Petrol Pump Strike | 2 ਦਿਨ ਲਈ ਬੰਦ ਰਹਿਣਗੇ ਪੈਟਰੋਲ ਪੰਪ ! Petrol Pump to remain closed for two days

Поделиться
HTML-код
  • Опубликовано: 4 июл 2024
  • 2 ਦਿਨ ਲਈ ਬੰਦ ਰਹਿਣਗੇ ਪੈਟਰੋਲ ਪੰਪ! ਖੱਜਲ ਹੋ ਰਹੇ ਗੱਡੀਆਂ ਵਾਲੇ। ਦੇਖੋ ਪੰਪ ਵਾਲੇ PWD ਦੇ ਕਿਹੜੇ ਨੋਟਿਸ ਦਾ ਕਰ ਰਹੇ ਨੇ ਵਿਰੋਧ?
    #moga #petrolpump #pwd #news18punjab #moganews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 20

  • @AmandeepSingh-dv7ln
    @AmandeepSingh-dv7ln 8 дней назад +4

    ਦੇਖ ਕਿਵੇਂ ਕਰ ਰਿਹਾ ਜਿਵੇ 10 ਲੱਖ ਇਹਨਾ ਲਈ ਬੁਹਤ ਵੱਡੀ ਗੱਲ ਆ ਏਹੇ 10 ਲੱਖ ਟਨ ਏਹੇ ਇਕ ਮਹੀਨੇ ਚ ਕਮਾ ਲੈਦੇ ਆ

  • @deepaksingh6363
    @deepaksingh6363 8 дней назад +3

    Bilkul sahi kita PWD ne

  • @AmandeepSingh-dv7ln
    @AmandeepSingh-dv7ln 8 дней назад +2

    ਹਾਂ ਜੈ ਨੋਟਿਸ ਨਹੀਂ ਭੇਜਿਆ ਤਾਂ ਇਸ ਦਾ ਮਤਲਬ ਤੁਸੀ ਟੈਕਸ ਭਰਨਾ ਨਹੀਂ ਏਹੇ ਥੋਡਾ ਫਰਜ ਨਹੀ

  • @user-be3px9ek8h
    @user-be3px9ek8h 8 дней назад +2

    Life time rkho ek v car nu na paao

  • @vaarispunjabdederabassi1403
    @vaarispunjabdederabassi1403 9 дней назад +12

    ਪੈਟਰੋਲ ਪਾਉਣ ਵੇਲੇ ਜਿਹੜੀ ਬੇਇਮਾਨੀ ਕਰਦੇ ਹੋ, ਉਹ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਕਰਦੇ ਹੋ, ਲੁਟੇਰੇ ਬੇਇਮਾਨ ਪੰਪ ਵਾਲਿਓ।।
    ਬੇਇਮਾਨੀ ਕਰਨ ਲਈ ਗੁਰੂ ਸਾਹਿਬਾਨ ਦਾ ਨਾਓ ਕਿਉਂ ਵਰਤ ਰਹੇ ਹੋ ਬੇਸ਼ਰਮੋਂ???
    ਮੇਰੇ ਨਾਲ ਦਰਜਨਾਂ ਵਾਰ ਠੱਗੀ ਵੱਜੀ ਹੈ
    ੯੫ % ਪੰਪ ਵਾਲੇ ਹਵਾ ਨਹੀਂ ਭਰਦੇ, ਮਸ਼ੀਨ ਖਰਾਬ ਕਹਿ ਕੇ ਸਾਰ ਦਿੰਦੇ ਹਨ।।
    ੯੫ % ਪੰਪ ਵਾਲੇ, ਠੱਗ, ਚੋਰ, ਲੁਟੇਰੇ ਹਨ।।

    • @dharampal-ke6vc
      @dharampal-ke6vc 8 дней назад +2

      ਜਿਹੜੀ ਤੇਲ ਪਾਉਣ ਵਿੱਚ ਹੇਰਾ ਫੇਰੀ ਕਰਦੇ ਹੋ ਓਹ ਵੀ ਗੁਰੂ ਸਾਹਿਬ ਦੀ ਆਗਿਆ ਨਾਲ ਕਰਦੇ ਹੋ

    • @snjvsingh8
      @snjvsingh8 6 дней назад

      ਲ਼ੋਕ ਹੁਣ ਵੀ ਨਹੀਂ ਸਮਝੇ? ਠੱਗੀ, ਚੋਰੀ, ਅਤੇ ਹਰ ਮਾੜਾ ਕੰਮ ਕਰਕੇ ਜੇਕਰ ਕੋਈ ਵਾਹਿਗੁਰੂ ਵਾਹਿਗੁਰੂ ਕਰੇ ਤੇ ਕਿ ਓ ਸਾਧ ਗਿਣਿਆ ਜਾਵੇਗਾ? ​@@dharampal-ke6vc

  • @user-be3px9ek8h
    @user-be3px9ek8h 8 дней назад +3

    Punjab ch Nikami srkar

    • @vickysangha4372
      @vickysangha4372 8 дней назад

      Nakmmi Sarkar ni vir hun lutt band hoi Enna di phela Kise ne pushya ni hun Sarkar Maddi das 😂

  • @UshaRani-df9sr
    @UshaRani-df9sr 8 дней назад +2

    ਕਈ ਪੈਟਰੋਲ ਪੰਪ ਵਾਲੇ ਤੇਲ ਚ ਪਾਣੀ ਪਾ ਕੇ ਤੇ ਹੋਰ ਕਈ ਪ੍ਰਕਾਰ ਦੇ ਘਪਲੇ ਕਰਦੇ ਹਨ। ਇਹਨਾਂ ਤੇ ਕਾਰਵਾਈ ਹੋਵੇ

  • @user-be3px9ek8h
    @user-be3px9ek8h 8 дней назад +2

    Srabi srkar kuj nhi hona

    • @vickysangha4372
      @vickysangha4372 8 дней назад

      Lai das Brava hun Ena di lutt bnd hoi a hun Sarkar Maddi a😂😂

  • @user-be3px9ek8h
    @user-be3px9ek8h 8 дней назад

    Sb pump wale cm nu pr month de do sb chlu

  • @user-be3px9ek8h
    @user-be3px9ek8h 8 дней назад

    Sb truck road tex de rhe sb tol tex v de rhe

  • @vickysangha4372
    @vickysangha4372 8 дней назад

    Deo fir assi ta ni dene sale das hin guru saab vich keto a ge

  • @r.psabherwal7791
    @r.psabherwal7791 7 дней назад

    ਪਟਰੋਲ ਪੰਪ ਵਾਲਿਆ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਲੋਕ ਇਕ ਤਾ ਤੇਲ ਘੱਟ ਪਾਉਦੇ ਹਨ ਇਕ ਤੇਲ ਵਿਚ ਪਾਣੀ ਪਾਉਦੇ ਹਨ ਨਾਲ ਮਿਟੀ ਦੇ ਤੇਲ ਦੀ ਮਿਲਾਵਟ ਕਰਦੇ ਹਨ ਇਹਨਾ ਸਾਰੇ ਪਟਰੋਲ ਤੇ ਕਾਰਵਾਈ ਹੋਣੀ ਚਾਹੀਦੀ ਹੈ

  • @user-yg7uz4dd2l
    @user-yg7uz4dd2l 8 дней назад

    ਧਰਨਾ ਲਾ ਲਾਓ

  • @sanjeevchaudhary272
    @sanjeevchaudhary272 8 дней назад +1

    This person is already drunked... He is not perfect to talk