Размер видео: 1280 X 720853 X 480640 X 360
Показать панель управления
Автовоспроизведение
Автоповтор
ਵੀਰ ਦਾ ਇਹ ਚੈਨੱਲ ਬਹੁਤ ਵਧੀਆ ਹੈ ਇਸ ਵਾਰ ਝਾੜੂ ਵੇਰ ਦੋ ਪੰਜਾਬੀਓ🙏🙏CM ਭਗਵੰਤ ਮਾਨ ਇੱਕਆਮ ਆਦਮੀ ਪਾਰਟੀ ਨੂੰ ਵੋਟ ਪਾਉ🌹🌹🌹🌹🌹♥️♥️🙏
ਸਾਰੇ ਮਾਝੇ ਤੇ ਮਾਲਵੇ ਅਤੇ ਦੁਆਬੇ ਵਾਲੇਸਾਰੇ ਲੋਕ ਆਮ ਆਦਮੀ ਪਾਰਟੀ ਨਾਲ ਹੈ 🌹🌹🌹CM ਭਗਵੰਤ ਮਾਨ ਇੱਕ ਮੌਕਾ ਦੋ🙏🙏🙏🙏🙏
ਇੱਕ ਮੋਕਾ ਆਪ ਪਾਰਟੀ ਜ਼ਰੂਰ ਦਿਉ ਜੀ ਧਨਵਾਦ ਹੋਵੇਗਾ
ਭਗਵੰਤ ਮਾਨ ਜਿੰਦਾਵਾਦ।ਆਮ ਆਦਮੀ ਪਾਰਟੀ ਜਿਤਾਓ ਕਾਲੀ ਕਾਂਗਰਸੀ ਭਜਾਓ ਪੰਜਾਬ ਬਚਾਓ।
ਮਾਝੇ ਵਾਲੇ ਜੁਝਾਰੂ ਹਨ। ਇਸ ਵਾਰ ਤਖ਼ਤਾ ਪਲਟਣਗੇ।
ਅਸਲ ਵਿੱਚ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਦੂਜੀਆਂ ਪਾਰਟੀਆਂ ਖਤਮ ਸਮਝਦੇ ਹਨ
Khatam karan ch hi punjab da Bhalla hai
Bilkul vr dujiyan partiyan kthm hi aa tahi tan Enna da jor lgga AAP nu dbon ch par apan dbna nai
ਜਿੰਦੇ ਵਸਦੇ ਰਹੋ ਖੁਸ਼ ਰਹੋ ਮਾਝੇ ਵਾਲਿਓ ਆਮ ਆਦਮੀ ਪਾਰਟੀ ਨੂੰ ਬਹੁਮਤ ਨਾਲ jitao
ਸਕੂਲ ਬੰਦ ਕਰ ਕੇ ਸਰਕਾਰ ਨਵੀਂ ਅਨਪੜ੍ਹ ਪੀੜ੍ਹੀ ਤਿਆਰ ਕਰ ਰਹੀ ਹੈ ਜਿਹੜੀ ਬਿਨਾਂ ਸੋਚੇ ਸਮਝੇ ਵੋਟਾਂ ਪਾਈ ਜਾਵੇ
Sahi gll ae
ਵਿਸ਼ਵਾਸਘਾਤ ਪਾਰਟੀਆਂ ਤੇ ਹੁਣ ਲ਼ੋਕ ਕਦੇ ਵੀ ਵਿਸ਼ਵਾਸ ਨਹੀਂ ਕਰਨਗੇ।
ਆਮ ਆਦਮੀ ਪਾਰਟੀ ਜ਼ਿੰਦਾਬਾਦ
ਇਕ ਮੌਕਾ ਆਮ ਆਦਮੀ ਪਾਰਟੀ ਜਰੂਰ ਦੇਣਾ ਚਾਹੀਦਾ ਹੈ ਪੰਜਾਬੀ ਓ ਕਾਂਗਰਸ ਤੇ ਅਕਾਲੀ ਦਲ਼ ਭਾਜਪਾ ਨੂੰ ਬਹੁਤ ਮੌਕੇ ਦੇਕੇ ਦੇਖ ਲੲਏ ਹਨ ਹੁਣ ਆਮ ਆਦਮੀ ਨੂੰ ਵੀ ਵਰਤ ਕੇ ਦੇਖ ਲਵੋ
Aam Aadmi party
🙏ਸਹੀ ਗੱਲ ਆ ਦੋਨੋਂ ਪਾਰਟੀਆਂ ਚੋਰ ਨੇ 🙏 ਆਮ ਆਦਮੀ ਪਾਰਟੀ ਜ਼ਿੰਦਾਬਾਦ 🙏
*ਮਾਝੇ ਮਾਲਵੇ ਤੇ ਦੁਆਬੇ ਦੇ ਲੋਕਾਂ ਨੂੰ ਅਪੀਲ ਹੈ ਆਉ ਰਲ ਮਿਲ ਕੇ ਹੰਬਲਾ ਮਾਰੀਏ ਤੇ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਲੈਕੇ ਆਈਏ ਆਮ ਆਦਮੀ ਪਾਰਟੀ ਜਿੰਦਾਬਾਦ*
ਬੇਰੁਜ਼ਗਾਰ ਨੌਜਵਾਨਾਂ ਨੂੰ ਇੱਕ ਵਾਰ ਮੌਕਾ ਆਮ ਆਦਮੀ ਪਾਰਟੀ ਨੂੰ ਜਰੂਰ ਦੇਣਾ ਚਾਹੀਦੈ। ਮੈਂ ਵੀ ਪਿਛਲੇ 20 ਸਾਲਾਂ ਤੋਂ ਅਕਾਲੀਆਂ ਦੀ ਸਪੋਟ ਕਰਦਾ ਰਿਹਾ ਹਾਂ । ਪਰ ਐਤਕੀ ਇਨ੍ਹਾਂ ਰਵਾਇਤੀ ਪਾਰਟੀਆਂ ਤੋਂ ਅੱਕ ਕੇ ਨਵੀਂ ਧਿਰ ਨੂੰ ਮੌਕਾ ਦੇਣ ਦਾ ਪੱਕਾ ਮੰਨ ਬਣਾਇਆ ਹੈ। ਮੇਰੀ ਪੰਜਾਬ ਦੇ ਨੌਜਵਾਨਾਂ ਨੂੰ ਹੱਥ ਬੰਨਕੇ ਬੇਨਤੀ ਹੈ। ਕਿ ਐਤਕੀ ਸਮਾਂ ਬਰਬਾਦ ਨਹੀ ਕਰਨਾ ਇਹ ਨਾਂ ਹੋਵੇ ਕਿ ਫੇਰ ਦੁਬਾਰਾ ਪੰਜ ਸਾਲਾਂ ਲਈ ਪਛਤਾਉਣਾ ਪਵੇ। ਇੱਕ ਮੌਕਾ ਆਪ ਪਾਰਟੀ ਨੂੰ ਜਰੂਰ ਦਿਉ।
ਐਤਕੀ ਮਾਝੇ ਵਾਲੇ ਪੂਰੇ ਤਿਆਰ ਆਮ ਆਦਮੀ ਪਾਰਟੀ ਲਿਆਉਣ ਲਈ ਤਿਆਰ ਏ ਮਾਨ ਸਾਬ ਜਿੰਦਾਬਾਦ ✌✌
ਚੱਕ ਦਿਓ ਮਾਝੇ ਵਾਲਿਓ ਫੱਟੇ ਤੁਹਾਡੇ ਤੋਂ ਬਹੁਤ ਉਮੀਦਾਂ
ਮਾਝੇ ਦੁਆਬੇ ਮਾਲਵੇ ਵਾਲਿਉ ਰਲ ਮਿਲ ਪੰਜਾਬ ਨੂੰ ਬਚਾ ਲਉ ਵੀਰੋ ਅਕਾਲੀ ਕਾਂਗਰਸ ਤੋਂ ਅਜ਼ਾਦ ਕਰਵਾ ਲਉ ਵੀਰੋ
ਠੀਕ ਆਖ ਰਹੇ ਹਨ ਸੱਚ ਬੋਲਣ ਇਕ ਗੁਨਾਹ ਸਮਝਿਆ ਜਾਂਦਾ ਹੈ
ਮਾਨ ਨੂੰ ਇੱਕ ਮੌਕਾ ਜਰੂਰ ਮਿਲਣਾ ਚਾਹੀਦਾ ਹੈ
ਨਾ ਕਾਂਗਰਸ ਨਾ ਅਕਾਲੀਬਸ ਇੱਕ ਵਾਰ ਝਾੜੂ ਵੇਰ ਦੋ ਪੰਜਾਬੀਓ🌹🌹🌹🌹🌹🌹
ਭਗਵੰਤ ਮਾਨ ਜ਼ਿੰਦਾਬਾਦ ਆਪ
ਬਦਲਾਅ ਜ਼ਰੂਰੀ ਆ ਮਿੱਤਰੋ ਏਤਕੀ ਵੋਟ ਸਿਹਤ ਤੇ ਸਿੱਖਿਆ ਨੂੰBhagwant maan 💪🏼💪🏼
ਬਦਲਾਅ ਬਾਈ ਹੋਰ ਵੀ ਹਨ ਸਿਮਰਨਜੀਤ ਸਿੰਘ ਮਾਨ ਵਰਗੇ ਪਰ ਲੋਕਾਂ ਨੂੰ ਆਦਤ ਪੈ ਚੁੱਕੀ ਦਿੱਲੀ ਵਾਲਿਆਂ ਦੇ ਤਲਵੇ ਚਟਨ ਦੀ
@@sidhub6841 chal oye chup karja
@@sidhub6841 ਕੀ ਦਿੱਲੀ ਦੇ ਚਲਵੇ ਚੱਟੇ,,,, ਬੋਲਣ ਲੱਗਾ ਤਾਂ ਸ਼ਰਮ ਕਰ ਕੁੱਝ,,ਦਿੱਲੀ ਵਿਚ ਸਭ ਸੌਖੇ ਆ ਤੇ ਓਹੀ ਦਿੱਲੀ ਵਾਲੇ ਨੇ ਕਿਸਾਨੀ ਬਿੱਲ ਰੱਦ ਕਰਵਾਉਣ ਚ ਅਹਿਮ ਭੂਮਿਕਾ ਨਿਭਾਈ
ਕੇਜਰੀਵਾਲ ਨੂੰ ਪੁੱਛੋ ਦਿੱਲੀ ਵਿੱਚ ਸਿੱਖ ਲੜਕੀ ਨੂੰ ਨੱਗਨ ਕਰਕੇ ਗੱਲੀਆ ਵਿਚ ਘੁਮਾਇਆ ਰੇਪ ਕਰਕੇ ਵਾਲ ਕੱਟਕੇ ਮੁੰਹੁ ਕਾਲਾ ਕੀਤਾ, ਕੇਜਰੀਵਾਲ ਪਤਾਂ ਲੈਣ ਨਹੀਂ ਗਿਆ ਹਿੰਦੂ ਵੋਟ ਨਰਾਜ਼ ਨਾ ਹੋ ਜਾਏ , ਭੁੱਲਰ ਦੀ ਰਿਹਾਈ ਤੇ ਸਾਈਨ ਕਿਉਂ ਨਹੀਂ ਕੱਰਦਾ, ਕੀ ਸਿੱਖ ਵੋਟ ਨਹੀਂ ਚਾਹੀਦੀ, ਵੋਟ ਪਾਓ ਸਵਾਲ ਤਾ ਕਰੋਂ
@@GSSS-l8l ਉਹ ਭਰਾਵਾਂ ਉਸ ਕੁੜੀ ਨਾਲ਼ ਧੱਕਾ ਕਰਨ ਵਾਲਿਆਂ ਦਾ ਪੇਸ਼ੋਕੜ ਵੀ ਪੰਜਾਬ ਤੋਂ ਹੀ ਆ ਮਨਜਿੰਦਰ ਸਿਰਸਾ ਦਾ ਬਿਆਨ ਸੁਣ ਲਵੋ
ਪੰਜਾਬੀਆਂ ਦੀ ਇੱਕੋ ਇੱਕ ਉਮੀਦ ਪੰਜਾਬ ਦਾ ਮਾਨ ਸਰਦਾਰ ਭਗਵੰਤ ਮਾਨ ਸਾਡਾ ਅਗਲਾ ਮੁੱਖ ਮੰਤਰੀ ਹੋਵੇਗਾ ਪੰਜਾਬ ਦਾ 🤗✌️✌️2022 next CM of Punjab Maan Saab✊💪🤗💯🔥🥰 ਇੰਕਲਾਬ ਜ਼ਿੰਦਾਬਾਦ ✊🤗✌️
ਸਬਦ ਅਦਲ ਦਲ ਕਰਦਿਆ ਕਰ
Bhagwant maan
@@HarmanSingh-hu7ji aaa
Sirra banda bhagwant ma'an Saab ji jindabad
Maan saab zindabad
ਜਿਉਂਦੇ ਵੱਸਦੇ ਰਹੌ ਮਾਝੇ ਵਾਲਿਉ ਭਗਵੰਤ ਮਾਨ ਨੂੰ ਸਪੌਟ ਕਰਨ ਲਈ । ਆਸੀ ਮਲਵੇ ਵਿੱਚ ਪਹਿਲਾ ਦੀ ਤਰਾ ਕਿੱਲ ਗੱਡ ਦੇਣੇ ਆ। ਇਸ ਵਾਰ ਜਿੱਤ ਪੱਕੀ ਆ। ਆਮ ਆਦਮੀ ਪਾਰਟੀ ਜਿੰਦਾਬਾਦ
MX
ਮਾਝੇ ਵਾਲਿਉ ਇਸ ਵਾਰ ਭਗਵੰਤ ਮਾਨ ਨੂੰ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ
ਪੰਜਾਬ ਦੇ ਲੋਕਾਂ ਨੂੰ ਹੁਣ ਇੱਕ ਮੋਕਾ ਆਮ ਆਦਮੀ ਪਾਰਟੀ ਨੂੰ ਦੇਣਾ ਚਾਹੀਦਾ ਹੈ
ਵਾਹਿਗੁਰੂ ਮੇਹਰ ਕਰੇ ਇਸ ਵਾਰ ਆਮ ਆਦਮੀ ਪਾਰਟੀ ਤੇ 🙏🙏🙏🙏🙏
ਕਾਂਗ੍ਰੇਸੀਆ ਅਕਲੀਆ ਨੰ ਮੂਹ ਨਾ ਲਾਇਓ ਪੰਜਾਬ ਬਾਚਾ ਲਾਓ ਪੰਜਾਬੀਓ ਸਾਦਾ ਸੀ ਐੱਮ ਭਗਵੰਤ ਮਾਨ
ਤਖਤ ਬਦਲ ਦਿਉ ਤਾਜ ਬਦਲ ਦਿਉ ਬੇੲੀਮਾਨਾ ਦਾ ਰਾਜ ਬਦਲ ਦਿਉ
ਇਕ ਮੌਕਾ ਆਮ ਆਦਮੀ ਪਾਰਟੀ ਨੂੰ, ਭਗਵੰਤ ਮਾਨ ਨੂੰ 🙏
ਬਹੂਤ ਵਾਡੀਆ ਮਾਝੇ ਵੈਲੀਓ ਹਾਰਾ ਡੀਓ ਅਕਲੀਆ ਕਾਂਗ੍ਰੇਸੀਆ ਨੰ ਭਗਵੰਤ ਮਾਨ ਨੰ ਲਿਓ
Aam Aadmi Party ZINDABAD Bhagwant Maan next CM PB
ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦਈਏ
ਦੇਸ ਅਜਾਦ ਤਾਂ ਸਿਰਫ਼ ਲੀਡਰਾਂ ਵਾਸਤੇ ਹੋਇਆ ਆਮ ਜਨਤਾ ਤਾਂ ਹੁਣ ਤੱਕ ਇਨ੍ਹਾਂ ਪਾਰਟੀਆਂ ਦੀ ਗੁਲਾਮ ਹੈ ਲੀਡਰਾ ਨੂੰ ਤਾਂ ਹਰ ਇੱਕ ਸੁਵਿਧਾ ਚਾਹੀਦੀ ਹੈ ਪਰ ਆਮ ਜਨਤਾ ਨੂੰ ਨਹੀਂ
ਜਾਗਦੀ ਜ਼ਮੀਰ ਵਾਲੇ ਲੋਕੋ ਠੋਕ ਦਿਉ ਜੋ ਤੁਸੀ ਪਹਿਲਾ ਵੇਖੇ ਹਨ
ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ✊✊✊✊😊
Yes yes yes dear ...only AAP
ਪੰਜਾਬ ਦਾ ਮਾਣ ਭਗਵੰਤ ਸਿੰਘ ਮਾਨ ਝਾੜੂ ਝਾੜੂ ਹੋੲੀ ਪਈ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਜ਼ਿੰਦਾਬਾਦ ਜ਼ਿੰਦਾਬਾਦ 💯💯💯✌️✌️✌️✌️✌️✌️🙏💐💪💖
ਸਿਆਸੀ ਬਦਲ ਜ਼ਰੂਰੀ ਹੈ
App jindabad
ਨੀਲਿਆ ਪੱਗਾ ਵਾਲੇ ਸਰੇ ਗੁਰੂ ਦੋਖੀ ਪੰਜਾਬੀਓ ਭਗਵੰਤ ਨੰ ਸੀ ਐੱਮ ਬਨਾਓ ਜਾਗੋ ਪੰਜਾਬੀਓ ਜਾਗੋ
Bhagwant mann
ਜਿਉਂਦੇ ਰਹੋ ਮਝੈਲੋ
ਹੁਣ ਆਮ ਪਾਰਟੀ ਦੀ ਸਰਕਾਰ ਆ ਜਾਵੇਗੀ।ਕਿਉਂਕਿ ਮਾਝੇ ਵਾਲੇ ਭਾਊ ਹੋ ਗਏ ਆ ਸਿੱਧੇ।
ਵੀਰ ਜੀ ਜਵਾ ਸਹੀ ਕਿਹਾ
ਸੁਖਬੀਰ ਬਾਦਲ ਨੂੰ ਲੋਕ ਪਸੰਦ ਨਹੀਂ ਕਰਦੇ ਇਹ ਆਪਣੇ ਆਪ ਮਖ।ਮੰਤਰੀ ਬਣਨ ਨੂੰ ਫਿਰਦਾ।ਇਹਦੇ ਮੁੰਤਰੀਵੀ ਇਹੋ ਜਿਹੇ ਹਨ।
Atki aap di sarkar pakki aw
Captain, ਤਾਂ ਹੁਣ ਅਪਨੇ ਪੈਰਾਂ ਤੇ ਨਹੀ ਖੜ੍ਹਾ ਹੋ ਸਕਦਾ। ਓਹਨੇ ਨਾ ਪੰਜਾਬ ਲਈ ਹੁਣ ਤਕ ਕੁੱਛ ਨਹੀ ਕੀਤਾ । ਹੁਣ ਮਰਨ ਤੇ ਆਇਆ, ਹੁਣ ਤਾਂ ਕਿ ਕਰੇਗਾ।
ਵੀਰ ਆਪਣੀ ਕੀਮਤੀ ਵੋਟ ਪਾਉਣ ਤੋਂ ਪਹਿਲਾਂ ਤੁਸੀ ਚੰਗੀ ਤਰ੍ਹਾਂ ਸੋਚਣਾ ਸਾਮ੍ਹਣਾ ਹੈ ਇਹ ਨਹੀਂ ਕਹਿਣਾ ਹੈ ਕਿ ਸਾਡਾ ਬਾਪੂ ਸਾਰੀ ਉਮਰ ਫਲਾਣੀ ਪਾਰਟੀ ਨਾਲ ਪੀੜੀ ਆ ਤੋ ਸੀ ਇਸ ਵਾਰ ਧੋਖੇ ਤੋ ਬਚੋ ਸਾਨੂੰ ਸਹਿਤ ਵਿਭਾਗ ਤੇ ਸਿਖਿਆ ਵਿਭਾਗ ਦਾ ਸੁਧਾਰ ਹੋਣਾ ਚਾਹੀਦਾ ਹੈ
ਬੱਲੇ ਮਨਿੰਦਰ ਬਾਈ !!ਨਿਰਪੱਖ ਪੱਤਰਕਾਰੀ !!
Very nice good job ☝️🙏🙏🙏🙏🙏🙏💅💅💅💅💅💅👌👌👌👌👌👌
Bhagwat Maan imaandar Aadmi hai par kejeriwal bharose ke like nahi
@@ManjeetSingh-te6rm o bs bhrava kyo galat prachaar krndeya
ਸਹੀ ਗੱਲ ਹੈ ਸਾਰੇ ਵੀਰ ਦੀ
Well done Punjabi brothers.... Your vision is clear.
Aap party jindabad
ਪਰਮਾਤਮਾ ਦੇ ਖੋ ਜਨਤਾ ਕਿੰਨੀ ਤਗ ਆ ਹੂਣ ਤਾ ਸੂਣ
Only aap next cm Bhagwant maan
Bhagwant maan nu pao yr
Ik mauka am admi party nu 👍🏻🙏🏻💯 Bhagwant Mann zindabad 👍🏻💪🏻
ਭਗਵੰਤ ਮਾਨ ਜ਼ਿੰਦਾਬਾਦ ਜ਼ਿੰਦਾਬਾਦ
Only ty only Bhagwant maan 👍
Only aap party
EK MAOKA DENA CHAHIDAAAM AADMI PARTY NUBhagwant Maan ji nu
ਅਾਮ ਅਾਦਮੀ ਪਾਰਟੀ ਦੇ ਵਰਕਰ ਕਿਥੋ ਅਾੲੇ ੳੁਹ ਅਕਾਲੀ ਕਾਗਰਸ ਤੋ ਰੁਸੇ ਹੋੲੇ ਹੀ ਅਾੲੇ ਨੇ
Aap 👌 AAP 👌 AAP 👌 AAP
Bhagwant Maan shab jindabad
ਝਾੜੂ ਲਿਆਓ ਪੰਜਾਬ ਦੀ ਸਫਾਈ ਕਰਓ ਵੀਰੋ👍👍👍👍👍🙏🙏🙏❤️❤️❤️❤️❤️
ਮਾੜਾ ਨਾ ਬੋਲਿਆ ਕਰੋ ਭਗਵੰਤ ਮਾਨ ਨੂੰ ਇਕ ਵਾਰ ਜਿੱਤਾ ਕੇ ਦੇਖੋ ਪਤਾ ਲੱਗਜੂ
Only aam aadmi party 💯👍🇮🇳
Aam aadmi party zindabad punjab mein
15.20 ਤੇ ਬਾਪੂ ਜੀ ਦੀ ਗੱਲ ਬਿਲਕੁੱਲ ਸਹੀ ਵਾਂ 😂
Majhe Alle har jagah ch att krunde aa🔥🔥✔️✔️😎
ਮਾਝੇ ਵਾਲਿਓ ਬਦਲਾਅ ਜ਼ਰੂਰੀ ਹੈ।
ਇਕ,ਮੌਕਾ,ਆਮ,ਆਦਮੀ,ਪਾਰਟੀ,ਨੰ,ਭਗਵੰਤ, ਮਾਨ,ਨੂੰ❤❤❤🎉🎉🎉,ਇਕ,ਬਾਰੀ,ਮੌਕਾ5ਸਾਲ,ਦੇ ਦੋ,zindabad 🎉🎉
Sach nu vote pauni chahidi
Ek vaar ek maukha aam Aadmi party nu ✌️✌️
Only bhagwant maan
ਆਪ ਆਦਮੀ ਪਾਰਟੀ ਜਿੰਦਾ ਬਾਦ
ਆਪ ਜਿੰਦਾਬਾਦ
ਆਮ ਪਾਰਟੀ ਕਰਕੇ ਕਾਲੀ ਅਤੇ ਕਾਗਿਆਰੀ ਨੂ loose mtion lag gaye...maan punjab di shaan.
😂😂😂
Bhagwant Mann jindabad
Waheguru ji 🙏
ਆਪਣੇ ਤਾਂ ਠਾਣੇ ਬਗਜਾਈਏ ਓਥੇ ਲੁੱਟ ਤਹਿਸੀਲ ਬਗਜਾਈਏ ਓਥੇ ਲੁੱਟ
ਵੋਟ ਸੰਯੁਕਤ ਸਮਾਜ ਮੋਰਚਾ ਨੂੰ ਪਾਉਣੀ ਚਾਹੀਦੀ ਹੈ ।
Veere sanyukt kissan morcha di pith wich chhura maran wala sanyukt samaz morcha...harek nu political party bnayun da haq hai par jekar kissan andolan safal honn to bayad bnayunde ta gal hor honni see
Khush raho vir ji tunsi sach nu pashan de o aam Aadmi party jindabad 🙏🏻❤️👌
AAP zindabad ਮਾਝੇ ਵਾਲੇ ਸ਼ੇਰ ਝਾੜੂ ਫੇਰਨਗੇ
Aam aadmi party zindabaad
bhagwant mann zindabad
ਅਕਾਲੀ ਕਾਂਗਰਸੀ ਛੱਡੋ ਆਪ ਨੂੰ ਮੋਕਾ ਦਿਉਂ ਪੰਜਾਬ ਲੋਕੋਂ ਆਉਣ ਵਾਲੀਆਂ ਪੀੜੀਆਂ ਤੁਹਾਨੂੰ ਬਖਸ਼ਣਾ ਨਹੀਂ ਬੇੜਾ ਕਰਕ ਏਨਾਂ ਦੋਵਾਂ ਪਾਰਟੀਆਂ ਨੇਂ ਜਵਾਨੀ ਪਾਣੀ ਜ਼ਮੀਨਾਂ ਧਰਮ ਦਾ
Aam party jindabaad
Very good baba ji bagwant maan jindabad
Amm aam Aadmi party only 👌
ਆਮ ਆਦਮੀ ਪਾਰਟੀ ਲਿਆਉ ਪੰਜਾਬ ਬਚਾਉ👍👍👍🙏🙏🙏🙏❤️❤️❤️❤️❤️❤️
Bhagwant Maan Jindabad
ਭਗਵੰਤ ਮਾਨ ਨੇ ਆਪਣੇ ਪਤਨੀ ਛੱਡ ਕੇ ਪੰਜਾਬ ਦੇ ਭੋਲੇ ਭਾਲੇ ਲੋਕਾ ਨੂੰ ਨਸੇ ਦੀ ਦਲਦਲ ਵਿੱਚ ਫਸ ਡੋਬਦਾ ਵੇਖ ਕੇ ਪੰਜਾਬ ਦਾ ਭਲਾ ਕਰਨ ਲਈ ਕੋਸ਼ਿਸ਼ ਕੀਤੀ ਹੁਣ ਉਸ ਦੀ ਪਤਨੀ ਵੀ ਖੁਦ ਖੁਸ਼ੀ ਹੈ ਕਿਉਂਕਿ ਪੰਜਾਬ ਦਾ ਬੇੜਾ ਗਰਕ ਹੋਇਆ ਪਿਆ ਹੈ ਕੇਜਰੀਵਾਲ ਨੇ ਕਿਹਾ ਸਿਆਰੀਨਾਲ ਸੀਐਮ ਚਿਹਰਾ ਨੰਗਾ ਕੀਤਾ ਭਗਵੰਤ ਮਾਨ ਹੁਣ ਨਵਾ ਪੰਜਾਬ ਬਣਾਉ ਭਗਵੰਤ ਮਾਨ ਸੀਐਮ ਬਣਾਉ ਪੰਜਾਬ ਬਚਾਓ ਜਿਹੜੇ ਬੰਦੇ ਆਪਣੇ ਘਰ ਉਜਾੜ ਪਿਛੇ ਪੰਜਾਬ ਦੀ ਜਵਾਨੀ ਬਚਾਉਣਾ ਚਾਹੀਦਾ ਹੈ ਭਗਵੰਤ ਮਾਨ ਕੇਜਰੀਵਾਲ ਨੂੰ ਪੰਜਾਬੀ ਭਾਈਚਾਰੇ ਜੱਟਾ ਦਾ ਸੀਐਮ ਭਗਵੰਤ ਮਾਨ ਜੱਟਾ ਦੇ ਘਰ ਵਸਾਉ ਤੇ ਅਕਲੀਆ ਕਾਂਗਰਸ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਹੋਇਆ ਹੈ ਫਿਰ ਨਵਾ ਪੰਜਾਬ ਬਣੂ ਸੀਐਮ ਭਗਵੰਤ ਮਾਨ ਕਰਕੇ ਭਗਵੰਤ ਮਾਨ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Bhagwant maan jindabaad
Iss bar AAP Sarkar …….. Only and Only Bhagwant Maan
ਅਕਾਲੀ ਕਾਂਗਰਸੀ ਮੁਰਦਾਬਾਦ
Am admi jindavad
Aap zindabaad
ਬਾਈ ਮਾਝੇ ਹਲਕਾ ਚ ਕਾਦੀਆ ਵਿੱਚ ਆਇਉ
Tusi sare kine saaf dil de aa🙏
only aam aadmi party zindabad
ਵੀਰ ਦਾ ਇਹ ਚੈਨੱਲ ਬਹੁਤ ਵਧੀਆ ਹੈ
ਇਸ ਵਾਰ ਝਾੜੂ ਵੇਰ ਦੋ ਪੰਜਾਬੀਓ🙏🙏
CM ਭਗਵੰਤ ਮਾਨ ਇੱਕ
ਆਮ ਆਦਮੀ ਪਾਰਟੀ ਨੂੰ ਵੋਟ ਪਾਉ
🌹🌹🌹🌹🌹♥️♥️🙏
ਸਾਰੇ ਮਾਝੇ ਤੇ ਮਾਲਵੇ ਅਤੇ ਦੁਆਬੇ ਵਾਲੇ
ਸਾਰੇ ਲੋਕ ਆਮ ਆਦਮੀ ਪਾਰਟੀ
ਨਾਲ ਹੈ 🌹🌹🌹
CM ਭਗਵੰਤ ਮਾਨ ਇੱਕ ਮੌਕਾ ਦੋ
🙏🙏🙏🙏🙏
ਇੱਕ ਮੋਕਾ ਆਪ ਪਾਰਟੀ ਜ਼ਰੂਰ ਦਿਉ ਜੀ ਧਨਵਾਦ ਹੋਵੇਗਾ
ਭਗਵੰਤ ਮਾਨ ਜਿੰਦਾਵਾਦ।ਆਮ ਆਦਮੀ ਪਾਰਟੀ ਜਿਤਾਓ ਕਾਲੀ ਕਾਂਗਰਸੀ ਭਜਾਓ ਪੰਜਾਬ ਬਚਾਓ।
ਮਾਝੇ ਵਾਲੇ ਜੁਝਾਰੂ ਹਨ। ਇਸ ਵਾਰ ਤਖ਼ਤਾ ਪਲਟਣਗੇ।
ਅਸਲ ਵਿੱਚ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਦੂਜੀਆਂ ਪਾਰਟੀਆਂ ਖਤਮ ਸਮਝਦੇ ਹਨ
Khatam karan ch hi punjab da Bhalla hai
Bilkul vr dujiyan partiyan kthm hi aa tahi tan Enna da jor lgga AAP nu dbon ch par apan dbna nai
ਜਿੰਦੇ ਵਸਦੇ ਰਹੋ ਖੁਸ਼ ਰਹੋ ਮਾਝੇ ਵਾਲਿਓ ਆਮ ਆਦਮੀ ਪਾਰਟੀ ਨੂੰ ਬਹੁਮਤ ਨਾਲ jitao
ਸਕੂਲ ਬੰਦ ਕਰ ਕੇ ਸਰਕਾਰ ਨਵੀਂ ਅਨਪੜ੍ਹ ਪੀੜ੍ਹੀ ਤਿਆਰ ਕਰ ਰਹੀ ਹੈ ਜਿਹੜੀ ਬਿਨਾਂ ਸੋਚੇ ਸਮਝੇ ਵੋਟਾਂ ਪਾਈ ਜਾਵੇ
Sahi gll ae
ਵਿਸ਼ਵਾਸਘਾਤ ਪਾਰਟੀਆਂ ਤੇ ਹੁਣ ਲ਼ੋਕ ਕਦੇ ਵੀ ਵਿਸ਼ਵਾਸ ਨਹੀਂ ਕਰਨਗੇ।
ਆਮ ਆਦਮੀ ਪਾਰਟੀ ਜ਼ਿੰਦਾਬਾਦ
ਇਕ ਮੌਕਾ ਆਮ ਆਦਮੀ ਪਾਰਟੀ ਜਰੂਰ ਦੇਣਾ ਚਾਹੀਦਾ ਹੈ ਪੰਜਾਬੀ ਓ ਕਾਂਗਰਸ ਤੇ ਅਕਾਲੀ ਦਲ਼ ਭਾਜਪਾ ਨੂੰ ਬਹੁਤ ਮੌਕੇ ਦੇਕੇ ਦੇਖ ਲੲਏ ਹਨ ਹੁਣ ਆਮ ਆਦਮੀ ਨੂੰ ਵੀ ਵਰਤ ਕੇ ਦੇਖ ਲਵੋ
Aam Aadmi party
🙏ਸਹੀ ਗੱਲ ਆ ਦੋਨੋਂ ਪਾਰਟੀਆਂ ਚੋਰ ਨੇ 🙏 ਆਮ ਆਦਮੀ ਪਾਰਟੀ ਜ਼ਿੰਦਾਬਾਦ 🙏
*ਮਾਝੇ ਮਾਲਵੇ ਤੇ ਦੁਆਬੇ ਦੇ ਲੋਕਾਂ ਨੂੰ ਅਪੀਲ ਹੈ ਆਉ ਰਲ ਮਿਲ ਕੇ ਹੰਬਲਾ ਮਾਰੀਏ ਤੇ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਲੈਕੇ ਆਈਏ ਆਮ ਆਦਮੀ ਪਾਰਟੀ ਜਿੰਦਾਬਾਦ*
ਬੇਰੁਜ਼ਗਾਰ ਨੌਜਵਾਨਾਂ ਨੂੰ ਇੱਕ ਵਾਰ ਮੌਕਾ ਆਮ ਆਦਮੀ ਪਾਰਟੀ ਨੂੰ ਜਰੂਰ ਦੇਣਾ ਚਾਹੀਦੈ। ਮੈਂ ਵੀ ਪਿਛਲੇ 20 ਸਾਲਾਂ ਤੋਂ ਅਕਾਲੀਆਂ ਦੀ ਸਪੋਟ ਕਰਦਾ ਰਿਹਾ ਹਾਂ । ਪਰ ਐਤਕੀ ਇਨ੍ਹਾਂ ਰਵਾਇਤੀ ਪਾਰਟੀਆਂ ਤੋਂ ਅੱਕ ਕੇ ਨਵੀਂ ਧਿਰ ਨੂੰ ਮੌਕਾ ਦੇਣ ਦਾ ਪੱਕਾ ਮੰਨ ਬਣਾਇਆ ਹੈ। ਮੇਰੀ ਪੰਜਾਬ ਦੇ ਨੌਜਵਾਨਾਂ ਨੂੰ ਹੱਥ ਬੰਨਕੇ ਬੇਨਤੀ ਹੈ। ਕਿ ਐਤਕੀ ਸਮਾਂ ਬਰਬਾਦ ਨਹੀ ਕਰਨਾ ਇਹ ਨਾਂ ਹੋਵੇ ਕਿ ਫੇਰ ਦੁਬਾਰਾ ਪੰਜ ਸਾਲਾਂ ਲਈ ਪਛਤਾਉਣਾ ਪਵੇ। ਇੱਕ ਮੌਕਾ ਆਪ ਪਾਰਟੀ ਨੂੰ ਜਰੂਰ ਦਿਉ।
ਐਤਕੀ ਮਾਝੇ ਵਾਲੇ ਪੂਰੇ ਤਿਆਰ ਆਮ ਆਦਮੀ ਪਾਰਟੀ ਲਿਆਉਣ ਲਈ ਤਿਆਰ ਏ ਮਾਨ ਸਾਬ ਜਿੰਦਾਬਾਦ ✌✌
ਚੱਕ ਦਿਓ ਮਾਝੇ ਵਾਲਿਓ ਫੱਟੇ ਤੁਹਾਡੇ ਤੋਂ ਬਹੁਤ ਉਮੀਦਾਂ
ਮਾਝੇ ਦੁਆਬੇ ਮਾਲਵੇ ਵਾਲਿਉ ਰਲ ਮਿਲ ਪੰਜਾਬ ਨੂੰ ਬਚਾ ਲਉ ਵੀਰੋ ਅਕਾਲੀ ਕਾਂਗਰਸ ਤੋਂ ਅਜ਼ਾਦ ਕਰਵਾ ਲਉ ਵੀਰੋ
ਠੀਕ ਆਖ ਰਹੇ ਹਨ ਸੱਚ ਬੋਲਣ ਇਕ ਗੁਨਾਹ ਸਮਝਿਆ ਜਾਂਦਾ ਹੈ
ਮਾਨ ਨੂੰ ਇੱਕ ਮੌਕਾ ਜਰੂਰ ਮਿਲਣਾ ਚਾਹੀਦਾ ਹੈ
ਨਾ ਕਾਂਗਰਸ ਨਾ ਅਕਾਲੀ
ਬਸ ਇੱਕ ਵਾਰ ਝਾੜੂ ਵੇਰ ਦੋ ਪੰਜਾਬੀਓ
🌹🌹🌹🌹🌹🌹
ਭਗਵੰਤ ਮਾਨ ਜ਼ਿੰਦਾਬਾਦ ਆਪ
ਬਦਲਾਅ ਜ਼ਰੂਰੀ ਆ ਮਿੱਤਰੋ
ਏਤਕੀ ਵੋਟ ਸਿਹਤ ਤੇ ਸਿੱਖਿਆ ਨੂੰ
Bhagwant maan 💪🏼💪🏼
ਬਦਲਾਅ ਬਾਈ ਹੋਰ ਵੀ ਹਨ ਸਿਮਰਨਜੀਤ ਸਿੰਘ ਮਾਨ ਵਰਗੇ ਪਰ ਲੋਕਾਂ ਨੂੰ ਆਦਤ ਪੈ ਚੁੱਕੀ ਦਿੱਲੀ ਵਾਲਿਆਂ ਦੇ ਤਲਵੇ ਚਟਨ ਦੀ
@@sidhub6841 chal oye chup karja
@@sidhub6841 ਕੀ ਦਿੱਲੀ ਦੇ ਚਲਵੇ ਚੱਟੇ,,,, ਬੋਲਣ ਲੱਗਾ ਤਾਂ ਸ਼ਰਮ ਕਰ ਕੁੱਝ,,ਦਿੱਲੀ ਵਿਚ ਸਭ ਸੌਖੇ ਆ ਤੇ ਓਹੀ ਦਿੱਲੀ ਵਾਲੇ ਨੇ ਕਿਸਾਨੀ ਬਿੱਲ ਰੱਦ ਕਰਵਾਉਣ ਚ ਅਹਿਮ ਭੂਮਿਕਾ ਨਿਭਾਈ
ਕੇਜਰੀਵਾਲ ਨੂੰ ਪੁੱਛੋ ਦਿੱਲੀ ਵਿੱਚ ਸਿੱਖ ਲੜਕੀ ਨੂੰ ਨੱਗਨ ਕਰਕੇ ਗੱਲੀਆ ਵਿਚ ਘੁਮਾਇਆ ਰੇਪ ਕਰਕੇ ਵਾਲ ਕੱਟਕੇ ਮੁੰਹੁ ਕਾਲਾ ਕੀਤਾ, ਕੇਜਰੀਵਾਲ ਪਤਾਂ ਲੈਣ ਨਹੀਂ ਗਿਆ ਹਿੰਦੂ ਵੋਟ ਨਰਾਜ਼ ਨਾ ਹੋ ਜਾਏ , ਭੁੱਲਰ ਦੀ ਰਿਹਾਈ ਤੇ ਸਾਈਨ ਕਿਉਂ ਨਹੀਂ ਕੱਰਦਾ, ਕੀ ਸਿੱਖ ਵੋਟ ਨਹੀਂ ਚਾਹੀਦੀ, ਵੋਟ ਪਾਓ ਸਵਾਲ ਤਾ ਕਰੋਂ
@@GSSS-l8l ਉਹ ਭਰਾਵਾਂ ਉਸ ਕੁੜੀ ਨਾਲ਼ ਧੱਕਾ ਕਰਨ ਵਾਲਿਆਂ ਦਾ ਪੇਸ਼ੋਕੜ ਵੀ ਪੰਜਾਬ ਤੋਂ ਹੀ ਆ ਮਨਜਿੰਦਰ ਸਿਰਸਾ ਦਾ ਬਿਆਨ ਸੁਣ ਲਵੋ
ਪੰਜਾਬੀਆਂ ਦੀ ਇੱਕੋ ਇੱਕ ਉਮੀਦ ਪੰਜਾਬ ਦਾ ਮਾਨ ਸਰਦਾਰ ਭਗਵੰਤ ਮਾਨ ਸਾਡਾ ਅਗਲਾ ਮੁੱਖ ਮੰਤਰੀ ਹੋਵੇਗਾ ਪੰਜਾਬ ਦਾ 🤗✌️✌️2022 next CM of Punjab Maan Saab✊💪🤗💯🔥🥰 ਇੰਕਲਾਬ ਜ਼ਿੰਦਾਬਾਦ ✊🤗✌️
ਸਬਦ ਅਦਲ ਦਲ ਕਰਦਿਆ ਕਰ
Bhagwant maan
@@HarmanSingh-hu7ji aaa
Sirra banda bhagwant ma'an Saab ji jindabad
Maan saab zindabad
ਜਿਉਂਦੇ ਵੱਸਦੇ ਰਹੌ ਮਾਝੇ ਵਾਲਿਉ ਭਗਵੰਤ ਮਾਨ ਨੂੰ ਸਪੌਟ ਕਰਨ ਲਈ । ਆਸੀ ਮਲਵੇ ਵਿੱਚ ਪਹਿਲਾ ਦੀ ਤਰਾ ਕਿੱਲ ਗੱਡ ਦੇਣੇ ਆ। ਇਸ ਵਾਰ ਜਿੱਤ ਪੱਕੀ ਆ। ਆਮ ਆਦਮੀ ਪਾਰਟੀ ਜਿੰਦਾਬਾਦ
MX
ਮਾਝੇ ਵਾਲਿਉ ਇਸ ਵਾਰ ਭਗਵੰਤ ਮਾਨ ਨੂੰ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ
ਪੰਜਾਬ ਦੇ ਲੋਕਾਂ ਨੂੰ ਹੁਣ ਇੱਕ ਮੋਕਾ ਆਮ ਆਦਮੀ ਪਾਰਟੀ ਨੂੰ ਦੇਣਾ ਚਾਹੀਦਾ ਹੈ
ਵਾਹਿਗੁਰੂ ਮੇਹਰ ਕਰੇ ਇਸ ਵਾਰ ਆਮ ਆਦਮੀ ਪਾਰਟੀ ਤੇ 🙏🙏🙏🙏🙏
ਕਾਂਗ੍ਰੇਸੀਆ ਅਕਲੀਆ ਨੰ ਮੂਹ ਨਾ ਲਾਇਓ ਪੰਜਾਬ ਬਾਚਾ ਲਾਓ ਪੰਜਾਬੀਓ ਸਾਦਾ ਸੀ ਐੱਮ ਭਗਵੰਤ ਮਾਨ
ਤਖਤ ਬਦਲ ਦਿਉ ਤਾਜ ਬਦਲ ਦਿਉ ਬੇੲੀਮਾਨਾ ਦਾ ਰਾਜ ਬਦਲ ਦਿਉ
ਇਕ ਮੌਕਾ ਆਮ ਆਦਮੀ ਪਾਰਟੀ ਨੂੰ, ਭਗਵੰਤ ਮਾਨ ਨੂੰ 🙏
ਬਹੂਤ ਵਾਡੀਆ ਮਾਝੇ ਵੈਲੀਓ ਹਾਰਾ ਡੀਓ ਅਕਲੀਆ ਕਾਂਗ੍ਰੇਸੀਆ ਨੰ ਭਗਵੰਤ ਮਾਨ ਨੰ ਲਿਓ
Aam Aadmi Party ZINDABAD Bhagwant Maan next CM PB
ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦਈਏ
ਦੇਸ ਅਜਾਦ ਤਾਂ ਸਿਰਫ਼ ਲੀਡਰਾਂ ਵਾਸਤੇ ਹੋਇਆ ਆਮ ਜਨਤਾ ਤਾਂ ਹੁਣ ਤੱਕ ਇਨ੍ਹਾਂ ਪਾਰਟੀਆਂ ਦੀ ਗੁਲਾਮ ਹੈ ਲੀਡਰਾ ਨੂੰ ਤਾਂ ਹਰ ਇੱਕ ਸੁਵਿਧਾ ਚਾਹੀਦੀ ਹੈ ਪਰ ਆਮ ਜਨਤਾ ਨੂੰ ਨਹੀਂ
ਜਾਗਦੀ ਜ਼ਮੀਰ ਵਾਲੇ ਲੋਕੋ ਠੋਕ ਦਿਉ ਜੋ ਤੁਸੀ ਪਹਿਲਾ ਵੇਖੇ ਹਨ
ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ✊✊✊✊😊
Yes yes yes dear ...only AAP
ਪੰਜਾਬ ਦਾ ਮਾਣ ਭਗਵੰਤ ਸਿੰਘ ਮਾਨ ਝਾੜੂ ਝਾੜੂ ਹੋੲੀ ਪਈ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਜ਼ਿੰਦਾਬਾਦ ਜ਼ਿੰਦਾਬਾਦ 💯💯💯✌️✌️✌️✌️✌️✌️🙏💐💪💖
ਸਿਆਸੀ ਬਦਲ ਜ਼ਰੂਰੀ ਹੈ
App jindabad
ਨੀਲਿਆ ਪੱਗਾ ਵਾਲੇ ਸਰੇ ਗੁਰੂ ਦੋਖੀ ਪੰਜਾਬੀਓ ਭਗਵੰਤ ਨੰ ਸੀ ਐੱਮ ਬਨਾਓ ਜਾਗੋ ਪੰਜਾਬੀਓ ਜਾਗੋ
Bhagwant mann
ਜਿਉਂਦੇ ਰਹੋ ਮਝੈਲੋ
ਹੁਣ ਆਮ ਪਾਰਟੀ ਦੀ ਸਰਕਾਰ ਆ ਜਾਵੇਗੀ।ਕਿਉਂਕਿ ਮਾਝੇ ਵਾਲੇ ਭਾਊ ਹੋ ਗਏ ਆ ਸਿੱਧੇ।
ਵੀਰ ਜੀ ਜਵਾ ਸਹੀ ਕਿਹਾ
ਸੁਖਬੀਰ ਬਾਦਲ ਨੂੰ ਲੋਕ ਪਸੰਦ ਨਹੀਂ ਕਰਦੇ ਇਹ ਆਪਣੇ ਆਪ ਮਖ।ਮੰਤਰੀ ਬਣਨ ਨੂੰ ਫਿਰਦਾ।ਇਹਦੇ ਮੁੰਤਰੀਵੀ ਇਹੋ ਜਿਹੇ ਹਨ।
Atki aap di sarkar pakki aw
Captain, ਤਾਂ ਹੁਣ ਅਪਨੇ ਪੈਰਾਂ ਤੇ ਨਹੀ ਖੜ੍ਹਾ ਹੋ ਸਕਦਾ। ਓਹਨੇ ਨਾ ਪੰਜਾਬ ਲਈ ਹੁਣ ਤਕ ਕੁੱਛ ਨਹੀ ਕੀਤਾ । ਹੁਣ ਮਰਨ ਤੇ ਆਇਆ, ਹੁਣ ਤਾਂ ਕਿ ਕਰੇਗਾ।
ਵੀਰ ਆਪਣੀ ਕੀਮਤੀ ਵੋਟ ਪਾਉਣ ਤੋਂ ਪਹਿਲਾਂ ਤੁਸੀ ਚੰਗੀ ਤਰ੍ਹਾਂ ਸੋਚਣਾ ਸਾਮ੍ਹਣਾ ਹੈ ਇਹ ਨਹੀਂ ਕਹਿਣਾ ਹੈ ਕਿ ਸਾਡਾ ਬਾਪੂ ਸਾਰੀ ਉਮਰ ਫਲਾਣੀ ਪਾਰਟੀ ਨਾਲ ਪੀੜੀ ਆ ਤੋ ਸੀ ਇਸ ਵਾਰ ਧੋਖੇ ਤੋ ਬਚੋ ਸਾਨੂੰ ਸਹਿਤ ਵਿਭਾਗ ਤੇ ਸਿਖਿਆ ਵਿਭਾਗ ਦਾ ਸੁਧਾਰ ਹੋਣਾ ਚਾਹੀਦਾ ਹੈ
ਬੱਲੇ ਮਨਿੰਦਰ ਬਾਈ !!
ਨਿਰਪੱਖ ਪੱਤਰਕਾਰੀ !!
Very nice good job ☝️🙏🙏🙏🙏🙏🙏💅💅💅💅💅💅👌👌👌👌👌👌
Bhagwat Maan imaandar Aadmi hai par kejeriwal bharose ke like nahi
@@ManjeetSingh-te6rm o bs bhrava kyo galat prachaar krndeya
ਸਹੀ ਗੱਲ ਹੈ ਸਾਰੇ ਵੀਰ ਦੀ
Well done Punjabi brothers.... Your vision is clear.
Aap party jindabad
ਪਰਮਾਤਮਾ ਦੇ ਖੋ ਜਨਤਾ ਕਿੰਨੀ ਤਗ ਆ ਹੂਣ ਤਾ ਸੂਣ
Only aap next cm Bhagwant maan
Bhagwant maan nu pao yr
Ik mauka am admi party nu 👍🏻🙏🏻💯 Bhagwant Mann zindabad 👍🏻💪🏻
ਭਗਵੰਤ ਮਾਨ ਜ਼ਿੰਦਾਬਾਦ ਜ਼ਿੰਦਾਬਾਦ
Only ty only Bhagwant maan 👍
Only aap party
EK MAOKA DENA CHAHIDA
AAM AADMI PARTY NU
Bhagwant Maan ji nu
ਅਾਮ ਅਾਦਮੀ ਪਾਰਟੀ ਦੇ ਵਰਕਰ ਕਿਥੋ ਅਾੲੇ ੳੁਹ ਅਕਾਲੀ ਕਾਗਰਸ ਤੋ ਰੁਸੇ ਹੋੲੇ ਹੀ ਅਾੲੇ ਨੇ
Aap 👌 AAP 👌 AAP 👌 AAP
Bhagwant Maan shab jindabad
ਝਾੜੂ ਲਿਆਓ ਪੰਜਾਬ ਦੀ ਸਫਾਈ ਕਰਓ ਵੀਰੋ👍👍👍👍👍🙏🙏🙏❤️❤️❤️❤️❤️
ਮਾੜਾ ਨਾ ਬੋਲਿਆ ਕਰੋ ਭਗਵੰਤ ਮਾਨ ਨੂੰ ਇਕ ਵਾਰ ਜਿੱਤਾ ਕੇ ਦੇਖੋ ਪਤਾ ਲੱਗਜੂ
Only aam aadmi party 💯👍🇮🇳
Aam aadmi party zindabad punjab mein
15.20 ਤੇ ਬਾਪੂ ਜੀ ਦੀ ਗੱਲ ਬਿਲਕੁੱਲ ਸਹੀ ਵਾਂ 😂
Majhe Alle har jagah ch att krunde aa🔥🔥✔️✔️😎
ਮਾਝੇ ਵਾਲਿਓ ਬਦਲਾਅ ਜ਼ਰੂਰੀ ਹੈ।
ਇਕ,ਮੌਕਾ,ਆਮ,ਆਦਮੀ,ਪਾਰਟੀ,ਨੰ,ਭਗਵੰਤ, ਮਾਨ,ਨੂੰ❤❤❤🎉🎉🎉,ਇਕ,ਬਾਰੀ,ਮੌਕਾ5ਸਾਲ,ਦੇ ਦੋ,zindabad 🎉🎉
Sach nu vote pauni chahidi
Ek vaar ek maukha aam Aadmi party nu ✌️✌️
Only bhagwant maan
ਆਪ ਆਦਮੀ ਪਾਰਟੀ ਜਿੰਦਾ ਬਾਦ
ਆਪ ਜਿੰਦਾਬਾਦ
ਆਮ ਪਾਰਟੀ ਕਰਕੇ ਕਾਲੀ ਅਤੇ ਕਾਗਿਆਰੀ ਨੂ loose mtion lag gaye...maan punjab di shaan
.
😂😂😂
Bhagwant Mann jindabad
Waheguru ji 🙏
ਆਪਣੇ ਤਾਂ ਠਾਣੇ ਬਗਜਾਈਏ ਓਥੇ ਲੁੱਟ ਤਹਿਸੀਲ ਬਗਜਾਈਏ ਓਥੇ ਲੁੱਟ
ਵੋਟ ਸੰਯੁਕਤ ਸਮਾਜ ਮੋਰਚਾ ਨੂੰ ਪਾਉਣੀ ਚਾਹੀਦੀ ਹੈ ।
Veere sanyukt kissan morcha di pith wich chhura maran wala sanyukt samaz morcha...harek nu political party bnayun da haq hai par jekar kissan andolan safal honn to bayad bnayunde ta gal hor honni see
Khush raho vir ji tunsi sach nu pashan de o aam Aadmi party jindabad 🙏🏻❤️👌
AAP zindabad
ਮਾਝੇ ਵਾਲੇ ਸ਼ੇਰ ਝਾੜੂ ਫੇਰਨਗੇ