ਇੱਕ ਕਬੀਲੇ ਦੀ ਕਥਾ - Sikh Ithas Katha

Поделиться
HTML-код
  • Опубликовано: 10 сен 2024
  • ਸ਼ਾਹ ਕਿਤਾਬ ਘਰ ਵਿਚ ਹਰ ਸ਼ਨੀਵਾਰ ਸੁਣਾਈਆਂ ਜਾਣ ਵਾਲੀਆਂ ਬਾਤਾਂ, ਸਾਖੀਆਂ ਤੁਹਾਡੇ ਸਾਹਮਣੇ ਪੇਸ਼।#sikhhistory #bsocial #punjabiuniversity #punjabibooks #ਸਿੱਖਇਤਿਹਾਸਕਥਾ #shahkitabghar

Комментарии • 30

  • @user-cm4vq3yy5r
    @user-cm4vq3yy5r 3 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਜੀ ਜਗਦੀਪ ਸਿੰਘ ਫਰੀਦਕੋਟ ਬਾਈ ਦੀ ਕਿਤਾਬ

  • @user-cm4vq3yy5r
    @user-cm4vq3yy5r 3 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ। ਬਾਈ ਜਗਦੀਪ ਸਿੰਘ ਫਰੀਦਕੋਟ ਦੀ ਕਿਤਾਬ ਹੰਨੇ ਹੰਨੇ ਪਾਤਸ਼ਾਹੀ ਕਿਤਾਬ ਕਿਮੇਂ ਮਿਲੂ ਗੀ ਜੀ

  • @dalwindersingh6323
    @dalwindersingh6323 2 года назад +6

    ਬਹੁਤ ਸੋਹਣੀ ਵਾਰਤਾ ।
    ਰਾਵਣ ਦੀ ਧੁੰਨੀ,,,,ਅਸਲ ਚ ਕਿਸੇ ਵੀ ਤਾਕਤ ਦਾ ਇੱਕ ਕੇਂਦਰ ਬਿੰਦੂ ਹੁੰਦਾ ਜਿਥੋਂ ਉਸ ਨੂੰ ਲਗਾਤਾਰ ਤਾਕਤ ਮਿਲਦੀ ਹੈ,,,ਜਿਵੇਂ ਪੰਜਾਬ ਦੀ ਤਾਕਤ ਖੇਤੀ, ਇਵੇਂ ਅਮਰੀਕਾ ਦੇਸ ਦਾ ਵੀ ਕੇਂਦਰ ਬਿੰਦੂ ਜਾਂ ਧੁੰਨੀ ਹੈ ਜਿਥੋਂ ਪੂਰੇ ਸਰੀਰ ਨੂੰ ਮਾਤ ਗਰਭ ਚ ਪਾਲਣਾ ਹੁੰਦੀ ਹੈ,,,ਅਮਰੀਕਾ ਦੀ ਪਾਲਣਾ ਹੋ ਰਹੀ ਹੈ ਜਿਸ ਕਰਕੇ ਓ ਤਾਕਤਵਰ ਹੈ, ਪੰਜਾਬ ਨੂੰ ਬਰਬਾਦ ਕਰਨ ਲਈ ਜਿਵੇਂ ਖੇਤੀ ਤੇ ਪਾਣੀਆ ਨੂੰ ਵਿੱਦਿਆ ਨੂੰ ਉਜਾੜਿਆ ਜਾ ਰਿਹਾ ਤੇ ਉਜਾੜਨ ਲਈ ਮੂਰਖ, ਲਾਲਚੀ ਤੇ ਡਰਪੋਕ ਬੰਦਿਆਂ ਨੂੰ ਹਾਇਰ ਕਰਕੇ ਆਪਣਾ ਪਾਲਤੂ ਬਣਾਕੇ ਪੰਜਾਬ ਖਤਮ ਕੀਤਾ ਜਾ ਰਿਹਾ ਉਵੇਂ ਅਮਰੀਕਾ ਨੇ ਯੂਰਪ ਨੂੰ ਅਕਨੋਮੀਕਲੀ ਗੁਲਾਮ ਬਣਾਇਆ ਹੋਇਆ ਤੇ ਏਸ਼ੀਆ ਚ ਜਿਵੇਂ ਚੀਨ, ਰੂਸ ਨੂੰ ਇੱਕ, ਇੱਕ ਬੰਦੇ ਦੇ ਅਧੀਨ ਕਰਵਾਇਆ ਓਵੇਂ ਹੀ ਭਾਰਤ ਨੂੰ ਮੋਦੀ ਅਧੀਨ ਕਰਵਾਕੇ ਤੇ ਛੋਟਿਆਂ ਦੇਸ਼ਾ ਨੂੰ ਲੰਕਾ ਵਰਗੀਆਂ ਤਰਾਸਦੀਆਂ ਕਰਵਾਕੇ ਵਿਸ਼ਵ ਆਗੂ ਬਣਿਆ ਹੋਇਆ ਹੈ ।👍👍🙏🙏🙏🙏🙏

    • @shahkitabghar
      @shahkitabghar  2 года назад +1

      ਬਿਲਕੁੱਲ ਸਹੀ ਵੀਰ ,ਬਹੁਤ ਬਹੁਤ ਸਤਿਕਾਰ

  • @sardarpb0551
    @sardarpb0551 10 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਹ ਕਿਤਾਬ ਅਮਰੀਕਾ ਵਿਚ ਕਿਵੇਂ ਮਿਲੇਗੀ ਜੀਓ 🙏

  • @MandeepSingh-ll1og
    @MandeepSingh-ll1og 2 года назад +4

    Jagdeep Veere Da Sang ❤️❤️❤️Kamaaal 😍

  • @villagergabru4035
    @villagergabru4035 2 года назад +3

    👍 ਕਿਆ ਬਾਤਾਂ ਬਹੁਤ ਵਧਿਆ ਬਾਈ

  • @kuldeepkaur-uw8tn
    @kuldeepkaur-uw8tn 2 года назад +2

    👌

  • @NaturalContents
    @NaturalContents 2 года назад +3

    👍🏻

  • @emanjitsingh3512
    @emanjitsingh3512 Год назад +2

    Bs evey hi kitaaban likh k chardiKlaa da Sandesh dinde rho🙏🙏

  • @gurdeep7714
    @gurdeep7714 2 года назад +2

    ਖੂਬਸੂਰਤ 🥰🥰

  • @bsingh7247
    @bsingh7247 Год назад

    ਇਹ ਬਾਬਲ ਦੀ ਵਿੱਚ ਲਿੱਖੀ ਹੋਈ ਕਥਾ ਹੈ ਉਹ ਕਹਿੰਦੇ ਹਨ ਕਿ ਜਦੋ ਧਰਤੀ ਪਾਣੀ ਨਾਲ ਤਬਾ ਹੋਣ ਲੱਗੀ ਹੈ ਉਹ ਵੀ ਇੱਕ ਸਮੁੰਦਰੀ ਜਹਾਜ ਤਿਆ ਕੀਤੇ ਤੇ ਜੰਗਲ ਦੇ ਸਾਰੇ ਜਾਨਵਰ ਉਸ ਦੇ ਉੱਪਰ ਲੱਦ ਕੇ ਜਾ ਰਿਹਾ ਹੈ ਜਾਣ ਤੋਂ ਪਹਿਲਾਂ ਉਸ ਨੂੰ ਸਮੁੰਦਰ ਰਾਹ ਵੀ ਦਿੰਦਾ ਹੈ ਇਹ ਮੰਨੂਵਾਦ ਦੇ ਵਿਚਾਰਾਂ ਨਾਲ ਮਿਲਦੀ ਹੈ

  • @emanjitsingh3512
    @emanjitsingh3512 Год назад

    Boht vadia khalsa ji🙏🙏

  • @virpalkaur3881
    @virpalkaur3881 2 года назад +1

    ਬਹੁਤ ਵਧੀਆ👍💯

  • @jagdeepsfaridkot
    @jagdeepsfaridkot 2 года назад +1

    🙏🙏

  • @jaandeepkaurdeep3134
    @jaandeepkaurdeep3134 2 года назад

    💯💯

  • @LAKHWINDERSINGH-vj5fk
    @LAKHWINDERSINGH-vj5fk 2 года назад

    very good g

  • @Only_literature
    @Only_literature 2 года назад +1

    ਕਮਾਲ 🍃

  • @Harmeetsingh-vd2lp
    @Harmeetsingh-vd2lp 2 года назад +3

    ਵੀਰ ਜੀ ਕਿਹੜੀ ਕਿਤਾਬ ਦਾ ਨਾਂ ਦੱਸਿਆ ਹੈ

    • @user-mr1fr1dw3m
      @user-mr1fr1dw3m 2 года назад +1

      ਅਮ੍ਰਿਤ ਸੰਤਾਨ.. ਗੋਪੀਨਾਥ ਮਹਾਂਤੀ. ਉੜੀਆ ਨਾਵਲ ਆ. ਸਾਹਿਤ ਅਕਾਦਮੀ ਦੇ ਛਾਪਿਆ

    • @Harmeetsingh-vd2lp
      @Harmeetsingh-vd2lp 2 года назад

      ਧੰਨਵਾਦ

  • @ranjeetkaur6746
    @ranjeetkaur6746 2 года назад +1

    ਖਾਲਸਾ ਜੀ ਕਿਤਾਬ ਦਾ ਨਾਮ ਦੱਸੋ ਜੀ ਕਿਰਪਾ ਕਰਕੇ 🙏🙏

  • @punjabisocialkhabara5374
    @punjabisocialkhabara5374 Год назад +1

    Bai g 300 to utte ramayan a

  • @editerboyy98
    @editerboyy98 Год назад

    Kaisa dhari Hindu katha bhut sohni karda ramain di .kash eho jiha banda mandir vich katha Kare ta Hindu dharm di bhut pargti haoo

  • @apnachannel2585
    @apnachannel2585 Год назад +2

    ਵੀਰ ਜੀ ਇਹ ਕਿਤਾਬ ਮਿਲ ਸਕਦੀ ਏ ?,, ਅੰਮ੍ਰਿਤ ਸੰਤਾਨ ਗੋਪੀ ਨਾਥ ਮਹੰਤ ਦੀ ,, ਜੈ ਤੁਹਾਡੇ ਕੋਲੋ ਮਿਲ ਸਕਦੀ ਏ ਤੈਨੂੰ reply krio me ਤੁਹਾਨੂੰ ਆਪਣਾ ਨੰਬਰ ਭੇਜਦਾ ਗਾ ,,,

    • @shahkitabghar
      @shahkitabghar  Год назад

      ਹਜੇ ਨਹੀਂ ਮਿਲਣੀ ਪਰ ਮਿਲ ਜਾਵੇਗੀ

  • @pritpalkhalsa7032
    @pritpalkhalsa7032 Год назад

    veer da number haiga veer