Balwinder Singh Bhunder ਨੂੰ ਵੀ ਤਨਖ਼ਾਹੀਆ ਕਰਾਰ ਦੇਣ ਦੀ ਮੰਗ, ਡੇਰਾ ਪ੍ਰੇਮੀਆਂ ਨਾਲ ਬੈਠਕਾਂ ਦੇ ਖੋਲ੍ਹੇ ਰਾਜ਼

Поделиться
HTML-код
  • Опубликовано: 3 ноя 2024

Комментарии • 10

  • @Lalsingh-sb5mi
    @Lalsingh-sb5mi Месяц назад +6

    ਅਜਿਹੇ ਪਾਗ਼ਲਾ ਨੂੰ ਕੀ ਕਿਹਾ ਜਾਵੇ, ਜਿਨ੍ਹਾਂ ਨੂੰ ਪ੍ਰਮਾਤਮਾ ਦਾ ਕੋਈ ਡਰ ਨਹੀਂ ਸੀ,

  • @KarmjeetSingh-nb1tu
    @KarmjeetSingh-nb1tu Месяц назад +1

    ਚੰਗੇ ਹੋਣ ਜਥੇਦਾਰ ਸਾਰਿਆਂ ਨੂੰ ਇੱਕੋ ਵਾਰ ਹੀ ਤਨਖਾਰੀਆ ਕਰਾਰ ਦੇ ਦੇਣ ਕਿਉਂਕਿ ਦਾਗ਼ੀ ਸਾਰੇ ਨੇ ॥ ਪਰ ਜਥੇ ਦਾਰ ਇੰਜ ਕਰਨਗੇ ਨਹੀ ਕਿਉਂਕਿ ਸਾਰੇ ਜਥੇਦਾਰ ਇੰਨਾਂ ਦੇ ਦਿਹਾੜੀਦਾਰ ਨੇ

  • @BalkarSingh-og4xb
    @BalkarSingh-og4xb Месяц назад +3

    ਮੈਨੂੰ ਤਾਂ ਸਾਰੇ ਹੀ ਤਨਖਾਹੀਆ ਦਿਖਾਈ ਦਿੰਦੇ ਹਨ ਭਾਵੇਂ ਕੋਈ ਤਨਖਾਹੀਆ ਕਰਾਰ ਦੇਵੇ ਜਾਂ ਨਾ

  • @EthicalReach
    @EthicalReach Месяц назад

    ਭੂਦੜ,ਲੂਬੜ,ਮੱਕੜ,ਮਲੂਕਾ,ਸਲੂਕਾ,ਧੁਮਾ,ਸੁਮਾ,ਕਾਲੀ ਦਾਲ ਬਦਲ ਇਹ ਪੰਥਕ ਹਨ।

  • @narinderpalsingh4086
    @narinderpalsingh4086 Месяц назад +1

    ਇਹ ਅਕਾਲੀ ਨਹੀ ਬਲਕਿ ਕਾਲੀ ਦਲ ਬਾਦਲ ਹੈ

  • @parmindersingh8027
    @parmindersingh8027 Месяц назад

    ਭੂੰਦੜ ਸ਼ੂੰਦੜ ਲੂੰਦੜ ਝੂੰਦੜ ਕੋਈ ਸ਼ਰਮ ਨਹੀਂ ਆਉਦੀਂ ਇਹਨਾ ਨੂੰ।।।।।

  • @BalwinderSinghHardeep
    @BalwinderSinghHardeep Месяц назад

    ਇਹ ਜਿਹੜੇ ਮਸੰਦ ਸੁਖਵੀਰ ਬਾਦਲ ਦੀਆਂ ਸ਼ਕਇਤਾਂ ਲਾਉਂਦੇ ਫਿਰਦੇ ਨੇ ਇਹ ਵੀ ਸਾਰੇ ਹੀ ਗੁਰੂ ਦੇ ਦੋਖੀ ਨੇ ਸਜ਼ਾ ਦੇ ਤੌਰ ਤੇ ਇਨਾਂ ਨੂੰ ਨੂੰ ਬੰਨਕੇ ਕੋੜੇ ਬੱਜਣੇ ਚਾਹੀਦੇ ਨੇ ।😢

  • @satnammalhi4980
    @satnammalhi4980 Месяц назад +1

    Sare hi Badal RSS da dulla te Baki Badal de dulle han sgpc Badal di gulaam he

  • @jagwindersinghjagwindersin4633
    @jagwindersinghjagwindersin4633 Месяц назад

    ਇਹ ਸੱਭ ਵੱਕਬਾਸ ਕਰਦੇ ਨੇ