Nanka Parivar Lai ke Aaya Baby Jewellery & Clothes(ਨਾਨੀ ਪੜਨਾਨੀ ਮਾਮਾ ਲੈ ਕੇ ਆਏ ਪੰਜੀਰੀ & Sagle Kangan)

Поделиться
HTML-код
  • Опубликовано: 7 ноя 2024

Комментарии • 757

  • @PUNJABIVLOGGER
    @PUNJABIVLOGGER 4 года назад +469

    Jehde Ah Video Dekh Rahe Ne, Canada ton Sarian nu Bhot Bhot Pyar!

    • @PrinceMann
      @PrinceMann 4 года назад +5

      😍😍

    • @MalwaKitchenCorner
      @MalwaKitchenCorner 4 года назад +3

      Thanks veer ji

    • @amanmehra3035
      @amanmehra3035 4 года назад +4

      Same to bro❤️

    • @gurjinderkaur2772
      @gurjinderkaur2772 4 года назад +4

      M dekh rhi Mani veere, From Punjabi By Nature , Brampton

    • @navneetdkaur2250
      @navneetdkaur2250 4 года назад +5

      Hlo veerey m Edmonton toh aa mera baby v 31st nu saal da ho jau waheguru sharan te baby de sir te mehar bhrya hath rkhe

  • @sukhchainsinghsahota2468
    @sukhchainsinghsahota2468 4 года назад +38

    ਸਾਡੇ ਵੀ ਇਹੀ ਰਵਾਜ ਹੁੰਦਾ ਸਾਰਾ 👌🙏😍👍💪🏻👳🏻‍♂️💕

  • @robindeep109
    @robindeep109 4 года назад +52

    ਇੱਕ ਸਿਰੋਪਾਉ ਜਰੂਰ ਦਾਦੀ ਜੀ ਭੇਜਣ ਵਾਹਿਗੁਰੂ ਜੀ ਦੀ ਮੇਹਰ ਸਦਕਾ 🙏🏻🙏🏻

  • @superjitkaur8924
    @superjitkaur8924 4 года назад +31

    ਸਭ ਤੋਂ ਪਹਿਲਾਂ ਸਿਰੋਪਾਓ ਰੱਖਣਾ ਜੀ ਸੂਟਕੇਸ ਵਿੱਚ ਬੱਚੇ ਦੇ ਕੱਪੜਿਆਂ ਨਾਲ।

  • @robindeep109
    @robindeep109 4 года назад +41

    ਸਭ ਤੋਂ ਪਹਿਲਾ ਸਿਰੋਪਾਉ ਹੀ ਬੱਚੇ ਦੇ ਸਿਰ ਤੇ ਵਾਹਿਗੁਰੂ ਦੀ ਆਸੀਸ ਮੰਨ ਕੇ ਰੱਖਣਾ ਜੀ

    • @soniakaur5514
      @soniakaur5514 4 года назад +1

      @@kuljitkaur8012 hospital vale clothes kyu paunde bache de mata pita kaapre ni dite hunde doctors nu bache de paun layi

  • @thewarrior679
    @thewarrior679 4 года назад +24

    ਵਾਹਿਗੁਰੂ ਜੀ ਯੂਨੀਅਰ ਮਾਂਗਟ ਨੂੰ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ਣ

  • @ramanswag8212
    @ramanswag8212 4 года назад +14

    ਬਹੁਤ ਵਧੀਆ ਸਾਮਾਨ ਹਰ ਇੱਕ ਨੂੰ ਚਾਅ ਹੁੰਦਾ ਹੈ ਨਵੇ ਆਉਣ ਵਾਲੇ ਬੱਚੇ ਦਾ ਸਾਡੇ ਵੀ ਇਹੋ ਰਿਵਾਜ ਹੈ ਹਰ ਕੋਈ ਆਪਣੇ ਵਿਤ ਮੁਤਾਬਕ ਵੱਧ ਹੀ ਕਰਦਾ ਹੈ ਆਟੀ ਅਸੀ ਤੜਾਗੀ ਜਰੂਰ ਪਾੳਦੇ ਹਾ ਸਾਡੇ ਤਾ ਕਹਿ ਦਿੰਦੇ ਨੇ ਨਾਨਕਿਆ ਨੇ ਤੜਾਗੀ ਵੀ ਨਹੀਂ ਪਾਈ

    • @Gurpreet_23-i8o
      @Gurpreet_23-i8o 4 года назад

      Bhen g bahr nhi thragi ponde.. mere bete de kada paea c oh v nhi pon dide c k shota a infection da dar a...

  • @shhindersingh2499
    @shhindersingh2499 4 года назад +5

    ਬਹੁਤ ਸੋਹਣਾ ਸਮਾਨ ਜੀ ਨਾਨਕਿਆਂ ਦਾ

  • @mumcooksweeat
    @mumcooksweeat 4 года назад +34

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🌺🌺

  • @jitsinghnagra3214
    @jitsinghnagra3214 4 года назад +82

    ਖਾਲਸਾ ਜੀ ਕੋਰੀਅਰ ਕਰੋ, ਨਾਨਕਿਆਂ, ਦਾਦਕਿਆਂ ਦੀਆਂ ਨਿਸ਼ਾਨੀਆਂ

  • @kanikasharma7582
    @kanikasharma7582 4 года назад +48

    Bache kapde te panjeeri zarur leke jao ...extra charges lgalo extra suit case lyyi ... she will feel.very strong after delivery panjeeri khake ...bche naal maa da v janam hunda ..

    • @anjuk9855
      @anjuk9855 4 года назад +9

      Panjeeri ta bahut hi zaroori hai..........box je nahi ja sakda te ziplock bags wich ja sakda hai !!

    • @mankiratsohal5446
      @mankiratsohal5446 4 года назад +1

      Right

  • @sekhonjot5259
    @sekhonjot5259 4 года назад +10

    ਇੱਕ ਆਂਟੀ ਜੀ ਮੁੰਡੇ ਹੋਏ ਤੋਂ ਪਹੇਲੀ ਲੈ ਕੇ ਜਾਂਦੇ ਹੁੰਦੇ ਨੇ ਬੱਚੇ ਦੇ ਨਾਨਕੇ

  • @rajinderkaur7721
    @rajinderkaur7721 4 года назад +23

    Sat sari akal aunty ji...Ravi veerji tusi apna samaan thora ghat lai jao but please baby de nanaka family wlo jo v samaan aaya sharan nu bhej devo..sharan de pekke bhut chaa nal lai k aaye ne....

  • @themangatfamily
    @themangatfamily 4 года назад +74

    Bhuut vdia 😊🥰😊🥰

    • @amanmehra3035
      @amanmehra3035 4 года назад +4

      Sharan panjiri full kha lena🥳🥳

    • @gurjinderkaur2772
      @gurjinderkaur2772 4 года назад +4

      Kha laini ehne sari , Mani nu kuch nai dena 😂

    • @amanmehra3035
      @amanmehra3035 4 года назад +1

      @@gurjinderkaur2772 right 😜😜

    • @HarpreetKaur-qb6lp
      @HarpreetKaur-qb6lp 4 года назад +2

      Bhut sohne sharan bhabhi ji sare gifts love u

    • @simplevlogs6585
      @simplevlogs6585 4 года назад +8

      Sharan panjiri tere tak nhi pujni eh ta ena ne khani hai hor Saman b sas nal nal KHI jandi mere vale expansive b hai Jo nanke de deke gye oh SAB free hai lapse b ni paune kangan baby k b nhi paune Jo en sas ne bhejna ohi vadia hai dear Sharan AJ Teri sasural Ka VDO Dekh Dil dukhi hua kyu AJ b log beti k mayke ku insult kyu krte hai time Kaha pahunch gya Sharan apna dyan rakhna tere husband Acha hai Teri care kreha tkcare dear

  • @suihvinderdhaliwal3595
    @suihvinderdhaliwal3595 4 года назад +9

    ਵੀਰ ਜੀ ਤੁਸੀਂ ਪਜੀਰੀ ਸਾਰੀ ਲੈ ਕੇ ਜਾਉ ਕੱਪੜੇ ਜਾ ਹੋਰ ਬਚਿਆ ਸਮਾਣ ਪਾਰਸਲ ਕਰ ਦਿਉ।

  • @gurvinderkingra6576
    @gurvinderkingra6576 4 года назад

    ਅੰਕਲ ਜੀ ਰਾਵੀ ਬਾਈ ਤਹਾੳੁਨੋ ਸਾਰੇ ਪਰੀਵਾਰ ਨੂ ਮੁਬਾिਰਕਾ ਜੀ ਪੋਤੇ ਭਤੀਜੇ ਦੀਅਾ

  • @bhupindersingh-vc8sg
    @bhupindersingh-vc8sg 4 года назад

    ਬਹੁਤ ਵਧੀਆ ਪਰਿਵਾਰ ਹੈ ਤੁਹਾਡਾ ਪਰ ਤੁਸੀਂ ਹਮੇਸ਼ਾਂ ਖਾਣੇ ਦੀਆਂ ਤੇ ਸੋਪਿਂਗ ਦੀਆਂ ਜਾਂ ਹੋਰ ਕਈ ਤਰਾਂ ਦੀਆਂ ਵੀਡੀਓ ਪਾਓਂਦੇ ਰਹਿਂਦੇ ਹੋ ਜਿਸ ਤਰਾਂ ਤੁਹਾਡੇ ਬਚਿਆਂ ਨੇ ਬਾਣਾ ਪਾਇਆ ਹੈ ਓਹਨਾਂ ਵਿਚ ਕੋਈ ਗੁਰਬਾਣੀ ਵਾਲੀ ਸੋਝੀ ਵੀ ਹੈ ਜਾਂ ਨਹੀਂ ਕਿਉਂਕਿ ਓਹ ਕਦੇ ਵੀ ਗੁਰਸਿਖੀ ਦੀ ਗਲ ਨਹੀਂ ਕਰਦੇ ਅਜ ਦੇ ਸਮੇਂ ਵਿਚ ਭੇਖ ਦੀ ਨਹੀਂ ਪ੍ਚਾਰ ਦੀ ਜ਼ਰੂਰਤ ਹੈ ਸਿਖੀ ਖਾਣੇ ਤੇ ਬਾਣੇ ਨਾਲ ਨਹੀਂ ਬਲਕੇ ਪ੍ਚਾਰ ਨਾਲ ਫੈਲਦੀ ਹੈ

  • @KulwinderKaur-yu6fe
    @KulwinderKaur-yu6fe 4 года назад +22

    ਬਹੁਤ ਸੋਹਣੇ ਕਪੜੇ ਹਨ ਵੀਰ ਜੀ

  • @rajwantkaur4413
    @rajwantkaur4413 4 года назад +9

    ਬਹੁਤ ਸਹੋਣੀਆ ਚੀਜ਼ਾਂ ਸਾਰੀਆਂ ਸਾਡੇ ਵੀ ਸੇਮ ਰਿਵਾਜ ਆ ਮੋਗੇ ਪਰ ਸਾਡੇ ਤੜਾਗੀ ਵੀ ਜ਼ਰੂਰ ਪਾਈ ਜਾਂਦੀ ਆ

    • @asra1093
      @asra1093 4 года назад

      Haje hona ae baby boy

  • @neenudc4873
    @neenudc4873 4 года назад +1

    ਤੜਾਗੀ ਬੱਚਿਆਂ ਦੇ ਪਾਉਣ ਦਾ ਕਾਰਨ ਇਹ ਹੁੰਦਾ ਹੈ ਕ ਲੜਕਾ ਆਪਣੀ ਮਨਕੋ(😊) ਹੱਥ ਵਿੱਚ ਨਹੀਂ ਫੜਦਾ।

    • @JaydeepsinghPawar-uu6zh
      @JaydeepsinghPawar-uu6zh 4 года назад

      ਮਨਕੋ so happy😊😊😊 ਮਨਕੋ

    • @asra1093
      @asra1093 4 года назад

      Nahi g oh ta paayidi ae kyunki ohde naal hernia ni hundiyan bacheyan de, doctor ne dsya c meri mom nu

  • @VeerSingh-fw5ku
    @VeerSingh-fw5ku 4 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਵੀਰ ਜੀ ਕੱਪੜੇ ਬਹੁਤ ਹੀ ਵਧੀਆ ਹਨ

  • @harpreetkaur5548
    @harpreetkaur5548 4 года назад +24

    Saara samaan bhejna plz, bahut cha hunda den waale nu😊😊

  • @krazytabbar4613
    @krazytabbar4613 4 года назад +2

    Sade Jalandhar wal pihla bache de janam toh bad nankea nu laddo beje jande aa jo k 21 ku kilo hunde ne... Ohnu mitha bheja bolde aa .... Bad wich nanke wake ghio da saman lai k aaonde aa.... Jihde wich jihnu tussi panjeeri kihnde ohnu ithe dabda kihnde oh hunda..... Baby de 11 ya os toh wad cloths.... Baki sare pariwar lai clothes te koi gold ya silver di cheej Hundi aa..... Depends on family......
    Or mere ither in laws cha Amritsar waali side ta riwaj hor v alag ne.... Ithe panjeeri nu bhanda bolde.... Te lain den da ta koi hisaab ni aa.... Baby nu sab gold di cheej ponde koi na koi.... Baby di mom nu v gold.... Papa nu v...... Te kadi kadi ta bakia nu v I mean dadi bhua nu v gold..... Te nankea nu mitthe de name te Sirf 1ya 2 kilo sweet e ditti jandi aa...

  • @jyotibehl7865
    @jyotibehl7865 4 года назад

    I gifted sagle to someone’s baby here in Canada but they didn’t wear . But I put them to my kids when they were small

  • @harbinderdhillon962
    @harbinderdhillon962 4 года назад +1

    ਬਹੁਤ ਹੀ ਵਧੀਆ ਬਾਈ ਸਰਨ ਸਿਆਣੀ ਬਹੁਤ ਹੈ ਵਹਿਗਰੁ ਜੀ ਚੜਦੀ ਕਲ੍ਹਾ ਵਿਚ ਰੱਖਣ ਬਾਈ ਫੋਜੀ ਸਾਬ

  • @harrysihota9213
    @harrysihota9213 4 года назад +12

    My father was also don’t allow anything put on babby body. We still follow him

  • @amarjeets7372
    @amarjeets7372 4 года назад +1

    Waiting for the moment when first time the baby will meet the dada n dadi ji...that will be very happy n emotional moment. Sare parivar nu lakh lakh wadhaiye hove. God bless u all. Wish u happy journey brother.

  • @deepshergill6343
    @deepshergill6343 4 года назад +8

    ਬਹੁਤ ਵਧੀਆ ਆ ਜੀ ਰੱਬ ਤੁਹਾਡੇ ਤੇ ਮਹਿਰਾ ਭਰਿਆ ਹਥ ਰਖਣ ਣਾ ਜੀ ਚੜਦੀ ਕਲਾ ਰਹੇ ਵੀਰ

  • @GurwinderSingh-im8kq
    @GurwinderSingh-im8kq 4 года назад +1

    Nankeya wala ta sara samaan lejeo ji baht pyar nal dita hona

  • @innocentgirl7853
    @innocentgirl7853 4 года назад +1

    Jehra blue wala suit aunty g le k aae ne baby layee. Uss tran da same suit asseen v lia aapne baby layee but color light yellow aa. Bahut ghaint and comfortable aa

  • @singhjaspal2710
    @singhjaspal2710 4 года назад

    ਸਤਿ ਸ੍ਰੀ ਅਕਾਲ ਜੀ ਸਾਡੇ ਅਮ੍ਰਿੰਤਸਰ ਵੱਲ ਵੀ ਸੇਮ ਰਿਵਾਜ ਬਹੁਤ ਸੋਹਣੇ ਕੱਪੜੇ ਨਾਨੀਆ ਦਾਦੀਆ ਨੂੰ ਚਾਹ ਹੁੰਦਾ ਬਾਕੀ ਕੱਪੜੇ ਏਧਰ ਕੱਪੜੇ ਬਹੁਤ ਮਿੱਲਦੇ ਕੱਬਲੀਆ ਵੀ ਬਹੁਤ ਸੋਹਣੀਆ ਮਿੱਲਦੀਆ

  • @harbhajankaur4405
    @harbhajankaur4405 4 года назад +1

    ਵਹਿਗੁਰੁ ਜੀ ਏਦਾ ਹੀ ਨਾਨਕੇ ਲੈਕੇ ਆਉਦੇ ਹਨ

  • @HarsimranAulakh
    @HarsimranAulakh 4 года назад +3

    Sharan is going to be a new mom, ohnu kai shaunk ne so please let her enjoy her baby :-)

    • @jattikaur958
      @jattikaur958 4 года назад +2

      Agree eh aunty apni e dasi jandi

    • @HarsimranAulakh
      @HarsimranAulakh 4 года назад +2

      I don’t want to spread any negativity, great loving family but I would still say let mom take some decisions , she has dreams too for her baby and those bangles don’t do any harm. I have experience as I have two kids :) so relax :-) love to the family!!

    • @HarsimranAulakh
      @HarsimranAulakh 4 года назад +1

      Ya one thing for sure when babies start biting on things then get him simple kare.. saare khush lol

  • @bahadersingh9465
    @bahadersingh9465 4 года назад

    ਰੱਬ ਹਮੇਸ਼ਾ ਖੁਸ਼ ਰੱਖੇ ਪਰਿਵਾਰ ਨੂੰ

  • @sukhichakkal947
    @sukhichakkal947 4 года назад

    Hi Aunty g Pata ni mera achar kharab ho janda aa please daso keo, main nimbo da achar paya Ras missa ne banya ..🙏

  • @talwindersingh5881
    @talwindersingh5881 4 года назад +63

    ਭੈਣ ਜੀ ਸਾਡੇ ਬੱਚੇ ਦੇ ਜਨਮ ਤੋ ਪਹਿਲਾਂ ਕੋਈ ਚੀਜ਼ ਨਹੀਂ ਖਰੀਦ ਦੇ

  • @s.kmalhishab8726
    @s.kmalhishab8726 4 года назад +14

    ਬਹੁਤ ਵਧੀਆ👍💯 ਬੱਚਾ ਪੈਦਾ ਹੋ ਗਿਆ,

  • @ramghariachannel3380
    @ramghariachannel3380 4 года назад

    Bilkul tohadi sochni sahi aa sab nu chyida aa chote bacche de kuch na paya jaye ohdi safety lyi hi aa bilkul sahi gal aa g god bless u bro and ur family have a safe and good flight🙏🙏🙏

  • @masalaswag892
    @masalaswag892 4 года назад +9

    Chote babies de kapde kinne cutte jae hune ne.. Bohot Bohot Mubarakan poore parivar nu..😊😊

  • @JaydeepsinghPawar-uu6zh
    @JaydeepsinghPawar-uu6zh 4 года назад +2

    Haji haji ਸਾਡੇ ਵੀ ਪੰਜੀਰੀ baby suit silver ja gold jewelry ਬਾਕੀ ਸਾਰੇ ਪਰਿਵਾਰ ਦੇ ਕੱਪੜੇ,,, ਪਰ ਸਾਡੇ ਜਦੋਂ baby ho jada va os ਤੋਂ ਬਾਦ ਜਨੇਪਾ ਦਿੰਦੇ ਨੇ,,, ਸਾਡੇ ਪਹਿਲਾਂ ਕੋਈ ਵੀ ਚੀਜ਼ ਨਹੀਂ ਦਿੰਦੇ,,, ਸਾਡੇ ਬੱਚਿਆਂ ਨੂੰ ਤੜਾਗੀ ਵੀ ਪਾਉਦੇ ਨੇ, ,,, ,,, ਆਪੋ ਆਪਣੇ ਇਲਾਕੇ ਦਾ ਰੀਵਾਜ਼ ਆ ਜੀ ,,,, ਬਹੁਤ ਸੋਹਣਾ ਜੀ ਸੱਭ ਕੁਝ ਨਵਾਂ ਨਰੋਵਾ ਹੋਵੇ ਪਾਉਣ ਵਾਲਾ,,, ਵਾਹਿਗੁਰੂ ਚੜਦੀ ਕਲਾ ਕਰਨ 🙏🙏🙏🙏🙏🙏🙏🙏

    • @singhjaspal2710
      @singhjaspal2710 4 года назад

      ਹਾਜੀ ਬਾਹਰਲੀਆ ਕੈਟਰੀਆ ਵਿੱਚ ਬੱਚਾ ਹੋਣ ਤੋ ਪਹਿੰਲਾ ਖਰੀਦਦਾਰੀ ਕੀਤੀ ਜਾਦੀ ਬੱਚੇ ਦੇ ਕੱਪੜੇ ਵਗੇਰਾ ਨਾਮ ਵੀ ਪਹਿੰਲਾ ਡਸਾਈਡ ਕਰਨਾ ਪੈਦਾ ਇੰਡੀਆ ਵਿੱਚ ਤਾ ਪਹਿੰਲਾ ਕੋਈ ਨੌਗਾ ਨਹੀ ਪਓਣ ਦਿੰਦੇ

  • @lilacrefon6263
    @lilacrefon6263 4 года назад +1

    Ssa sare beautiful families nu gift sare bahutwsone hai sharn cuteee girl ta bahut happyehovegi waheguru ji app sare parivar nu chardikala bhakshe dilaavar singh nu good luck 🥰💕🥰💕🌹🌹❤️🌹🌹💕😍🥰💕🌹❤️🌹🌹💕🥰😍🌹🌹🌹🌹🌹🌹

  • @harbhajankaur4405
    @harbhajankaur4405 4 года назад +3

    ਹੇਲੋ ਜੀ ਸਤਿਸ੍ਰੀ ਅਕਾਲ ਜੀ ਵੇਸੇ ਤਾਂ ਬਾਹਰ ਬੇਬੀ ਦੇਕਪੜੇ ਬਹੁਤ ਵਧੀਆ
    ਮਿਲਦੇ ਹਨ ਵਰੈਟੀ ਆਪਣੀ ਜਗਾ 🙏🙏😘😘

  • @malvinderkaur9139
    @malvinderkaur9139 4 года назад

    very beautiful clothes shagan ta nankya the hunda hai je nu rani apney pekey hovey ta shgan dhadkya the ve hundha hai

  • @ਅਮਨਦੀਪਕੌਰਬਰਾੜ

    ਵੀਰ ਜੀ ਤੁਸੀਂ ਸਾਰਾ ਹੀ ਸਮਾਨ ਲੈਕੇ ਜਾਉ ਜੀ

  • @SimranKaur-en2sv
    @SimranKaur-en2sv 4 года назад +1

    India to clothes lya k
    Blanket lyaan da koi fayda nhi
    But i totally understand k nani
    Dadi parivaar de bahut chaa hunde.
    Nale jhire riti rivaj hunde. Oh v karne hunde .
    Clothes balnket sab bhaut milda ithe
    Khoya nd panjiri le ani chahidi
    Khoya ta must
    Panjiri ta ithe v bana skde.
    But maa ne apni dhi lyi banayi hai
    Ta 2 kilo ta le ayio hi

  • @jyotibehl7865
    @jyotibehl7865 4 года назад

    Tadagi ni chubdi. It’s just four or five round khungru in black thread . Looks so cute on baby boy’s waist. We have same tradition 😊

  • @kulwantkaur9999
    @kulwantkaur9999 4 года назад

    Sade v ihi sare rivaj hunde but sade gold di te chandi di ikk 2 cheej hundi baki sari family de kpde v hunde a. Beta kpde ta otho v mil jange panjiri lai jao jrur oh Sharn lai bht jruri a khani. 2 suit lai jao ikk nankya da te duja dadkya da. Junior Mangat nu parmatma chddikla bhkshe. Vaheguru ji ka khalsa te Waheguruji ji ki Fteh 🙏

  • @naseerjutt9008
    @naseerjutt9008 4 года назад

    Ravi veery you arevgreat.aunti ji jad me chota jia c mery nankia ny mery lai chandi dy ay sagny jy bnwa k layandy c ..menu mera bachpan yad agea..love you from punjab pakistan

  • @sikhsakhiyan1
    @sikhsakhiyan1 4 года назад +3

    Aunty g uncle te ravi veer and choti bhen Mehakdeep ,chacha chachi te little kids nu baut sara pyaar...

  • @baldeepkaur9004
    @baldeepkaur9004 4 года назад +11

    sarbloh da karra jrur le k jana ...extra bag lejo 100 dollr lgne maybe..

  • @amritpalkaur1822
    @amritpalkaur1822 4 года назад +3

    ਬੁਹਤ ਸੋਹਣਾ ਸਮਾਨ ਸਾਡੇ ਤਾਂ ਸਾਰੇ ਪਰਿਵਾਰ ਦੇ ਕੱਪੜੇ ਵੀ ਆਉਦੇ ਨੇ ਕੋਈ ਸੋਨੇ ਦੀ ਜਵੈਲਰੀ ਵੀ ਲਾਗੀਆ ਦੇ ਵੀ ਗੁੱਸਾ ਨਹੀਂ ਕਰਣਾ ਇਹ ਆਪਣਾ ਆਪਣਾ ਰਿਵਾਜ ਹੈ ਪਰ ਸਾਡੇ ਇਹ ਕੁਝ ਆਉਦਾ ਹੈ 🙏❤️❤️ਰਵੀ ਅਸੀਂ ਬੇਟਾ ਤੈਨੂੰ ਵੀਡੀਓ ਨਾ ਆਉਣ ਤੇ ਮਿਸ ਕਰਾਗੇ ਚੱਲੋ ਪ੍ਰਦੇਸੀਆ ਤੇ ਪੰਛੀਆ ਨੇ ਆਪਣੇ ਆਲ੍ਹਣਿਆ ਚ ਜਾਣਾ ਹੀ ਹੈ ਬੇਟਾ ਏਥੇ ਪੰਜਾਬ ਦਾ ਹਾਲ ਤਾਂ ਤੁਸੀਂ ਦੇਖ ਹੀ ਲਿਆ ਚੱਲੋ ਜਿੰਨੀ ਦੇਰ ਮਿਹਕ ਇਥੇ ਹੈ ਉਹ ਆ ਜਾਇਆ ਕਰੂਗੀ ਬਾਕੀ ਛੋਟੇ ਮਨਿੰਦਰ ਦਾ ਨਾਮ ਮੈਂ ਦੱਸਦੀ ਆ ਉਦੈ ਰੱਖ ਦਿਓ ਮੈਂ ਵੀ ਦੱਸਣਾ ਤਾਂ ਸੀ ਤੁਹਡੇ ਪਰਿਵਾਰ ਦੇ ਮੈਂਬਰ ਹਾ ਅਸੀਂ 🙏🙏

  • @gurdevsingh2398
    @gurdevsingh2398 4 года назад

    Waheguru sab Parivar ki kripa Karen soprano bahut hi bahut hi badhai ho

  • @gurjaapsinghkhaira8543
    @gurjaapsinghkhaira8543 4 года назад +1

    ਵੀਰ ਜੀ ਖੰਬੜਾ ਰਸੋਲਾ ਦਾਬਾ ਚਾਬਾ ਏ ਪਿੰਡ ਨੇ ਤੁਹਾਡੇ ਨਾਨਕੇ

  • @rb4823
    @rb4823 4 года назад +2

    Baby de cloths bahut Sohne ne nanke dadke dona da pyar aa eh hon vaale baby nu
    Waheguru Mehar Karey 🙏❤

  • @poonammehta2147
    @poonammehta2147 4 года назад

    Assi v apni beti noo Bombay to bhezade haan.bchheyan noo indian sweets, panjeeri , namkeen bhot pasand hai.twanoo dekh k bahut changa lagya.... Courier service v bhut changi hai... kaffee saman bhez sakde ho.

  • @prabhjotkaur5375
    @prabhjotkaur5375 4 года назад +12

    Vacuum krwa leo blankets nd clothes but must carry with uh...

  • @navneetkaur6590
    @navneetkaur6590 4 года назад

    ਸਾਰਾ ਕੁਝ ਬਹੁਤ ਹੀ ਸੋਹਣਾ ਹੈ। ਪਰ ਅਜ ਤੁਹਾਡੇ ਮੰਮੀ ਥੋਡ਼ੇ ਜਹੇ ਉਦਾਸ ਲਗ ਰਹੇ ਨੇ ਰਵੀ। ਤੁਸੀਂ ਵੀ ਹੁਣ ਚਲੇ ਜਾਣਾ ਹੈ ਸ਼ਾਇਦ। ਅੱਜਕਲ ਬਸ ਮਾਂ ਪਿਓ ਪਿੱਛੇ ਕਲੇ ਹੀ ਰਹ ਜਾਂਦੇ ਨੇ।

    • @darshankaur2995
      @darshankaur2995 4 года назад

      ਜੀ ਮੈਂ ਰਵੀ ਦੇ ਜਾਣ ਕਰਕੇ ਉਦਾਸ ਸੀ

    • @navneetkaur6590
      @navneetkaur6590 4 года назад

      @@darshankaur2995 ਹਾਂ ਜੀ ਮੈਂ ਸਮਝ ਸਕਦੀ ਹਾਂ।

  • @navwaraich5174
    @navwaraich5174 4 года назад +15

    bohat sohne ne gift ji sare , kinna chaa hunda aaun vale member da 😊😊

  • @paramkaur9879
    @paramkaur9879 4 года назад +15

    Clothes parcel kr deo le jana saman ohna nu v chaa hovega

  • @ravndersinghbhullar4336
    @ravndersinghbhullar4336 4 года назад +11

    ਸਾਡੇ ਤਾ ਨਜਰ ਕੰਡਾ ਜਰੂਰ ਪਾਉਂਦੇ ਤੜਾਗੀ ਵੀ ਅਸੀਂ ਪਿੰਡ ਲੱਧੂ ਵਾਲਾ ਉਤਾੜ ਜਿਲਾ ਫਾਜ਼ਿਲਕਾ ਤੋ

    • @gaganjotkaur8148
      @gaganjotkaur8148 4 года назад

      @Rivinder singh bhullar your village is near shiri Muktsar sahib ?

  • @ParamjeetKaur-qj6zr
    @ParamjeetKaur-qj6zr 4 года назад

    Sade ve same he hai sab asi ludhiana distt to ha par mera pota aus hai asi ve tadage nahi pai na kuch hor usde skin nu theek nahi red ho jana bheji god bless you all family

  • @Deepti55555
    @Deepti55555 4 года назад

    Fashion ek pase guru ghar de bandya de chehre da noor har pase❤️🙏mehak sabdi pyari bahu😀

  • @Nittu1523
    @Nittu1523 4 года назад

    ਚਲੋ ਕੋਈ ਨਾ, ਤੁਸੀਂ ਵਧਿਆ ਸਮਾਨ ਕੋਰੀਅਰ ਕਰਵਾਏ ਲਿਓ , ਅੰਕਲ ਜੀ ਨੇ ਕਰਾ ਦੇਣਾ ਕੋਰੀਅਰ for 🥰🥰new baby

  • @sarbjotkaur596
    @sarbjotkaur596 4 года назад

    Waheguru ji so nice video didi ji 🙏🏻🙏🏻🙏🏻🙏🏻👌🏻👌🏻👌🏻👌🏻👌🏻👌🏻👌🏻👍👍👍👍👍🥰🥰🥰😍😍😍😍😍🥰🥰

  • @KuldeepKaur-pd7lm
    @KuldeepKaur-pd7lm 4 года назад

    ਮਾਹਰਾਜ ਜੀ ਤੁਹਾਡੇ ਪਰਿਵਾਰ ਨੂੰ ਸਦਾ ਖੁਸ਼ ਰੱਖੇ

  • @maninderkaur4678
    @maninderkaur4678 4 года назад

    Hajji daso g baby Kun aa girl ja boy

  • @rasmeetdhaliwal8582
    @rasmeetdhaliwal8582 4 года назад +2

    Sade sare ahi same revaaj hunde aa but kuch ni chubda hunda pyar hunda nankya da

  • @ParamjeetKaur-qj6zr
    @ParamjeetKaur-qj6zr 4 года назад

    Very nice blanket bhenji main apde pote vaste 2 blanket le ke gaye c mera pota 2 years ho geya o blanket to bena sunda nahi god bless you baby

  • @reshamsinghreshamsingh7231
    @reshamsinghreshamsingh7231 4 года назад +1

    Baby de kapre mammy daddy de or dada dadi de kapre mammy daddy te baby lyi gold di koi cheej panjiri bache de bhua fuffa DE taya tayi DE matlb all family de kapre dinde ne

  • @goldenroses646
    @goldenroses646 4 года назад +1

    Left over sman tusi curior kr sakdeoo its not expensive at all for e.g For 15 kgs of weight they charge below 10,000. More weight, less charge on each kilogram.

  • @jasvirkaur8135
    @jasvirkaur8135 4 года назад

    Courier krwa do g saman Sara.maa and bache lyi Vadhia. Nanakeya ne kine pyar nal dita

  • @jashandeep4429
    @jashandeep4429 4 года назад

    Khan valia cheejan lizan di koi rok tan nahi lagdi airport te plz daso

  • @vickytiger4618
    @vickytiger4618 4 года назад

    Ravi pott my pakistani. Ambale tu
    Sade tuhade sem riwaj han bot wadeya laga pott 👍👍👍👍🙏🙏

  • @sandeepatwalatwal3472
    @sandeepatwalatwal3472 4 года назад +2

    ਸਾਡੇ ਦੋਆਬੇ ਵਲ ਵੀ ਏਹੀ ਰਿਵਾਜ਼ ਹੁੰਦੇ ਨੇ ਕੰਗਣ ਵੀ ਪਾਉਂਦੇ ਨੇ ਤੜਾਗੀ ਵੀ ਪਾਉਂਦੇ ਨੇ

  • @FaraattaTv
    @FaraattaTv 4 года назад

    Rajdeep bahut cute aa , wahaguru ohnu Hamesha tandrust te shehatmand rakhe 🙏

  • @Punjabivlogg
    @Punjabivlogg 4 года назад +17

    ਸਦਾ ਖੁਸ਼ ਰਹੋ ਜੀ 🙏🏻

  • @sunithamadhulal4805
    @sunithamadhulal4805 4 года назад +1

    Ravi please take the panjiri as it very necessary for a mother at this period of time. as its also going to start winter

  • @gurdeepkhaira1568
    @gurdeepkhaira1568 4 года назад +7

    ਵੀਰ ਜੀ ਸਾਡੇ ਵੀ ਇਹੀ ਰਿਵਾਜ 🙏🙏

  • @harinderpalkaur5849
    @harinderpalkaur5849 3 года назад

    Plz daso sharn kon h

  • @rajvinderkaur1891
    @rajvinderkaur1891 4 года назад

    ਵੀਰ ਜੀ ਸਾਰਾ ਸਮਾਨ ਲੈ ਕੇ ਜਾਇਉ ,ਇੱਕ ਅਟੈਚੀ ਵੱਧ ਲੇ ਜਾਇਉ ਪੇਸੈ ਦੇ ਕੇ,ਇਹ ਸਭ ਨਿਸ਼ਾਨੀਆਂ ਹੁੰਦੀਆਂ ਨੇ.

    • @rajvinderkaur1891
      @rajvinderkaur1891 4 года назад

      ਖ਼ਾਸ ਕਰ ਕੇ ਪੰਜੀਰੀ ਜ਼ਰੂਰ ਲੇ ਕੇ ਜਾਇਉ

  • @harneetkaur6780
    @harneetkaur6780 4 года назад +1

    Please do take panjiri for her. You just need to pay extra for the luggage. As sharan will really happy as it is emotional attachment for this occasion.
    Just a suggestion every family has their own culture. But while watching your videos it seems Ravi is always very critic for the other family and very judgemental. Though aunty is strong and sweet. Like it’s little weird when you are talking about jewellery as Sharan must have something in her mind that’s why she asked her mom. But nice family videos. Stay blessed.

  • @gurpreetnijjar1328
    @gurpreetnijjar1328 4 года назад

    Parcel service use Karu

  • @Sukh230
    @Sukh230 4 года назад +1

    Hello ਕਿਵੇਂ ਹੋ ਠੀਕ ਸਤਿ ਸ੍ਰੀ ਅਕਾਲ ਵੀਰ ਜੀ ਕਿਵੇਂ ਹੋ 💖💗❤👌👌👌🍅🍅🍒🍒🍓😎😎

  • @lovejeetsinghlove4585
    @lovejeetsinghlove4585 4 года назад

    Same ha but hmare ma Ghar ki all family ki dress be mlta ha

  • @harpreetdhaliwal2040
    @harpreetdhaliwal2040 4 года назад

    Waheguru ji hamesa khush rakhn

  • @sabisaini4796
    @sabisaini4796 4 года назад +2

    ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਡੇ ਵੀ ਇਸੇ ਤਰ੍ਹਾਂ ਸ਼ਗਨ ਕਰਦੇ ਹਨ ਨਾਨਕਿਆਂ ਦਾਦਕਿਆਂ ਨੂੰ ਬਹੁਤ ਚਾਅ ਹੁੰਦਾ ਹੈ

  • @garrybcn6465
    @garrybcn6465 4 года назад

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ

  • @longiasaab7615
    @longiasaab7615 4 года назад

    Sat Shri akal ji Waheguru ji khuseya bhakhsen mehar bharya hath rakhn khus rho 🙏🙏👌👌👍

  • @aranjassal933
    @aranjassal933 3 года назад

    It’s Amrit, we are by Jalandhar side. Our RIWAJ are the same as you. My dad used to say the same thing as uncle ji

  • @neeluchauhan9214
    @neeluchauhan9214 4 года назад +3

    EVERYTHING IS SO CUTE...GOD BLESS YOU N UR FAMILY FOREVER AND EVER..
    STAY TUNED

  • @AbdulKader-ii4lb
    @AbdulKader-ii4lb 4 года назад

    Bohat zaberdast

  • @kuldeepkang4035
    @kuldeepkang4035 4 года назад +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ🙏

  • @jasleenkaurparhar9912
    @jasleenkaurparhar9912 4 года назад +16

    We see Mehak 's parents but we can't see Sharan's parents it's not a negative comment it's only curiousty

    • @singhtera2216
      @singhtera2216 4 года назад

      Hanji dekhna ta hai......

    • @kiransandhu8864
      @kiransandhu8864 4 года назад +1

      Duje page te pyi a bro ne vefio bit ohna d fmily shy a kafi es li nhi ponde

    • @Babaljohal5
      @Babaljohal5 4 года назад

      punjabi vloger wle page te dko sri sharan didi di fmly te house dikya

  • @jyotigarg2770
    @jyotigarg2770 4 года назад

    Aunty ji ur the best mother in law... congrats to the whole family

  • @Jashnpannu
    @Jashnpannu 4 года назад

    100$ dollar lgna sirf alg bag lyleo pnjiri lyjo nd khoya v bnya ta sharan lyi hi a nd she need it alot right now

  • @sandeepghumman8571
    @sandeepghumman8571 4 года назад

    Baby aa geya Aa

  • @jyotibehl7865
    @jyotibehl7865 4 года назад

    Just saw ramatori dia bela.Miss toria in Canada a lot. Here we get zucchini but still not like toria😪

  • @roohizulfiqar8021
    @roohizulfiqar8021 4 года назад +1

    Main ap k vlogs bohat enjoy karte hon ap sub bohat maizay ke batiy kartay hiy hamaray pakistan mein be ya raivaj hiy new baby k leiy Mehak be sath ja rahe hiy

  • @doctormandeep4762
    @doctormandeep4762 4 года назад

    Waheguru ji ka khalsa waheguru ji ki fathe

  • @gurpreetgill2292
    @gurpreetgill2292 4 года назад

    Sharan di panjeeri te mathiayi jroor bhej dyo extra charges de dyo because ohna lyi eh bhut jroori aa