ਪੰਜਾਬ ਦੀਆਂ ਗੱਡੀਆਂ ਉਪਰ HP ਵਿੱਚ ਹੋ ਰਹੇ ਹਮਲੇ ਚਿੰਤਾਜਨਕ ਹਨ ਇਸਦਾ ਅਸਰ ਸੇਬ ਉੱਤੇ ਵੀ ਪਵੇਗਾ।

Поделиться
HTML-код
  • Опубликовано: 14 янв 2025

Комментарии • 6

  • @GursawkSingh-d4l
    @GursawkSingh-d4l 6 месяцев назад

    ਸਤਿ ਸ੍ਰੀ ਅਕਾਲ ਜੀ ਮੈਂ ਗੁਰਸੇਵਕ ਸਿੰਘ ਬਿੱਟੂ ਪਾਤੜਾਂ ਜ਼ਿਲ੍ਹਾ ਪਟਿਆਲਾ ਤੋਂ ਜਨ ਸੇਵਾ ਡਰਾਇਵਰ ਪਾਰਟੀ ਦੇ ਸੀਨੀਅਰ ਆਗੂ ਪ੍ਰਧਾਨ ਉੱਪਲ ਸਾਬ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਕਿ ਇਸ ਮੁੱਦੇ ਤੇ ਚਰਚਾ ਕੀਤੀ ਗਈ ਹੈ

  • @lakhwiderlalia4420
    @lakhwiderlalia4420 6 месяцев назад

    ਵੀਰ ਜੀ ਦਿਲੋਂ ਧੰਨਵਾਦ ਪਰ ਮੈ ਇਥੇ ਇਹ ਗਲ ਨਿਮਰਤਾ ਸਹਿਤ ਕਹਿਣੀ ਚਾਹੁੰਦਾ ਹਾਂ ਕਿ ਅਸ਼ੀ ਹਿਮਾਚਲ ਨਾ ਵੀ ਜਾਇਏ ਤਾਂ ਵੀ ਸਾਨੂੰ ਕੋਈ ਫ਼ਰਕ ਨਹੀ ਪੈਣਾ ਪਰ ਹਿਮਾਚਲ ਵਾਲਿਆਂ ਨੂੰ ਇਹ ਗਲ ਪੱਲੇ ਬੰਨ ਲੈਣੀ ਚਾਹਿਦੀ ਹੈ ਕਿ ਅਗਰ ਪੰਜਾਬ ਵਿਚੋ ਕਣਕ ਚੋਲ ਤੇ ਖ਼ੰਡ ਇਹ ਤਿੰਨ ਚੀਜਾ ਹੀ ਬੰਦ ਹੋ ਗਇਆਂ ਤਾ ਇਕ ਹਫ਼ਤੇ ਅੰਦਰ ਤੁਹਾਨੂੰ ਨਾਨੀ ਦੀ ਨਾਨੀ ਵੀ ਚੇਤੇ ਆਉ ਦਗਾਬਾਜਾਂ ਦੀ ਸਾਦੀ ਨਾਲੋ ਗੈਰਤਮੰਦ ਦੀ ਅਰਥੀ ਚੰਗੀ ਵਾਲੀ ਗਲ ਬੰਦੇ ਦੇ ਪੁਤ ਬਨ ਜਾਓ ਨਹੀ ਤੇ ਚੰਗਾ ਨਹੀ ਹੋਉ

  • @SanjaySingh-r9w9y
    @SanjaySingh-r9w9y 6 месяцев назад

    Very good sir

  • @arjunsoni4795
    @arjunsoni4795 6 месяцев назад

    Very good sir