ਸਹੇਲੀ ਨੇ ਆਸ਼ਕ ਦੀ ਠੋਕਤੀ ਮੰਜੀ

Поделиться
HTML-код
  • Опубликовано: 26 дек 2024

Комментарии •

  • @parmindersingh2081
    @parmindersingh2081 7 месяцев назад +7

    ਭਰਾਵਾ ਤੇਰਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਪਤਾ ਲੱਗ ਗਿਆ ਕਿ ਇੰਝ ਵੀ ਹੋ ਸਕਦੀ ਹੈ ਜੀ ਬਾਕੀ ਹੁਣ ਤੁਸੀਂ ਸਮਝ ਈ ਲਵੋ ਜੀ

  • @satnam_bhangu.1915
    @satnam_bhangu.1915 7 месяцев назад +7

    ਸਹੀ ਗੱਲ ਆ ਬਾਈ ਤੇਰੀ ਬਹੁਤ ਬੰਦਿਆਂ ਨਾਲ ਹੋਈ ਆ ਇਹੇ

  • @manjindersinghsidhu1275
    @manjindersinghsidhu1275 6 месяцев назад +4

    ਜਿਹੜੀ ਕਹਾਣੀ ਥਾਣੇ ਦਰਬਾਰੇ ਚਲੀ ਗਈ ਉਸ ਬੰਦੇ ਤੇ ਪਿੰਡ ਦਾ ਨਾ ਦੱਸ ਦਿਆ ਕਰੋ ਜਾਂ ਅਖ਼ਬਾਰ ਵਾਲਿਆਂ ਵਾਂਗ ਹਿੰਟ ਦੇ ਦਿਆ ਕਰੋ

  • @ranjitbrar2449
    @ranjitbrar2449 7 месяцев назад +4

    ਪੁੱਤ ਦੇਖੋ ਚਾਰ ਕੁੜੀਆਂ ਦਾ ਪਿਓ ਕੇਹੜੇ ਪਾਸੇ ਚਲ ਪਿਆ ਆਪਣੇ ਪਰਿਵਾਰ ਵਾਰੇ ਸੋਚਿਆ ਜਾਵੇ ਕੁੜੀ ਦਾ ਘਰ ਵਾਲਾ ਸ਼ਰੀਫ ਹੋਣ ਕਰਕੇ ਗਲਤ ਫਾਇਦਾ ਉਠਾਇਆ ਇਹੋ ਜਿਹੇ ਬੰਦਿਆਂ ਨਾਲ ਇਵੇਂ ਹੋਣਾ ਚਾਹੀਦਾ ਹੈ

  • @gurpreetsinghrai6014
    @gurpreetsinghrai6014 6 месяцев назад

    ਬਹੁਤ ਹੀ ਵਧੀਆ ਯਾਰ

  • @ranachakkal1956
    @ranachakkal1956 7 месяцев назад +7

    ਵੀਰ ਇਹ ਸਾਰੀਆਂ ਕਹਾਣੀਆਂ ਸੱਚੀਆਂ ਹੁੰਦੀਆਂ ਜਾਂ ਬਣਾਈ ਹੀ ਹੁੰਦੀਆਂ ਨੇ ਭਰਾਵਾਂ

  • @punjabiludhiana332
    @punjabiludhiana332 6 месяцев назад +5

    ਵੀਰ ਜਿੰਨੀਆਂ ਤੁਸੀ ਕਹਾਣੀਆਂ ਸੁਣਾਉਂਦੇ ਹੋ । ਸਾਰੇ ਤੁਹਾਡੇ ਯਾਰ ਮਿੱਤਰ ਜਾਣ ਪਛਾਣ ਜਾਂ ਰਿਸ਼ਤੇਦਾਰਾਂ ਦੀਆਂ ਲੱਗਦੀਆਂ । ਕਿਉਂਕਿ ਤੀਜੇ ਬੰਦੇ ਨੂੰ ਕੋਈ ਆਪਣੀ ਘਰ ਦੀ ਸਟੋਰੀ ਨੀ ਦੱਸਦਾ ।😂😂😂😂 ਜਿਸ ਦੀ ਕਹਾਣੀ ਹੁੰਦੀ ਆ ਨਾਮ,ਪਿੰਡ,ਜਿਲਾ, ਸਟੇਟ,ਕੰਟਰੀ ਕੁੱਝ ਨੀ 😂😂

    • @daljitsingh2895
      @daljitsingh2895 22 дня назад +1

      ਇਸਦੀਆਂ ਕਹਾਣੀਆਂ ਸੁਣ ਕੇ ਏਦਾਂ ਲੱਗਦਾ ਜਿਵੇਂ ਸਾਰਾ ਪੰਜਾਬ ਹੀ ਨਾਜਾਇਜ਼ ਸੰਬੰਧ ਬਣਾਈ ਫਿਰਦਾ ਹੋਵੇ ਕਿਸੇ ਬੇਗਾਨੀ ਜਨਾਨੀ ਬੰਦੇ ਦੇ ਨਾਲ 😂😂

    • @punjabiludhiana332
      @punjabiludhiana332 21 день назад

      @
      ਸਹੀ ਗੱਲ ਆ ਐਵੇਂ ਆਪਣੇ ਮਨੋ ਕਹਾਣੀਆਂ ਸੁਣਾਈ ਜਾਂਦਾ ।
      ਇਹ ਇੱਕ ਨਹੀਂ ਕਈ ਆ ਇਹੋ ਜਿਹੇ । ਇੱਕ ਕਹਿੰਦਾ ਸਾਰੇ ਪੰਜਾਬ ਦੀਆ ਕੁੜੀਆਂ ਤੇ ਜ਼ਨਾਨੀਆਂ ਦੇ ਦੋ ਦੋ ਤਿੰਨ ਤਿੰਨ ਬੰਦੇ ਰੱਖੇ ਆ । ਵਿਆਹੀਆਂ ਹੋਈਆਂ ਵੀ ਰੋਜ ਨਵੇਂ ਮੋਟੇ ਟੋਪੇ ਵਾਲੇ ਘੋਟਨੇ ਵਰਗੇ ਸੰਦ ਵਾਲੇ ਬੰਦੇ ਨੂੰ ਦਿੰਦੀਆਂ । ਕਹਿੰਦਾ ਵਿਆਹੀਆਂ ਹੋਈਆਂ ਜ਼ਨਾਨੀਆਂ ਨੂੰ ਇੱਕ ਬੰਦੇ ਨਾਲ ਸ਼ਬਰ ਨਹੀਂ ਆਉਂਦਾ । ਪਤਾ ਨਹੀਂ ਕੀ ਮਿਲਦਾ ਇਹਨਾਂ ਨੂੰ ਝੂਠੀਆਂ ਕਹਾਣੀਆਂ ਸੁਣਾਕੇ ॥

  • @amandeepsinghsingh3384
    @amandeepsinghsingh3384 7 месяцев назад +1

    ਆ ਆਪ ਬੰਦਾ ਗਲਤ ਆ ਏਨੇ ਸੋਚਿਆ ਹੋਣਾ ਸਬਜ਼ੀ ਖਾ ਕੇ ਕੋਲੀ ਚੁt ਕੇ ਯਾਰ ਨਿਕਲ ਜਾਣੇ,ਬੰਦਾ ਆਪ ਜਾਲ ਸਾਜ ਸੀ ਪਰ ਫਸਯਾ ਆਪ

  • @sukhwantgillgill6674
    @sukhwantgillgill6674 7 месяцев назад +2

    Thanks bro sirrrr22 💖💖💖💖 love you 22 g 💖💖💖💖 waheguru ji

  • @jagdishsinghvillager2996
    @jagdishsinghvillager2996 Месяц назад

    Ikk mera yaar v ese raah te e rabb bcha lve ohnu🙏

  • @banarsidass3604
    @banarsidass3604 7 месяцев назад +1

    ਕਹਾਣ ਭਾਵੇਂ ਬਨਾਈ ਗਈ ਹੈ ਪਰ ਮੈਸੇਜ ਵਧੀਆ ਹੈ

  • @JaguarsinghBadesha
    @JaguarsinghBadesha 6 месяцев назад

    Good job

  • @gurtejsingh8800
    @gurtejsingh8800 7 месяцев назад

    V Good

  • @manjindersidhumanjindersid5201
    @manjindersidhumanjindersid5201 7 месяцев назад

    Ho janda bhot war

  • @LovePreet-r8d
    @LovePreet-r8d 7 месяцев назад +1

    😧😧 o no yr

  • @gagannimer7320
    @gagannimer7320 5 месяцев назад

    ਏਥੇ ਦਸੋ ਹੁਣ kidi galti a munde di ja kudi di jesi karni vesi bharni

  • @jagtarjagtar5744
    @jagtarjagtar5744 5 месяцев назад

    😮😮😮😮

  • @jagwindersingh1025
    @jagwindersingh1025 7 месяцев назад +1

    Preet.ji.seana.kaon..gun.upr.bethda.he

  • @punjabiludhiana332
    @punjabiludhiana332 6 месяцев назад +1

    ਸਾਰੇ ਲੋਕ ਤੈਨੂੰ ਹੀ ਆਪਣੀ ਕਹਾਣੀ ਕਿਓ ਸੁਣਾਉਂਦੇ ਆ ।😂😂😂😂

    • @GurvailsinghAulakh
      @GurvailsinghAulakh 5 месяцев назад

      ਵੀਰ ਜੀ ਜਿਨਾ ਤੇ ਬਣੀ ਹੋਏ ਉਹ ਹੀ ਜਾਣਦੇ ਨੇ ਇਹ ਗੱਲਾ

  • @gurfatehgarcha8568
    @gurfatehgarcha8568 6 месяцев назад

    नाइस

  • @punjabiludhiana332
    @punjabiludhiana332 6 месяцев назад

    ਸੋਸ਼ਲ ਮੀਡੀਏ ਦੇ ਕਹਾਣੀਕਾਰ 😂😂😂

  • @Krishan1713
    @Krishan1713 7 месяцев назад

    😂😂😂😂😂ver mai vi bach giaya c

  • @surindersingh2233
    @surindersingh2233 7 месяцев назад +13

    ਦੱਸ ਸਕਦੇ ਆ ਵੀਰ ਜੀ ਇਹ ਸਟੋਰੀ ਕਿੱਥੋ ਦੀ ਆ

  • @JagjitSingh-kt9rf
    @JagjitSingh-kt9rf 7 месяцев назад

    ਵੀਰਾ ਸਟੋਰੀ ਬਹੁਤ ਵਧੀਆ ਸੀ ਕਿਵਾ ਜਾਲ਼ ਫਸਦਾ ਬੰਦਾ commant ਕਰਕੇ

  • @JassiSingh-el9mu
    @JassiSingh-el9mu 7 месяцев назад +1

    Is tarah de bande nal astray hona chahie Jo app da ghar Chad k bhar ja k sawad lande na

  • @agamorganicfarm7290
    @agamorganicfarm7290 7 месяцев назад +2

    ਕੁੱਲ ਮਿਲਾ ਕੇ ਇਹ ਸਿੱਖਣ ਨੂੰ ਮਿਲਦਾ ਕੇ ਬੰਦਾ ਨਾਲੇ ਦਾ ਗੰਦਾ ਨਹੀਂ ਹੋਣਾ ਚਾਹੀਦਾ

  • @harbhajannakhwal7897
    @harbhajannakhwal7897 6 месяцев назад

    I have one story.

  • @GursewakChahal-b1j
    @GursewakChahal-b1j 5 месяцев назад

    😂😂😂😂

  • @PritamSingh-rc8lc
    @PritamSingh-rc8lc 4 месяца назад

    Putt jatt da

  • @narvir_4966
    @narvir_4966 7 месяцев назад +1

    Yaar kurri ne ki galt kita?
    Munde ne bahutt Sahi kita oss naal?

  • @SukhpalkaurSukhpalkaur-x5w
    @SukhpalkaurSukhpalkaur-x5w 7 месяцев назад

    😮

  • @Sukhdev-ln1vy
    @Sukhdev-ln1vy 4 месяца назад

    ਇਹ ਵੀ ਬਹੁਤ ਭੈੜੀ ਲੱਤ ਹੈ ਬਿਗਾਨੀ ਜਨਾਨੀ ਦੀ || ਇੱਕ ਦਾਰੂ ਦੂਜੀ ਤੀਵੀਂ ਵੇਂ || ਐਬ ਤਾਂ ਇੱਕ ਮਾੜਾ ਵੇ ਤੂੰ ਤਾਂ ਦੋ ਦੋ ਲਾਈ ਫਿਰਦੈ ||

  • @manjindersinghsidhu1275
    @manjindersinghsidhu1275 6 месяцев назад

    ਹੋਰ ਤਾਂ ਛੱਡੋ ਉਸ ਬੱਚੇ ਦੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ

  • @AvtarGujjar-je8hj
    @AvtarGujjar-je8hj 7 месяцев назад

    Jdo us bande de ghr apne 4dheea c fr ki pka c ki ohde munda houga pka yar m jo hun tk dekhia bacha chahe munda hove chahe kuri eh bande de beej to hunda kuri da ihde vich koi dosh nhi hunda

  • @punjabiludhiana332
    @punjabiludhiana332 6 месяцев назад +1

    ਕਿਓ ਪੰਜਾਬ ਨੂੰ ਬਦਨਾਮ ਕਰਦੇ ਹੋ । ਨਕਲੀ ਕਹਾਣੀਆਂ ਸੁਣਾਈ ਜਾਦੇ ਹੋ । 😂😂😂

  • @lovebrar8416
    @lovebrar8416 7 месяцев назад

    Apne he story pada

  • @gurjeetdeol3274
    @gurjeetdeol3274 7 месяцев назад +1

    ਟਾਈਮ ਪਾਸ 😂😂😂😂😂😂😂😂😂😂ਕਰਨ

  • @yaarbelly.....6567
    @yaarbelly.....6567 7 месяцев назад +1

    Veer ji kudi kite jalandhar di te nhi c yaar name start S to te nhi si

  • @JasvirKaur-ge8xk
    @JasvirKaur-ge8xk 7 месяцев назад

    Bacha jamna sokhi gl nhin vir ji agr pyar krdi c tahio bacha jameya hun rakhda fir aapna munda 😢hay rabba os chote bache di jindgi bi khrab krti

    • @AvtarGujjar-je8hj
      @AvtarGujjar-je8hj 7 месяцев назад +1

      Hanji billkul theek kia tuai yari lake pishe ni htna chahida

    • @JasvirKaur-ge8xk
      @JasvirKaur-ge8xk 7 месяцев назад

      @@AvtarGujjar-je8hj Right ji 🙏

  • @TSBADESHA
    @TSBADESHA 7 месяцев назад

    365 ਚਲਿੱਤਰ ਨਾਰ ਦੇ ????

  • @asharani6758
    @asharani6758 7 месяцев назад

    Jehre peo dade di jmeen de ser te tapp de una nal eda e huni chaidi aa.munde kudi nu use krn wali chee smjde sirf viah to bd nai hat de garwali nu v dokha kudia nu v dokha.

  • @kamaljitkaur9209
    @kamaljitkaur9209 7 месяцев назад +1

    eda dya nal eda hi chida .viahye vre ni rjde 4 betia da bapp bchiya di nzr ch ki rhi teri bharava koi ni kise da eda diya da koj dhrm ni hunda

  • @AmritpalSingh-qr8cf
    @AmritpalSingh-qr8cf 7 месяцев назад +1

    ਅਖੋਤੀ ਸਿਕਾਰੀ ਖੁਦ ਸਿਕਾਰ ਹੋ ਗਿਆ

  • @asharani6758
    @asharani6758 7 месяцев назад

    Kudi di akah jmeen te c. Te une v apne garwale nu dokha dita chahe todi jmeen c fr v apne garwale nu chadan lai tyar hogi. Ho skda oh v nal rllea hove eda krke fassa. Chora nu mor pe jnde aa

  • @sukhgill3800
    @sukhgill3800 7 месяцев назад +1

    Veere kuri hove ja munda piyar alag gal ha jalil karna te kanjra wala kam ha koi na jutia os ne ose putt to khania jdo munda javan hoya loka v jiyoon nhi dena ke apni maa nu puch tu kis di aulad ha bina viyah to hoya ek din ose nu bhugtna pena

  • @IKNOORTV
    @IKNOORTV 7 месяцев назад

    Khede pind di gal bahi je teri koi vi gl savhi hoi tan 50000inam je juthi hoi fer tu dedi mnu

  • @lovebrar8416
    @lovebrar8416 7 месяцев назад

    Ja tusi Shai aa ta apna num deo

  • @gagannimer7320
    @gagannimer7320 5 месяцев назад

    Tusi kudia nu hi galt keo jade keo dsdeo

  • @bhupindersingh4084
    @bhupindersingh4084 7 месяцев назад

    365ਚਲਿਤਰ।ਨਾਰ।ਦੇਰੰਨ।ਹੈ।ਤਿਂਖੀ।ਤਲਵਾਰ।।।।ਬਚ।ਬਚ।ਕੇ।ਚਂਲ।ਸਂਜਣਾ।।।।ਕਲ।ਜੂਗ।ਦਾ।ਬਰਾ।ਜਮਾਨਾ

  • @user-xz6kr9qq5i
    @user-xz6kr9qq5i 7 месяцев назад +1

    munda galat a ,,pehla apdi gharwali nu dhokha ditta , phir apde nawjame bache nu.....

  • @majanarinks
    @majanarinks 6 месяцев назад

    Apni soch nu change kro brother, muh chak k story sunan deth jande o, sorty oh hundi jis ton kuj samaj nu sikhan nu mile ja sirf Entertainment howe, but tusi te eh b khush hoke das re 4 kudiya da piyo , bahar set kr riha si kudi viyahi hoi set krli, te ohde joge rahugi, dogla chehra kyn 22 tuhada, os insaan di inzat da ki jis di wife eda ohnu dhokha daegi, akal nu hath maro , veere tusi siyane lagde o, loka nu swad den de chakr ch paiseya kman piche lagge o, soch k dekh yeh ehi kahani duje paseyo kudi de hasbnd walo aayi hundi fe v eda e sunnnada, soch ton e pata lag janda k , samne wala kini k akal da malak aa, eh ni phn chko , khaniya sanan lag jao, pehla sikho te kise guru di dharna kro, kitaba(book) bgera read krna satart kro te path krna start krro, kuj din chanle te videos na pao, achi tarh soch samjh k start kreyo, aur sanu maan howe k sada punjabi bhrah mehnat kr riha te loka nu shisha dikhan wala banda aa🙏 hop so u understand what i says

  • @lovebrar8416
    @lovebrar8416 7 месяцев назад

    Fak story hai sab

  • @GurmitGurmitsingh-ir7zp
    @GurmitGurmitsingh-ir7zp 7 месяцев назад

    Mai v apni story dsni hai number deo ji apna