- Видео 86
- Просмотров 56 813
Sarthi Tv
Добавлен 11 ноя 2019
Sarthi Ekta Manch, Janseva Driver Party. Punjab.RTDU,UDUP Abohar Dist, Fazilka Punjab
ਸਾਰੇ ਕਿਸਾਨ ਸੰਗਠਨਾਂ ਨੂੰ ਅਪੀਲ ਹੈ ਕਿ ਧਰਨਿਆਂ ਦੌਰਾਨ ਸਬਜ਼ੀ ਫਰੂਟ ਵਾਲੀਆਂ ਗੱਡੀਆਂ ਨਾ ਰੋਕੀਆਂ ਜਾਣ।
ਸਾਰੇ ਕਿਸਾਨ ਸੰਗਠਨਾਂ ਨੂੰ ਅਪੀਲ ਹੈ ਕਿ ਧਰਨਿਆਂ ਦੌਰਾਨ ਸਬਜ਼ੀ ਫਰੂਟ ਵਾਲੀਆਂ ਗੱਡੀਆਂ ਨਾ ਰੋਕੀਆਂ ਜਾਣ।
Просмотров: 334
Видео
ਰੰਜਨਗਾਓਂ ਮਹਾਰਾਸ਼ਟਰ ਵਿੱਚ ਵਪਾਰੀ ਵੱਲੋਂ ਕੀਤੀ ਜਾ ਰਹੀ ਬੇਅਦਬੀ ਨੂੰ ਜ. ਸੇ. ਡ. ਪਾ ਵੱਲੋਂ ਕੀਤਾ ਗਿਆ ਵਿਰੋਧ।
Просмотров 52528 дней назад
ਰੰਜਨਗਾਓਂ ਮਹਾਰਾਸ਼ਟਰ ਵਿੱਚ ਵਪਾਰੀ ਵੱਲੋਂ ਕੀਤੀ ਜਾ ਰਹੀ ਬੇਅਦਬੀ ਨੂੰ ਜ. ਸੇ. ਡ. ਪਾ ਵੱਲੋਂ ਕੀਤਾ ਗਿਆ ਵਿਰੋਧ।
सभी चालक मालिक भाई कृपया अपने उपर हो रही धक्के शाही के खिलाफ आवाज उठाएं जनसेवा ड्राइवर पार्टी पंजाब
Просмотров 1 тыс.Месяц назад
सभी चालक मालिक भाई कृपया अपने उपर हो रही धक्के शाही के खिलाफ आवाज उठाएं जनसेवा ड्राइवर पार्टी पंजाब
कृपया सरकार इन बातों पर विशेष ध्यान दे, अन्यथा यह कारोबार आखिरी स्टेज पर। प्रै. उप्पल
Просмотров 2803 месяца назад
कृपया सरकार इन बातों पर विशेष ध्यान दे, अन्यथा यह कारोबार आखिरी स्टेज पर। प्रै. उप्पल
ਸਾਡਾ ਮਨੋਰਥ, ਇੱਕ ਸਾਫ ਸੁਥਰਾ ਟਰਾਂਸਪੋਰਟ ਕਾਰੋਬਾਰ,ਪਰ ਕੁਝ ਗਲਤੀਆਂ ਸਾਡੇ ਲੋਕਾਂ ਵਿੱਚ ਵੀ!
Просмотров 2223 месяца назад
ਸਾਡਾ ਮਨੋਰਥ, ਇੱਕ ਸਾਫ ਸੁਥਰਾ ਟਰਾਂਸਪੋਰਟ ਕਾਰੋਬਾਰ,ਪਰ ਕੁਝ ਗਲਤੀਆਂ ਸਾਡੇ ਲੋਕਾਂ ਵਿੱਚ ਵੀ!
ਜਿੱਥੇ ਵੀ ਕੋਈ ਵਪਾਰੀ ਜਾਂ ਆੜ੍ਹਤੀ ਡਰਾਈਵਰ ਨੂੰ ਜ਼ਲੀਲ ਕਰਦਾ ਹੈ, ਪੁਲਿਸ ਅਤੇ ਪਾਰਟੀ ਦਫਤਰ ਫੋਨ ਕਰੋ।
Просмотров 5193 месяца назад
ਜਿੱਥੇ ਵੀ ਕੋਈ ਵਪਾਰੀ ਜਾਂ ਆੜ੍ਹਤੀ ਡਰਾਈਵਰ ਨੂੰ ਜ਼ਲੀਲ ਕਰਦਾ ਹੈ, ਪੁਲਿਸ ਅਤੇ ਪਾਰਟੀ ਦਫਤਰ ਫੋਨ ਕਰੋ।
अगर आप सभी हमारा साथ दें तो ही हम आपके हकों के लिए लड़ सकते हैं, प्रै.उप्पल
Просмотров 2224 месяца назад
अगर आप सभी हमारा साथ दें तो ही हम आपके हकों के लिए लड़ सकते हैं, प्रै.उप्पल
ਜੇਕਰ ਹੁਣ ਤੋਂ ਹੀ ਅਸੀਂ ਵਾਤਾਵਰਨ ਨਹੀਂ ਬਚਾਇਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਖਮਿਆਜ਼ਾ ਭੁਗਤਣਗੀਆਂ।
Просмотров 2214 месяца назад
ਜੇਕਰ ਹੁਣ ਤੋਂ ਹੀ ਅਸੀਂ ਵਾਤਾਵਰਨ ਨਹੀਂ ਬਚਾਇਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਖਮਿਆਜ਼ਾ ਭੁਗਤਣਗੀਆਂ।
आप सभी दोस्तों को अपील है कि हर रोड़ पर एकता से चलें, आने वाला समय इम्तिहान वाला @Sarthi.Tvpunjab
Просмотров 1965 месяцев назад
आप सभी दोस्तों को अपील है कि हर रोड़ पर एकता से चलें, आने वाला समय इम्तिहान वाला @Sarthi.Tvpunjab
ਟਰੱਕ ਅਪਰੇਟਰਾਂ ਨਾਲ ਹੋ ਰਹੀ ਧੱਕੇਸ਼ਾਹੀ ਮੰਦਭਾਗੀ ਗੱਲ ਹੈ, ਸਰਕਾਰ ਇਸ ਵੱਲ ਧਿਆਨ ਦੇਵੇ।
Просмотров 33 тыс.5 месяцев назад
ਟਰੱਕ ਅਪਰੇਟਰਾਂ ਨਾਲ ਹੋ ਰਹੀ ਧੱਕੇਸ਼ਾਹੀ ਮੰਦਭਾਗੀ ਗੱਲ ਹੈ, ਸਰਕਾਰ ਇਸ ਵੱਲ ਧਿਆਨ ਦੇਵੇ।
ਸਾਰੇ ਵੀਰਾਂ ਭੈਣਾਂ ਨੂੰ ਅਪੀਲ ਹੈ ਕਿ ਇਸ ਵੀਡੀਓ ਨੂੰ ਦੇਖ ਕੇ ਸਬਸਕ੍ਰਾਈਬ ਕਰੋ ਜੀ ਧੰਨਵਾਦ
Просмотров 2516 месяцев назад
ਸਾਰੇ ਵੀਰਾਂ ਭੈਣਾਂ ਨੂੰ ਅਪੀਲ ਹੈ ਕਿ ਇਸ ਵੀਡੀਓ ਨੂੰ ਦੇ ਕੇ ਸਬਸਕ੍ਰਾਈਬ ਕਰੋ ਜੀ ਧੰਨਵਾਦ
ਪੰਜਾਬ ਦੀਆਂ ਗੱਡੀਆਂ ਉਪਰ HP ਵਿੱਚ ਹੋ ਰਹੇ ਹਮਲੇ ਚਿੰਤਾਜਨਕ ਹਨ ਇਸਦਾ ਅਸਰ ਸੇਬ ਉੱਤੇ ਵੀ ਪਵੇਗਾ।
Просмотров 3946 месяцев назад
ਪੰਜਾਬ ਦੀਆਂ ਗੱਡੀਆਂ ਉਪਰ HP ਵਿੱਚ ਹੋ ਰਹੇ ਹਮਲੇ ਚਿੰਤਾਜਨਕ ਹਨ ਇਸਦਾ ਅਸਰ ਸੇਬ ਉੱਤੇ ਵੀ ਪਵੇਗਾ।
बीते कुछ दिनों से हिमाचल में हो रही घटनाओं को रोकने के लिए JSDP की ओर से सरकार व लोगों को अपील।
Просмотров 3966 месяцев назад
बीते कुछ दिनों से हिमाचल में हो रही घटनाओं को रोकने के लिए JSDP की ओर से सरकार व लोगों को अपील।
ਪੰਜਾਬ ਵਿੱਚ ਟਰਾਂਸਪੋਰਟ ਜਗਤ ਦੇ ਸਾਰੇ ਵੀਰਾਂ ਭੈਣਾਂ ਦਾ ਸਾਥ ਦੇਣ ਲਈ ਲੱਖ ਲੱਖ ਧੰਨਵਾਦ ਜੀ।
Просмотров 4707 месяцев назад
ਪੰਜਾਬ ਵਿੱਚ ਟਰਾਂਸਪੋਰਟ ਜਗਤ ਦੇ ਸਾਰੇ ਵੀਰਾਂ ਭੈਣਾਂ ਦਾ ਸਾਥ ਦੇਣ ਲਈ ਲੱ ਲੱ ਧੰਨਵਾਦ ਜੀ।
ਕੱਲ੍ਹ ਵੋਟਾਂ ਪਾ ਕੇ ਆਪਣੇ ਉਮੀਦਵਾਰਾਂ ਨੂੰ ਕਾਮਯਾਬ ਕਰੋ, ਟਰਾਂਸਪੋਰਟ ਜਗਤ ਦੇ,ਮਾਲਿਕ ਡਰਾਈਵਰ ਪਰਿਵਾਰਾਂ ਨੂੰ ਅਪੀਲ।
Просмотров 1247 месяцев назад
ਕੱਲ੍ਹ ਵੋਟਾਂ ਪਾ ਕੇ ਆਪਣੇ ਉਮੀਦਵਾਰਾਂ ਨੂੰ ਕਾਮਯਾਬ ਕਰੋ, ਟਰਾਂਸਪੋਰਟ ਜਗਤ ਦੇ,ਮਾਲਿਕ ਡਰਾਈਵਰ ਪਰਿਵਾਰਾਂ ਨੂੰ ਅਪੀਲ।
ਸਾਰੇ ਟਰਾਂਸਪੋਰਟ ਜਗਤ ਨੂੰ ਪੁਰਜ਼ੋਰ ਅਪੀਲ ਹੈ ਕਿ ਸਾਰੇ ਆਪਣੇ JSDP ਦੇ ਉਮੀਦਵਾਰਾਂ ਨੂੰ ਵੋਟ ਪਾਉਣ।
Просмотров 2157 месяцев назад
ਸਾਰੇ ਟਰਾਂਸਪੋਰਟ ਜਗਤ ਨੂੰ ਪੁਰਜ਼ੋਰ ਅਪੀਲ ਹੈ ਕਿ ਸਾਰੇ ਆਪਣੇ JSDP ਦੇ ਉਮੀਦਵਾਰਾਂ ਨੂੰ ਵੋਟ ਪਾਉਣ।
ਫਰੀਦਕੋਟ ਹਲਕੇ ਤੋਂ ਉਮੀਦਵਾਰ ਮੇਜਰ ਸਿੰਘ ਭੱਟੀ ਆਪਣੇ ਹਲਕੇ ਵਿੱਚ ਕਰ ਰਹੇ ਹਨ ਤੁਫਾਨੀ ਦੌਰੇ।
Просмотров 5387 месяцев назад
ਫਰੀਦਕੋਟ ਹਲਕੇ ਤੋਂ ਉਮੀਦਵਾਰ ਮੇਜਰ ਸਿੰਘ ਭੱਟੀ ਆਪਣੇ ਹਲਕੇ ਵਿੱਚ ਕਰ ਰਹੇ ਹਨ ਤੁਫਾਨੀ ਦੌਰੇ।
ਅੱਜ ਗੁਰਦਾਸਪੁਰ ਵਿੱਚ ਟਰੱਕ ਡਰਾਈਵਰ ਨੂੰ ਗੋਲੀ ਮਾਰਨ ਦੀ ਘਟਨਾ ਬਹੁਤ ਹੀ ਮੰਦਭਾਗੀ ਹੈ।
Просмотров 1957 месяцев назад
ਅੱਜ ਗੁਰਦਾਸਪੁਰ ਵਿੱਚ ਟਰੱਕ ਡਰਾਈਵਰ ਨੂੰ ਗੋਲੀ ਮਾਰਨ ਦੀ ਘਟਨਾ ਬਹੁਤ ਹੀ ਮੰਦਭਾਗੀ ਹੈ।
ਸ੍ਰੀ ਕੀਮਤੀ ਲਾਲ ਜੀ ਗੁਰਦਾਸਪੁਰ ਹਲਕੇ ਤੋਂ ਰਣਜੋਧ ਸਿੰਘ ਜੀ ਦੇ ਹੱਕ ਵਿੱਚ ਪ੍ਰਚਾਰ ਕੀਤਾ।
Просмотров 457 месяцев назад
ਸ੍ਰੀ ਕੀਮਤੀ ਲਾਲ ਜੀ ਗੁਰਦਾਸਪੁਰ ਹਲਕੇ ਤੋਂ ਰਣਜੋਧ ਸਿੰਘ ਜੀ ਦੇ ਹੱਕ ਵਿੱਚ ਪ੍ਰਚਾਰ ਕੀਤਾ।
ਜਨਸੇਵਾ ਡਰਾਈਵਰ ਪਾਰਟੀ ਦੇ ਫਰੀਦਕੋਟ ਤੋਂ ਉਮੀਦਵਾਰ ਮੈਦਾਨ ਵਿੱਚ
Просмотров 1027 месяцев назад
ਜਨਸੇਵਾ ਡਰਾਈਵਰ ਪਾਰਟੀ ਦੇ ਫਰੀਦਕੋਟ ਤੋਂ ਉਮੀਦਵਾਰ ਮੈਦਾਨ ਵਿੱਚ
ਪਾਰਟੀ ਪ੍ਰਧਾਨ ਦੇ ਘਰ ਨੂੰ ਕਿਸੇ ਵੱਡੀ ਸਾਜ਼ਿਸ਼ ਤਹਿਤ ਬਣਾਇਆ ਗਿਆ ਨਿਸ਼ਾਨਾ।
Просмотров 3357 месяцев назад
ਪਾਰਟੀ ਪ੍ਰਧਾਨ ਦੇ ਘਰ ਨੂੰ ਕਿਸੇ ਵੱਡੀ ਸਾਜ਼ਿਸ਼ ਤਹਿਤ ਬਣਾਇਆ ਗਿਆ ਨਿਸ਼ਾਨਾ।
ਜਨਸੇਵਾ ਡਰਾਈਵਰ ਪਾਰਟੀ ਪੰਜਾਬ ਵੱਲੋਂ ਪੰਜਾਬ ਭਰ ਦੇ ਟਰਾਂਸਪੋਰਟ ਜਗਤ ਨੂੰ ਅਪੀਲ!!!
Просмотров 1467 месяцев назад
ਜਨਸੇਵਾ ਡਰਾਈਵਰ ਪਾਰਟੀ ਪੰਜਾਬ ਵੱਲੋਂ ਪੰਜਾਬ ਭਰ ਦੇ ਟਰਾਂਸਪੋਰਟ ਜਗਤ ਨੂੰ ਅਪੀਲ!!!
JSDP ਪਾਰਟੀ ਲੁਧਿਆਣਾ ਦੇ ਉਮੀਦਵਾਰ ਰਾਜੀਵ ਜੀ DC ਸਾਹਿਬਾਂ ਨੂੰ ਸਵਾਲ ਕਰਦੇ ਹੋਏ।
Просмотров 1267 месяцев назад
JSDP ਪਾਰਟੀ ਲੁਧਿਆਣਾ ਦੇ ਉਮੀਦਵਾਰ ਰਾਜੀਵ ਜੀ DC ਸਾਹਿਬਾਂ ਨੂੰ ਸਵਾਲ ਕਰਦੇ ਹੋਏ।
ਸੁਸ਼ੀਲ ਕੁਮਾਰ ਮੀਣਾ ਜੀ ਨੇ ਜਨਸੇਵਾ ਡਰਾਈਵਰ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਦਾ ਭਰੋਸਾ ਦਿੱਤਾ।
Просмотров 747 месяцев назад
ਸੁਸ਼ੀਲ ਕੁਮਾਰ ਮੀਣਾ ਜੀ ਨੇ ਜਨਸੇਵਾ ਡਰਾਈਵਰ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਦਾ ਭਰੋਸਾ ਦਿੱਤਾ।
J S D P ਉਮੀਦਵਾਰ ਪ੍ਰੀਤ ਘੈਂਟ ਦੇ ਬਠਿੰਡਾ ਇਲਾਕੇ ਵਿੱਚ ਤੁਫਾਨੀ ਦੌਰੇ ਸ਼ੁਰੂ। @Sarthi.Tvpunjab
Просмотров 1637 месяцев назад
J S D P ਉਮੀਦਵਾਰ ਪ੍ਰੀਤ ਘੈਂਟ ਦੇ ਬਠਿੰਡਾ ਇਲਾਕੇ ਵਿੱਚ ਤੁਫਾਨੀ ਦੌਰੇ ਸ਼ੁਰੂ। @Sarthi.Tvpunjab
ਜਨਸੇਵਾ ਡਰਾਈਵਰ ਪਾਰਟੀ ਉਮੀਦਵਾਰਾਂ ਵੱਲੋਂ ਤੁਫਾਨੀ ਪ੍ਰਚਾਰ ਸ਼ੁਰੂ, ਲੋਕਾਂ ਵਿੱਚ ਭਾਰੀ ਉਤਸ਼ਾਹ @Sarthi.Tvpunjab
Просмотров 2318 месяцев назад
ਜਨਸੇਵਾ ਡਰਾਈਵਰ ਪਾਰਟੀ ਉਮੀਦਵਾਰਾਂ ਵੱਲੋਂ ਤੁਫਾਨੀ ਪ੍ਰਚਾਰ ਸ਼ੁਰੂ, ਲੋਕਾਂ ਵਿੱਚ ਭਾਰੀ ਉਤਸ਼ਾਹ @Sarthi.Tvpunjab
JSDPਪੰਜਾਬ ਦੇ ਜੁਝਾਰੂ ਲੀਡਰ ਚੋਣ ਮੈਦਾਨ ਵਿੱਚ ਹਨ,JSDPਦੇ ਮੈਂਬਰ ਬਣੋ, @Sarthi.Tvpunjab ਨੂੰ ਸਬਸਕ੍ਰਾਈਬ ਕਰੋ।
Просмотров 1798 месяцев назад
JSDPਪੰਜਾਬ ਦੇ ਜੁਝਾਰੂ ਲੀਡਰ ਚੋਣ ਮੈਦਾਨ ਵਿੱਚ ਹਨ,JSDPਦੇ ਮੈਂਬਰ ਬਣੋ, @Sarthi.Tvpunjab ਨੂੰ ਸਬਸਕ੍ਰਾਈਬ ਕਰੋ।
ਜਨਸੇਵਾ ਡਰਾਈਵਰ ਪਾਰਟੀ ਪੰਜਾਬ ਦੇ ਸਾਰੇ ਮੈਂਬਰ ਆਮ ਲੋਕਾਂ ਵਿੱਚ ਪਹੁੰਚਣੇ ਸ਼ੁਰੂ। @Sarthi.Tvpunjab
Просмотров 1378 месяцев назад
ਜਨਸੇਵਾ ਡਰਾਈਵਰ ਪਾਰਟੀ ਪੰਜਾਬ ਦੇ ਸਾਰੇ ਮੈਂਬਰ ਆਮ ਲੋਕਾਂ ਵਿੱਚ ਪਹੁੰਚਣੇ ਸ਼ੁਰੂ। @Sarthi.Tvpunjab
ਜਨਸੇਵਾ ਡਰਾਈਵਰ ਪਾਰਟੀ ਦਾ ਕਾਰਵਾਂ ਦਿਨੋਂ ਦਿਨ ਵੱਧ ਰਿਹਾ ਹੈ, ਸਾਰੇ ਸਾਥ ਦਿਉ। @Sarthi.Tvpunjab
Просмотров 9408 месяцев назад
ਜਨਸੇਵਾ ਡਰਾਈਵਰ ਪਾਰਟੀ ਦਾ ਕਾਰਵਾਂ ਦਿਨੋਂ ਦਿਨ ਵੱਧ ਰਿਹਾ ਹੈ, ਸਾਰੇ ਸਾਥ ਦਿਉ। @Sarthi.Tvpunjab
JSDP ZINDABAD @Sarthi.Tvpunjab please subscribe this channel
Просмотров 1188 месяцев назад
JSDP ZINDABAD @Sarthi.Tvpunjab please subscribe this channel
ਬਾਈ ਜੀ ਇਹ ਅਖੌਤੀ ਲੋਕ ਪੰਜਾਬ ਦਾ ਬੇੜਾ ਗ਼ਰਕ ਕਰਕੇ ਹੀ ਹਟਣਗੇ
ਵੀਰ ਜੀ ਇੰਨਾ ਦੀ ਸਿਹਤ ਤੇ ਕੋਈ ਅਸਰ ਨਹੀਂ ਹੈਂ
ਬਿਲਕੁਲ ਸਹੀ ਕੀਤਾ ਇਹੋ ਜਿਹੀ ਗੱਲਾਂ ਤੇ ਗ਼ੌਰ ਕਰਨਾ ਚਾਹੀਦਾ ਹੈ
वाह,,,,good job vera ji❤
Bahut galat gall h pardhan ji karvai karvao
ਸਰਕਾਰ ਕਿਹੜੇ ਪਾਸੇ ਤੋ ਲੋਟੂ ਹੈ ਸਭੀ ਪਾਸੇ
ਹਿੰਮਤ ਮਰਦਾਂ ਮੱਦਦ ਏ ਖੁਦਾ
Billkul Sahi kaha 22
Very good job
Truck waleya nu kisana de khilaf krn lyi hareshment kita jaa reha
Love you veer g
Ok h ji
❤❤ਸਤਿ ਸ੍ਰੀ ਅਕਾਲ ਬਾਈ ਜੀ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਜੀ ਮੇਰੇ ਵਲੋਂ ਅਤੇ ਮੇਰੇ ਪਰਿਵਾਰ ਵਲੋਂ ਜੀ ਮੈਂ ਗੁਰਸੇਵਕ ਸਿੰਘ ਬਿੱਟੂ ਪਾਤੜਾਂ ਜ਼ਿਲ੍ਹਾ ਪ੍ਰਧਾਨ ਪਟਿਆਲਾ ਆਲ ਡਰਾਇਵਰ ਏਕਤਾ ਐਸੋਸੀਏਸ਼ਨ ਪੰਜਾਬ
Happy Diwali ji
Good job bro
ਸਤਸ਼੍ਰੀ ਅਕਾਲ ਜੀ
ਪੁਲੀਸ ਖਤਮ
Good brother
Good 👍
Very Good pardan g
Super
ਵੈਰੀ ਗੁੱਡ
Very good job Sir plz one. Demand j&k chenab valley plz stop HMV over loading plz ruqist becoz highest ratio of accident district doda kishtwar chenab valley. I am president truck owners union kishtwar.
ਬਹੁਤ ਸਹੀ ਗੱਲ ਕਰੀ ਆ ਜੀ ਬਾਈ ਜੀ ਨੇ
Very good 💯
Veer g ek गल गलत किती है कि दुनियां नू जिद मर्जी खा लो पर ड्राइवर नू नही इस दुनिया नाल ही आपा काम कर रहे हा बाकी गल आपजी दी बिल्कुल सही है वीर जी proud of you
ਵੈਰੀ ਗੁੱਡ
Koi gaddi na bharo ape bada sehi ho jana jad mall ni bhuktna
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਤੁਸੀਂ ਇੰਦਰਜੀਤ ਸਿੰਘ ਜੀ
Very good
Rabb ode nal v njej kru jine verify kite bina chlan ktea 💯
0:03
Pura gand paya hoya hai Punjab sarkar ney 😢😮
Very good 👍
👌👌👌👌👌
ਹੁਣ ਤਾ ਸਿਗਲ ਮਾਲਕ ਤਾ ਐਨਾ ਮਾਰਤਾ ਜੀ ਗੰਦੈ ਕਨੂੰਨ ਦਿਲੀ ਨੈ ਲਾਤੈ ਐਨ ਸੀ ਆਰ ਵਿੱਚ 10 ਸਾਲ ਪੁਰਾਨੀ ਨਹੀ ਆਵੈ 13 ਸਾਲ ਪੁਰਾਨੀ ਦੱਸ ਚੱਕਾ ਗਾਜਿਆਵਾਦ ਸਕਰੈਪ ਕਰਾਤੀ ਬੰਦ ਕੱਰਕੈ ਬਾਡਰ ਤੋ ਪਰਚੂਨ ਲੱਦਕੈ ਜਾਦੈ ਸੀ ਸਾਰਾ ਕੰਮ ਐਥੈ ਸੀ ਲੱਖਾ ਸਿਗਲ ਮਾਲਕ ਬੱਰਬਾਦ ਕੱਰਤੈ ਐਨਾ ਬਾਹਰ ਦੇਸਾ ਵਿੱਚ ਖੁਲਾ ਟੈਮ ਆ ਗੱਡੀ ਫਿਟ ਹੋਣੀ ਚਾਹੀਦੀ ਐਥੈ ਫਿਟ ਫਾਟ ਗੱਡੀ ਵੀ ਬੰਦ ਕੱਰ ਦੇਦੈ
Bilkul sahi bro
ਸਰਕਾਰ ਦਾ ਤਾਂ ਬੇੜਾ ਗ਼ਰਕ ਹੋ ਗਿਆ ਹੈ
❤
Good sir 👍
👌👌👌👌
❤❤❤❤❤
❤❤❤ਡਰੀਵਰ ਪਾਰਟੀ ਜਿਦਾਂ ਬਾਦ ਸਹੀ ਗੱਲ ਆ ਬਾਈ ਜੀ ਅੱਜ ਅੱਸੀਂ ਪਰ, ਸੈਂਟ ਕਾਰਨ ਮੂਬਾਇਲ ਦੀ ਵਰਤੋਂ ਕਰਕੇ ਆਪਣੀ ਕੀਮਤੀ ਜਿੰਦਗੀਆਂ ਅਜਾਈਂ ਮੌਤ ਜਾਂ ਰਹੀਆਂ ਹਨ ਅਸੀ😂ਵੀ ਆ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Bhuet bhuet danybad bhae aapka ......yo hme kuchh Mila M bhi ek chhota sa driver hu ji
❤❤❤❤❤❤❤❤❤
बिल्कुल सही बात है हमें बिरादरी के से ऊपर उठकर इंसानियत सिर्फ ही समझ नहींचाहिए , सब मैं एक ही खून होता है फिर हम एक दूसरे में फर्क डालने वाले भगवान ने हमें हमें बनाया है भगवान का हमेशा गुनगुनाते रहो भगवान बनाई हुई क़यामत को हमेशा चलते रहो,, जिंदगी मिली है जो भगवान से उसको हमेशा खुश रहकर व्यतीत करो और दूसरों को खुश रहने दो,, खुद भगवान से जूडो और दूसरों को उनसे जुड़ने की सलाह दो धनबाद,, भगवान सबका भलाकरें,,, राज गिल पंजाब से,,,,
ਵੀਰ ਜੀ ਦਿਲੋਂ ਧੰਨਵਾਦ ਪਰ ਮੈ ਇਥੇ ਇਹ ਗਲ ਨਿਮਰਤਾ ਸਹਿਤ ਕਹਿਣੀ ਚਾਹੁੰਦਾ ਹਾਂ ਕਿ ਅਸ਼ੀ ਹਿਮਾਚਲ ਨਾ ਵੀ ਜਾਇਏ ਤਾਂ ਵੀ ਸਾਨੂੰ ਕੋਈ ਫ਼ਰਕ ਨਹੀ ਪੈਣਾ ਪਰ ਹਿਮਾਚਲ ਵਾਲਿਆਂ ਨੂੰ ਇਹ ਗਲ ਪੱਲੇ ਬੰਨ ਲੈਣੀ ਚਾਹਿਦੀ ਹੈ ਕਿ ਅਗਰ ਪੰਜਾਬ ਵਿਚੋ ਕਣਕ ਚੋਲ ਤੇ ਖ਼ੰਡ ਇਹ ਤਿੰਨ ਚੀਜਾ ਹੀ ਬੰਦ ਹੋ ਗਇਆਂ ਤਾ ਇਕ ਹਫ਼ਤੇ ਅੰਦਰ ਤੁਹਾਨੂੰ ਨਾਨੀ ਦੀ ਨਾਨੀ ਵੀ ਚੇਤੇ ਆਉ ਦਗਾਬਾਜਾਂ ਦੀ ਸਾਦੀ ਨਾਲੋ ਗੈਰਤਮੰਦ ਦੀ ਅਰਥੀ ਚੰਗੀ ਵਾਲੀ ਗਲ ਬੰਦੇ ਦੇ ਪੁਤ ਬਨ ਜਾਓ ਨਹੀ ਤੇ ਚੰਗਾ ਨਹੀ ਹੋਉ
ਚੈਨਲ ਤਾਂ ਬਹੁਤ ਬਣੇ ਹਨ ਅਗਰ ਇਹ ਡਰਾਈਵਰਾਂ ਵਾਸਤੇ ਬਣਿਆ ਹੈ ਤਾਂ ਬਹੁਤ ਵਧੀਆ ਗੱਲ ਹੈ ਲੇਕਿਨ ਕੀ ਡਰਾਈਵਰਾਂ ਦੇ ਸਾਰੇ ਮੁੱਦੇ ਉਠਾਏਗਾ ਡਰਾਈਵਰਾਂ ਦਾ ਮੰਨਦਾ ਹੋਇਆ ਹੱਕ ਡਰਾਈਵਰਾਂ ਨੂੰ ਬੁਲਾਏਗਾ ਅਗਰ ਦਏਗਾ ਤਾਂ ਬਹੁਤ ਵਧੀਆ ਗੱਲ ਹੈ ਹਰ ਇੱਕ ਨੂੰ ਡਰਾਈਵਰ ਦੀ ਲੋੜ ਪੈਂਦੀ ਹੈ ਪਰ ਅੱਜ ਕੱਲ ਆਟੋਮੈਟਿਕਲੀ ਗੱਡੀਆਂ ਵੀ ਕਾਫੀ ਮਾਰਕੀਟ ਵਿੱਚ ਆ ਚੁੱਕੀਆਂ ਪਰ ਉਹ ਵੀ ਗੱਡੀਆਂ ਡਰਾਈਵਰ ਦੇ ਨਾਲ ਹੀ ਚੱਲਣਗੀਆਂ ਬਹੁਤ ਘੱਟ ਦੋ ਗੱਡੀਆਂ ਖਰੀਦਣ ਗਈ ਕਿਉਂਕਿ ਉਹਨਾਂ ਦੀ ਕੀਮਤ ਵੀ ਜਿਆਦੀ ਹੋਗੀ ਤੇ ਡਰਾਈਵਰ ਬਿਨਾਂ ਕਿਸੇ ਨੂੰ ਪੁੱਛਣਗੇ ਕਿ ਕੀ ਕਰਨਾ ਕਿੱਥੇ ਜਾਣਾ ਜਿਹੜੇ ਟਰੱਕ ਹਨ ਉਹਨਾਂ ਵਿੱਚ ਡਰਾਈਵਰਾਂ ਦੀ ਲੋੜ ਹੈ ਜਿਹੜੇ ਬੱਸਾਂ ਹਨ ਉਹਨਾਂ ਵਿੱਚ ਵੀ ਡਰਾਈਵਰਾਂ ਦੀ ਲੋੜ ਹੈ ਜਿਹੜੀਆਂ ਛੋਟੀਆਂ ਗੱਡੀਆਂ ਭਾਰ ਵਾਲੀਆਂ ਚੱਲਦੀਆਂ ਹਨ ਉਹਨਾਂ ਉੱਤੇ ਵੀ ਡਰਾਈਵਰਾਂ ਦੀ ਲੋੜ ਹੈ ਡਰਾਈਵਰ ਹੁੰਦਿਆਂ ਹੋਇਆਂ ਗੱਡੀ ਲੁੱਟੀ ਜਾਂਦੀ ਹੈ ਤਾਂ ਜਿਨਾਂ ਵਿੱਚ ਡਰਾਈਵਰ ਹੀ ਨਹੀਂ ਹਨ ਉਹ ਉਹਨਾਂ ਦਾ ਕੀ ਬਣੂਗਾ ਇਸ ਕਰਕੇ ਹਰ ਕੋਈ ਜਾਨਤਾ ਛਡਾਉਣੀ ਚਾਹੁੰਦਾ ਹੈ ਡਰਾਈਵਰ ਤੋਂ ਪਰ ਡਰਾਈਵਰ ਬਿਨਾਂ ਕੋਈ ਵੀ ਕੰਮ ਨਹੀਂ ਹੁੰਦਾ ਇਸ ਕਰਕੇ ਡਰਾਈਵਰ ਦਾ ਹਰ ਮੁੱਦਾ ਉਠਾਇਆ ਜਾਣਾ ਚਾਹੀਦਾ ਹੈ ਅਤੇ ਬਣਦਾ ਹੋਇਆ ਹੜਵਾ ਆ ਜਾਣਾ ਚਾਹੀਦਾ ਹੈ ਧੰਨਵਾਦ
ਸਤਿ ਸ੍ਰੀ ਅਕਾਲ ਜੀ ਮੈਂ ਗੁਰਸੇਵਕ ਸਿੰਘ ਬਿੱਟੂ ਪਾਤੜਾਂ ਜ਼ਿਲ੍ਹਾ ਪਟਿਆਲਾ ਤੋਂ ਜਨ ਸੇਵਾ ਡਰਾਇਵਰ ਪਾਰਟੀ ਦੇ ਸੀਨੀਅਰ ਆਗੂ ਪ੍ਰਧਾਨ ਉੱਪਲ ਸਾਬ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਕਿ ਇਸ ਮੁੱਦੇ ਤੇ ਚਰਚਾ ਕੀਤੀ ਗਈ ਹੈ
Very good sir