❤❤❤❤

  • @The_Onkar
    @The_Onkar 11 месяцев назад +5

    Satinder sartaj ji voice ❤️❤️
    Refreshes the soul😇😇