ਬਾਬੇ ਧੰਨੇ ਮਹਿਰਾਜ ਦੀ ਲੱਕੜ ਕਬੂਤਰੀ ਦਾ ਇਤਿਹਾਸ

Поделиться
HTML-код
  • Опубликовано: 12 сен 2024
  • ਬਾਬੇ ਧੰਨੇ ਮਹਿਰਾਜ ਦੀ ਲੱਕੜ ਕਬੂਤਰੀ ਦਾ ਇਤਿਹਾਸ # ਮਿੰਠੂਮਹਿਰਾਜ #fullinterview #wasdapunjab #kabootar #pegion #dhanamehraj
    #sekhonmehma #lachmanlakhisar
    your queries:-
    Ik shonk kabutar bazzi da
    dhana maharaja wale kabutar
    kabutar bazzi
    kabutar bazi da chaska
    dhana wale kabutar,
    dhane wale kabootar,
    pure dhane wale kabootar,
    kabutar rang ka kabutar,
    kabutar ki video rang birangi,
    dhanya wale kabutar,
    dhanne wale kabootar ki pehchan
    kabutar bazz full interview,
    kabutar interview,
    kabootar bazi new interview,
    kabutar bazi update,
    kabootar baaz interview punjab,
    kabootar bazi interview pakistan,
    kabootar bazi interview punjab,
    punjabi kabootar baaz interview,
    top kabootar baaz in punjabi,
    kabootar bazi in canada,
    new interview kabootar bazi,
    kabutar jind jaan new video,
    kabootar bazi interview 2023,
    new kabootar interview,
    rajan kabootar baaz interview,
    top kabootar bazi punjab
    please follow my Instagram
    www.instagram....
    Thanks for watching my video

Комментарии • 111

  • @gurpiarbrar8939
    @gurpiarbrar8939 9 месяцев назад +18

    ਸੱਚੀ ਵੀਰ ਫ਼ਿਲਮ ਹੀ ਆ ਬਹੁਤ ਵਧੀਆ ਇੰਟਰਵਿਊ ਆ

  • @navpreetsidhu6031
    @navpreetsidhu6031 2 месяца назад +1

    ਬਹੁਤ ਵਧੀਆ ਇਨਸਾਨ ਮੈਂ ਆਪ ਕਬੂਤਰ ਉਡਾਏ ਨੇ ਬਾਜੀਆਂ ਗਿਆ ਨਾਲ ਪੰਮਾ ਪੁੱਤਰ ਮਿੱਠੂ ਮਹਿਰਾਜ ਦਾ ਉਸ ਨਾਲ ਬਹੁਤ ਹਿੱਸੇ ਲਾਏ ਬਾਈ ਦਿਆਂ ਕਬੂਤਰਾ ਨੇ ਘੜੈਲੀ ਫਰਿੱਜ ਜਿੱਤੀ ,,, ਬਹੁਤ ਹਿੱਸੇ ਲਏ ਨੇ ❤❤❤

  • @RavinderSingh-ym3yw
    @RavinderSingh-ym3yw 9 месяцев назад +3

    ਵੀਰ ਜੀ ਬਹੁਤ ਘੈੰਟ interview ਕਰਦੇ ਹੋ ਤੁਸੀ ਇਕ ਸਵਾਲ ਸੀ..?
    ਕਬੂਤਰ ਨੂੰ ਸਾਂਭਣ ਵਾਲੇ ਦਿਨ ਕਿੰਨਾ .2 ਪਾਣੀ ਦੇਣਾ ਅਤੇ ਕਿੰਨੇ ਟਾਈਮ ਤੇ ਪਾਣੀ ਦੇਣਾ ਸ਼ੁਰੂ ਕਰਨਾ
    ਬਹੁਤ ਜਿਆਦਾ ਧਿਆਨ ਦੇਣ ਵਾਲੀਆ ਗੱਲਾ ਜੋ ਆਮ ਲੋਕ ਸਿੱਖਣਾ ਚਾਹੰਦੇ ਆ ਸਾਡੇ ਜਹੇ 🙏🙏

    • @WasdaPanjab13
      @WasdaPanjab13  9 месяцев назад +1

      Hanji next interview pusha ge

  • @LoveJot-we2dn
    @LoveJot-we2dn 4 месяца назад +3

    Siraa kronde aa Dhane Wale Kabuter

  • @ਅਜਾਦਕਬੂੱਤਰਕਲੱਬਪੰਜਾਬ

    ਬਹੁਤ ਵਧੀਆ ਕੰਮ ਕਰ ਰਹੇ ਔ ਬਾਈ ਜੀ ਹੋਰ ਵੀ ਪੁਰਾਣੇ ਖਿਡਾਰੀਆਂ ਦੀ ਕਰੋ ਇਨਟਰਵਿਉ ਇਕ ਗੱਲ ਹੋਰ ਕਹਿੰਦੇ ਆ ਗੁਸਾ ਨਾ ਕਰਿਔ ਬਤੌਰ ਸ਼ੁਭ ਚਿੰਤਕ ਤੁਸੀ ਜਦੋ ਇਨਟਰਵਿਉ ਕਰਦੇ ਔ ਕਿਸੇ ਵੀ ਖਿਡਾਰੀ ਦੀ ਉਹਦੀ ਗੱਲ ਵਿਚ ਬੋਲਿਆ ਨਾ ਕਰੋ ਮਤਲਬ ਤੁਹਾਡੀ ਬੋਲਣ ਦੀ ਸਿਰਫ 5% ਹੋਵੇ ਸਵਾਲ ਹੋਣ ਸਿਰਫ ਉਹ ਵੀ ਜਦੋ ਖਿਡਾਰੀ ਦੀ ਗੱਲ ਪੂਰੀ ਹੋਜੇ ਵਿਚਕਾਰ ਤੋ ਹੋਰ ਗੱਲ ਨਾ ਤੋਰਿਆ ਕਰੋ ਦੂਜੀ ਗੱਲ ਅੱਧੇ ਘੰਟੇ ਚ ਤੁਸੀ ਮਿੱਠੂ ਮਹਿਰਾਜ ਦੀ ਜਾ ਧੰਨੇ ਮਹਿਰਾਜ ਦੀ ਗੱਲ ਨਹੀ ਸਮੇਟ ਸਕਦੇ ਇਹਨਾ ਦੀਆ ਘੰਟੇ ਘੰਟੇ ਦੀਆ ਦੋ ਤਿੰਨ ਵੀਡੀਓ ਬਣ ਜਾਣਗੀਆਂ ਆਰਾਮ ਨਾਲ ਤੇ ਲੋਕ ਉਸ ਵੀਡੀਓ ਨੂੰ ਪਸੰਦ ਦੀ ਸਭਤੋ ਜ਼ਿਆਦਾ ਕਰਨਗੇ ਦੇਖ ਲਿਉ ਭਾਵੇ ਬਜਾਏ ਅੱਧੇ ਘੰਟੇ ਦੇ ਅੱਧੇ ਘੰਟੇ ਚ ਤੁਸੀ ਅੱਧਿਆ ਗੱਲਾਂ ਤਾ ਵਿਚਾਕਾਰ ਤੌ ਕੱਟ ਤਿਆ ਜਿਵੇ ਕੀ ਪੁੰਨੂੰ ਬਾਬੇ ਆਲੀ ਚੀਨੀ ਦੀ ਉਹੀ ਲਾਇਨ ਕੱਟਕੇ ਤੁਸੀ ਸਿਰਫ ਫੇਸਬੁੱਕ ਤੇ ਜਾ ਇਨਟਾ ਤੇ ਪਾਈ ਹੁੰਦੀ ਤੁਹਾਡੇ ਵਿਉ ਤੇ ਫਾਲੋਅਰ ਪਾਣੀ ਵਾਗ ਵੱਧਣੇ ਸੀ ਹਿਸਟਰੀ ਸੁਣਨੀ ਪਸੰਦ ਕਰਦੇ ਲੌਕ ਬਜਾਏ ਕਿਸੇ ਦੀਆ ਜਿੱਤਾ ਹਾਰਾ ਸੁਣਨ ਦੇ ਇਹ ਮੇਰੀ ਰਾਇ ਆ ਚੰਗੀ ਲੱਗੀ ਮੰਨ ਲਿਉ ਨਾ ਚੰਗੀ ਲੱਗੀ ਤਾ ਮਾਫ ਕਰਨਾ

    • @WasdaPanjab13
      @WasdaPanjab13  9 месяцев назад

      Ok g 👍🏻

    • @jstar7977
      @jstar7977 2 месяца назад

      ਦਿਲ ਖੁਸ਼ ਕੀਤਾ ਵੀਰ ਬਹੁਤ ਸੋਨੀ ਗੱਲ ਕੀਤੀ

  • @GurverSingh-zo1io
    @GurverSingh-zo1io 9 месяцев назад +6

    🙏🙏 ਬਹੁਤ ਵਧੀਆ ਬਾਬਾ ਜੀ ਨੇ ਜਾਣਕਾਰੀ ਦਿੱਤੀ🙏🙏

  • @rainupi
    @rainupi 9 месяцев назад +3

    22 bohat vadhia interview kardaan canada ton saday valon shubh kaam naama

  • @LakhveersandhuLakhveersa-li7zu
    @LakhveersandhuLakhveersa-li7zu 9 месяцев назад +6

    ❤❤❤ਬਹੁਤ ਵਧੀਆ ਇਨਸਾਨ ਮਿੱਠੂ ਮਹਿਰਾਜ

  • @lovegill-om7jo
    @lovegill-om7jo 8 месяцев назад +3

    Rooh khush hogi bai gallan sunn k

  • @GurpreetSingh-m3d
    @GurpreetSingh-m3d 9 месяцев назад +3

    Ajj takk de sab to vidhia interview laggi Veer ❤

  • @pb10wale63
    @pb10wale63 9 месяцев назад +5

    Bai sahi gal kaha hje gal ni bandi tere toh interview vali hje bhut sikhan di lod aa tenu bkki sorry bro j tenu gussa lgyaa hove tah

  • @baljeetjeet3085
    @baljeetjeet3085 Месяц назад

  • @biribiri2546
    @biribiri2546 8 месяцев назад +1

    Y sirra hi laa dinoo waheguru chaddikalla vich.rakhe

  • @navpreetsidhu6031
    @navpreetsidhu6031 2 месяца назад

    ਬਾਈ ਏਹ ਜੋ ਕਾਲੇ ਚੀਨੇ ਦੀ ਔਲਾਦ ਮੈਂ ਆਪ ਦੇਖੀ ਬਾਜੀਆਂ ਤੇ ਜਦ ਖੜ ਜਾਂਦੇ ਰਾਤ ਪਾਉਂਦੇ ਨੇ,,, ਕੋਠੋ ਨੱਥਾ ਸਿੰਘ ਰਾਤ ਪਾਈ ਚੀਨੀ ਨੇ,,, ਘੜੈਲਾ ਪਿੰਡ ਜਿੱਤੀ ਚੀਨੀ ,,, ਉੱਗੋਕੇ ਜਿੱਤਿਆ ਕਾਲਾ ਚੀਨਾ ❤❤❤❤❤ ਗਰਮੀ ਵਾਲੀ ਗੇਮ ਸਿਰਾ ਮਿੱਠੂ ਮਹਿਰਾਜ ਦੀ ,, ਦੂਸਰ ਵੀ ਮੋੜਦਾ ,,, ਘਰ ਮੈਂ ਪੰਮੇ ਬਾਈ ਨਾਲ ਆਪ ਰਾਤ ਨੂੰ ਬਿਠਾਏ ਨੇ ❤❤❤

  • @ChamkaursinghChamkaursin-wm9vh
    @ChamkaursinghChamkaursin-wm9vh 8 месяцев назад +2

    ਬਾਈ ਮਿੱਠੂ ਮਹੀਰਾਜ ਮੁਰਗ ਬਾਜੀ ਵੀ ਕਰਦਾ ਉਸ ਵਿਸੇ ਤੇ ਵੀ ਇੰਟਰਵਿਉ ਕਰੋ ਤੇ ਹੋਰ ਵੀ ਮੁਰਗ ਬਾਜਾ ਦੀ ਇੰਟਰਵਿਉ ਵੀ ਕਰੋ

  • @modernagricu3006
    @modernagricu3006 2 месяца назад

    ਆਹ ਤਾਂ ਬਾਈ ਸਿਰਾਂ ਲਾ ਤਾਂ ਆਏ ਜੀ ਕਰਦਾ ਬਾਬੇ ਧੰਨ singh ਬਾਰੇ ਵਾਰ ਵਾਰ ਗੱਲਾਂ suniee

  • @apsidhu7889
    @apsidhu7889 9 месяцев назад +2

    Good job sir🏆🏆🏆🌟🌟

  • @SatnamSingh-js1is
    @SatnamSingh-js1is 9 месяцев назад +3

    ਬਹੁਤ ਵਧੀਆ ਬਾਈ

  • @arshalika6509
    @arshalika6509 8 месяцев назад +1

    ਬਹੁਤ ਵਧੀਆ ਇੰਟਰਵਿਊ ਬਾਈ ਜੀ ❤

  • @jatindergill1060
    @jatindergill1060 9 месяцев назад +2

    Very nice good job ❤❤

  • @SataBrar-oq9ne
    @SataBrar-oq9ne 9 месяцев назад +2

    ਬਹੁਤ ਵਧੀਆ

  • @jagdevsarpanch4506
    @jagdevsarpanch4506 8 месяцев назад +1

    Mithu Sira Banda kabuter sare bahut badhiya

  • @sarabjitkumar2049
    @sarabjitkumar2049 8 месяцев назад +1

    ਕਬੂਤਰ ਬਾਈ ਜੀ ਬਹਤ ਹੀ❤❤❤

  • @balwindersidhu5201
    @balwindersidhu5201 2 месяца назад

    Jasvir badal g ne jd kum shudian kbuterbaji da oss time aapne kabooter pind Mahuana de Bhury name de munde nu ditte aa sare kabooter

  • @indi2134
    @indi2134 8 месяцев назад +1

    ghaint ghaint

  • @JaswinderSingh-vv1lu
    @JaswinderSingh-vv1lu 9 месяцев назад +1

    Veer ji very 2nice Wanda punjab Mithun maharaj

  • @shivrajshivraj5813
    @shivrajshivraj5813 9 месяцев назад +2

    Very nice ji 👌👍

  • @kulbeersadherabhi5335
    @kulbeersadherabhi5335 8 месяцев назад +1

    👌👌

  • @SanjeevKumar-jw5hp
    @SanjeevKumar-jw5hp 8 месяцев назад +1

    ❤❤

  • @bittusekhon33
    @bittusekhon33 9 месяцев назад +1

    Good job

  • @tari3043
    @tari3043 9 месяцев назад +1

    ਬਾਈ ਜੀ ਕਬੂਤਰ ਦੀ ਵੀਡੀਓ ਲੰਬੀ ਬਣਾਇਆ ਕਰੋ। ਕਬੂਤਰ ਜਿਆਦਾ ਦਖਾਇਆ ਕਰੋ

  • @FatehStudio-ky1gm
    @FatehStudio-ky1gm 7 месяцев назад +1

    god bless you veer pr .

  • @jassbadesha3840
    @jassbadesha3840 9 месяцев назад +1

    Interview wala veer ghint a y ji

  • @user-zy6fd8xn5v
    @user-zy6fd8xn5v 9 месяцев назад +2

    Nice 👍👍

  • @lakhabrar6126
    @lakhabrar6126 9 месяцев назад +1

    👍👍

  • @sukhdeepsinghsonudhaliwal8620
    @sukhdeepsinghsonudhaliwal8620 9 месяцев назад +2

    Very nice 👍 ❤

  • @MonuSharma-j4j
    @MonuSharma-j4j 9 месяцев назад +1

    Very..good

  • @BinnuDhaliwal-kn6jc
    @BinnuDhaliwal-kn6jc 2 месяца назад +1

    Sirra player

  • @FunnymanPB
    @FunnymanPB 8 месяцев назад +1

    ਲੱਖੀ 22 sir aa bnda yr❤❤

  • @GILLDOABALIVE
    @GILLDOABALIVE 8 месяцев назад +1

    ❤❤❤🎉

  • @harpreetbrar9475
    @harpreetbrar9475 9 месяцев назад +2

    Good 👍

  • @KulwinderSingh-tr4sb
    @KulwinderSingh-tr4sb 2 месяца назад

    Aa gall menu bhut vdiya laggi aa Kabooter baaz bnde sari gall sachi das dinde aa k flane da chkya ohdi nasal aa nhi aa sade murgbaaz ta sach ds de hi nhi oh ta bs apne hi ds de aaa k sade apne aa

  • @balwindersidhu5201
    @balwindersidhu5201 2 месяца назад

    Jihde bande nu enna kbuter rukhan da shonk hove.ohnu eV na ptta hove k ohne kbuterbaji kd start keety.kd pahily war kabuter shudia.bai g Dhana Singh Mahiraj da chela hove.proper jankary na hove.Dhana singh tan kabooterbaji da champion c Bai g

  • @amarjitgill5848
    @amarjitgill5848 9 месяцев назад +1

    👍👌

  • @varindercheema904
    @varindercheema904 9 месяцев назад +1

    Interview veere ghnte di karea kr ❤

  • @indarjitsingh5417
    @indarjitsingh5417 3 месяца назад

    Beautiful ji

  • @Mehmakabuterclab
    @Mehmakabuterclab 9 месяцев назад +1

    👍

  • @dalwindersingh6086
    @dalwindersingh6086 7 месяцев назад

    Very nice

  • @sony_brar123
    @sony_brar123 9 месяцев назад

    🎉

  • @SandeepMaan-l5g
    @SandeepMaan-l5g 9 месяцев назад

    👌👍

  • @RajinderSingh-fu1mc
    @RajinderSingh-fu1mc 9 месяцев назад

    Nice y g

  • @JaspalSingh-gc2oy
    @JaspalSingh-gc2oy 8 месяцев назад

    Sirrrrraaa 22

  • @IqbalSingh-ve4nl
    @IqbalSingh-ve4nl 9 месяцев назад +3

    ਵੀਰ ਤੁ ਕਬੂਤਰਾ ਨੀ ਦਿਖਾਏ ਪੂਰੇ

  • @jaatboy2234
    @jaatboy2234 9 месяцев назад

    Bhai popal pelvan freed cort ka bi interview kro

  • @gillgill5613
    @gillgill5613 9 месяцев назад

    Nice

  • @user-ld2pc3dn7l
    @user-ld2pc3dn7l 3 месяца назад

    Vvvngggg 🌹🌹🌹🌹🌹🌹🌹🌹🌹👍🅰️❤🌹🌹👍🅰️❤❤

  • @tarankumar9351
    @tarankumar9351 9 месяцев назад

    Sirra

  • @sohikabuterclub4471
    @sohikabuterclub4471 9 месяцев назад

    Veer Puri interview kreya kro

  • @JassS634
    @JassS634 9 месяцев назад +1

    Mithu da munda pamma kider reh gea bai da vadda cheena bege baji te jitea c

  • @user-fy4wj3pd2u
    @user-fy4wj3pd2u 9 месяцев назад +1

    y ji bhunda bega di interview v karo plzzz

  • @kuldeepsandhukuldeepsandhu662
    @kuldeepsandhukuldeepsandhu662 9 месяцев назад

    😮😢😢

  • @LakhwinderSingh-un7ok
    @LakhwinderSingh-un7ok 9 месяцев назад

    Interview ala hu hu kri jnda boln da v Pta ni EHNA enu … gall ni bni vedio di

  • @livinguk7107
    @livinguk7107 9 месяцев назад

    Interview krni nai ayi 22 tainu oh gal dasda tu Sunda hi nai 22 eh pehli interview c Jo Banda babe dhane nal reha buhat Gyan kadd sakda c tu sorry j kuj galat bolia gia hove mainu tan gussa lagia veer main england ch aa te 11.32 ho gae video vekhde nu mainu c v kuj sikhan nu milu pr sorry j bura lagea tainu

  • @Kang_1212
    @Kang_1212 3 месяца назад

    intrview ta vdia pr budda mari jhoth hi jnda gall dsda gall bdal dinda

    • @Kang_1212
      @Kang_1212 3 месяца назад

      kbotri nu pta k mera nm bholi rokhya ena ne ja lakad rkhya

    • @navpreetsidhu6031
      @navpreetsidhu6031 2 месяца назад

      ਭੁਲੇਖਾ ਤੇਰਾ ਕਿਸਮਤ ਦਾ ਹੇਰ ਫੇਰ ਐ ਮੈਂ ਆਪ ਬਾਜੀਆਂ ਗਿਆ ਪੰਮੇ ਬਾਈ ਨਾਲ ,,, ਉਗੋਕੇ ਤਿੰਨ ਸਾਲ ਲਗਾਤਾਰ ਹਿੱਸਾ ਲਿਆ,,, ਕਾਲਾ ਚੀਨਾ ਸੱਜੀ ਬਗਲ ਗੁਲਾਬੀ ਉਹੀ ਟੂਸਾ ਕਾਲਾ ਲਾਸਟ ਟਾਂਗੀ ਚਾੜਿਆ,,, ਕੋਠੇ ਨੱਥਾ ਸਿੰਘ ਕਾਲੀ ਚੀਨੀ ਹਰੀਆਂ ਬਗਲਾ ਦੀ ਰਾਤ ਉਪਰ ਰਹੀ ਹਿੱਸਾ ਲੈ ਕੇ,, ਅਗਲੇ ਦਿਨ 4 ਵਜੇ ਪਹੁੰਚ ਗਏ ਸੀ ਮਿਲੀ ਨਹੀਂ ,,, ਫੇਰ ਅਗਲੇ ਸਾਲ ਚਿੱਟੀਆਂ ਦੀ ਜਿੱਤੀ ਸੀ ਨੱਥਾ ਸਿੰਘ ❤❤❤ ਘੜੈਲਾ ਪਿੰਡ ਕਾਲੀ ਚੀਨੀ ਛੱਡੀ ਸੀ ਗੁਲਾਬੀ ਬਗਲਾ ਦੀ ਜਿੱਤ ਕੇ ਚੁਬਾਰੇ ਤੇ ਲਾਹੀ ,,,, ਫੇਰ ਘੜੈਲੀ ਜਿੱਤੀਆਂ ,,, ,, ਭੋਪਾਲ ਪਿੰਡ ਮਿੱਠੂ ਦਾ ਪੰਜਵਾ ਹਰਿਆ ਸੀ ਕਾਲੇ ਟੂਸੇ ਹਰਾ ਘੰਡ,,, ਗੁਰੂਸਰ ਕੱਲੀ ਜਿੱਤੀ ,,, ❤❤❤❤

  • @user-el7cu2bz6j
    @user-el7cu2bz6j 8 месяцев назад

    Interview baki vdya

  • @bablijaid2521
    @bablijaid2521 8 месяцев назад

    ਜਮੀਤਾ ਨਹਿੰਗ ਤਾਂ ਨਹੀਂ ਦੇਖਿਆ ਹੋਣਾ

  • @gursewaksidhu416
    @gursewaksidhu416 9 месяцев назад

    Y Buta bega di interview v kr

    • @user-fy4wj3pd2u
      @user-fy4wj3pd2u 9 месяцев назад

      veere bhunda bega da phone no sand karde yar y ji interview kar denge mere kol bhunde y da no nai hega tere kol no hega ta sand kari

  • @arnavmann2249
    @arnavmann2249 9 месяцев назад

    Mithu chachal ka

  • @kakasingh2081
    @kakasingh2081 9 месяцев назад +2

    Na bhai maja nahi aaya video me

  • @user-fy4wj3pd2u
    @user-fy4wj3pd2u 9 месяцев назад

    Veere es babe kol houga bhunde bege da phone no pata karke y bhunda bega di interview v karo veer

    • @WasdaPanjab13
      @WasdaPanjab13  9 месяцев назад

      Number sand krdo

    • @user-fy4wj3pd2u
      @user-fy4wj3pd2u 9 месяцев назад +1

      @@WasdaPanjab13y mere kol ona da koi no nai hega bro baba ji ne aa interview ch jiker keta va y bhunde da saed ona kol no hove tusi pata laro bro ja koi ona da koi friend Hove

  • @nikkukocher2595
    @nikkukocher2595 8 месяцев назад +1

    ਬਾਬਾ ਗੱਪ ਮਾਰੀ ਜਾਦੇ ਅੱਜ ਤੋ 25ਸਾਲ ਪਹਿਲਾ 110ਕਬੁਤਰ ਕਿਥੋ ਹੋ ਜਾਦੇ ਹੰਣਗੇ

  • @gurbajhundalgurbajhund
    @gurbajhundalgurbajhund 8 месяцев назад +1

    Gala sun ke sango na bai

  • @hsingh6182
    @hsingh6182 8 месяцев назад

    Bolna ja ni aunda yr tenu wahla sidha ja bolda swad ni aunda yr

  • @rainupi
    @rainupi 9 месяцев назад +1

    Baba gapi lagda

  • @Kabutar_lover-Nawanshahr
    @Kabutar_lover-Nawanshahr 9 месяцев назад +2

    Bhai kuj push b Lea kr kiwe udne kida udane chayi de nasal puri push Lea kr Kitho bani ki pashaan aa ida diya galla push bhai baki teri marji aa

  • @pawanbhargav1861
    @pawanbhargav1861 9 месяцев назад +1

  • @sidhu-ramna
    @sidhu-ramna 9 месяцев назад +1

    👌👌

  • @lakhveersinghlakhveersingh3358
    @lakhveersinghlakhveersingh3358 9 месяцев назад +1

    ❤❤❤❤❤

  • @gurpreetjung9576
    @gurpreetjung9576 9 месяцев назад

    Good job

  • @ramansiloani3172
    @ramansiloani3172 9 месяцев назад

    👍

  • @kuldeepsandhukuldeepsandhu662
    @kuldeepsandhukuldeepsandhu662 9 месяцев назад

    😮😢😢

  • @gurpreetsidhu7137
    @gurpreetsidhu7137 9 месяцев назад +1

    ❤❤❤❤

  • @LoveJot-we2dn
    @LoveJot-we2dn 4 месяца назад

  • @SandeepKumar-ub7bu
    @SandeepKumar-ub7bu 9 месяцев назад

    👌👌

  • @user-xk8gd8hn4m
    @user-xk8gd8hn4m 9 месяцев назад

    👌👌

  • @charanjeetmavi1109
    @charanjeetmavi1109 9 месяцев назад

    👌👌👌

  • @user-pj9pf7qn5w
    @user-pj9pf7qn5w 9 месяцев назад

    ❤❤❤❤

  • @didargandhu2923
    @didargandhu2923 9 месяцев назад

    ❤❤

  • @SandeepSingh-bn1rj
    @SandeepSingh-bn1rj 9 месяцев назад

  • @SandeepSingh-bn1rj
    @SandeepSingh-bn1rj 9 месяцев назад