645 Best Match | Bhagwanpur Warriors Vs Sher-e Punjab | Dubai Kabaddi Cup 29 Nov 2019

Поделиться
HTML-код
  • Опубликовано: 30 сен 2024
  • Buy: amzn.to/3MjPP6U
    Join this channel to get access to perks: bit.ly/3B5oHSA
    645 Best Match | Bhagwanpur Warriors Vs Sher-e Punjab | Dubai Kabaddi Cup 29 Nov 2019
    ਸ਼ੇਰ-ਏ ਪੰਜਾਬ Vs ਭਗਵਾਨਪੁਰ ਵਰੀਅਰਜ਼ | ਦੁਬਈ | ਕਬੱਡੀ ਕੱਪ 29 ਨਵੰਬਰ 2019
    Sher-e Punjab Player : Sandeep Ludhar, Sandeep Nangal Ambian, Fulla Shushak, Siohan Rurki, Deep Daburji, Manjinder Seechewal, Mangi Bagga Pind, Mohit Haryana, Jagga Chitti
    Bhagwanpur Warriors Player : Jeevan Manuke, Gurdit Kishangarh, Lakha Cheema, Bhuri Bure Nangal, Sharna Daggo Romana, Gajjan Dera Baba Nanak, Amrit Aulakh, Sodhi Ratangarh, Raju Kotla Bhari
    ਸ਼ੇਰ-ਏ ਪੰਜਾਬ ਪਲੇਅਰ : ਸੰਦੀਪ ਲੁੱਧਰ, ਸੰਦੀਪ ਨੰਗਲ ਅੰਬੀਆਂ, ਫੂਲਾ ਸ਼ੂਸ਼ਕ, ਸੋਹਣ ਰੁੜਕੀ, ਦੀਪ ਦਬੁਰਜੀ, ਮਨਜਿੰਦਰ ਸੀਚੇਵਾਲ, ਮੰਗੀ ਬੱਗਾ ਪਿੰਡ, ਮੋਹਿਤ ਹਰਿਆਣਾ, ਜੱਗਾ ਚਿੱਟੀ,
    ਭਗਵਾਨਪੁਰ ਵਰੀਅਰਜ਼ ਪਲੇਅਰ : ਜੀਵਨ ਮਾਣੂਕੇ, ਗੁਰਦਿੱਤ ਕਿਸ਼ਨਗੜ੍ਹ, ਲੱਖਾ ਚੀਮਾ, ਭੂਰੀ ਬੂਰੇ ਨੰਗਲ, ਸ਼ਰਨਾ ਡੱਗੋ ਰੋਮਾਣਾ, ਗੱਜਣ ਡੇਰਾ ਬਾਬਾ ਨਾਨਕ, ਅੰਮ੍ਰਿਤ ਔਲਖ, ਸੋਢੀ ਰਤਨਗੜ੍ਹ, ਰਾਜੂ ਕੋਟਲਾ ਭੜੀ
    👉Don't Forget to Like, Comment, Share and Subscribe to Kabaddi365.com RUclips Channel
    👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
    👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
    👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
    👉ਫੇਸਬੁੱਕ ਪੇਜ:- www. kabaddi365
    👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
    👉Best Video Channel:- goo.gl/4mYFKq
    👉Facebook Page:- www. kabaddi365
    👉Full Video Channel:- / kabaddi365f

Комментарии • 570

  • @bhupindersinghbhullar5287
    @bhupindersinghbhullar5287 4 года назад +22

    Jiwan mean to life of Kabbadi. Love you brother we proud of you

  • @darshansingh5337
    @darshansingh5337 3 года назад +1

    Jaggu te jeevan sirra

  • @happygill2373
    @happygill2373 4 года назад +1

    ਜੀਵਨ ਤਾ ਜੀਵਨ ਹੀ ਆ😘😘💯🔥

  • @narinderjitboparai5684
    @narinderjitboparai5684 4 года назад +1

    ਪਰਦੀਪ ਜੀ ਮੈ ਚ ਬਹੁਤ ਵਧੀਆ ਸੀ। ਮੈਚ ਵਿੱਚ ਦੋਵਾਂ ਟੀਮਾਂ ਦੇ ਪਲੇਅਰ ਵਧੀਆ ਖੇਡੇ। ਮੈਚ ਵਿੱਚ ਭਗਵਾਨਪੁਰ ਦੀ ਟੀਮ ਨੇ ਵੱਡਾ ਉਲਟ ਫੇਰ ਕੀਤਾ। ਮੈਚ ਵਿੱਚ ਜਸ਼ਮਨਪਰੀਤ ਰਾਜੂ ਮੇਰਾ ਪਸੰਦੀਦਾ ਖਿਡਾਰੀ ਹੈ। ਪਰਦੀਪ ਜੀ ਦਬੱਈ ਲੱਗਦਾ ਵਧੀਆ ਕੈਮਰੇ ਲੈ ਕੇ ਗਏ ਸੀ। ਕੈਮਰੇ ਦੀ ਕਲੈਰਟੀ ਕਰਕੇ ਮੈ ਚ ਵੇਖਣ ਦਾ ਅਨੰਦ ਆ ਗਿਆ ਧੰਨਵਾਦ ਜੀ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਵਿਚ ਰੱਖੇ 🙏🙏🙏

  • @babaldeepsingh7037
    @babaldeepsingh7037 3 года назад +14

    ਜੀਵਨ ਮਾਣੂਕੇ ਦਿਲ ਚ ਵਸਦਾ love you gill aa 🌹🌹👌👌👌

  • @RanjeetSingh-go4tv
    @RanjeetSingh-go4tv 3 года назад

    Nice khed jivan sirra

  • @jaswinderkahlon2754
    @jaswinderkahlon2754 4 года назад +1

    Jivan👌

  • @amarindersingh7540
    @amarindersingh7540 4 года назад

    Jivan Manuke Gill 🏆 kabaddi daa ajooba

  • @arshmandear4789
    @arshmandear4789 4 года назад +1

    Zindabaad kabaddi

  • @mandeepkajjal9172
    @mandeepkajjal9172 4 года назад

    Jiven best

  • @bhupindersinghbhupinder8674
    @bhupindersinghbhupinder8674 4 года назад +1

    Gill mauke de balllay 2

  • @harchandsingh6146
    @harchandsingh6146 4 года назад

    Amrit 💪💪💪

  • @sidhumossewala..4723
    @sidhumossewala..4723 4 года назад +13

    ਜੀਵਨ ਦੀ game ne ਤਾਂ ਸਾਰਾ Dubai ਨਚਾਤਾ Jiwan de game endless ji

  • @ranvirsingh881
    @ranvirsingh881 4 года назад +118

    ਹੈਨੀ ਤੋੜ ਜੀਵਨ ਦਾ... ਨਿਮਰਤਾ ਨਾਲ ਖੇਡ ਦਾ ਮੁੰਡਾ... ਵੀਰ fan ਹੋ ਗਿਆ ਤੇਰਾ ❤️💯❤️

    • @rishldharan622
      @rishldharan622 4 года назад +2

      Verre duji raid te mangi ne dhkaa nhi kitta vdia khed khedi aa

    • @ranvirsingh881
      @ranvirsingh881 4 года назад +4

      @@rishldharan622 veer mangi ne saaf khed khedi aa pr mai ikk match live dekheya c jithe jwak kutt ਜੀਵਨ ਦੇ ਸੱਟ ਮਾਰਨ ਲੱਗ ਪਿਆ ਸੀ... ਕਿਉਂਕਿ ਬਾਹਰ ਤੋਂ ਕੂਕਾਂ ਪੈ ਗਈਆਂ ਸੀ 4 k vaar 🤣

    • @parmindersingh482
      @parmindersingh482 4 года назад

      @@ranvirsingh881 o.ta veer rolli jafi aw

    • @harshahzadsingh2101
      @harshahzadsingh2101 4 года назад

      Very good match

    • @randhawasngh7272
      @randhawasngh7272 3 года назад +1

      singh Pakistan jake khedn phir sawad aa apa dhake nal hara dena ohna nu

  • @Davindersingh16423
    @Davindersingh16423 4 года назад +29

    ਜੀਵਨ ਮਾਣੂੰਕੇ ਗਿੱਲ ਦੀਆਂ ਰੇਡਾਂ ਨੇ ਸਿਰਾ ਈ ਕਰਤਾ ਜੀ,,,,ਸਾਰਾ ਮੈਚ ਵੇਖਿਆ ਜੱਗੂ ਦੇ ਦੋ ਜੱਫੇ ਸਿਰਾ ਸਨ

    • @amanpreet2544
      @amanpreet2544 4 года назад

      Rqi92yat29rite2tw1eok2%9t1ae91f 9%1(919!_988 8-!£*%

  • @sukhwantsingh7025
    @sukhwantsingh7025 4 года назад +60

    ਜੀਵਨ ਜੀਵਨ ਜੀਵਨ

  • @amarjeetcheema1139
    @amarjeetcheema1139 4 года назад +19

    ਜੀਵਨ ਹੁਨੀ ਸਿਰਾ ਕਰ ਗਏ ਬਹੁਤ ਮਿਹਨਤ ਨਾਲ ਜਿੱਤਿਆ ਇਹ ਮੈਚ

  • @amarjeetsidhu1462
    @amarjeetsidhu1462 4 года назад +50

    ਪਸੰਦੀਦਾ ਖਿਡਾਰੀ ਜੀਵਨ ਮਾਣੂੰਕੇ ਗਿੱਲ
    ਜੈਪੁਰ ਤੋਂ

  • @bikrmjitsingh3157
    @bikrmjitsingh3157 3 года назад +7

    ਅਮਰਿਤ ਅੋਲਖ ਗੁਰਦਾਸਪੁਰ ਦੀ ਸਾਨ ਗੁਰੂ ਮੇਹਰ ਕਰੇ ਵੀਰ ਤੇ ਜੈ ਜਵਾਨ ਜੈ ਕਿਸਾਨ

  • @harrytiwana77
    @harrytiwana77 4 года назад +11

    ਜੀਵਨ ਫਿਰਕੀ ਹੀ ਨਹੀਂ ਲੋਟ ਆਉਂਦਾ 💪

  • @baljindersingh2302
    @baljindersingh2302 4 года назад +22

    Jaggu match plt gea

  • @sidhu6773
    @sidhu6773 4 года назад +51

    ਅੰਮ੍ਰਿਤ, ਲੱਖਾਂ, ਜੱਗੂ, ਜੀਵਨ, ਰਾਜੂ, ਗੱਜਣ ਤੇ ਭੂਰੀ ਸਿਰਾ ਕਰ ਗਏ ਐਨੀ ਤਕੜੀ ਟੀਮ ਨੂੰ ਹਰਾਇਆ

  • @kpsingh8323
    @kpsingh8323 2 года назад +2

    jiwan fit ਬਾਹਲਾ ਪਤੰਦਰ।🔥🔥🔥🔥🔥

  • @manimaan2984
    @manimaan2984 4 года назад +36

    ਲੱਖਾਂ ਵੀ ਵਧੀਆਂ ਜੱਫੇ ਲਾ ਗਿਆ। ਅਮਿ੍ੰਤ ਔਲਖਾਂ ਵਾਂਲਾ ਤੇ ਜੱਗੂ ਵੀ ਬਹੁਤ ਵਧੀਆਂ ਖੇਡੇ ❤❤

  • @baljeetathwaal3412
    @baljeetathwaal3412 4 года назад +5

    ਬਹੁਤ ਵਧੀਆ ਮੈਚ ਜੀਵਨ ਅਮਰਤ

  • @bhalsinghthekdar88
    @bhalsinghthekdar88 4 года назад +3

    Luder my fevrit player

  • @krishangill7150
    @krishangill7150 4 года назад +68

    ਮੈਚ ਬਹੁਤ ਵਧੀਆ ਜੀਵਨ ਮਾਣੂੰਕੇ

  • @Motivation_blogs
    @Motivation_blogs 4 года назад +30

    ਜੀਵਨ ਤਾ ਜੀਵਨ ਹੀ ਆ 💪💪💪💪💪

    • @BALDEVSINGH-mx9sp
      @BALDEVSINGH-mx9sp 3 года назад +1

      ਜੀਵਨ ਤਾਂ ਜੀਵਨ ਈ ਆ👌👌👌❤️

  • @GurpreetSingh-xx3ch
    @GurpreetSingh-xx3ch 4 года назад +6

    I love jeevn bro

  • @sukhwantsingh7025
    @sukhwantsingh7025 4 года назад +81

    ਸਾਰੇ ਸੁਪਰ ਸਟਾਰ ਪਲੇਅਰ ਸੀ ਪਰ ਜੋ ਜੀਵਨ ਨੇ ਕਰਤਾ ਹਾ ਹਾ ਹਾ ਬਸ ਬਾਈ ਜਮਾਂ ਈ ਕਮਾਲ ਕਰਤੀ

  • @meenatharajwala7344
    @meenatharajwala7344 Год назад +3

    ਜੀਵਨ ਮਾਣੂੰਕੇ ਕੱਬਡੀ ਦਾ ਸੁਪਰ ਸਟਾਰ ਹੈ ਜੀਵਨ ਕਿਸੇ ਤੋਂ ਵੀ ਨਹੀਂ ਰੋਕਦਾ ਜਿਹੜਾ ਮਰਜ਼ੀ ਜਾਫੀ ਹੋਵੇ

  • @gopallakha5605
    @gopallakha5605 4 года назад +2

    ਜੀਵਨ ਮਾਣੂਕੇ ਤੇਰੀ ਕਿਆ ਬਾਤ ਆ .ਕਿਸੇ ਮਾਂ ਨੇ ਦੂਜਾ
    ਜੀਵਨ ਨਹੀਂ ਜੰਮਣਾ . ਵਾਹਿਗੁਰੂ ਤੈਨੂੰ ਹਾਮੱਸਾ ਤੰਦਰੁਸਤੀ
    ਬਖ਼ਛੇ .🌺🌹🌷🌺🌹🌺From(USA)

  • @ਬੱਬਰਸ਼ੇਰਖਾਲਿਸਤਾਨੀ

    ਮੇਰਾ ਵੀਰ ਵੀ ਕੱਬਡੀ ਖੇਡਦਾ ਏ ਜੀ ਬਾਨਾ ਧਾਲੀਵਾਲ💪💪😘😍

  • @satnamghuman4559
    @satnamghuman4559 4 года назад +7

    ਜੀਵਨ ਦੀਆਂ ਰੇਡਾਂ 🔥🔥👌

  • @harvindersingh-zb3pz
    @harvindersingh-zb3pz 4 года назад +20

    Jivan good player,God bless you.

  • @HeeraSingh-kw5bv
    @HeeraSingh-kw5bv 2 месяца назад +1

    ਬਹੁਤ ਠੰਡੇ ਦਿਮਾਗ ਨਾਲ ਖੇਡਣ ਵਾਲਾ ਜੀਵਨ ਮਾਣੂਕੇ

  • @BaliHaral
    @BaliHaral 4 года назад +10

    Jeevan ty lakhaa cheema att kar gaye amrit aulakh sirraaa❤️❤️❤️

  • @Hardeep-eh6hd
    @Hardeep-eh6hd 4 года назад +7

    Jiwan nu jaldi hath ni paunda koi 😅
    Jiwan nu pushya vi practice karda kehnda me ni karda bas pta menu khedna kida

  • @BaljeetSingh-gw7uj
    @BaljeetSingh-gw7uj 4 года назад +18

    Jiwan manuuke 💯🔥🔥💯

  • @chanjichhinji2897
    @chanjichhinji2897 4 года назад +1

    ਸਾਰੇ ਖਿਡਾਰੀ ਅੱਤ ਆ ਕੋਈ ਵੀ ਘੱਟ ਨੀ ਕਿਸੇ ਤੋ ਲੱਖਾਂ ਚੀਮਾ ਸਿਰੇ ਦਾ ਜਾਫੀ ਆ ਦੋ ਜੱਫੇ ਲੁੱਧਰ ਨੂੰ ਲਾਏ ਮੈਚ ਵਿੱਚ

  • @baljeetaulakh5805
    @baljeetaulakh5805 4 года назад +5

    ਜੀਵਨ 👌👌👌👌👌👌

  • @Bhupindersingh-yl6xe
    @Bhupindersingh-yl6xe 4 года назад +50

    ਓ ਵਾਹ ਉਏ ਜੀਵਨਾ ਤੇਰੇ

  • @preetmaan4448
    @preetmaan4448 4 года назад +6

    Sirra mach jiwan jiwan hoi pyi ae 💪🏻💪🏻

  • @GaganDeep-po1dz
    @GaganDeep-po1dz 4 года назад +1

    ਕੱਛਾ ਵਿੱਚ ਹੱਥ ਪਤਾ ਨਹੀ ਕਿਉਂ ਬਾਰ ਬਾਰ ਮਾਰਦੇ ਆ

  • @nikkarandhawa2037
    @nikkarandhawa2037 4 года назад +5

    Bus jeevan jeevan jeevan jind jaan Sadi Sare Virra Di God bless u aa Jivan jaane

  • @varunkaushal5714
    @varunkaushal5714 4 года назад +4

    Deep daburji ne top da technical point lya
    Dil khush krta veer jug jug ji malk hasda wasda rakhe

  • @Kuldeepsingh-fw5xy
    @Kuldeepsingh-fw5xy 4 года назад +15

    Sandeep Luther all time my favorite player

  • @narinderkumar2545
    @narinderkumar2545 4 года назад +2

    ਜੀਵਨ Good Player

  • @jashansingh5143
    @jashansingh5143 3 года назад +4

    ਜੀਵਨ ✨❤

  • @gursahibsingh9719
    @gursahibsingh9719 4 года назад +8

    Jeevan vir ❤️❤️❤️❤️

  • @goraaman1751
    @goraaman1751 4 года назад +6

    All players are good 👍

  • @ApkiApniNews12
    @ApkiApniNews12 4 года назад +6

    Jivan di khed bhut vadhiya lagii

  • @harvindersinghpb08
    @harvindersinghpb08 4 года назад +8

    31:35 end hi kara gya jeewan🇰🇼🇰🇼🇰🇼🇰🇼🇰🇼

  • @vickysarpanch2426
    @vickysarpanch2426 4 года назад +15

    Jeevan manuke cirrraaaaa👌🏻💪🏻

  • @zadvindersingh4234
    @zadvindersingh4234 4 года назад +3

    ਜੀਵਨ
    👍👍👍👍

  • @parmveersingh3089
    @parmveersingh3089 4 года назад +1

    ਰਾਜੂ ਵੀਰ ਵੀ ਸਿਰਰਾ 👌👌 ਰੇਡਰ ਵਾਹਿਗੁਰੂ ਜੀ 🙏🙏🙏🙏 ਮੇਹਰ ਕਰਨ ਤਰੱਕੀਆਂ ਬਖਸ਼ਿਸ਼ ਕਰਨ

  • @DalveerSingh-xe3wm
    @DalveerSingh-xe3wm 4 года назад +1

    ਜੱਗੂ ਹਾਕਮ ਵਾਲਾ ਅਤੇ ਜੀਵਨ ਅੱਤ ਨੇ 💪💪💪💪💪

  • @parwinderkaur2110
    @parwinderkaur2110 4 года назад +4

    Plzzzz jiwan di interview kro

  • @NIRMALSINGH-bv4fx
    @NIRMALSINGH-bv4fx 4 года назад +1

    Yaar punjabi ae oye mera piyar punjabi ae.

  • @rupinderbassi5162
    @rupinderbassi5162 3 года назад +1

    Good match rupinder Bassi chhajla sangrur

  • @parwindersingh64
    @parwindersingh64 4 года назад +7

    Jiwan ✈️

  • @mastkalander1065
    @mastkalander1065 2 года назад

    ਜੀਵਨ ਦੇ। ਕੋਈ ਮਗਰ ਵੀ ਨਹੀਂ ਭੱਜਦਾ ਪਤਾ ਹੀ ਐ ਵੀ ਹੁਣ ਨਹੀਂ ਫੜਿਆ ਜਾਂਦਾ

  • @ranjeetsinghranjeet3771
    @ranjeetsinghranjeet3771 4 года назад +5

    Jivan❤️❤️❤️

  • @robinsingh4838
    @robinsingh4838 4 года назад +4

    Jiwan manuke topper reder

  • @kulveersingh387
    @kulveersingh387 4 года назад +1

    ਜੀਵਨ ਦੀ ਫੁਰਤੀ sirra bai ਜੀ

  • @balkarsingh-el2vj
    @balkarsingh-el2vj 4 года назад +5

    Shone bai old is gold

  • @harmantoor7799
    @harmantoor7799 4 года назад +4

    Jiwan 👍👍

  • @rajeshwars4566
    @rajeshwars4566 3 года назад

    ਡੱਫਰ ਕੁਮੈਂਟੇਟਰ ਕਿਵੇਂ ਸੰਘ ਪਾੜਦੇ ਨੇ

  • @HeeraSingh-kw5bv
    @HeeraSingh-kw5bv 2 месяца назад

    ਜੀਵਨ ਮਾਣੂ ਕੇ ਗਿੱਲਾ ਵਾਲੇ ਦੇ ਵੱਡੇ ਫੈਨ ਹਾਂ ਜਮੁਨਾ ਨਗਰ ਹਰਿਆਣਾ

  • @parwinderkaur2110
    @parwinderkaur2110 4 года назад +6

    Jiwan mankue gill 👏👏

    • @palwinderkaurjatti1603
      @palwinderkaurjatti1603 3 года назад

      parwinder kaur ji tusi mera nal panja game lavo ga ji ka darpok ja tusi

  • @luckysaroay007
    @luckysaroay007 3 года назад +1

    Jeewan te jeewan he aa siraa kra ta 22 ne wmk kre 22 te gdblss u

  • @rajsinghtanda7272
    @rajsinghtanda7272 4 года назад +1

    Jivan. Da kabza. Dubai. Te. 🇮🇳🇨🇦🇺🇸🇬🇧👍🏿💕🕊💋🍺💋

  • @TayyabAli-ck3ow
    @TayyabAli-ck3ow 4 года назад

    Jiven mano k wala good I am tayyab ali kabdi plyr Pakistan Faisalabad solni pend rajna kbdi teem plyr

  • @ਨਰਿੰਦਰਸਿੰਘਭੋਲਾਸਿੰਘ

    ਮਾਣੂਕੇ ਗਿੱਲ ਜੀਵਨ ਇਕ ਨੰਬਰ ਉੱਤੇ ਹੀ ਹੈ

  • @amansandhu5175
    @amansandhu5175 4 года назад +2

    sandeep nangal ambia best forever

  • @AmritpalSingh-mq4nq
    @AmritpalSingh-mq4nq 4 года назад +7

    Jiwan good player . Lots of love from Ireland

  • @gurmailsingh9833
    @gurmailsingh9833 Год назад

    ਪਿੰਡ ਦਾ ਨਾਮ ਤੇ ਤੇਹਸਿਲ ਜ਼ਿਲਾ ਬੋਲ ਦਿਆ ਕਰੋ ਇਕ ਨਾਮ 5।5ਪਿੰਡ ਹਿਆ

  • @jdsandhu1896
    @jdsandhu1896 4 года назад +4

    Jivan 👍🏻👍🏻👍🏻🙏

  • @InderjeetSingh-ms7iy
    @InderjeetSingh-ms7iy 3 года назад +2

    Good 👍, jeevan played very well 👏

  • @AdeshKumar-hv8lq
    @AdeshKumar-hv8lq 4 года назад

    Saare player bhut badhiya h mere . Veero nu meri RAM RAM RAM RAM RAM RAM RAM RAM RAM RAM RAM RAM RAM RAM RAM RAM RAM RAM RAM RAM RAM RAM RAM RAM RAM RAM RAM RAM RAM RAM RAM RAM RAM

  • @sheera525
    @sheera525 3 года назад

    ਮੈਚ ਬਹੁਤ ਫਸਵਾਂ ਸੀ ਪਰ ਜੀਵਨ ਜੀਵਨ ਆ🙏🏻
    ਵਾਹਿਗੁਰੂ ਮੇਹਰ ਕਰੇ

  • @NarinderKumar-uz4hy
    @NarinderKumar-uz4hy 4 года назад +3

    Jeewan vadhia player !

  • @ਰਜਿੰਦਰਸਿੰਘ-ਤ5ਤ
    @ਰਜਿੰਦਰਸਿੰਘ-ਤ5ਤ 4 года назад +3

    Raja padri ala

  • @nirpjeetsidhukhalsa5425
    @nirpjeetsidhukhalsa5425 4 года назад +1

    Wah wah ehna ande a jaat babe waheguru waheguru waheguru waheguru waheguru Mehr karn

  • @sansardeepsingh1122
    @sansardeepsingh1122 4 года назад +1

    I like jeevan manukey wale nu.my best wishes with jeevan. From sansar deep singh SAS NAGAR (Mohali).

  • @ਰਜਿੰਦਰਸਿੰਘ-ਤ5ਤ
    @ਰਜਿੰਦਰਸਿੰਘ-ਤ5ਤ 4 года назад +3

    Jaggu hakam ala

  • @samardhillon3883
    @samardhillon3883 3 года назад +1

    Jivan gud player

  • @amansodhi6561
    @amansodhi6561 4 года назад +3

    Jeevan Manuke 👌

  • @HarjeetSingh-gg6vx
    @HarjeetSingh-gg6vx 4 года назад +2

    Jagu hakmwala

  • @husanpreetsinghsekhon2058
    @husanpreetsinghsekhon2058 4 года назад +1

    ਜੀਵਨ ਤੇ ਅੱਜ ਅੱਤ ਹੀ ਕਰਾ ਗਿਆ

  • @Gill__lovepreet
    @Gill__lovepreet 4 года назад +3

    Jivan tan jivan hi a fr 👌👌👌🤘❤

  • @shindabai3922
    @shindabai3922 4 года назад +2

    Sandeep Luhdar

  • @ahsanjanjua9295
    @ahsanjanjua9295 4 года назад

    Jaggu Ny Boht Wadia Ty Ain Time Ty Boht Wadia 2 Jaffy Laay ty Jewan Ve Boht Furti Wala Player hai Akmal Shahzad Doger Werga Player hai

  • @Bassi75
    @Bassi75 4 года назад +4

    Jeevan 🔥🔥🔥

  • @romanticboy6437
    @romanticboy6437 4 года назад +1

    Rakesh Kumar L

  • @bhindagill8161
    @bhindagill8161 4 года назад +2

    Match da tarning point Jaggu da jeffa sc

  • @jassloft
    @jassloft 3 года назад

    ਸਿਰਾਂ ਜੀਵਨ ਮਾਣੂਕੇ ਗਿੱਲ

  • @gurdeepkaurpharwala5361
    @gurdeepkaurpharwala5361 2 года назад

    ਵਾਹਿਗੁਰੂ ਜੀ ਸਾਰੇ ਕਬੱਡੀ ਖਿਡਾਰੀਆਂ ਤੇ ਮੇਹਰ ਭਰਿਆ ਹੱਥ ਰੱਖਓ ਜੀ

  • @58973
    @58973 4 года назад +1

    Jiwan sirraaa la gha ji

  • @harjinderbisla2831
    @harjinderbisla2831 4 года назад +1

    Sohan (Old is gold)