ਹੁਸ਼ਿਆਰਪੁਰ ਦੇ ਪਿੰਡ ਬੈਂਸ ਖੁਰਦ 'ਚ ਪੈਦਾ ਹੋਇਆ ਵਿਵਾਦ ਜਥੇਬੰਦੀਆਂ ਦੀ ਆਪਸੀ ਸੂਝਬੂਝ ਨਾਲ ਹੋਇਆ ਖਤਮ

Поделиться
HTML-код
  • Опубликовано: 7 фев 2025
  • ਹੁਸ਼ਿਆਰਪੁਰ ਦੇ ਪਿੰਡ ਬੈਂਸ ਖੁਰਦ 'ਚ ਪੈਦਾ ਹੋਇਆ ਵਿਵਾਦ ਜਥੇਬੰਦੀਆਂ ਦੀ ਆਪਸੀ ਸੂਝਬੂਝ ਨਾਲ ਹੋਇਆ ਖਤਮ, ਦੇਖੋ ਕੀ ਸੀ ਪੂਰਾ ਮਾਮਲਾ ?
    #HoshiarpurNews #BainsKhurd #Samagam #Meetings #ChetanKashyap

Комментарии • 78

  • @mrajmraj6133
    @mrajmraj6133 5 дней назад +9

    VERY GOOD ਇਸ ਤਰਾਂ ਹਰ ਪਿੰਡ ਹਰ ਘਰ ਭਾਈ ਚਾਰਾ ਕਾਇਮ ਹੋਣਾ ਚਾਹੀਦਾ ਹੈ ਜੋ ਪੰਜਾਬ ਦੀ ਤਰੱਕੀ ਰਾਹ ਹੈ 🙏🙏🪷🪷 ਇਸ ਤਰਾਂ ਜਾਤੀ ਭੇਦ ਭਾਵ ਤੋਂ ਉਪਰ ਉੱਠਕੇ ਸਾਰੇ ਕਾਰਜ ਹਰ ਪਿੰਡ ਹੋਣੇ ਚਾਹੀਦੇ ਹਨ 🙏🙏 🪷🪷

  • @KarnailDhillon-n6p
    @KarnailDhillon-n6p 2 дня назад +1

    Bahut hi vadhia suneha ditta punjabian nu Bhai Karnail Singh Lovly hona ne k apsi bhaichare di sanjh nu kayam rakhan layi. Punjab, Punjabi boli, Punjabi bhaichara, Punjabiat zindabad. K. S. Dhillon

  • @JagdevSingh-yi5nb
    @JagdevSingh-yi5nb 4 дня назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਸਾਰੀਆਂ ਸੂਝਵਾਨ ਸੰਗਤਾਂ ਵਧਾਈ ਦੀਆਂ ਪਾਤਰ ਹਨ। ਜਿਨ੍ਹਾਂ ਨੇ ਦੂਰ ਅੰਦੇਸ਼ੀ ਸੋਚ ਅਪਣਾਉਦੇ ਹੋਏ ਸਿੱਖਾਂ ਅਤੇ ਦਲਿਤਾਂ ਵਿਚਕਾਰ ਪੈਦਾ ਹੋਏ ਭੁਲੇਖੇ ਦੂਰ ਕਰਨ ਲਈ ਅਹਿਮ ਭੂਮਿਕਾ ਨਿਭਾਈ ਹੈ। ਵਾਹਿਗੁਰੂ ਜੀ ਇਸੇ ਤਰ੍ਹਾਂ ਭਾਈਚਾਰਕ ਸਾਂਝਾਂ ਕਾਇਮ ਰੱਖਣ ਲਈ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ।

  • @RanjitSingh-fb6jh
    @RanjitSingh-fb6jh 6 дней назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧਨਵਾਦ ਜੀ ਜਿਹੜਾ ਫੈਸਲਾ ਕੀਤਾ ਹੈ ਗੁਰਬਾਣੀ ਦਾ ਫੁਰਮਾਨ ਹੈ ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮਾਰੇ ਮੈ ਇਸ ਫੈਸਲੇ ਤੋਂ ਬਹੁਤ ਖੁਸ਼ ਹਾਂ ਦਾਸ ਰਣਜੀਤ ਸਿੰਘ ਇੰਗਲੈਂਡ ਬਰਮਿੰਘਮ ਵਾਸੀ ਬੈਸ ਖੁਰਦ

  • @opgurasingh915
    @opgurasingh915 4 дня назад +4

    ਜੈ ਗੁਰੂਦੇਵ ਜੀ ਧੰਨ ਗੁਰੂ ਦੇਵ ਜੀ

  • @opgurasingh915
    @opgurasingh915 4 дня назад +4

    ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਜਿਦਾ ਬਾਦ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @opgurasingh915
    @opgurasingh915 4 дня назад +4

    ਰਵਿਦਾਸੀਆ ਸਿਖ ਕੋਮ ਜਿਦਾ ਬਾਦ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @malkitchumber911
    @malkitchumber911 3 дня назад

    ਬਹੁਤ ਵਧੀਆ ਕੀਤਾ ਰਲ ਮਿਲ ਕੇ ਰਹਿਬਰਾਂ ਦੇ ਦਿਹਾੜੇ ਮਨਾਉਣੇ ਚਾਹੀਦੇ ਹਨ

  • @mpsingh8793
    @mpsingh8793 4 дня назад +2

    ਧੰਨ ਗੁਰੂ ਨਾਨਕ ਧੰਨ ਗੁਰੂ ਰਵੀ ਦਾਸ ਜੀ

  • @opgurasingh915
    @opgurasingh915 4 дня назад +1

    ਬਹੁਤ ਹੀ ਵਧੀਆ ਵਿਚਾਰ ਹਨ ਨੋਜਵਾਨ ਨੇ ਵਧੀਆ ਵਿਚਾਰ ਅਨੁਸਾਰ ਦੱਸਿਆ

  • @baljindersingh4640
    @baljindersingh4640 3 дня назад +1

    ਧੰਨ ਧੰਨ ਜਗਤ ਪਿਤਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕਿ ਜੈ ਜੈ ਕਾਰੁ ਹੋਵੇ 🌹🌹🌹🌹

  • @KuldeepSingh-wc6eh
    @KuldeepSingh-wc6eh 3 дня назад

    ਬਹੁਤ ਵਧੀਆ ਫ਼ੈਸਲਾ ਕੀਤਾ

  • @JaswinderKour-df8ts
    @JaswinderKour-df8ts 3 дня назад

    Jai guru dev dhan guru dev ji 🙏🙏🙏🙏🙏🙏🙏🙏🙏🙏🙏

  • @JagdishSingh-gi1oy
    @JagdishSingh-gi1oy 3 дня назад

    Bahut hi vadhiya.....

  • @balwindersingh4162
    @balwindersingh4162 2 дня назад

    Jai guru dav Dhan guru dav 🙏🏻🙏🏻🙏🏻🙏🏻🙏🏻

  • @jogasingh91
    @jogasingh91 5 дней назад +3

    Waheguru Waheguru

  • @SukhdialSukhdial
    @SukhdialSukhdial 2 дня назад

    ❤waheguru ji

  • @gurpalvirdi1627
    @gurpalvirdi1627 6 дней назад +1

    Very nice dissertation wahegur ji mehar karan ji

  • @GurjeetSingh-rr1ug
    @GurjeetSingh-rr1ug 2 дня назад

    V nice

  • @honeyheer8268
    @honeyheer8268 5 дней назад +1

    V nice ji

  • @PrabhjotSingh-yw7ft
    @PrabhjotSingh-yw7ft 4 дня назад +1

    ਧੰਨ ਗੁਰੂ ਗੁਬਿੰਦ ਸਿੰਘ

  • @gurnamsingh7464
    @gurnamsingh7464 5 дней назад +1

    Very nice ji

  • @heeroheer8975
    @heeroheer8975 6 дней назад +2

    Jai guru dev ji 🙏

  • @heeroheer8975
    @heeroheer8975 6 дней назад +2

    Waheguru ji 🙏

  • @SurinderKumar-fp8ql
    @SurinderKumar-fp8ql 4 дня назад

    Bht vadia uprala

  • @jatindersingh-ch3ii
    @jatindersingh-ch3ii 4 дня назад

    Very good g

  • @balvinderdamana381
    @balvinderdamana381 5 дней назад +1

    V good

  • @janakraj01972
    @janakraj01972 5 дней назад +1

    Waheguru ji

  • @RaviKumar-gf5wn
    @RaviKumar-gf5wn 5 дней назад +6

    ਰਵਿਦਾਸਿਆ ਨਾਲ ਪੰਗਾ ਲੈਣਾ ਬਿਲਾ ਡੂਮਣਾ ਛੇੜਨ ਦੇ ਬਰਾਬਰ ਆ 🎉ਸੋ ਰਲ ਮਿਲ ਕੇ ਰਹੋ ਧੰਨਬਾਦ❤

  • @ashnikumar5835
    @ashnikumar5835 2 дня назад

    Gud speeh

  • @mpsingh8793
    @mpsingh8793 4 дня назад

    ਕਈ ਲੋਕਾਂ ਨੇ ਆਪਣਾ ਧੰਦਾ ਬਣਾਇਆ ਇਕ ਦੂਜੇ ਨੂੰ ਜਾਤੀ ਤੌਰ ਤੇ ਲੜੋਣ ਦਾ

  • @roshandugg7370
    @roshandugg7370 5 дней назад

    You are great personalities

  • @sudikshasundeep3849
    @sudikshasundeep3849 5 дней назад

    Jai Gurudev Ji Dhan Gurudev Ji

  • @Ravisaab788
    @Ravisaab788 4 дня назад +1

    ਬੱਸ ਨਿਕਲ ਗਿਆ ਧੋਣ ਚੋ ਕਿੱਲਾ ਹਾਲ਼ੇ ਤਾਂ ਇਕੱਠ ਹੁਣਾ ਸੀ ਐਤਵਾਰ ਨੂੰ

  • @tirathlal3648
    @tirathlal3648 3 дня назад

    Dhan Dhan Shri Guru Ravidas ji ki jai Jo bole so Nirbhay Shri Guru Ravidas ji ki jai

  • @palwindersingh3430
    @palwindersingh3430 6 дней назад +1

    Good work Bains Khurd 🙏💯

  • @rajinderpal-ij9jo
    @rajinderpal-ij9jo 4 дня назад

    Jai. Guru. Dev. Ji

  • @kamaldeep09786
    @kamaldeep09786 5 дней назад +2

    ਜਿਸ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਦੇਣ ਤੋਂ ਮਨਾ ਕੀਤਾ ਸੀ ਉਸ ਨੂੰ ਵੀ ਸਮਝਾਉਣ ਦੀ ਲੋੜ ਹੈ

    • @GurmeetSingh-u5z
      @GurmeetSingh-u5z 4 дня назад

      ਜਦੋਂ ਬੈਠ ਕੇ ਸਮਝੌਤਾ ਹੋ ਗਿਆ ਫਿਰ ਆਪਣਾ ਬੋਲਣਾ ਜ਼ਰੂਰੀ ਆ

  • @SarwanKumar-t1f
    @SarwanKumar-t1f 5 дней назад +1

    Good luck pind bensh

  • @RajwinderSingh-p5w
    @RajwinderSingh-p5w 2 дня назад

    Eh Sare Katrh vichar dhara wale han Dhan Guru Ravidas sahib ji Dhan Guru Nanak sahib ji

  • @manjitlal6403
    @manjitlal6403 5 дней назад

    Jai Gurudev Dhan Gurudev HAR HAR Bhagwan Valmiki ji

  • @j.l.clairelecturer5816
    @j.l.clairelecturer5816 4 дня назад

    JAI GURUDEV DHAN GURUDEV

  • @dilbagsingh6320
    @dilbagsingh6320 3 дня назад +1

    Eak ware mainon nai dada guru ravi Das Jat wadko bhora lagdaha

  • @SatpalSingh-kj7mz
    @SatpalSingh-kj7mz 5 дней назад

    ❤🎉

  • @balvirsingh6393
    @balvirsingh6393 5 дней назад +2

    ਭਾਈਚਾਰੇ ਦੀ ਮਿਸਾਲ ਕਾਇਮ ਕੀਤੀ ਆ ਭਗਤ ਰਵਿਦਾਸ ਜੀ ਨਾਮ ਵਰਤਕੇ ਜਾਤੀਵਾਦ ਦੀ ਨਫਰਤ ਫੈਲਾਉਣ ਵਾਲਿਆਂ ਤੋਂ ਬਚੋ

  • @mpsingh8793
    @mpsingh8793 4 дня назад +1

    ਸ਼ਰਾਰਤੀ ਲੋਕਾਂ ਤੋਂ ਬਚੋ

  • @PrabhjotSingh-yw7ft
    @PrabhjotSingh-yw7ft 4 дня назад

    ਸਾਰਿਆ ਨੂੰ ਰਲ ਮਿਲ ਕਿ ਰਹਿਣਾ ਚਾਹਿਦਾ

  • @GurnamSingh-wk5fe
    @GurnamSingh-wk5fe 13 часов назад

    Gal ta sahi dasi nhi Gal clear daso ji ki hoeya

  • @AjaySinghpunjab
    @AjaySinghpunjab 6 дней назад +6

    Koi hal ni hona samundra cho pani muk jao ina Jatta cho jaat paat ni mukni

    • @simerjitsingh6125
      @simerjitsingh6125 5 дней назад

      90 %Sc lok dera Beas noo mande hun Jo k jattan da dera hai.

    • @GurpreetSingh-d6s3u
      @GurpreetSingh-d6s3u 5 дней назад

      ​@@simerjitsingh6125 besa wala vi Jatt da hi a 😅😅😅😅😅😅

    • @Gangar-Raipuri
      @Gangar-Raipuri 5 дней назад

      Jatt Mata vaiso nu bhee Mande ne example Badal parivaar

    • @GurpreetSingh-d6s3u
      @GurpreetSingh-d6s3u 5 дней назад

      @@simerjitsingh6125 Beas vi Jatt da hi a 🤩🤩🤩🤩🤩

  • @MohanSingh-o6d9d
    @MohanSingh-o6d9d 5 дней назад +1

    इन लोगों के साथ कोई समझौता नहीं करना चाहिए
    रविदासिया समाज को
    अपने पैरों पर खड़ा होना चाहिए

  • @MohanSingh-o6d9d
    @MohanSingh-o6d9d 5 дней назад

    इन लोगों से डरने की जरूरत नहीं है

  • @PardeepKumar-sn2nw
    @PardeepKumar-sn2nw 4 дня назад

    ਦਲਿਤ ਕੀ ਹੁੰਦਾ ਉੲਏ

  • @ashoksingh-ty6rm
    @ashoksingh-ty6rm 13 часов назад

    Be alert
    Guru Granth Sahib ji
    For all Humanity
    No one is right
    Whom believes in
    “ Manas kee zat, Sabbhey eiko pehchanvo
    Are only in the category of Guru’s Sikh

  • @mohindervaid6118
    @mohindervaid6118 6 дней назад +1

    Sade pind v ah hi siapa hai

  • @ralmilesingh86
    @ralmilesingh86 5 дней назад

    Asi ta tuhadi dastara di bi bhout inat karde a veere bas ral ke raho

  • @HusanlalSandila
    @HusanlalSandila 5 дней назад

    Saddle.sangat.mill
    Rahio.madho.jassa.madab.makhira

  • @RajwinderSingh-p5w
    @RajwinderSingh-p5w 2 дня назад

    Gal ta Guru Ravidas ji kehan di e eh Katrh sikh panthi Han

  • @ralmilesingh86
    @ralmilesingh86 5 дней назад

    Sade lai guru granth sabib te guru Ravidass ji di vani alagh nahi a dona lai iko jiha samman a sade dila ch dova vaste kioki dono pase parmatama ne sanu sacch de rah te hi turn nu kiha a

  • @Gangar-Raipuri
    @Gangar-Raipuri 5 дней назад

    Mis understating nahi…….jatt ne dalita guru granth nahi dita ci hu

  • @ralmilesingh86
    @ralmilesingh86 5 дней назад

    Chlo veero ral ke raho jata pata ch kuj ni rahia mans ki jat sabhe ek phichnavo baki ih kio amm insan ni karonda ih laraia karon vale kusia te bathe a ta ki sada dhian batk ske te ih apne kamma nu sire chari jan samj gae

  • @GurnamSingh-wk5fe
    @GurnamSingh-wk5fe 13 часов назад

    Jatti vitkar h kio nhi Tu das tere kine munde kudiaya Duje jatta vich viar hoe han Ave hi bol rehe ho jatti vitkara nhi Sab kuj h

  • @bsaab..0849
    @bsaab..0849 День назад

    Galat gal aa tusi log sikha de niche lage aa satguru RAVIDASS G DI AMRITBANI SAHIB G RAKHO guru granth na rakho tusi

  • @harbhajansingh936
    @harbhajansingh936 4 дня назад

    Agenci to bhach ke

  • @TonyBhatia7781
    @TonyBhatia7781 4 дня назад

    Matlab ki dalit Sikh nhi hai

  • @HusanlalSandila
    @HusanlalSandila 5 дней назад

    Work.batter.to.gather.very.good

  • @bawaram1010
    @bawaram1010 5 дней назад

    Dab.vich

  • @Aechnicaledit8846
    @Aechnicaledit8846 3 дня назад

    Very very very good ji

  • @pargatlal2209
    @pargatlal2209 5 дней назад

    Very nice ji

  • @MamtaDevi-ui7te
    @MamtaDevi-ui7te 5 дней назад +1

    🙏 Waheguru ji

  • @Sukhwinderkaur-og3jr
    @Sukhwinderkaur-og3jr 4 дня назад

    Jai Gurudev ji Dhan Gurudev ji

  • @CharanjeetSingh-r6u
    @CharanjeetSingh-r6u 5 дней назад

    Jai gurudev g🙏🙏🙏🙏🙏