Размер видео: 1280 X 720853 X 480640 X 360
Показать панель управления
Автовоспроизведение
Автоповтор
Very nice bhajan
Radha Swami ji koti koti pranam Radha Swami ji 🙏💐💐🌹🌹🙏💐🙏💐🙏💐🙏💐💐🌹💐🌹💐🌹💐🌹🌹🌹🌹🌹
Zasio
Jai Guru dav g very nice🎉🎉❤❤
Kiranrani bhut peara shabd❤
धन्य हो संत जीत दास जी
Bhut vadiya shabd❤
🌸🙏🌸Dhan🌷Dhan🌷Mere🌷Satguru🌷Ravidas🌷Maharaj🌷Ji🌷Di🌸🙏🌸
Very. Good. Shabad. God father. God ਦੀ। ਰੰਗ। ਲਾਲ। ਹੈ ਸ਼ਬਦ ਐਸੀ। ਲਾਲ। ਤੁਝ। ਬਿੱਨ। ਕੌਣ ਕਰੇ ਗਰੀਬ। ਨਵਾਜ। ਗੋਸਾਇਆ ਮੇਰਾ। ਮੱਥੇ। ਛੱਤਰ। ਧਰੇ Dhan. Dhan Dhan Shri. Guru. Ravidas maharaj. G
🌷🙏🌷Dhan Dhan Shri Guru Ravidass Maharaj Ji🌷🙏🌷
Bahut piyari awaz babaji di , i keep listening so many times
Very Excellent vedio, Sant Jeet Dass ji JAI GURUDEV JI
ਬਹੁਤ ਹੀ ਪਿਆਰੀ ਅਵਾਜ਼ ਭਾਈ ਸਾਹਿਬ ਜੀ ਦੀ ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ
Bhai jeetdassji aap ji. De ander rab. Di bakhsis hai❤❤❤❤❤❤
ਵਾਹਿਗੁਰੂ ਜੀ,,,,,ਇਹ ਸ਼ਬਦ ਤੁਹਾਡੀ ਬਹੁਤ ਮਿੱਠੀ ਆਵਾਜ਼ ਹਰੇਕ ਗੁਰੂ ਪ੍ਰੇਮੀਆਂ ਦੇ ਦਿਲਾਂ ਵਿਚ ਘਰ ਕਰ ਗਈ ਹੈ ਇਹ ਸ਼ਬਦ ਪਰਮਾਤਮਾ ਨਾਲ ਜੋੜਦਾ ਹੈ ,,,,, ਵਾਹਿਗੁਰੂ ਚੜ੍ਹਦੀਆਂ ਕਲਾਂ ਵਿਚ ਰੱਖੇਗਾ
Jai guru ravidas ji 👏💙Jai bhim ji 💙💙💙💙💙
ਬਹੁੱਤ ਵੱਧੀਆ ਜੀ ਬੱਹੁਤ ਸੋਹਣੀ ਅਵਾਜ਼
ਬਹੁਤ ਹੀ ਪਿਆਰਾ ਸ਼ਬਦ ਹੈ। ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ।
ਇਸ ਤਰ੍ਹਾਂ ਲਗਦਾ ਗੁਰੂ ਆਪ ਦੱਸਦੇ ਹਨ ਏਨੀ ਮਿੱਠੀ ਆਵਾਜ ਹੈ ❤🙏🌹👍👍👍👍
❤😅🎉😂😂😢😮1😮😅😅😅😅😅😅😅😅😅😅😅😅😊😊🎉😂❤ytft 77op
ਵਾਹਿਗੁਰੂ
ਰੱਬ ਮੇਰਾ। ਸਤਿਗੁਰੂ। ਬਣ। ਆਇਆ। True. Shabad. Dhan Dhan. Dhan Dhan. Shri. Guru. Ravidas maharaj G
ਬਹੁਤ ਹੀ ਵਧੀਆ ਆਵਾਜ ਵਿੱਚ ਗਾਇਆ ਭਜਨ ਹੈ ਜੀ। ਰਬ ਮੇਹਰ ਕਰੇ ।
ਬਹੁਤ ਵਧੀਆ ਸ਼ਬਦ ਹੈ ਸਾਰੇ ਸੁਣੋ ਵਾਹਿਗੁਰੂ ਜੀ ਕੀ ਫਤਿਹ
ਬਹੁਤ ਹੀ ਪਿਆਰੀ ਅਵਾਜ਼ ਭਾਈ ਸਾਹਿਬ ਜੀ ਦੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏🙏🙏🙏
Waheguru ji ❤❤❤🎉🎉😊
वाहे गुरु जी सतनाम सतनाम ❤❤🎉 संत जीत दास अतिसुंदर
Bahut hi piara sabadh te awaj vi waheguru chardhi kalan vich rakhna g
Bah kamaal bah kamal waheguru ji o❤❤
अतिसुंदर संत जीत दास आवाज है वाहे गुरु जी ❤❤❤❤🎉🎉
अति सुन्दर रचना। एवं सुन्दर प्रस्तुति जय गुरुदेव जी की।
Jai satgurudev ji ki
ਬਹੁਤ ਹੀ ਪਿਆਰਾ ਸ਼ਬਦ ਦਿਲ ਨੂੰ ਬਹੁਤ ਹੀ ਸਕੂਨ ਮਿਲਦਾ ਸੁਣਕੇ ❤️❤️❤️❤️❤️❤️❤️❤️❤️❤️🌹🌹🌹🌹🌹🌹🌹🙏🙏🙏🙏🙏
ਰਬ ਮੇਰਾ ਸਤਿਗੁਰੂ ਬਣ ਕੇ ਆਇਆ ਮੈਨੂੰ ਵੇਖ ਲੈਣ ਦੇਬਹੁਤ ਪਿਆਰੀ ਆਵਾਜ ਹੈ ਭਾਈ ਜੀ ਦੀ ਸ਼ਬਦ ਸੁਣ ਕੇ ਬਹੁਤ ਸਕੂਨ ਮਿਲਿਆ 🎉🎉🎉🎉❤❤❤❤❤❤
❤❤❤❤❤ਜੋ ਬੋਲੈਂ ਸੋ ਨਿਰਭੈ ਧੰਨ ਧੰਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ❤🙏🌻🌻🌼🌼🌼🙏
B lol ß wa wa qce
🙏🙏ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ,🙏🙏
बहुत बहुत खूब जय गुरु नानक देव जी की
Waheguruji🎉🎉🎉🎉🎉🎉🎉🎉🎉🎉🎉
Mithi ਅਵਾਜ ਬਬਾ ਜੀ ਦੀ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ❤❤❤
Guru ji dy nabajy ho ji bhut hi surele abaj bakshi rab ny ji❤
Bahoot hi madhur awaz bahoot sohna likhya te gayea ji
Jai guru dev dhan guru devBuht hi vadia ਸ਼ਬਦ Buht hi Soni ਆਵਾਜ਼ਸੰਤ ਮਾਹਿਲ ਗਹਿਲਾਂ ਵਾਲੇ
Bahut.meetha.shabad
Very❤❤❤nice
ਬਹੁਤ ਜ਼ਿਆਦਾ ਪਿਆਰ ਨਾਲ ਸਬਦ ਗੁਰੂ ਜੀ ਗਾਏ ਹਨ ਜੀ
ਭਾਈ ਸਾਹਿਬ ਜੀ ਦੀ ਬਹੁਤ ਸੋਹਣੀ ਅਵਾਜ਼ ਬਹੁਤ ਪਿਆਰਾ ਸ਼ਬਦ ਵਾਹਿਗੁਰੂ ਜੀ ਮੇਹਰ ਕਰਨ ♥️♥️♥️♥️♥️🙏🙏🙏🙏
Chanchalsingh
ਬਹੁਤ ਹੀ ਵਧੀਆ ਤੇ ਸੁੰਦਰ ਸ਼ਬਦ ❤
ਧੰਨ ਧੰਨ ਭਗਤ ਰਵਿਦਾਸ ਜੀ ਬਹੁਤ ਪੂਜਨ ਜੋਗ ਨਹ ❤❤❤❤
ਬਹੁੱਤ ਸਕੂਨ ਮਿਲਦਾ ਸ਼ਬਦ ਸੁਣ ਕੇ ਭਾਈ ਸਾਹਿਬ ਜੀ ਦਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇਜੀ❤❤❤❤❤❤🌹🙏🌹🙏🌹🙏🌹🙏🌹🙏🌹🙏🌹
هل يمكنك كتابة كلمات القصيد كي يتثنا لي ترجمتها وقرائتها .صديقك سوري لاجئ في لبنان
Baba ji Inna Sohna kirtan sun ke man bhar aunda he
Great 👍👍👍👍👍👍👍👍👍
ਧੰਨ ਹੋ ਤੁਸੀਂ ਬਾਬਾ ਜੀ ਬਹੁਤ ਵਧੀਆ ਸ਼ਬਦ ਗਾਇਆ ਹੈ ਜੀ ਆਪ ਜੀ ਕਾ ਬਹੁਤ ਬਹੁਤ ਸਤਿਕਾਰ ਤੇ ਬੁਹਤ ਬੁਹਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🌺💚🌺💚🌺💚🌺💚🌺💚🌺💚🌺💚
Jaget guru satguru ravidas ge pori duneya da bhla karde han jinda bad vaheguru ge veheguru ge
❤❤lਮਨ.ਨੂੰ. ਸਕੂਨ.ਮਿਲਿਆ. ਏ.ਸਬਦ.ਸੁਣ.ਕੇ.ਅਵਾਜ.ਬਹੁਤ. ਵਧੀਆ. ਜੀ.ਵਾਹਿਗੁਰੂ. ਜੀ❤❤
ਧੰਨ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏🙏🙏❤️❤️❤️❤️❤️🌹🌹🌹🌹🌹
Bahut Vadya te Sureeli Awaaj hai Baba ji 🎉🎉🎉
ਮਨ ਨੂੰ ਬਹੁਤ ਹੀ ਸਕੂਨ ਆਇਆ ਜੀ।। ਬਾ ਕਮਾਲ ਅਵਾਜ਼।। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ।।।।।
ਧੰਨ ਧੰਨ ਜਗਤ ਪਿਤਾਮਾ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਕੀ ਜੈ❤❤❤❤❤🙏🙏🙏🙏
ਜੈ ਗੁਰੂਦੇਵ ਧੰਨ ਗੁਰੂਦੇਵ ਜੀ ਬਹੁਤ ਬਹੁਤ ਵਧੀਆ ਜੀ
ਕਿਆ ਬਾਤ ਹੈ❤❤
Bahut sohni awaz Bhai Sahib di rabb hmesha tuhanu charhadi kala bakshan🙏🙏
ਜੈ ਗੁਰੂ ਦੇਵ ਜੀ🙏🏽🙏🏽 ਰੱਬ ਮੇਰਾ ਸਤਿ ਗੁਰੂ ਬਣ ਕੇ ਆਇਆ (ਬੇਗਮਪੁਰਾ) ਵਸਾਉਣ ਆਇਆ ਮੈਨੂੰ ਦੇਖ ਲੈਣ ਦੇ । ਬਹੁਤ ਵਧੀਆ ਜੀ ,ਜੈ ਗੁਰੂ ਦੇਵ ਜੀ ।ਸੰਤਾ ਦੀ ਅਵਾਜ਼ ਨੇ ਦਾਸ ਨੂੰ ਬੇਗਮਪੁਰਾ ਵਿੱਚ ਲੈ ਗਏ ਹਨ । ਜੈ ਸੰਤਾ ਦੀ ❤❤❤❤❤🙏🏽🙏🏽🙏🏽🙏🏽🙏🏽
Nice ❤❤
Dhan dhan satguru jagat guru Ravidas maharaj ji aap ji de gurupurab diaa sab sangta nu bhot bhot mubarka hovan 🙏🙏🙏🙏🙏
ਧੰਨ ਧੰਨ ਸਤਿਗੁਰੂ ਜਗਤ ਗੁਰੂ ਰੱਬੀ ਤੇ ਇਲਾਹੀ ਨੂਰ ਰਵੀਦਾਸ ਮਹਾਂਰਾਜ ਜੀ ਦੀ ਸਦਾਂ ਹੀ ਜੈ ਹੋਵੇ ਜੀ 🌹🙏🌹
ਬਹੁਤ ਪਿਆਰਾ ਸ਼ਬਦ ਵਾਹਿਗੁਰੂ ਜੀ 🙏🙏
ਭਾਈ ਸਾਹਿਬ ਜੀ ਦੀ ਬਹੁਤ ਸੋਹਣੀ ਵਾਜ਼ ਵਾਹਿਗੁਰੂ ਜੀ ਮੇਹਰ ਕਰਨ
Mere Taya g ne❤️🙏
Sant Jeet dass g ne Mahal gehal dera Shri Chand 108 gaadi
Bahut sohna sabad baba ji bhut pyari awaj
❤ਧੰਨ ਗੁਰੂ ਰਵੀਦਾਸ ਜੀ❤
❤ਧੰਨ ਗੂਰੂ ਰਵੀਦਾਸ ਜੀ❤
Hari Ji aap noo hamesha khush rakhe Maharaj ise taran Satguru Ji de sift karade raho. Dhan Guru dev Jai Guru Dev Ji.
ਆਵਾਜ ਸੁਣਕੇ ਬਾਬਾ ਜੀ ਗੀਤ ਵਾਰ-ਵਾਰ ਸੁਣਨ ਨੂੰ ਜੀ ਕਰੀ ਜਾ ਰਿਹਾ ਆਓ ਅਸੀਂ ਵਧੀਆ
😊
ਰੱਬ ਮੇਰਾ ਸਤਿਗੁਰ ਬਣ ਕੇ ਆਇਆ,ਮੈਨੂੰ ਦੇਖ ਲੈਣ ਦੇ ,ਮੈਨੂੰ ਦੇਖ ਲੈਣ ਦੇ ,ਮੱਥਾ ਟੇਕ ਲੈਣ ਦੇ,ਰੱਬ ਮੇਰਾ ਸਤਿਗੁਰ ਬਣ ਕੇ ਆਇਆ,ਜਦੋਂ ਵਲ ਗਰੀਬਾਂ ਜਾਵੇ ਦੋਹੀਂ ਹੱਥੀਂ ਆਣ ਲੁਟਾਵੇ,ਨੀ ਉਹ ਕਿਹੜਾ ਦਾਨੀ ਆਇਆ ਮੈਨੂੰ ਦੇਖ ਲੈਣ ਦੇ ,ਰੱਬ ਮੇਰਾ ਸਤਿਗੁਰ ਬਣ ਕੇ ਆਇਆ,ਜਦੋਂ ਬਾਗਾਂ ਦੇ ਵੱਲ ਜਾਵਣ,ਸੁੱਕੇ ਬਾਗ਼ ਹਰੇ ਹੋ ਜਾਵਣ,ਨੀ ਉਹ ਕਿਹੜਾ ਮਾਲੀ ਆਇਆ ਮੈਨੂੰ ਦੇਖ ਲੈਣ ਦੇ ,ਰੱਬ ਮੇਰਾ ਸਤਿਗੁਰ ਬਣ ਕੇ ਆਇਆ,ਜਦੋਂ ਦੁਖੀਆਂ ਦੇ ਵੱਲ ਜਾਵੇ ਰੋਗੀ ਰਾਜ਼ੀ ਕਰਕੇ ਆਵੇਨੂੰ ਉਹ ਕਿਹੜਾ ਵੈਦ ਹੈ ਆਇਆ ਮੈਨੂੰ ਦੇਖ ਲੈਣ ਦੇ ,ਰੱਬ ਮੇਰਾ ਸਤਿਗੁਰ ਬਣ ਕੇ ਆਇਆ,ਜਦੋਂ ਵਿਚ ਕਚਹਿਰੀ ਜਾਵੇ ,ਜਾਕੇ ਕੈਦੀ ਬਰੀ ਕਰਾਵੇ ,ਨੀ ਉਹ ਕਿਹੜਾ ਦਰਦੀ ਆਇਆ ਮੈਨੂੰ ਦੇਖ ਲੈਣ ਦੇ ,ਰੱਬ ਮੇਰਾ ਸਤਿਗੁਰ ਬਣ ਕੇ ਆਇਆ,ਜਦੋਂ ਸਤਿਸੰਗ ਦੇ ਵਿਚ ਜਾਵੇਉਹ ਤਾਂ ਸਭ ਦੇ ਭਰਮ ਮਿਟਾਵੇਕਿਹੜਾ ਬ੍ਰਹਮਗਿਆਨੀ ਆਇਆਮੈਨੂੰ ਦੇਖ ਲੈਣ ਦੇ ,ਰੱਬ ਮੇਰਾ ਸਤਿਗੁਰ ਬਣ ਕੇ ਆਇਆ,ਸਤਿਗੁਰ ਭਵਸਾਗਰ ਵਲ ਜਾਵੇ ਬਿਨਾਂ ਜਹਾਜ਼ੋ ਪੂਰ ਲੰਘਾਵੇਇਹ ਤਾਂ ਮਧਸੁਧਨ ਹੈ ਆਇਆਮੈਨੂੰ ਦੇਖ ਲੈਣ ਦੇ ,ਰੱਬ ਮੇਰਾ ਸਤਿਗੁਰ ਬਣ ਕੇ ਆਇਆ,ਮੈਨੂੰ ਦੇਖ ਲੈਣ ਦੇ...!
Baba ji kirpa kar
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Jay Shree ravidas
Last paragraph v likh do ji pls
ਦਾਨੀ
ਬਹੁਤ ਪਿਆਰਾ ਸ਼ਬਦ
I like this 👌song
Bohot hi vadiya 👍👌👌🙏
Je Gurudev ji bohot vadiya avaj
Bhut sohna sabd h jai guru dev ji
ਰੱਬ ਦੇ ਫਰਿਸ਼ਤੇ ਬਣਕੇ ਆਏ ਭਾਈ ਸਾਹਿਬ ਜੀ ਇਹੋ ਜਿਹੀਆਂ ਰੂਹਾਂ ਕਦੇ ਕਦੇ ਆਉਂਦੀਆਂ ਜਗ ਤੇ
ਭਰਾ ਤੁਸੀ ਵੀ ਰੱਬ ਦੇ ਫਰਿਸਤੇ ਹੋ ਤੁਸੀ ਵੀ ਉਹਨੂੰ ਯਾਦ ਕਰੋ ਸਿਮਰਨ ਕਰੋ ਗੁਰਬਾਣੀ ਗੁਰੂ ਸਭ ਨੂੰ ਅਵਾਜ਼ਾਂ ਮਾਰ ਰਹੇ ਸਤਿ ਸੰਗਤ ਕਰੋ ਰੱਬ ਜੀ ਵਾਹਿਗੁਰੂ ਜੀ ਨੂੰ ਹਰ ਵੇਲੇ ਸਿਮਰਨ ਕਰਦੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀ ਕੋਈ ਸਭ ਮੇ ਜੋਤ ਜੋਤ ਹੈ ਸੋਇ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਇ 🎉❤🎉
❤❤❤❤❤❤❤❤❤🎉🎉
@@karanveer15157
Hbkdlahlg।
ਧੰਨ ਧੰਨ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ -- ਅਸੀ ਜਦੋਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਇਹ ਉਨ੍ਹਾਂ ਦੀ ਦੇਣ ਹੈ, ਉਨ੍ਹਾਂ ਸਾਡੇ ਲਈ ਬਹੁਤ ਸੰਘਰਸ਼ ਕੀਤਾ, ਕਿਸੇ ਤੋਂ ਡਰੇ ਨਹੀਂ ਸੀ ❤❤❤❤❤🎉
Rabmers satgur banke menu dekh lende
Satgur mere mera koti koti.srn village Nagnoli distt Una Jp
ਬਹੁਤ ਪਿਆਰਾ ਸ਼ਬਦ ਇਸ ਸ਼ਬਦ ਨਾਲ ਮਨ ਨੂੰ ਸਕੂਨ ਮਿਲਦਾ ਹੈ
, 🙏🙏🙏🙏🙏🙏🙏💕
Bahut badhiya Shabd Gaya Hai Bhakt Ravidas ji ka
ਬਹੁਤ ਆਨੰਦ ਮਈ ਅਵਾਜ ਜੀ ਸਤਿਗੁਰ ਆਪ ਤੇ ਕਿਰਪਾ ਕਰਨ।
❤❤❤🙏🙏🙏🙏🙏🙏🙏🙏
😅😅@@jasvirsinghsingh3723
Jai guru dev je
La ad km l ll QQ wj l65o। P oo।o apnh😅
Can. Walk 6January. Dhan Dhan Dhan. Shri. Guru. Ravidas maharaj G
Dhan mere satgur ji paiz rakho mori ji nsrinderamarjit
Ravidass ji de janam din di sari sangat nu vadhayian ji.
ਸਤਿਗੁਰ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਕੋਟਿ ਕੋਟਿ ਪ੍ਰਣਾਮ ਜੀ।
Very sweet voice Bhai sahb ji di
ਸੱਚੀਂ ਬਹੁਤ ਵਧੀਆ ਸ਼ਬਦ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ
😊😅😮😢🎉😂❤❤ 3:07
ਬਾਪੂ ਮੇਰਾ ਸਤਗੁਰੂ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ
ਵੈਰੀ ਗੁਡ
ਅਵਾਜ ਬਹੁਤ ਵਧੀਆ ਹੈ
ਜੈ ਗੁਰੂ ਗੁਰੂਦੇਵ ਜੀ ਬਹੁਤ ਮਿੱਠੀ ਅਵਾਜ ਤੇ ਭਜਨ ਵੀ ਬਹੁਤ ਵਧੀਆ ਲਿਖਿਆ।
ਬਹੁਤ ਹੀ ਅਨੰਦਮਈ. ਵਾਹਿਗੁਰੂ ਜੀ 🙏
Bhut vadea, bhut mithhi awaaz diti ai Parmatma ne, baba g tuhanu ! Lagge raho baba g
Wahuguru ji 🙏 bhut vadiy ਅਵਾਜ ❤❤🙏
Bahut pyara bhajan hei
Bhut pyar bhajan waheguru ji waheguru ji ❤❤❤❤❤
ਭਾਈ ਸਾਹਿਬ ਦੀ ਅਵਾਜ਼ ਸੁਣ ਕੇ ਮਨ ਨੂੰ ਵੱਖਰੀ ਤਰ੍ਹਾਂ ਦਾ ਸਕੂਨ ਮਿਲਦਾ ਹੈ।
❤❤❤❤❤❤❤❤❤❤❤❤❤❤❤❤❤❤❤😂❤😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
❤❤❤❤❤❤❤❤❤❤❤❤❤
2:25 2:27 2:32 2:33 2:33 2:34 2:34 2:34 2:34 2:35 2:35 2:35
❤❤❤❤❤❤❤❤❤❤❤💓💓💓💓💓💓💓💓💓💓💓💖💖💖💖💖💖💖💖💖💖💖💜💜💜💜💜💜💜💜💜💜💜💙💙💙💙💙💙💙💙💙💙💙💚💚💚💚💚💚💚💚💚💚💚💛💛💛💛💛💛💛💛💛💛💛❣❣❣❣❣❣❣❣❣
Very very good sabd🎉🎉🎉🎉❤❤❤❤❤
Jai guru dev ggg 🌹🙏🏻🌹Bhut hi Shona Shabad ah ggg🙏🏻 Dhan Dhan Guru Ravidas Maharaj ggg 💐💐💐💐💐
🎉🎉❤❤
Very Very Very nice ❤❤❤ 🎉🎉🎉🎉🎉🎉😊😊😊😊😊😂❤❤❤
मानयोग संता द्बारा सरबण किया गया भजन बहुत ही अच्छा है🙏🙏🙏
Ja baghat ravidas ji
ਵਾਹਿਗੁਰੂ ਜੀ ਦੀ ਰਹਿਮਤ ਨਾਲ ਕਿੰਨੀ ਸੋਹਣੀ ਅਵਾਜ਼ ਦਿੱਤੀ ਹੈ।ਮਨ ਨੂੰ ਟੁੰਭ ਲੈਣ ਵਾਲਾ ਸ਼ਬਦ।
Waheguru. Ji🌹🌹🌹❤️❤️🙏🏻🙏🏻🙏🏻🙏🏻😎😎😎
ਬਹੁਤ ਵਧੀਆ ਅਵਾਜ਼ ਹੈ ਜੀ। ਮੈਂ ਪਿਛਲੇ 1 ਹਫਤੇ ਤੋਂ ਸਵੇਰੇ ਤੋਂ ਸ਼ਾਮ ਤੱਕ ਇਹੀ ਵਾਰ ਵਾਰ ਸੁਣ ਰਿਹਾ ਹਾਂ।
Wmhih
Right brother
ਧੰਨ ਧੰਨ ਸਤਿਗੁਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🌹🙏🌹🙏
ਜੈ ਗੁਰੂ ਦੇਵ ਜੀ 🙏♥️🌸
ਬਹੁਤ ਸੋਹਣਾ ਗਾਇਆ
🙏ਜੈ ਗੁਰੂਦੇਵ ਜੀ🙏
Very nice bhajan
Radha Swami ji koti koti pranam Radha Swami ji 🙏💐💐🌹🌹🙏💐🙏💐🙏💐🙏💐💐🌹💐🌹💐🌹💐🌹🌹🌹🌹🌹
Zasio
Jai Guru dav g very nice🎉🎉❤❤
Kiranrani bhut peara shabd❤
धन्य हो संत जीत दास जी
Bhut vadiya shabd❤
🌸🙏🌸Dhan🌷Dhan🌷Mere🌷Satguru🌷Ravidas🌷Maharaj🌷Ji🌷Di🌸🙏🌸
Very. Good. Shabad. God father. God ਦੀ। ਰੰਗ। ਲਾਲ। ਹੈ ਸ਼ਬਦ ਐਸੀ। ਲਾਲ। ਤੁਝ। ਬਿੱਨ। ਕੌਣ ਕਰੇ ਗਰੀਬ। ਨਵਾਜ। ਗੋਸਾਇਆ ਮੇਰਾ। ਮੱਥੇ। ਛੱਤਰ। ਧਰੇ Dhan. Dhan Dhan Shri. Guru. Ravidas maharaj. G
🌷🙏🌷Dhan Dhan Shri Guru Ravidass Maharaj Ji🌷🙏🌷
Bahut piyari awaz babaji di , i keep listening so many times
Very Excellent vedio, Sant Jeet Dass ji JAI GURUDEV JI
ਬਹੁਤ ਹੀ ਪਿਆਰੀ ਅਵਾਜ਼ ਭਾਈ ਸਾਹਿਬ ਜੀ ਦੀ ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ
Bhai jeetdassji aap ji. De ander rab. Di bakhsis hai❤❤❤❤❤❤
ਵਾਹਿਗੁਰੂ ਜੀ,,,,,
ਇਹ ਸ਼ਬਦ ਤੁਹਾਡੀ ਬਹੁਤ ਮਿੱਠੀ ਆਵਾਜ਼ ਹਰੇਕ ਗੁਰੂ ਪ੍ਰੇਮੀਆਂ ਦੇ ਦਿਲਾਂ ਵਿਚ ਘਰ ਕਰ ਗਈ ਹੈ
ਇਹ ਸ਼ਬਦ ਪਰਮਾਤਮਾ ਨਾਲ ਜੋੜਦਾ ਹੈ
,,,,, ਵਾਹਿਗੁਰੂ ਚੜ੍ਹਦੀਆਂ ਕਲਾਂ ਵਿਚ ਰੱਖੇਗਾ
Jai guru ravidas ji 👏💙
Jai bhim ji 💙💙💙💙💙
ਬਹੁੱਤ ਵੱਧੀਆ ਜੀ ਬੱਹੁਤ ਸੋਹਣੀ ਅਵਾਜ਼
ਬਹੁਤ ਹੀ ਪਿਆਰਾ ਸ਼ਬਦ ਹੈ। ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ।
ਇਸ ਤਰ੍ਹਾਂ ਲਗਦਾ ਗੁਰੂ ਆਪ ਦੱਸਦੇ ਹਨ ਏਨੀ ਮਿੱਠੀ ਆਵਾਜ ਹੈ ❤🙏🌹👍👍👍👍
❤😅🎉😂😂😢😮1😮😅😅😅😅😅😅😅😅😅😅😅😅😊😊🎉😂❤ytft 77op
ਵਾਹਿਗੁਰੂ
ਰੱਬ ਮੇਰਾ। ਸਤਿਗੁਰੂ। ਬਣ। ਆਇਆ। True. Shabad. Dhan Dhan. Dhan Dhan. Shri. Guru. Ravidas maharaj G
ਬਹੁਤ ਹੀ ਵਧੀਆ ਆਵਾਜ ਵਿੱਚ ਗਾਇਆ ਭਜਨ ਹੈ ਜੀ। ਰਬ ਮੇਹਰ ਕਰੇ ।
ਬਹੁਤ ਵਧੀਆ ਸ਼ਬਦ ਹੈ ਸਾਰੇ ਸੁਣੋ ਵਾਹਿਗੁਰੂ ਜੀ ਕੀ ਫਤਿਹ
ਬਹੁਤ ਹੀ ਪਿਆਰੀ ਅਵਾਜ਼ ਭਾਈ ਸਾਹਿਬ ਜੀ ਦੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏🙏🙏🙏
Waheguru ji ❤❤❤🎉🎉😊
वाहे गुरु जी सतनाम सतनाम ❤❤🎉 संत जीत दास अतिसुंदर
Bahut hi piara sabadh te awaj vi waheguru chardhi kalan vich rakhna g
Bah kamaal bah kamal waheguru ji o❤❤
अतिसुंदर संत जीत दास आवाज है वाहे गुरु जी ❤❤❤❤🎉🎉
अति सुन्दर रचना। एवं सुन्दर प्रस्तुति जय गुरुदेव जी की।
Jai satgurudev ji ki
ਬਹੁਤ ਹੀ ਪਿਆਰਾ ਸ਼ਬਦ ਦਿਲ ਨੂੰ ਬਹੁਤ ਹੀ ਸਕੂਨ ਮਿਲਦਾ ਸੁਣਕੇ ❤️❤️❤️❤️❤️❤️❤️❤️❤️❤️🌹🌹🌹🌹🌹🌹🌹🙏🙏🙏🙏🙏
ਰਬ ਮੇਰਾ ਸਤਿਗੁਰੂ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ
ਬਹੁਤ ਪਿਆਰੀ ਆਵਾਜ ਹੈ ਭਾਈ ਜੀ ਦੀ ਸ਼ਬਦ ਸੁਣ ਕੇ ਬਹੁਤ ਸਕੂਨ ਮਿਲਿਆ 🎉🎉🎉🎉❤❤❤❤❤❤
❤❤❤❤❤ਜੋ ਬੋਲੈਂ ਸੋ ਨਿਰਭੈ ਧੰਨ ਧੰਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ❤🙏🌻🌻🌼🌼🌼🙏
B lol ß wa wa qce
🙏🙏ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ,🙏🙏
बहुत बहुत खूब जय गुरु नानक देव जी की
Waheguruji🎉🎉🎉🎉🎉🎉🎉🎉🎉🎉🎉
Mithi ਅਵਾਜ ਬਬਾ ਜੀ ਦੀ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ❤❤❤
Guru ji dy nabajy ho ji bhut hi surele abaj bakshi rab ny ji❤
Bahoot hi madhur awaz bahoot sohna likhya te gayea ji
Jai guru dev dhan guru dev
Buht hi vadia ਸ਼ਬਦ
Buht hi Soni ਆਵਾਜ਼
ਸੰਤ ਮਾਹਿਲ ਗਹਿਲਾਂ ਵਾਲੇ
Bahut.meetha.shabad
Very
❤❤❤nice
ਬਹੁਤ ਜ਼ਿਆਦਾ ਪਿਆਰ ਨਾਲ ਸਬਦ ਗੁਰੂ ਜੀ ਗਾਏ ਹਨ ਜੀ
ਭਾਈ ਸਾਹਿਬ ਜੀ ਦੀ ਬਹੁਤ ਸੋਹਣੀ ਅਵਾਜ਼ ਬਹੁਤ ਪਿਆਰਾ ਸ਼ਬਦ ਵਾਹਿਗੁਰੂ ਜੀ ਮੇਹਰ ਕਰਨ ♥️♥️♥️♥️♥️🙏🙏🙏🙏
Chanchalsingh
ਬਹੁਤ ਹੀ ਵਧੀਆ ਤੇ ਸੁੰਦਰ ਸ਼ਬਦ ❤
ਧੰਨ ਧੰਨ ਭਗਤ ਰਵਿਦਾਸ ਜੀ ਬਹੁਤ ਪੂਜਨ ਜੋਗ ਨਹ ❤❤❤❤
ਬਹੁੱਤ ਸਕੂਨ ਮਿਲਦਾ ਸ਼ਬਦ ਸੁਣ ਕੇ ਭਾਈ ਸਾਹਿਬ ਜੀ ਦਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇਜੀ❤❤❤❤❤❤🌹🙏🌹🙏🌹🙏🌹🙏🌹🙏🌹🙏🌹
هل يمكنك كتابة كلمات القصيد كي يتثنا لي ترجمتها وقرائتها .صديقك سوري لاجئ في لبنان
Baba ji Inna Sohna kirtan sun ke man bhar aunda he
Great 👍👍👍👍👍👍👍👍👍
ਧੰਨ ਹੋ ਤੁਸੀਂ ਬਾਬਾ ਜੀ ਬਹੁਤ ਵਧੀਆ ਸ਼ਬਦ ਗਾਇਆ ਹੈ ਜੀ ਆਪ ਜੀ ਕਾ ਬਹੁਤ ਬਹੁਤ ਸਤਿਕਾਰ ਤੇ ਬੁਹਤ ਬੁਹਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🌺💚🌺💚🌺💚🌺💚🌺💚🌺💚🌺💚
Jaget guru satguru ravidas ge pori duneya da bhla karde han jinda bad vaheguru ge veheguru ge
❤❤lਮਨ.ਨੂੰ. ਸਕੂਨ.ਮਿਲਿਆ. ਏ.ਸਬਦ.ਸੁਣ.ਕੇ.ਅਵਾਜ.ਬਹੁਤ. ਵਧੀਆ. ਜੀ.ਵਾਹਿਗੁਰੂ. ਜੀ❤❤
ਧੰਨ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏🙏🙏❤️❤️❤️❤️❤️🌹🌹🌹🌹🌹
Bahut Vadya te Sureeli Awaaj hai Baba ji 🎉🎉🎉
ਮਨ ਨੂੰ ਬਹੁਤ ਹੀ ਸਕੂਨ ਆਇਆ ਜੀ।। ਬਾ ਕਮਾਲ ਅਵਾਜ਼।। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ।।।।।
ਧੰਨ ਧੰਨ ਜਗਤ ਪਿਤਾਮਾ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਕੀ ਜੈ❤❤❤❤❤🙏🙏🙏🙏
ਜੈ ਗੁਰੂਦੇਵ ਧੰਨ ਗੁਰੂਦੇਵ ਜੀ ਬਹੁਤ ਬਹੁਤ ਵਧੀਆ ਜੀ
ਕਿਆ ਬਾਤ ਹੈ❤❤
Bahut sohni awaz Bhai Sahib di rabb hmesha tuhanu charhadi kala bakshan🙏🙏
ਜੈ ਗੁਰੂ ਦੇਵ ਜੀ
🙏🏽🙏🏽 ਰੱਬ ਮੇਰਾ ਸਤਿ ਗੁਰੂ ਬਣ ਕੇ ਆਇਆ (ਬੇਗਮਪੁਰਾ) ਵਸਾਉਣ ਆਇਆ ਮੈਨੂੰ ਦੇਖ ਲੈਣ ਦੇ । ਬਹੁਤ ਵਧੀਆ ਜੀ ,ਜੈ ਗੁਰੂ ਦੇਵ ਜੀ ।ਸੰਤਾ ਦੀ ਅਵਾਜ਼ ਨੇ ਦਾਸ ਨੂੰ ਬੇਗਮਪੁਰਾ ਵਿੱਚ ਲੈ ਗਏ ਹਨ । ਜੈ ਸੰਤਾ ਦੀ ❤❤❤❤❤🙏🏽🙏🏽🙏🏽🙏🏽🙏🏽
Nice ❤❤
Dhan dhan satguru jagat guru Ravidas maharaj ji aap ji de gurupurab diaa sab sangta nu bhot bhot mubarka hovan 🙏🙏🙏🙏🙏
ਧੰਨ ਧੰਨ ਸਤਿਗੁਰੂ ਜਗਤ ਗੁਰੂ ਰੱਬੀ ਤੇ ਇਲਾਹੀ ਨੂਰ ਰਵੀਦਾਸ ਮਹਾਂਰਾਜ ਜੀ ਦੀ ਸਦਾਂ ਹੀ ਜੈ ਹੋਵੇ ਜੀ 🌹🙏🌹
ਬਹੁਤ ਪਿਆਰਾ ਸ਼ਬਦ ਵਾਹਿਗੁਰੂ ਜੀ 🙏🙏
ਭਾਈ ਸਾਹਿਬ ਜੀ ਦੀ ਬਹੁਤ ਸੋਹਣੀ ਵਾਜ਼ ਵਾਹਿਗੁਰੂ ਜੀ ਮੇਹਰ ਕਰਨ
Mere Taya g ne❤️🙏
Sant Jeet dass g ne Mahal gehal dera Shri Chand 108 gaadi
Bahut sohna sabad baba ji bhut pyari awaj
❤ਧੰਨ ਗੁਰੂ ਰਵੀਦਾਸ ਜੀ❤
❤ਧੰਨ ਗੂਰੂ ਰਵੀਦਾਸ ਜੀ❤
Hari Ji aap noo hamesha khush rakhe Maharaj ise taran Satguru Ji de sift karade raho. Dhan Guru dev Jai Guru Dev Ji.
ਆਵਾਜ ਸੁਣਕੇ ਬਾਬਾ ਜੀ ਗੀਤ ਵਾਰ-ਵਾਰ ਸੁਣਨ ਨੂੰ ਜੀ ਕਰੀ ਜਾ ਰਿਹਾ ਆਓ ਅਸੀਂ ਵਧੀਆ
😊
ਰੱਬ ਮੇਰਾ ਸਤਿਗੁਰ ਬਣ ਕੇ ਆਇਆ,
ਮੈਨੂੰ ਦੇਖ ਲੈਣ ਦੇ ,
ਮੈਨੂੰ ਦੇਖ ਲੈਣ ਦੇ ,ਮੱਥਾ ਟੇਕ ਲੈਣ ਦੇ,
ਰੱਬ ਮੇਰਾ ਸਤਿਗੁਰ ਬਣ ਕੇ ਆਇਆ,
ਜਦੋਂ ਵਲ ਗਰੀਬਾਂ ਜਾਵੇ
ਦੋਹੀਂ ਹੱਥੀਂ ਆਣ ਲੁਟਾਵੇ,
ਨੀ ਉਹ ਕਿਹੜਾ ਦਾਨੀ ਆਇਆ
ਮੈਨੂੰ ਦੇਖ ਲੈਣ ਦੇ ,
ਰੱਬ ਮੇਰਾ ਸਤਿਗੁਰ ਬਣ ਕੇ ਆਇਆ,
ਜਦੋਂ ਬਾਗਾਂ ਦੇ ਵੱਲ ਜਾਵਣ,
ਸੁੱਕੇ ਬਾਗ਼ ਹਰੇ ਹੋ ਜਾਵਣ,
ਨੀ ਉਹ ਕਿਹੜਾ ਮਾਲੀ ਆਇਆ
ਮੈਨੂੰ ਦੇਖ ਲੈਣ ਦੇ ,
ਰੱਬ ਮੇਰਾ ਸਤਿਗੁਰ ਬਣ ਕੇ ਆਇਆ,
ਜਦੋਂ ਦੁਖੀਆਂ ਦੇ ਵੱਲ ਜਾਵੇ
ਰੋਗੀ ਰਾਜ਼ੀ ਕਰਕੇ ਆਵੇ
ਨੂੰ ਉਹ ਕਿਹੜਾ ਵੈਦ ਹੈ ਆਇਆ
ਮੈਨੂੰ ਦੇਖ ਲੈਣ ਦੇ ,
ਰੱਬ ਮੇਰਾ ਸਤਿਗੁਰ ਬਣ ਕੇ ਆਇਆ,
ਜਦੋਂ ਵਿਚ ਕਚਹਿਰੀ ਜਾਵੇ ,
ਜਾਕੇ ਕੈਦੀ ਬਰੀ ਕਰਾਵੇ ,
ਨੀ ਉਹ ਕਿਹੜਾ ਦਰਦੀ ਆਇਆ
ਮੈਨੂੰ ਦੇਖ ਲੈਣ ਦੇ ,
ਰੱਬ ਮੇਰਾ ਸਤਿਗੁਰ ਬਣ ਕੇ ਆਇਆ,
ਜਦੋਂ ਸਤਿਸੰਗ ਦੇ ਵਿਚ ਜਾਵੇ
ਉਹ ਤਾਂ ਸਭ ਦੇ ਭਰਮ ਮਿਟਾਵੇ
ਕਿਹੜਾ ਬ੍ਰਹਮਗਿਆਨੀ ਆਇਆ
ਮੈਨੂੰ ਦੇਖ ਲੈਣ ਦੇ ,
ਰੱਬ ਮੇਰਾ ਸਤਿਗੁਰ ਬਣ ਕੇ ਆਇਆ,
ਸਤਿਗੁਰ ਭਵਸਾਗਰ ਵਲ ਜਾਵੇ
ਬਿਨਾਂ ਜਹਾਜ਼ੋ ਪੂਰ ਲੰਘਾਵੇ
ਇਹ ਤਾਂ ਮਧਸੁਧਨ ਹੈ ਆਇਆ
ਮੈਨੂੰ ਦੇਖ ਲੈਣ ਦੇ ,
ਰੱਬ ਮੇਰਾ ਸਤਿਗੁਰ ਬਣ ਕੇ ਆਇਆ,
ਮੈਨੂੰ ਦੇਖ ਲੈਣ ਦੇ...!
Baba ji kirpa kar
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Jay Shree ravidas
Last paragraph v likh do ji pls
ਦਾਨੀ
ਬਹੁਤ ਪਿਆਰਾ ਸ਼ਬਦ
I like this 👌song
Bohot hi vadiya 👍👌👌🙏
Je Gurudev ji bohot vadiya avaj
Bhut sohna sabd h jai guru dev ji
ਰੱਬ ਦੇ ਫਰਿਸ਼ਤੇ ਬਣਕੇ ਆਏ ਭਾਈ ਸਾਹਿਬ ਜੀ ਇਹੋ ਜਿਹੀਆਂ ਰੂਹਾਂ ਕਦੇ ਕਦੇ ਆਉਂਦੀਆਂ ਜਗ ਤੇ
ਭਰਾ ਤੁਸੀ ਵੀ ਰੱਬ ਦੇ ਫਰਿਸਤੇ ਹੋ ਤੁਸੀ ਵੀ ਉਹਨੂੰ ਯਾਦ ਕਰੋ ਸਿਮਰਨ ਕਰੋ ਗੁਰਬਾਣੀ ਗੁਰੂ ਸਭ ਨੂੰ ਅਵਾਜ਼ਾਂ ਮਾਰ ਰਹੇ ਸਤਿ ਸੰਗਤ ਕਰੋ ਰੱਬ ਜੀ ਵਾਹਿਗੁਰੂ ਜੀ ਨੂੰ ਹਰ ਵੇਲੇ ਸਿਮਰਨ ਕਰਦੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀ ਕੋਈ ਸਭ ਮੇ ਜੋਤ ਜੋਤ ਹੈ ਸੋਇ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਇ 🎉❤🎉
❤❤❤❤❤❤❤❤❤🎉🎉
@@karanveer15157
Hbkdlahlg।
ਧੰਨ ਧੰਨ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ -- ਅਸੀ ਜਦੋਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਇਹ ਉਨ੍ਹਾਂ ਦੀ ਦੇਣ ਹੈ, ਉਨ੍ਹਾਂ ਸਾਡੇ ਲਈ ਬਹੁਤ ਸੰਘਰਸ਼ ਕੀਤਾ, ਕਿਸੇ ਤੋਂ ਡਰੇ ਨਹੀਂ ਸੀ ❤❤❤❤❤🎉
Rabmers satgur banke menu dekh lende
Satgur mere mera koti koti.srn village Nagnoli distt Una Jp
ਬਹੁਤ ਪਿਆਰਾ ਸ਼ਬਦ ਇਸ ਸ਼ਬਦ ਨਾਲ ਮਨ ਨੂੰ ਸਕੂਨ ਮਿਲਦਾ ਹੈ
, 🙏🙏🙏🙏🙏🙏🙏💕
Bahut badhiya Shabd Gaya Hai Bhakt Ravidas ji ka
ਬਹੁਤ ਆਨੰਦ ਮਈ ਅਵਾਜ ਜੀ ਸਤਿਗੁਰ ਆਪ ਤੇ ਕਿਰਪਾ ਕਰਨ।
❤❤❤🙏🙏🙏🙏🙏🙏🙏🙏
😅😅@@jasvirsinghsingh3723
Jai guru dev je
La ad km l ll QQ wj l65o।
P oo।o apnh😅
Can. Walk 6January. Dhan Dhan Dhan. Shri. Guru. Ravidas maharaj G
Dhan mere satgur ji paiz rakho mori ji nsrinderamarjit
Ravidass ji de janam din di sari sangat nu vadhayian ji.
ਸਤਿਗੁਰ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਕੋਟਿ ਕੋਟਿ ਪ੍ਰਣਾਮ ਜੀ।
Very sweet voice Bhai sahb ji di
ਸੱਚੀਂ ਬਹੁਤ ਵਧੀਆ ਸ਼ਬਦ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ
😊😅😮😢🎉😂❤❤ 3:07
ਬਾਪੂ ਮੇਰਾ ਸਤਗੁਰੂ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ
ਵੈਰੀ ਗੁਡ
ਅਵਾਜ ਬਹੁਤ ਵਧੀਆ ਹੈ
ਜੈ ਗੁਰੂ ਗੁਰੂਦੇਵ ਜੀ
ਬਹੁਤ ਮਿੱਠੀ ਅਵਾਜ ਤੇ ਭਜਨ ਵੀ ਬਹੁਤ ਵਧੀਆ ਲਿਖਿਆ।