very very nic video g.baba faqiriya te baba bomb ba kamaal jori hai.rabb inha nu tandrusti te lambi umr bakshe.bot hi khush dil te zinda dil insan ne dono babe.jo gl baat eh sunaunde ne oh ajj kl kite v mildi.dona babeya nu dilo salam hai.
Love you babeo chakk ke rakheo km nu waheguru Allah tuhadi lmmi umer kary pichhe location dek ke veer ji jivve apna Punjab hi lagda from Bahrain ik pind Punjab de poori team nu mere valo salam🙏🙏🙏🙏
Nasir veer ji...Satsriakal Yaar nasir baba fakeer Mohd ta yaar baba bomb agge fuss pataka ho gia...? Khair baba fakeer mohd da ki dosh agge baba bomb jo khada h...? Bhut hi vadia galbat... Baba ji sango na dhud ch tattu dabbi aao...... Waheguru allah babaya di umar lammi kre..sehta bakhshe... Hasde rho hasande rho Punjabio... Mehfilan lagande rho Punjabio....?
Masaallah baba fakira g mera tuhanu dekh k mainu apne pardade thana singh di yaad a jndi a o v tuhade wngi khara de sacha bnda c .1947 ch ethy ae c o v ona de naam ty pind chlda a ajy v .jdo india awoge main miln awaga jror tuhano bathinde toh election lara deni a tuhanu hahahah
Veer unha ne sare sikha d ta ki kise sikh d v nindya nhi kiti.oh ta jo uss tim hoya ohi suni sunayi gl kr rhe ne.tusi v socho jis bhes ch koi bnda samne ayega oh ta uss da hi nm len ge.jo lutere kism de lok c sikha nu muslim bn k te muslims nu sikh bn k nuksan pouncha gye.tusi ta khud uss sikh family nl jurre ho jinha ne apni jan d parwah na kr k GURU da sikh hon te apsi bhaichare da saboot dita.iss gl te tuhanu bot maan hona chaida.pr veer lutere loka d payi nfrat da natija asi hun tk bhugat rhe haa.eh jehri gl tusi jehar failan d keh rhe ho unha ne kise lai jehr nhi ugaliya.sgo tusi iss tra da comment kr k uss bzurg de khilaf nfrat peda kr rhe ho.tusi unha diya pehlia video nhi dekhiya honia.unha ne ta aap sikha wlo mile pyr diya bot sifta kitia.bhaji bina soche samjhe eda kise te ilzam nhi lyda.khas kr k bzurga te te unha loka te jo purani nfrat mita k dobara pyr vda rhe ne.sgo unha da sath dena chaida k eh dove punjab mur k ik ho jann.
It’s cool and I find it fascinating that there are Sikh last names that are the same as Musliman names. What ik pind punjab da, desi infortainer among with the other 2 RUclips channels are doing a great service to the Punjab sagant for Sikhs and Muslims. Good job to unite both sides. Yea there were bloodshed on both sides. Not one side had more, we shouldn’t argue that. We were all living in harmony till the displacement from the British.
ਚੜ੍ਹਦਾ ਪੰਜਾਬ ਸ਼ਹਿਰ ਫਰੀਦਕੋਟ ਇਝ ਹੀ ਹੱਸਦਾ ਵੱਸਦਾ ਰਹੇ ਹਰ ਪੰਜਾਬੀ ਤੇ ਪੰਜਾਬ ਭਾਵੇ ਚੜ੍ਹਦਾ ਪੰਜਾਬ ਹੋਵੇ ਜਾ ਲਹਿਦਾ ਪੰਜਾਬ ਲਵ ਯੂ ਪੰਜਾਬ ਤੇ ਪੰਜਾਬੀ
ਬਾਬੇਆ ਨੇ ਤਾਂ ਕਮਾਲ ਹੀ ਕਰ ਦਿੱਤੀ 👌👌👌👌ਇੰਟਰਵਿਊ ਲੈਣ ਵਾਲੇ ਨੇ ਵੀ ਬੜੇ ਮਜ਼ੇ ਲਏ ਨੇ 💖💖💖💖💖🌸
ਬਾਬਾ ਜੀ ਨੇ ਕਿਹਾ ਕਿ ਮੇਰੇ ਨਾਨੇ ਨੂੰ ਸਿੱਖਾਂ ਨੇ ਮਾਰਿਆ ਇਹਨਹੀਂ ਹੋ ਸਕਦਾ ਜਿਹੜਾ ਸੱਚਾ ਸਿੱਖ ਹੈ ਉਹ ਕਿਸੇ ਦਾ ਮਾੜਾ ਨਹੀਂ ਨਹੀਂ ਕਰਦਾ।
੩
ਰਾਈਟ ਵੀਰਾਂ
❣️
ਕਿਵੇਂ ਵਗਦੀ ਏ #ਰਾਵੀ
ਅਸੀਂ ਤੋਰ ਦੇਖ ਲੈਂਦੇ,
ਆਹ ਤਾਰ ਜੇ ਨਾਂ ਹੁੰਦੀ
ਤਾਂ #ਲਾਹੌਰ ਦੇਖ ਲੈਂਦੇ..
❣️
ਬਹੁਤ ਖੂਬ ਵਾਹ ਜੀ ਕਿਆ ਬਾਤਾਂ ਬਾਬੇਓ
Nice BABA G💖👌🌷🌷🌷🌷🌷🌷🌹🌷🌷🌷🌷🌷🌷🌷
very very nic video g.baba faqiriya te baba bomb ba kamaal jori hai.rabb inha nu tandrusti te lambi umr bakshe.bot hi khush dil te zinda dil insan ne dono babe.jo gl baat eh sunaunde ne oh ajj kl kite v mildi.dona babeya nu dilo salam hai.
ਵੀਰ ਜੀ ਬਹੁਤ ਵਧੀਆ ਪ੍ਰੋਗਰਾਮ ਬਾਬਿਆਂ ਨੇ ਕਮਾਲ ਕਰਤੀ
Dono babaia ne Kamal diya ronka Laia,rab tuhanu salamat rakhe,sade gujjara de heere,salam ik pind punjab di sari team nu
ਅਸਲੀ ਪਂਜਾਬੀ।ਵੀਡੀਓ ਬਣਾਉਣ ਵਾਲੇ ਵੀਰਾ ਦਾ ਬਹੁਤ ਬਹਤ ਧਂਨਬਾਦ।ਅਣਮੁਲ ਖਜਾਨ| ਸਾਂਭ ਲਿਆ ਜੋਕਿਤੇ ਲਭਿਆਂ ਨਹੀ ਮਿਲਣਾ।ਮੈ ਸਕੀਮਾ ਕਰਦਾ ਰਹਿ ਗਿਆ। ਰਬ ਬਾਬਿਂਆਂ ਦੀ ਉਮਰ ਲਂਮੀ ਕਰੇ ਤਂਦਰੁਸਤੀ ਂਬਖਸ਼ੇ
Babea ne dil khush karta me bhai ji aj tak ehoji dec gayaki nhi suni aaj kal de landu sigar eme e a
ਚੜ੍ਹਦਾ ਪੰਜਾਬ ਲਵ ਯੂ ਵੀਰ ਜੀ ਜ਼ਿਲ੍ਹਾ ਫ਼ਰੀਦਕੋਟ ਸ਼ਹਿਰ ਕੋਟਕਪੂਰਾ ਜੀੳ ਬਾਬਾ ਜੀ ਨਾਸਰ ਵੀਰ ਜੀ ਲਵ ਯੂ ਵੀਰ ਜੀ
Uh uh
Deneww
Wa baba je kamall karty tuci je from Punjab tu khush raho veer je tuci sary pkt Punjab walio dear je wasdy raho je
ਮਾੜੀ ਸਿਆਸਤ ਨੇ ਸਾਡੇ ਤੋ ਸਾਡੇ ਖੋ ਲਏ
Baba Faqeeriya te baba Bomb ji nu Sat shri akaal
Mirza sahiban de kissey rehandi duniyaa te baar baar sunan daa dil krdaa h.....waah ji waah..kasana ji great effort
Punjabis of Pakistan and India both enjoy their lives, always singing and dancing may god bless both Punjabs.
Love you babeo chakk ke rakheo km nu waheguru Allah tuhadi lmmi umer kary pichhe location dek ke veer ji jivve apna Punjab hi lagda from Bahrain ik pind Punjab de poori team nu mere valo salam🙏🙏🙏🙏
ਨਾਸਿਰ ਕਿਸਾਨਾ ਵੀਰ ਜੀ ਸਤਿ ਸ੍ਰੀ ਅਕਾਲ ਸਲਾਮ ਜਿਉਂਦੇ ਰਹਿਣ ਬਾਪੂ ਜੀ ਹੋਣੀ ਅੱਜ ਫੇਰ ਮੋਟਰ ਉਪਰ ਬੈਠ ਕੇ ਦੇਖਿਆ ਪ੍ਰੋਗਰਾਮ ਵਧੀਆ ਲੱਗਿਆ ਚਮਕੌਰ ਸਿੰਘ ਸ਼ੇਰ ਗਿੱਲ ਭੱਟੀਵਾਲ ਖੁਰਦ ਜ਼ਿਲ੍ਹਾ ਸੰਗਰੂਰ ਨੇੜੇ ਮੁਸਲਮਾਨ ਵੀਰਾਂ ਦਾ ਪਿੰਡ ਤਲਵੰਡੀ ਮਲਿਕ
Vich jagravan de lagdi roshni bhari... Jagraon sadi tehsel aa Bhai jaan
Love you
ਇਕ ਵਾਰ ਫਿਰ ਬੰਬ ਬਾਬਾ ਜੀ ਪ੍ਰੋਗਰਾਮ ਕੀਤਾ ਜਾਵੇ ਮੈ ਹੱਥ ਬੰਨ੍ਹ ਕੇ ਸਮੁੱਚੀ ਟੀਮ ਇੱਕ ਪਿੰਡ ਪੰਜਾਬ ਦਾ ਨੂੰ ਬੇਨਤੀ ਕਰਦਾ ਹਾਂ
Excellent interview. Allah bless Babe & Nasir Kasana.
Thanks uncle g
@@IKPindPunjabDa M
.. . . .🏖🔃y you.
G
C
..
@@IKPindPunjabDa,..h. . H . ., . h
Waheguru ji bapua nu tandrusti bakshan
ਬੇ ਬਾਗ ਵਿੱੱਚ ਫੁੱਲ ਮਸਤ ਰਹਿਦਾ ਮੇਰਾ ਦਾਦਾ ਵੀ ਸਣਾਉਦਾ ਹੂੰਦਾ ਸੀ ਜੀ ਧੰਨਵਾਦ ਬਾਬਾ ਫਖੀਰੀਆ ਜੀ ਇਹ ਪੂਰਾ ਸਣਾਉ ਬਾਬਾ ਜੀ ਇਹ ਵਾਰੈ ਸਾ਼ਹ ਜੀ ਨੇ ਲਿਖਿਆ ਸੀ ਜੀ ਦੋਵਾ ਬਾਬਿਆ ਨੂੰ ਮੇਰਾ ਦਿਲ ਤੋ ਸ਼ਲਾਮ ਏਕੁਮ ਜੀ ਅੱਲੋਵਾਲ ਤਰਨਤਾਰਨ
Charde punjab valo lot of love mere dhande punjab ale bhrava nu
Dono babe pure bomb hnn..
बहुत ही सुन्दर आप से निवेदन है कि जब-जब हँसी मजाक चल रही है तब लडाई झगड़े वाली बात न करें
Ronki babe...😊😊
Jiode vsde rho.
Nyc video veer.👌👌
Va ji va att hoge aj fr dobra ronka lag gyeya
ਬਾਬੇ ਬੰਬ ਨੇ ਤਾ ਕਮਾਲ ਈ ਕਰਤੀ । ਬਾਬਾ ਬੰਬ ਤਾ ਵਟ ਕੱਢੀ ਜਾਦਾ ।
ਬਾਬਾ ਫਕੀਰੀਆ ਜਾਣ ਕੇ ਨੀ ਬੋਲਦਾ ।
ਬਾਬਾ ਬੰਬ ਅਤੇ ਫਕਰੀਆ ਜੀ ਤਹਾਨੂੰ ਸੁਣ ਕੇ ਛਪਾਰ ਦਾ ਮੇਲਾ ਚੇਤੇ ਆ ਜਾਂਦਾ ਹੈ ਤੁਹਾਡੇ ਟਾਈਮ ਦੇ ਮੇਲੇ ਦਾ ਰੰਗ ਬਹੁਤ ਵਧੀਆ ਹੋਵੇਗਾ
good bir ji uprala soda very nice h ji bire lage raho
ਸਵਾਦ ਆ ਗਏ ਬਾਬਾ ਜੀ ਟਿੱਕਾ ਦਿੱਲੀ ਤੋਂ
Love u sareyan nu wah kya babe ne att ne dono . Hun lagda Pakistan vi. India varga hi hai.
Wah Ji wah ki baata ne rang bann dite jeonde vasde rahe bujrago
Very nice video bro 🙏🙏🙏🙏🙏🙏🙏🙏🙏🙏🙏🙏
love from india
#ਰਾਵੀ ਤੇ #ਬਿਆਸ ਦਰਿਆ ਦੇ ਵਿਚਕਾਰਲਾ ਇਲਾਕਾ #ਮਾਝਾ,,,,, ਤੇ #ਮਾਝੇ ਵਿੱਚ ਛੋਟਾ ਜਿਹਾ #ਪਿੰਡ ਕਾਦੀਆਂ, ਜ਼ਿਲਾ #ਗੁਰਦਾਸਪੁਰ, ਪੰਜਾਬ ਵਲੋਂ ਪਿਆਰ ਪਰੀ ਸਤਿ ਸ੍ਰੀ ਆਕਾਲ 🙏🙏🙏
Kamaal kat dita g babyan ne👍 watching from Saudi Arabia
ਕਸਾਣਾ ਸਾਬ ਬਾਬਾ ਫਕੀਰਅਾ ਅੱਜ ਰਿਹ ਗਿਅਾ ਤੇ ਬਾਬਾ ਸੰਦਿਕ ਬੱਬ ਨੰਬਰ ਲੈ ਗਿਅਾ ਮਾਣ ਹੈ ੲਿਨਾ ਬਾਬੇਅਾ ਤੇ ਲੁਧਿਅਾਣੇ ਵਾਲੇਅਾ ਨੂੰ
bhout sona bhai ji sawad aagya
Very nice my district Lahore
Love u baba g mza aa gya jori ko.Allah talah salamt rkhi💕💕💕💕💕🌹🌹🌹🌹🇸🇦🇸🇦🇸🇦🇵🇰🇵🇰🇵🇰🇵🇰
BAba G sadique Di Kya btt hy bht knowledge ina khulon. Kasna shb bomb na lhkya kiru changa ni lagda. 😘😘👌👌🙏🙏
ਇਹ ਹੈ ਅਸਲੀ ਲੋਕ ਰੰਗਮੰਚ।ਰੂਹ ਖੁਸ਼ ਹੋ ਗਈ ਬਾਬਿਓ
Bahut Nice video baba bamb star ban riha hun 👍
ਬਹੁਤ ਵਧੀਆ ਪ੍ਰੋਗਰਾਮ ਹੈ
Sat Sri akal veer g. Salute Baba gia nu. Very nice interview veer g. Waheguru mehar kare
ਨਾਸਿਰ ਕਿਸਾਨਾ ਵੀਰੇ ਬਾਬੇ ਨੂਹਾਂ ਦੇ ਘੋਟਣੇ ਤੋਂ ਡਰਦਿਆਂ ਨਹੀਂ ਬੋਲਦੇ
Salam kasana sahib tuhadi poori team nu from charhda punjab
Assalamu Alaikum Sat Sri Akal bhai ji ki hal hai Rana jahangir manj Punjab Pakistan 03451021107
ਬਾਬੇ ਬਹੁਤ ਰੰਗੀਲੇ ਨੇ
Dilo pyar 22 tuhade layi india punjab to 👌
Sare hi bhut vadiya ne
jeeio oye BABA tu kamaal karti mazaa agaya
Baba Ji nu Slam! Mera pind Gujjarwal a Ji. Mera dada Ji sardar Gulwant Singh ji. Patti Phathui. Hardeep Singh Grewal from Canada
Nice kasana vr g baba faqiriya te baba bomb kmaal kar dinde ya bat kadd te
From hindostan
Up aale jatt
Bahut achha ji.. Sukriya GURJANT Mahi veer jo es channel bare dseya.. Sukriya Kisana Saab ji.... Jiunde bsde rho
sir tuhada v bot bot shukriya iss channel nu dekhan lai.
Jeeyo babeo.babbe gurjran de krde att ni.
balle babeyo😍😍👍👍😘😘
ਬਾਬਾ ਜੀ ਕਿਆ ਬਾਤ ਕਹੀ
ਬਹੁਤ ਹੀ ਸੋਹਣਾ
ਸੁਰਜੀਤ ਸਿੰਘ ਗੁਰੂ ਸਰ ਸੈਣੇ ਵਾਲਾ ਤੋਂ
ਬਠਿੰਡਾ
Very good entertainment by both baba
Baba Faqiriya te baba Bomb jeuda Raho babiyo...
kasana saab....
tuhada channel te tusi kabil E Tareef A
Rab tuhanu Lamia umra bakshe...
bhaji sahi kiha tusi.chngge km te unha kamma nu krn wale insan d hamesha tarif hi hundi hai. kasana sb te unha da channel nu salahun lai thnks bhaji.
Eh done babe mere jille Ludhiana Da Maan ne
aaj barha baba susat àa fir v kmal kar diti jiode vasde rahin
ਜਿਲਾ ਗੁਰਦਾਸਪੁਰ ਬਾਬਿਆਂ ਨੇ ਦਿਲ ਖੁਸ਼ ਕਰਤਾ ਜੀ ਬਹੁਤ ਕਰਦਾ ਬਾਬਿਆਂ ਨੂੰ ਮਿਲਣ ਨੂੰ
Boli pure malvai aa bajurga di hamb gay geray day day kay salam baba g asi vi Ludhaina jagraon day aa
Baba ta att krai jande
Siraaaa ji From Faridkot Punjab
Beautiful ❤️
Baba. g. Sira. Krta
Babba g amar Singh shonki de geet aa g kya baata tuhadia
Nasir kasana ਵੀਰ ਜੀ ਅੱਜ ਫਿਰ ਦੁਬਾਰਾ ਪ੍ਰੋਗਰਾਮ ਸੁਣਿਆ ਮੇਰੀ ਆਈਡੀ ਬਦਲ ਗਈ ਪਹਿਲਾਂ chamkaur sher gill ਸੀਂ ਹੁਣ ਚਮਕੌਰ ਸਿੰਘ ਹੈ
Kyaabaat ji Bajbe Panjab de Zindabaad Lambi ummar Howe ji Dono Panjab Kdo Ek honge patarkar sahib ji abaad rho ji
ਬਹੁਤ ਵਧੀਆ ਜੀ 👌👍🌴
ਬਾਬਾ ਜੀ ਬਹੁਤ ਵਧੀਆ ਜੀ
ਸਾਡੇ ਕੋਲ ਵੀ ਇਕ ਮੂਹੰਮਦ ਸਦੀਕ ਹੈ। ਜਿਸਨੂੰ ਅਸੀਂ ਵੀ ਬਾਬਾ ਬੋਹੜ ਦਾ ਖਿਤਾਬ ਦਿੱਤਾ ਹੋਇਆ ਹੈ। ਸਾਡੇ ਧੰਨਭਾਗ ਹਨ ਕਿ ਸਾਡੇ ਕੋਲ ਇਹ ਬਜ਼ੁਰਗ ਹਨ। ਬਜ਼ੁਰਗ ਸਾਡਾ ਸਰਮਾਇਆ ਹਨ।ਜ਼ੋ ਗੱਲਾਂ ਇਹ ਦਸ ਰਹੇ ਹਨ ਅੱਜ ਕੱਲ੍ਹ ਕੋਈ ਨਹੀਂ ਦਸਦਾ।ਜ਼ੋ ਉਸ ਵੇਲੇ ਦੇ ਬਦਮਾਸ਼ ਸਨ ਉਨ੍ਹਾਂ ਨੇ ਮਾਰਾਂ ਮਾਰੀ ਜਰੂਰ ਕੀਤੀ ਸੀ। ਪਰ ਉਨ੍ਹਾਂ ਬਦਮਾਸ਼ਾਂ ਦਾ ਬਾਅਦ ਵਿੱਚ ਬਹੁਤ ਬੁਰਾ ਹਾਲ ਹੋਇਆ। ਉਨ੍ਹਾਂ ਦੇ ਪਰਿਵਾਰ ਖਤਮ ਹੋ ਗੲੇ।ਰਬ ਦੇ ਘਰ ਦੇਰ ਹੈ ਅੰਧੇਰ ਨਹੀਂ।ਜ਼ੋ ਪਰਿਵਾਰਾਂ ਨੇ ਮੁਸਲਮਾਨਾਂ ਨੂੰ ਬਚਾਇਆ ਸੀ ਉਹ ਅੱਜ ਮੌਜਾ ਮਾਣਦੇ ਨੇ ਜਿਨ੍ਹਾਂ ਨੇ ਨੁਕਸਾਨ ਕੀਤਾ ਸੀ ਉਹ ਖਤਮ ਹੋ ਗੲੇ ।ਮੇਰਾ ਨੰਬਰ 09803574360 ਹੈ।
ਹਾਹਾਹਾ ਬਾਬਾ ਦਿਲ ਖੁਸ ਕੀਤਾ
🌹🌹🌹🌹🌹🌹🌹 Good Babaoo
old is gold
No 1 babe
pak jai
Very good baba ji jinde raho baba fakiria malwe di sudh boli bolda a Harjinder singh dhaliwal dangian jagraon
ਵੀਰ ਜੀ ਬਹੁਤ ਵਧੀਆ
Wah ji kya bat h vir I am from Rajasthan india🇮🇳
Gurdas Dhillon bai ji rajsthan kithon m v rajsthan ton
@@farmer4456 lalpura sikhan Suratgarh to hun manila philippines🇵🇭 rhne aw vr
Gurdas Dhillon ok veer m lalgrh jatan ton nede hi h
It’s ok koi na next time shi baba ji ja thik nhi ta😊😊😊 but bhot vdia lgya second time dake kaa thonu sarea nu👌🏻👌🏻👌🏻
ਨਾਸਿਰ ਵੀਰੇ ਤਲਵੰਡੀ ਮਲਿਕ ਦੇ ਮੁਸਲਮਾਨ ਵੀਰਾਂ ਨਾਲ ਮੁਲਾਕਾਤ ਕਰੋਂ
Nasir veer ji...Satsriakal
Yaar nasir baba fakeer Mohd ta yaar baba bomb agge fuss pataka ho gia...?
Khair baba fakeer mohd da ki dosh agge baba bomb jo khada h...?
Bhut hi vadia galbat...
Baba ji sango na dhud ch tattu dabbi aao......
Waheguru allah babaya di umar lammi kre..sehta bakhshe...
Hasde rho hasande rho Punjabio...
Mehfilan lagande rho Punjabio....?
Masaallah baba fakira g mera tuhanu dekh k mainu apne pardade thana singh di yaad a jndi a o v tuhade wngi khara de sacha bnda c .1947 ch ethy ae c o v ona de naam ty pind chlda a ajy v .jdo india awoge main miln awaga jror tuhano bathinde toh election lara deni a tuhanu hahahah
Sada wasde rehn sade babe ❤❤❤💜💜💟💟💚💚💝💝
Dani Pir Mahal
Jado v gujarwal to balowal nu jayi da babe dea gallan yaad a jandia ...te ajj v gujarwal pind ch balowal wale raste te mosque bani hoi a
Done babe sirra ne
Blaey rangelaey babey khush rho Rab rakha
Sir ji baba ny kamal kar dite
Sirra veer g
Jeonde rho babyo, bachpana yaad krva ditta, sda salamt rho. Mere vlo babyan ate Kasana Sahib salaam.
Bahut khub
Babe India aave to dasiyo.... .Ena nu milange
Very nice brother vasda raho hasda rah।
ਜਿਹੜੇ ਗੁਰੂ ਦੇ ਸਿੱਖ ਸਨ ਉਨ੍ਹਾਂ ਨੇ ਕਿਸੇ ਵੀ ਮੁਸਲਮਾਨ ਨੂੰ ਨਹੀਂ ਮਾਰਿਆ। ਮੇਰੇ ਪਿਤਾ ਜੀ ਲੰਬਰਦਾਰ ਸਨ ਉਸ ਵੇਲੇ ਆਪਣੇ ਘਰ ਵਿੱਚ ਮੁਸਲਮਾਨਾਂ ਨੂੰ ਲੁਕੋ ਕੇ ਰੱਖਿਆ ਜਦਕਿ ਐਲਾਨ ਇਹ ਸੀ ਕਿ ਜਿਸ ਘਰ ਵਿੱਚ ਮੁਸਲਮਾਨਾਂ ਨੂੰ ਕਿਸੇ ਨੇ ਰੱਖਿਆ ਹੈ ਉਸ ਨੂੰ ਅੱਗ ਲਗਾ ਦਿੱਤੀ ਜਾਵੇਗੀ। ਪਰ ਮੇਰੇ ਬਾਪੂ ਜੀ ਨੇ ਆਪਣੀ ਘਰ ਜਾਨ ਦੀ ਪ੍ਰਵਾਹ ਨਹੀਂ ਕੀਤੀ ਉਨ੍ਹਾਂ ਨੂੰ ਬਚਾਇਆ। ਮੇਰੀ ਮਾਂ ਦਸਦੀ ਸੀ ਕਿ ਪਿਛਲੇ ਪਿੰਡਾਂ ਜਿਵੇਂ ਹਿੰਮਤਪੁਰਾ ਭਦੌੜ ਸਾਈਡ ਤੋਂ ਜ਼ੋ ਮੁਸਲਮਾਨਾਂ ਦੀਆਂ ਇਸਤਰੀਆਂ ਔਂਦੀਆਂ ਸਨ ਉਨ੍ਹਾਂ ਨੂੰ ਕੜੇ ਪਹਿਨਣ ਲਈ ਮੇਰੀ ਮਾਂ ਨੇ ਦਿੱਤੇ ਤਾਂ ਕਿ ਉਨ੍ਹਾਂ ਨੂੰ ਸਿੱਖ ਸਮਝ ਕੇ ਕੋਈ ਨਾ ਮਾਰੇ।
ਇਹ ਹੁਣ ਜੋ ਜ਼ਹਿਰ ਫੈਲਾ ਰਿਹਾ ਹੈ ਬੰਬ ਖਾਨ ਇਹ ਕੋਈ ਵਧੀਆ ਸੋਚ ਨਹੀਂ ਰੱਖਦਾ ਇਸਦੇ ਅੰਦਰ ਨਫ਼ਰਤ ਝਲਕਦੀ ਹੈ ਆਪਣੇ ਆਪ ਨੂੰ ਕਲਾਕਾਰ ਕਹੌਣ ਵਾਲਾ ਕਿਵੇਂ ਜ਼ਹਿਰ ਉਗਲਦਾ ਹੈ।
ਹਾਂ ਜ਼ੋ ਲੁਟੇਰੇ ਕਿਸਮ ਦੇ ਲੋਕਾਂ ਨੇ ਜ਼ਰੂਰ ਮਾਰਾ ਮਾਰੀ ਕੀਤੀ ਹੈ।
ਸਾਡੇ ਘਰੇ ਇੱਕ ਬੁੱਢੀ ਮੁਸਲਮਾਨ ਔਰਤ ਮਹੀਨੇ ਤੋਂ ਵੱਧ ਸਮਾਂ ਲੁਕੀ ਰਹੀ ਹੈ।।
ਸਾਰੇ ਸਿੱਖਾਂ ਨੂੰ ਨਿੰਦਿਆ ਕਰਕੇ ਇਹ ਬੁੱਢਾ ਜ਼ਹਿਰ ਫੈਲਾ ਰਿਹਾ ਹੈ।
ਮੇਰੀ ਗੱਲ ਦਾ ਜਵਾਬ ਜਰੂਰ ਦੇਣਾ ਦੋਸਤੋ।।
Veer unha ne sare sikha d ta ki kise sikh d v nindya nhi kiti.oh ta jo uss tim hoya ohi suni sunayi gl kr rhe ne.tusi v socho jis bhes ch koi bnda samne ayega oh ta uss da hi nm len ge.jo lutere kism de lok c sikha nu muslim bn k te muslims nu sikh bn k nuksan pouncha gye.tusi ta khud uss sikh family nl jurre ho jinha ne apni jan d parwah na kr k GURU da sikh hon te apsi bhaichare da saboot dita.iss gl te tuhanu bot maan hona chaida.pr veer lutere loka d payi nfrat da natija asi hun tk bhugat rhe haa.eh jehri gl tusi jehar failan d keh rhe ho unha ne kise lai jehr nhi ugaliya.sgo tusi iss tra da comment kr k uss bzurg de khilaf nfrat peda kr rhe ho.tusi unha diya pehlia video nhi dekhiya honia.unha ne ta aap sikha wlo mile pyr diya bot sifta kitia.bhaji bina soche samjhe eda kise te ilzam nhi lyda.khas kr k bzurga te te unha loka te jo purani nfrat mita k dobara pyr vda rhe ne.sgo unha da sath dena chaida k eh dove punjab mur k ik ho jann.
ਤਿਨਨਬਰਸ਼ਾਡਾਪਿਡਪਾਗਪਟਨਮਿਟਕੂਮਰੀਉਦਮਸਿਘਭਲਵਾਨਸ਼ੀਬੂ ੜਸ਼ੀਘਦਾਮੂਡਾਭਲਵਾਸ਼ੀਜੇਪਤਾਤਾਦਸ਼ੋ
M bhi patiyala rihast india se hu . Must babeya ne rang ladya .banaya da khada india de batch lgvana yar
Same 2dee gill very nice
Very good 😌
It’s cool and I find it fascinating that there are Sikh last names that are the same as Musliman names. What ik pind punjab da, desi infortainer among with the other 2 RUclips channels are doing a great service to the Punjab sagant for Sikhs and Muslims. Good job to unite both sides. Yea there were bloodshed on both sides. Not one side had more, we shouldn’t argue that. We were all living in harmony till the displacement from the British.
Very nice video g
Wah g wah Kia Baat hay in bazurgu ke
Baba Bamb nhi Atom Bamb Hai....
GBU