ਨੂੰਹ ਨੂੰ ਸਾਬਾਸ਼ ep 96 | new punjabi movie 2023 | punjabi Natak | Sukhpal | Mansa

Поделиться
HTML-код
  • Опубликовано: 14 окт 2024
  • ਨੂੰਹ ਨੂੰ ਸਾਬਾਸ਼ ep 96 | new punjabi movie 2023 | Punjabi Natak | Sukhpal | Mansa‪@PenduVirsaMansa‬ ​
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਰੱਖੜੀ (ਕੱਚੇ ਧਾਗੇ )-
    • ਰੱਖੜੀ (ਕੱਚੇ ਧਾਗੇ ) EP ...
    ਜੇ ਸੱਸ ਮਾਂ ਬਣਜੇ-
    • ਜੇ ਸੱਸ ਮਾਂ ਬਣਜੇ (ਭਾਗ 2...
    ਬਹਿਰੂਪਣ-
    • ਬਹਿਰੂਪਣ EP 85 | new pu...
    ਹੜ੍ਹਾਂ ਵਿੱਚ ਰਿਸ਼ਤੇ ਰੁੜ੍ਹੇ -
    • ਹੜ੍ਹਾਂ ਵਿੱਚ ਰਿਸ਼ਤੇ ਰੁੜ...
    ਸੱਸ ਦੀ ਸੇਵਾ-
    • ਸੱਸ ਦੀ ਸੇਵਾ EP 79 | ne...
    ਮਾਂ ਦੀ ਗਲਤੀ -
    • ਮਾਂ ਦੀ ਗਲਤੀ EP 76 | ne...
    ਮਾੜੀਆਂ ਗੁਆਂਢਣਾਂ-
    • ਮਾੜੀਆਂ ਗੁਆਂਢਣਾਂ EP 73 ...
    ਸਾਲਾ ਬਣਿਆ ਸੱਪ-
    • ਸਾਲਾ ਬਣਿਆ ਸੱਪ EP 70 | ...
    ਕੁੜੀ ਵਾਲੇ ਦਾਜ ਮੰਗਦੇ-
    • ਕੁੜੀ ਵਾਲੇ ਦਾਜ ਮੰਗਦੇ EP...
    ਜਵਾਕਾਂ ਨੂੰ ਛੁੱਟੀਆਂ
    • ਜਵਾਕਾਂ ਨੂੰ ਛੁੱਟੀਆਂ EP ...
    ਨੂੰਹ ਦੀ ਸਕੀਮ
    • ਨੂੰਹ ਦੀ ਸਕੀਮ EP 43 | n...
    ਝੂਠਾ ਮੋਹ -
    • ਝੂਠਾ ਮੋਹ EP 42 | new p...
    ਜੀਜਾ ਠੱਗ ਸਾਲਾ ਚੋਰ -
    • ਜੀਜਾ ਠੱਗ ਸਾਲਾ ਚੋਰ EP 4...
    ਜਵਾਕ ਵਾਲੀ ਨੂੰਹ -
    • ਜਵਾਕ ਵਾਲੀ ਨੂੰਹ EP 40 |...
    ਬਾਪੂ ਦਾ ਬੀਮਾ -
    • ਬਾਪੂ ਦਾ ਬੀਮਾ EP 39 | n...
    ਸੁਖਪਾਲ ਦੇ ਪੇਕਿਆਂ ਦਾ ਸੀਰੀ -
    • ਸੁਖਪਾਲ ਦੇ ਪੇਕਿਆਂ ਦਾ ਸੀ...
    ਗਲਤੀ ਦਾ ਪਛਤਾਵਾ -
    • ਗਲਤੀ ਦਾ ਪਛਤਾਵਾ EP 37 |...
    ਨੂੰਹ ਦੀ ਬੇਕਦਰੀ -
    • ਨੂੰਹ ਦੀ ਬੇਕਦਰੀ EP 36 |...
    ਸੁਖਪਾਲ ਕੌਰ ਕਹਿੰਦੀ ਮੈਂ ਪਲਾਜੋ ਪਾਉਣੈ -
    • ਸੁਖਪਾਲ ਕਹਿੰਦੀ ਮੈਂ ਪਲਾਜ...
    ਸੁਖਪਾਲ ਨੂੰ ਆ ਗਈ ਨਾਨਕਸ਼ੱਕ -
    • ਸੁਖਪਾਲ ਨੂੰ ਆ ਗਈ ਨਾਨਕਸ਼ੱ...
    ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ -
    • ਸੁਖਪਾਲ ਕਹਿੰਦੀ ਸਹਿਰ ਚ ਰ...
    ਸੱਸ ਨੂੰ ਨਸ਼ਾ -
    • ਸੱਸ ਨੂੰ ਨਸ਼ਾ |new punja...
    ਪਹਿਲੀ ਧੀ -
    • ਪਹਿਲੀ ਧੀ | Ep 45|new p...
    ਮਾਂ ਦੀ ਸਿਆਣਪ Ep 43 -
    • ਮਾਂ ਦੀ ਸਿਆਣਪ Ep 43|new...
    ਜੇਠਾਣੀ ਦੇ ਰੰਗ Ep 40 -
    • ਜੇਠਾਣੀ ਦੇ ਰੰਗ Ep 40|ne...
    ਠੱਗਣੀ ਨੂੰਹ -
    • ਠੱਗਣੀ ਨੂੰਹ | new punja...
    ਰੌਲਾ ਸਰਪੰਚੀ ਦਾ -
    • ਰੌਲਾ ਸਰਪੰਚੀ ਦਾ | new p...
    ਧੀ ਦਾ ਅਸਲੀ ਦਾਜ -
    • ਧੀ ਦਾ ਅਸਲੀ ਦਾਜ | new p...
    ਜਨਮ ਦਿਨ ਸੁਖਪਾਲ ਦਾ -
    • ਜਨਮ ਦਿਨ ਸੁਖਪਾਲ ਦਾ || @...
    ਸ਼ਰਾਬੀ ਘਰਵਾਲਾ -
    • ਸ਼ਰਾਬੀ ਘਰਵਾਲਾ Sharab...
    ਪੇਂਡੂ ਵਿਰਸਾ ਪੇਸ਼ਕਸ਼ ਪੇਂਡੂ ਵਿਰਸਾ ਟੀਮ ਨੂੰ ਕੀਤੀ ਪਾਰਟੀ -
    • ਪੇਂਡੂ ਵਿਰਸਾ ਪੇਸ਼ਕਸ਼ ਪੇਂਡ...
    ਸ਼ਰੀਕਾਂ ਦਾ ਡੰਗ -
    • ਸ਼ਰੀਕ ਦਾ ਡੰਗ | ਵੀਡੀਓ | ...
    ਜੁਗਾੜੀ ਜੱਟ -
    • ਜੁਗਾੜੀ ਜੱਟ ।| ਵੀਡੀਓ | ...
    ਵੱਡੇ ਘਰ ਦੀ ਧੀ -
    • ਵੱਡੇ ਘਰ ਦੀ ਧੀ | nooh |...
    ਮੋਹ ਦੀਆਂ ਤੰਦਾਂ -
    • ਮੋਹ ਦੀਆਂ ਤੰਦਾਂ| moh di...
    ਘਰਵਾਲੀ ਦਾ ਕੁਟਾਪਾ -
    • ਘਰਵਾਲੀ ਦਾ ਕੁਟਾਪਾ | gha...
    ਟੁੰਡਾ ਜੇਠ -
    • ਟੁੰਡਾ ਜੇਠ | tunda jeth...
    ਕੈਦੀ ਨੂੰਹ -
    • ਕੈਦੀ ਨੂੰਹ | kaidi nooh...
    ਨੂੰਹ ਬਣੀ ਭੂਤ -
    • ਨੂੰਹ ਬਣੀ ਭੂਤ |nooh vic...
    ਕਬੀਲਦਾਰੀ -
    • ਕਬੀਲਦਾਰੀ | Kabeeldari ...
    ਮੇਲੇ ਵਾਲੇ ਦਿਨ ਪਕੋੜੇ -
    • ਮੇਲੇ ਵਾਲੇ ਦਿਨ ਪਕੋੜੇ | ...
    ਸੁਖਪਾਲ ਘੁੰਮਣ ਜਾਣ ਨੂੰ ਫਿਰੇ -
    • ਸੁਖਪਾਲ ਘੁੰਮਣ ਜਾਣ ਨੂੰ ਫ...
    ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
    • ਖੀਰ ਪੂੜੇ ਬਣਾਏ ਮੀਂਹ ਵਾਲ...
    ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
    • ਬੱਪੀਆਣਾ ਪਿੰਡ ਦੀਆਂ ਤੀਆਂ...
    ਬੱਪੀਆਣਾ ਦੀਆਂ ਤੀਆਂ -
    • ਬੱਪੀਆਣਾ ਦੀਆਂ ਤੀਆਂ | te...
    ਪੇਂਡੂ ਵਿਰਸਾ ਜਾਗੋ -
    • ਪੇਂਡੂ ਵਿਰਸਾ ਜਾਗੋ ॥ ਬੋਲ...
    ਬੋਲੀਆਂ ਦਾ ਹੜ -
    • ਪੇਂਡੂ ਵਿਰਸਾ ਜਾਗੋ ॥ ਬੋਲ...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    DO SUBSCRIBE MY ANOTHER CHANNEL - PENDU VIRSA
    / @penduvirsamansa
    SUBSCRIBE PENDU VIRSA VLOGS AND STAY TUNED FOR MORE SUCH VIDEOS .
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie

Комментарии • 569

  • @meenusingh8866
    @meenusingh8866 Год назад +17

    ਬਹੁਤ ਵਧਿਆ ਜੀ ਵਾਹਿਗੁਰੂ ਜੀ ਮੇਹਰ ਕਰਨ ਸਭ ਟੀਮ ਤੇ ਦੁਸਰਾ ਭਾਗ ਜਲਦੀ ਲਿਆਓ ਜੀ ਫਗਵਾੜੇ ਤੋਂ

  • @amarjitsingh1946
    @amarjitsingh1946 Год назад +3

    ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💯💯💚💚💚💚

  • @guriguri5307
    @guriguri5307 Год назад +6

    😅😅😅😅ਬਹੁਤ ਵਦੀਆ ਲੱਗੀ ਵੀਡਿਓ, ਸਾ ਰਿਆ ਦਾ ਰੋਲ ਬਹੁਤ ਵਦੀਆ ਲੱਗਾ,ਸਾਧੂ ਦਾ ਰੋਲ ਬਹੁਤ ਚੰਗਾ ਲੱਗਾ, ਨੂੰਹ ਦਾ ਵੀ,ਸੱਚਮੁੱਚ ਭੋਲੇ ਭਾਲੇ ਲੋਕਾਂ ਨੂੰ ਕਿਵੇਂ ਠੱਗਦੇ ਨੇ ਠੱਗ❤❤❤❤❤

  • @rachhpalsingh78466
    @rachhpalsingh78466 Год назад +5

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @Thealtafmalik_
    @Thealtafmalik_ Год назад +13

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

  • @sirajdeensiraj1512
    @sirajdeensiraj1512 Год назад +1

    ਬਹੁਤ ਵਧੀਆ ਵੀਡੀਓ ਆ ਜੀ ਮਾਲੇਰਕੋਟਲਾ ਤੋਂ ਸਰਾਜ ਸੈਫੀ

  • @NarinderKumar-uh7on
    @NarinderKumar-uh7on Год назад +2

    Bhout Badi sekeya diti Tusi very nice video mansa to Anita

  • @jasschahal4151
    @jasschahal4151 Год назад +12

    ਸਰਪੰਚਨੀ ਬੇਬੇ ਤਾ ਰੋਣਕ ਲਾ ਦਿਦੀ ਐ 🙏🙏🙏👌👌👌👌

  • @amolpreetsidhu2290
    @amolpreetsidhu2290 Год назад +3

    Thodian videos dekh ke mere dadi bhut entertain hunde ne we alll loveee uh alot ❤ gbu you all✨🤝😘
    Amol sidhu

  • @jagseerchann1173
    @jagseerchann1173 Год назад +1

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @manidersingh2013
    @manidersingh2013 Год назад +1

    ਬਹੁਤ ਵਧੀਆ ਵੀਡੀਓ ਸੀ ਸੁਖਪਾਲ ਦੀਦੀ ਦਾ ਬਹੁਤ ਪਿਆਰ ਆਉਂਦਾ ਜਸਵੀਰ ਕੌਰ ਮੂਲੋਵਾਲ ਜ਼ਿਲ੍ਹਾ ਸੰਗਰੂਰ।

  • @SimranSingh-zx4wj
    @SimranSingh-zx4wj Год назад +4

    ਵੈਸੇ ਇੱਕ ਗੱਲ ਜੱਸ ਵੀਰ ਜੀ ਜਦੋਂ ਗੁੱਸੇ ਵਿੱਚ ਅੱਖਾਂ ਕੱਢ ਕੇ ਦੇਖਦੇ ਨੇ ਉਦੋਂ ਬਹੁਤ cute ਲੱਗਦੇ 😅😅😅😅😅😅😅❤

  • @naziasheikh8393
    @naziasheikh8393 Год назад +9

    ਬਾਬਾ ਸਕੀਮ ਤਕੜੀ ਲਗਾ ਗਿਆ 😁😁😁😁 ਅਗਲਾ ਹਿੱਸਾ ਕਦ ਆਵੇਗਾ,,,, ਜਾ ਸੁਖਪਾਲ ਭੈਣ ਤੇ ਬੇਬੇ ਬਸ ਠੱਗੀਆਂ ਗਈਆਂ 😒😒 ਨਾਜੀਆਂ ਸ਼ੇਖ ਪਿੰਡ ਈਸਾਪੁਰ ਲੰਡਾ❤❤❤

  • @bhajankaur8289
    @bhajankaur8289 Год назад +1

    Bhut bdhia vdo bhajan Kaur Chandigarh

  • @noordeepsingh8557
    @noordeepsingh8557 Год назад +1

    ਬਹੁਤ ਬਹੁਤ ਵਧੀਆ ਵੀਡਿਓ ਸੁਖਪਾਲ ਭੈਣੇ 😮

  • @gurditsingh1258
    @gurditsingh1258 Год назад +2

    ਅਸੀ ਮਾਖਾ ਪਿਪਲੀ ਤੋ ਆ ਜੀ ਸੋਡੀ ਬਿਡੀਊ ਬਦੀਆ ਹੋਦੀਆ ਜੀ ਅਸੀ ਸਾਰੇ ਬਿਡੀਊ ਦੈਖਦੈਆ ਜੀ ਰੰਬ ਸੋਨੂ ਤਰੰਕੀ ਬਕਸੈ ਜੀ

  • @manjindersingh4249
    @manjindersingh4249 Год назад +3

    ਬਹੁਤ ਵਧੀਆ ਵੀਡੀਓ ਆ

  • @SukhwinderSingh-wq5ip
    @SukhwinderSingh-wq5ip Год назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਵਹਿਮਾਂ ਭਰਮਾਂ ਤੋਂ ਬਚੋ

  • @lakhbirkaur5970
    @lakhbirkaur5970 Год назад

    ਗੰਢਾ ਸਿੰਘ ਨੇ ਤਾਂ ਅੱਜ ਕਮਾਲ ਹੀ ਕਰ ਦਿੱਤਾ ਆ

  • @neetugold6136
    @neetugold6136 Год назад +1

    ਸੱਸ ਨਾਲੋਂ ਨੂੰਹ ਸਿਆਣੀ ।ਰਿੱਧੇ ਪੱਕੇ ਪਾਵੇ ਪਾਣੀ ।

  • @AjitSingh-er1ly
    @AjitSingh-er1ly Год назад +2

    Sat siri akal veer g tuhadya sarya videos new masses deandya han that's veergwaheguru ji kirpa karan tuhde te tuhade sare teem te🙏🏻🙏🏻🙏🏻🙏🏻🌹🌹🌹🌹🌹👍👍👍👍👍💐💐💐⭐⭐⭐⭐⭐⭐

  • @Rich_editq
    @Rich_editq Год назад +2

    ਬਹੁਤ ਸੋਹਣੀ ਵੀਡੀਓ ਆ ਵੀਰ ਜੀ ❤❤ਗੈਵੀ ਬਠਿੰਡਾ

  • @GurdevSingh-fv4hd
    @GurdevSingh-fv4hd Год назад +6

    ਮੰਨ ਗਏ ਦਿਮਾਗ਼ ਦੀ ਸਕੀਮ ਨੂੰ 😊😊ਕੁੱਤੇ ਨੀ ਖਾਂਦੇ ਫੀਮ ਨੂੰ❤😂😮 ਵੀਡੀਓ ਬਹੁਤ ਹੀ ਘੈਂਟ 😅😅 ਵਧੀਆ 🎉

  • @HardeepkaurDhaliwal-n1w
    @HardeepkaurDhaliwal-n1w Год назад +1

    Very nice and good jaassukhpaldid

  • @GaganBrar-gm6os
    @GaganBrar-gm6os Год назад +5

    ਧੰਨਵਾਦ ਜੀ
    ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਾਂ
    ਸਾਰੀ ਟੀਮ ਨੂੰ ਪ੍ਰਮਾਤਮਾ ਚੜ੍ਹਦੀਕਲਾ ਵਿੱਚ ਰੱਖਣ
    ਸੁਰਿੰਦਰ ਸਿੰਘ ਬਰਾੜ ਸਾਬਕਾ ਸਰਪੰਚ ਪਿੰਡ ਦੁੱਲੇਵਾਲਾ ਜ਼ਿਲ੍ਹਾ ਬਠਿੰਡਾ

  • @inderjitkaur4820
    @inderjitkaur4820 Год назад +2

    Bahut vadhia video hai ji 👌👌👍👍🌹🌹🌺🌺💐💐 inderjit kaur bathinda

  • @msf5937
    @msf5937 Год назад +2

    ਜੱਸੇ ਬਾਈ ਰਾਣੀ ਭੈਣ ਕੇ ਵੀ ਦਫ਼ਤਰ ਬਣਾ ਦਿਉ ਬਹੁਤ ਵਧੀਆ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @baltejdhaliwal6533
    @baltejdhaliwal6533 Год назад +7

    Sarpanchni bebe agi dobara bhut vadia acting krde ne bebe ji nale sari team ❤❤ thode krke sade bache punjabi natak dekhn lagg ge congratulations sari team nu ❤❤❤🎉 Mantej singh dhaliwal doraha

  • @parminderkaur8894
    @parminderkaur8894 Год назад +2

    ਜੱਸਾ ਸੁਖਪਾਲ ਮੈ USAਰਹਿੰਦੀ ਹਾ ਮੈਜਦੋ India ਆਵਾਂਗੀ ਉਦੋਂ ਮਿਲਾਗੀ ਫੋਨ ਤੇ ਪਿੰਡ ਦਾ ਨਾਂ ਦੱਸਿਆ ਅਸੀ ਲੁਧਿਆਣੇ ਤੋਹਾਂ ਸਾਨੰ ਮਾਨਸਾ ਦੇਪਿੰਡਾ ਵਾਰੇ ਪਤਾ ਨਹੀਂ we are watching your movie and like too much. God bless you may you live long

  • @kulwinderknagra3640
    @kulwinderknagra3640 Год назад +2

    ਵੈਰੀ ਨਾਈਸ ਵੀਡੀਓ 🙏❤🙏

  • @udaysharma8512
    @udaysharma8512 Год назад

    Very nice
    ਅਦਰਸ਼ ਪਾਲ (ਸਿਹਾੜ)

  • @jasmeetsinghsarwara6941
    @jasmeetsinghsarwara6941 Год назад +5

    ਗੁਰਸੇਵਕ ਸਿੰਘ ਸਰਵਾਰਾ ਮੁੰਬਈ ਬਹੁਤ ਕਮਾਲ ਦੀ ਵੀਡੀਓ ਜੀ

  • @gurjitsigh5071
    @gurjitsigh5071 Год назад +2

    ਗੰਡਾ ਸਿੰਘ ਨੇ ਤਾਂ ਬੰਬ ਕਰਾਤੀ, ਕਮਾਲ ਦੀ ਅੈਕਟਿੰਗ ਸੀ ਸਾਰੀ ਟੀਮ ਨੂੰ ਮੁਬਾਰਕਾਂ

  • @harkiratsidhu2909
    @harkiratsidhu2909 Год назад +1

    Nice video aa sukhpal di

  • @royalnatt8163
    @royalnatt8163 Год назад +1

    Bahut sohni video c ..kuch sikhan nu miluga ladies nu

  • @swarnbhullar4967
    @swarnbhullar4967 Год назад +1

    Bahut vadia pakhndian ton bacho babe da roll vadia si thagi da

  • @manjeetsinghsukhanand2473
    @manjeetsinghsukhanand2473 Год назад +7

    ਬਹੁਤ ਸੋਹਣੀ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਵਾਹਿਗੁਰੂ ਤੁਹਾਡੀਆਂ ਹਰ ਮਨੋਕਾਮਨਾ ਪੂਰੀਆਂ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏

  • @Akash44557
    @Akash44557 Год назад

    ਕੁਲਦੀਪ ਸਿੰਘ ਸਿਹੋੜਾ ਬਹੁਤ ਵਧੀਆ ਹੈ

  • @KulwinderKaur-kj9rx
    @KulwinderKaur-kj9rx Год назад +4

    ਧੰਨਵਾਦ ਸਾਰੀ ਟੀਮ ਦਾ ਕੁਲਵਿੰਦਰ ਕੌਰ ਗਰੇਵਾਲ ਲੁਧਿਆਣਾ 🙏🙏🙏🙏🙏😭😭😭😭😭🌹🌹🌹🌹🌹🌺🌺🌺🌺🌺♥️♥️♥️♥️♥️⚘️⚘️⚘️⚘️⚘️🍀🍀🍀🍀🍀💯💯💯💯💯💯💯💯💯💯💯🎉🎉🎉🎉🎉🎉🎉🎉🎉🎉🎉🎉🎉

  • @PrabhPrabh-u7x
    @PrabhPrabh-u7x Год назад +2

    ਵਧੀਆ ਵੀਡੀਓ ਵੀਰ ਕਲਵਿੰਦਰ ਕੋਰ ਸਿੱਧੂ

  • @sairasyed2122
    @sairasyed2122 Год назад +1

    Bohat bohat vaadia topic ji
    Her kese tee paarosa ni karna chaaee da
    Watch From Switzerland

  • @amandeepkaur2635
    @amandeepkaur2635 Год назад +1

    ਇੱਕ ਬੇਬੇ ਤਾਂ ਅੱਜ ਦਿਖਾਈ ਦਿੱਤੀ ਆ ਬਹੁਤ ਸੋਹਣੀ ਆ ਵੀਡੀਉ ਜੀ

  • @ajaibsingh6044
    @ajaibsingh6044 Год назад

    ਬਹੁਤ ਵਧੀਆ ਵੀਡੀਓ
    ਅਜਾਇਬ ਸਿੰਘ ਧਾਲੀਵਾਲ

  • @kashishsharmakanika1687
    @kashishsharmakanika1687 Год назад +4

    ਬੇਬੇ ਨੇ ਵਧੀਆ ਨਾਮ ਰਖੀਆ ਗੈਂਡਾ ਸਿੰਘ 😂😂

  • @BeantSingh-ih1sn
    @BeantSingh-ih1sn Год назад +11

    ਬਹੁਤ ਵਧੀਆ ਉਪਰਾਲਾ ਹੈ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @khush_mahal_03
    @khush_mahal_03 Год назад +3

    Please making the alsi saas and nahu

  • @jashmandeol175
    @jashmandeol175 Год назад +1

    ਬਹੁਤ ਵਾਧੀਆ ਵੀਡੀਓ ਬਾਈ ਜੀ ਗੁਰਮੇਲ ਸਿੰਘ ਪਿੰਡ ਛਾਪਾ

  • @HakamsherKhan
    @HakamsherKhan Год назад +1

    Enni pyari video dekh ke bhut vadia lagya te acting v bhut vadia c bhut enjoy kitta video nu dekh ke aksar hi thodia video dekh ke bhut hi vadia lagda te hamesha Edda hi videos bano jo ke sare lok enjoy kerde rehn sari team nu bhut pyar

  • @rupinderkaur4292
    @rupinderkaur4292 Год назад +10

    ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ

    • @Shotcircuit-d1j
      @Shotcircuit-d1j Год назад +1

      ਬਹੁਤ ਸੋਹਣੀ ਵੀਡੀਓ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਮਨਜੋਤ ਸਿੰਘ ਮੇਦੈਵਾਸ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @alphonsapinky8023
      @alphonsapinky8023 Год назад

      @@Shotcircuit-d1j,, 1

  • @kavisherranjitsinghchohla3254
    @kavisherranjitsinghchohla3254 Год назад +7

    ❤ ਦਿਲ ਦੀਆਂ ਗਹਿਰਾਈਆਂ ਵਿਚੋਂ ਬਹੁਤ ਬਹੁਤ ਵਧਾਈਆਂ ਵੀਰ ਜੱਸੇ ਬਾਈ ਭੈਣ ਸੁਖਪਾਲ ਅਤੇ ਸਾਰੀ ਟੀਮ ਨੂੰ

  • @SonuBarpagga
    @SonuBarpagga 3 месяца назад

    ਬਹੁਤ ਵਧੀਆ ਵੀਡੀਓ ਕੋਮੇਡੀ ਫਿਲਮ ਬਣ ਗਈ ਹੈ ਤਾਂ ਸੁਖਪਾਲ ਭੈਣ ਜੀ ਤੇ ਜੱਸੇ ਭਾਜੀ

    • @JassaSukhpal
      @JassaSukhpal  3 месяца назад

      ਧੰਨਵਾਦ ਜੀ🙏

  • @jasschahal4151
    @jasschahal4151 Год назад +113

    ਭੇਣੈ ਤਿੰਨੋ ਬੇਬੇਆ ਚੋ ਸੋਡੀ ਆਪਦੀ ਬੇਬੇ ਕੋਨ ਐ ਤੇ ਸਾਸੂ ਮਾ ਕੋਨ ਐ 🙏🙏🙏

  • @atwalsab1632
    @atwalsab1632 Год назад +1

    ਮੇਰਾ ਨਾਮ ਕੁਲਵੰਤ ਸਿੰਘ ਅਠਵਾਲ ਮੈਂ ਤੁਹਾਡੀ ਹਰੇਕ ਵੀਡੀਓ ਦੇਖਦਾ ਹਾਂ ਅਸੀ ਸ਼ੇਰ ਸਿੰਘ ਵਾਲੇ ਤੋਂ ਹਾਂ

  • @ajitsinghpelia9867
    @ajitsinghpelia9867 Год назад

    ਬਹੁਤ ਲੰਬੇ ਸਮੇਂ ਬਾਅਦ ਅੱਜ ਵੀਡਿਓ ਦੇਖੀ। ਬਹੁਤ ਹੀ ਵਧੀਆ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਇਸ ਵੀਡੀਓ ਦੇ ਜ਼ਰੀਏ। ਜੱਸ ਫਤਿਹ ਭੂਲਪੁਰ

  • @jagsirsinghjaggi3637
    @jagsirsinghjaggi3637 Год назад +1

    ਬਹੁਤ ਵਧੀਆ ਵੀਰ ਜੀ ਜਗਸੀਰ ਸਿੰਘ ਪਿੰਡ ਚੁਹਾਣਕੇ ਖੁਰਦ ਜਿਲਾ ਬਰਨਾਲਾ

  • @SonuSingh-nk4cc
    @SonuSingh-nk4cc Год назад +2

    ( prit pal virk Rurka Ludhiana )

  • @AishaAbdulkhaliq-d1n
    @AishaAbdulkhaliq-d1n Год назад

    Boht Acha lgta apki video dekh kr I'm aisha humayoun from Pakistan

  • @gurjeetbhangu4466
    @gurjeetbhangu4466 Год назад

    ਗੁਰਜੀਤ ਸਿੰਘ ਸੰਘੇੜਾ 💯💯💯💯💯👌👌👌👌

  • @diljeetkaur643
    @diljeetkaur643 Год назад +1

    Bhut hi nice story aa bro god bless you all team nu ji ⭐⭐⭐⭐⭐⭐⭐👍👍👍👍👍👍👍👍👍 from 🇨🇦🇨🇦🇨🇦🇨🇦

  • @ajaibsingh6069
    @ajaibsingh6069 Год назад +1

    💐💐VERY NICE VEDIO THANK YOU ALL PENDU VIRSA TEAME ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਜਿਲਾ ਸੰਗਰੂਰ 💐💐🙏🙏🌷🌷

  • @kulwinderknagra3640
    @kulwinderknagra3640 Год назад +1

    ਮਾ ਪੁਤ ਬਹੁਤ ਚੁਸਤ ਨਿਕਲੇ ਦੋਵੇ ਜਣੇ

  • @bobbygill4594
    @bobbygill4594 Год назад +1

    ਬਹੁਤ ਵਧੀਆ ਕੰਮ। ਇੰਦਰਜੀਤ ਸਿੰਘ ਗਿੱਲ ਮਨੀਲਾ

  • @M___10____KING514
    @M___10____KING514 Год назад +7

    ਬਹੁਤ ਵਧੀਆ ਵੀਡੀਓ ਬਣਾਈ ਹੈ ਏਹੋ ਜਿਹੇ ਠੱਗਾਂ ਤੋਂ ਵਚੋਂ ਜੀ। ਪਿੰਡ ਸਦੋਹਾ ਰਮਨਦੀਪ ਕੌਰ

  • @jasmeetkaur4051
    @jasmeetkaur4051 Год назад +1

    Bahut vadia story

  • @jagjitjhajj1350
    @jagjitjhajj1350 Год назад +1

    Very nice video
    Thanks
    From jhajj family Canada Brampton

  • @jassbrar477
    @jassbrar477 Год назад +5

    ਗੈਂਡਾ ਲਗਾ ਗਿਆ ਜੁਗਾੜ 😅😅😅😅😅

  • @gurmejsingh5200
    @gurmejsingh5200 Год назад +1

    ਬਹੁਤ ਵਧੀਆ 🎉🎉

  • @khushpreetkaurpandher
    @khushpreetkaurpandher Год назад +3

    Nice video 😊😊😊

  • @rupinderbal1114
    @rupinderbal1114 Год назад +1

    Vvnice Sare kalakar top class❤

  • @baljeetpumar8288
    @baljeetpumar8288 Год назад +2

    ਅਗਲਾ ਭਾਗ ਜਲਦੀ ਲੈ ਕਿ ਆਓ ਬੋਤ ਵਧੀਆ ਵੀਡਿਓ ਆ ਸਾਦ ਨੂੰ b ਸਜਾ ਮਿਲਣੀ ਚਾਹਦੀ ਅ

  • @KuldeepRangi-lk8le
    @KuldeepRangi-lk8le Год назад

    Bahut vadia video hai Ji very nice 👍😊😊😊😊😊😊😊😊😊😊😊😊😊😊😊😊😊😊😊😊😊😊😊

  • @MeenaSingla-s1u
    @MeenaSingla-s1u Год назад +1

    Bhut vadiya ji,good work

  • @SonaRani-yu5kc
    @SonaRani-yu5kc Год назад +1

    ਬਹੁਤ ਵਧੀਆ ਵੀਡੀਓਜੀ ਬਹੁਤ ਵਧੀਆ ਲੱਗਿਆ ਦੇਖ ਕੇ ਜੀ ਵਾਹਿਗੁਰੂ ਮਿਹਰ ਕਰੀਂ ਜੀ ਬਹੁਤ ਦਿਲ ਲਗਦਾ ਤੁਹਾਡੀ ਵੀਡੀਉ ਦੇਖ ਕੇ ਜੀ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਸਾਰੀ ਟੀਮ ਤੇ ਬਹੁਤ, ਪਿੰਡ ਢੰਗਰਾਲੀ ਜਿਲਾ ਰੋਪੜ

  • @jagdevbrar9973
    @jagdevbrar9973 Год назад +1

    ਜਗਦੇਵ ਬਰਾੜ ਲਖਮੀਰੇਆਣਾ ਜੱਸੇ ਬਾੲੀ ਜੀ ਬਹੁਤ ਵਧੀਆ ਵੀਡੀਓ

  • @virpalkaur980
    @virpalkaur980 Год назад +1

    Bht vdya vedio g 👍😁virpal,perry mansa

  • @sarabjeetkaur3569
    @sarabjeetkaur3569 Год назад

    Awesome video sarabjit patran to

  • @kulwinderknagra3640
    @kulwinderknagra3640 Год назад +2

    ਲੈ ਲਿਓ ਪੈਸੇ ਬਾਬਾ ਕਰ ਗਿਆ ਸਾਫ ਸਫਾਈ ਤੁਹਾਡੇ ਘਰ ਦੀ ਸੁਖਪਾਲ ਭੈਣੇ ਕਿੰਨੀਆ ਕਮਲੀਆ ਬਣ ਗੀਆ ਸਾਰੀਆ ਘਰੋ ਤੁਰ ਗੀਆ

  • @abhiverma9526
    @abhiverma9526 Год назад +1

    Very funny video 😅 swarnjit Kaur Dhuri

  • @parvinderkaur-fl1ke
    @parvinderkaur-fl1ke Год назад +1

    Very nice lagi video Veera 👌🙏

  • @MandeepKaur-px6sc
    @MandeepKaur-px6sc Год назад +1

    Very nice Ji god bless you 👍🏻👍🏻❤️

  • @tajinderkaurgurudatta1632
    @tajinderkaurgurudatta1632 8 месяцев назад +1

    Very nice waheguruji blees you all be happy with your family and friends 😀 ❤ 🎉🎉🎉❤❤❤

    • @JassaSukhpal
      @JassaSukhpal  8 месяцев назад +1

      ਧੰਨਵਾਦ ਜੀ🙏

  • @sukhpalsingh9477
    @sukhpalsingh9477 Год назад +3

    ਬਹੁਤ ਵਧੀਆ 👍🙏

  • @DeepakSharma22794
    @DeepakSharma22794 Год назад +1

    ਬਹੁਤ ਸੋਹਣੀ ਵੀਡੀਓ ਜੀ ( ਸ੍ਰੀ ਮੁਕਤਸਰ ਸਾਹਿਬ )

  • @rajkhalsa_02
    @rajkhalsa_02 Год назад +1

    ਬਹੁਤ ਵਧਿਆ ਜੀ ਕੁਲਬੀਰ ਅਜਨਾਲਾ

  • @Hitanshi-q1s
    @Hitanshi-q1s Год назад +1

    ਮੰਨਤ ਕੌਰ ਪਿੰਡ ਕੂਹਲੀ ਕਲਾਂ 🙏🙏🙏🙏

  • @beantkaur5110
    @beantkaur5110 Год назад +1

    Bhut vadia ji video

  • @kskaurkaur4692
    @kskaurkaur4692 Год назад +1

    ry. Very good acting sukhpàl ji❤

  • @abhayroy97
    @abhayroy97 Год назад +1

    Bhut bdiya

  • @ParvezAkhter-z4q
    @ParvezAkhter-z4q Год назад

    AM PARVEZ AKTHER FROM rajoury iliked your video so much

  • @kulwimdersingh1379
    @kulwimdersingh1379 Год назад

    ਕੁਲਵਿੰਦਰ ਸਿੰਘ ਸਮਰਾ ਯਾਰ ਨੇ ਪੋਹੀੜ ਪਿੰਡ ਤੋ ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ

  • @onkarsharma9a
    @onkarsharma9a Год назад +1

    ਅਸਲੀ ਤੇ ਸੁੱਚਾ bàba ਸਾਧ ਆਪਣੇ ਡੇਰੇ ਚੋ ਬਾਰ ਨਿ ਨਿੱਕਲਦਾ ਓ ਬਾਬਾ ਸੱਚਾ ਐ ਪਰ ਪੰਜਾਬ ਚੋ ਬਾਬੇ ਸਾਧ ਐ ਹੀ ਕਰਦੇ ਨੇ ਲੋਕ ਫੇਰ ਆਪਣੇ ਪਿੰਡ ਆਲੇ ਦੇ ਚੇਲੇ ਨੇ 😂😂😂

  • @rjndeepkalsi
    @rjndeepkalsi Год назад +1

    ਬਹੁਤ ਵਧੀਆ ਵੀਡੀਓ ਆ ਜੀ ਰਜਨਦੀਪ ਕੋਰ ਤਲਵੰਡੀ ਭਾਈ

  • @ekamdhaliwal6235
    @ekamdhaliwal6235 Год назад

    Very nice video JASDEEP Singh wander Moga

  • @ManrajKaur-x8x
    @ManrajKaur-x8x Год назад +2

    Very good acting sukhpal ji ❤❤👍👍

  • @Roshan_machhiwara12
    @Roshan_machhiwara12 Год назад +1

    Bahut badhiya lgi video

  • @baldevSingh-pd1ez
    @baldevSingh-pd1ez Год назад +1

    JI SSA BATHINDA 🙏🌹🙏

  • @AvtarSingh-po4xx
    @AvtarSingh-po4xx Год назад +2

    ਬਹੁੁੁਤ ਵਧੀਆ ਵੀਡੀਓ ਆ ਜੀ

  • @neelamsingh4952
    @neelamsingh4952 Год назад +1

    Mooh kinna sohna Banadi sukhpal bhen …. Sukhpal Bhen kol kithe he suit … Bebe jhooth boldi…. Mindblowing Video … suba veer 👍👍👍

  • @jaswantkatawde2858
    @jaswantkatawde2858 Год назад +2

    Very nice video, thanks to all the PENDU VIRSA TEAM 🙏🌹🙏🌹🙏🌹🙏🌹🙏😊

  • @suniljagotra1330
    @suniljagotra1330 Год назад +3

    Very good acting sukhpal ji❤