ਪੰਜਾਬ ਨੂੰ ਇੰਝ ਨਹੀਂ ਜਿੱਤਿਆ ਜਾ ਸਕਦਾ ਮੋਦੀ ਸਾਹਬ -CM Channi & Sidhu । THE KHALAS TV

Поделиться
HTML-код
  • Опубликовано: 19 сен 2024
  • Soch | ਸੋਚ | Mindset | Punjabi Short Movie : • Soch | ਸੋਚ | Mindset ...
    𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fs...
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at www.khalastv.com
    #PunjabiNews #TheKhalasTv #NewsUpdate

Комментарии • 133

  • @NirmalSingh-ys7wz
    @NirmalSingh-ys7wz 2 года назад +37

    ਵਾਹ ਸਿੱਧੂ ਜੀ ਵਾਹ ਚੰਨੀ ਸਾਬ ਜੀ ਬਹੁਤ ਵਧੀਅਾ।

  • @NirmalSingh-ys7wz
    @NirmalSingh-ys7wz 2 года назад +35

    ਮੋਦੀ ਜੀ ਤੁਹਾਡੀ ਕਿਰਪਾ ਦ੍ਰਿਸ਼ਟੀ ਕਰਕੇ ਸੱਤ ਸੌ ਕਿਸਾਨ ਘਰ ਵਾਪਿਸ ਨਹੀੰ ਅਾੲੇ। ਤੁਹਾਡਾ ਧੰਨਵਾਦ।

    • @rs6163
      @rs6163 2 года назад

      tae sidhu huna di kirpa drishti naal hauli hauli sardar border paar atwadi banan jaaenge wait and watch

    • @kiranpalsingh2708
      @kiranpalsingh2708 2 года назад

      Rimpi Sahota
      If modi government push Punjab towards that it’s not good for India too !

  • @baabusingh6468
    @baabusingh6468 2 года назад +25

    ਇਹਨਾਂ ਲਈ ਜਿਨੀਆ ਮਰਜੀ ਫੌਜੀ ਸਹੀਦੀਆ ਪਾਈ ਜਾਣ ਇਹਨਾਂ ਦੇ ਅੰਦਰ ਪੰਜਾਬ ਲਈ ਭੋਰਾ ਵੀ ਦਇਆ ਨਹੀ ਸਿਰਫ ਨਫਰਤ ਹੈ ਵਾਹਿਗੁਰੂ ਜੀ ਨੇ ਸਾਨੂੰ ਸਾਵਧਾਨ ਕੀਤਾ ਇਹਨਾ ਦਾ ਅਸਲੀ ਰੂਪ ਦਿਖਾ ਕੇ

    • @bestone1356
      @bestone1356 2 года назад

      SADA HLL SIRF KHALISTAN AA.AJJ NAI TE HOR SAAL NU KHALISTAN BNKE REHNA.MODI WRGE DLLEA THLLE LG KE REHN NALO CHNGA KE ASI APNA KOMMI GHR KHALISTAN BNAYIYE

  • @JasvirSingh-fi5ly
    @JasvirSingh-fi5ly 2 года назад +18

    ਨਵੇ News Room ਦੀਆਂ ਮੁਬਾਰਕਾਂ ਜੀ ਸਾਰੀ
    ਮੈਂਬਰਸ਼ਿਪ ਨੂੰ

  • @JatinderSingh-yn6wj
    @JatinderSingh-yn6wj 2 года назад +25

    ਸਿੱਧੂ ਸਾਹਬ ਕਰਕੇ ਈ ਪਾਰਟੀ ਚ ਜਾਨ ਐ।
    ਸਿੱਧੂ ਨੇ ਅੱਜ ਇੱਕ ਥੰਮ ਦਾ ਕੰਮ ਕੀਤਾ।
    ਬਈ ਹੁਣ ਨਾ ਕਿਹੋ ਕਿ ਸਿੱਧੂ ਵੱਧ ਬੋਲਦੈ।

  • @g.p.singhkhalsa9874
    @g.p.singhkhalsa9874 2 года назад +29

    ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ। ਬਹੁਤ ਹੀ ਖੂਬਸੂਰਤ ਸ਼ਬਦਾਂ ਨਾਲ ਬਹੁਤ ਵਧੀਆ ਅਤੇ ਮਿੱਠੀ ਪੰਜਾਬੀ ਭਾਸ਼ਾ ਵਿੱਚ ਜਬਾਬ ਦਿੱਤਾ ਗਿਆ ਹੈ। ਕਾਬਲ ਏ ਤਾਰੀਫ਼
    ਸਲਾਹੁਣਯੋਗ 👌

  • @hiteshsingh2359
    @hiteshsingh2359 2 года назад +7

    ਧੰਨਵਾਦ ਜੀ ਸਿੱਧੂ ਤੇ ਚੰਨੀ ਸਾਬ ਦਾ

  • @nirmalsingh4694
    @nirmalsingh4694 2 года назад +14

    ਸਰਦਾਰ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਇਤਿਹਾਸ ਦਾ ਅਣਖੀਲਾ ਮੁੱਖ ਮੰਤਰੀ ਤੇ ਸਿਰਤਾਜ ਮੰਤਰੀ ਹਨ। ਪਹਿਲਾਂ ਸ਼ੇਰ ਮੁੱਖ ਮੰਤਰੀ ਜੌ ਝੌਲੀ ਚੁਕ ਨਹੀਂ।

  • @kulvindersingh158
    @kulvindersingh158 2 года назад +13

    Navjot Singh Sidhu charjit Singh channi zidabaad 🚜🚜

  • @bittugarcha8949
    @bittugarcha8949 2 года назад +16

    ਸਤਿ ਸ੍ਰੀ ਅਕਾਲ ਜੀ

  • @sewasingh5142
    @sewasingh5142 2 года назад +26

    ਹਰਸ਼ਰਨ ਕੌਰ ਜੀ ਨਵੇਂ ਆਫਿਸ ਦੀਆਂ ਆਪ ਜੀ ਹੋਰਾਂ ਨੂੰ ਬਹੁਤ-ਬਹੁਤ ਵਧਾਈ ਹੋਵੇ ਜੀ ਬਹੁਤ ਸੁੰਦਰ ਹੈ ਧਨਵਾਦ ਬੇਟਾ 🙏🙏👍👌

  • @HarinderSingh-lk8uu
    @HarinderSingh-lk8uu 2 года назад +16

    ਲੌਕ ਤਾ ਹੁਣ ਞੀ ਝਾੜੂ ਝਾੜੂ ਕਰੀ ਜਾਦੇ ਨੇ
    ਲਗਦੂ ਪਤਾ ਪੰਜ ਸਾਲ ਞਰਤ ਕੇ

    • @charanjitsingh375
      @charanjitsingh375 2 года назад +2

      ਕਲ ਜਲੰਧਰ ਚ ਆਦਰਸ਼ਕ ਬੰਦੇ ਟਿਕਟਾਂ ਪਿੱਛੇ ਝਾੜੂਓ ਝਾੜੀ ਹੋਏ ਪਏ ਸੀ, ਇਸ ਤਰਾਂ ਤਾਂ ਕਦੇ ਕੁੜੀ ਤੁਰਨ ਵੇਲੇ ਢਾਲੇ ਚੁੱਕਣ ਲਈ ਜਵਾਕ ਵੀ ਨੀ ਝਪਟਾਂ ਮਾਰਦੇ ਵੇਖੇ ਜਿਵੇਂ ਦਾ ਹਾਲ ਓਥੇ ਹੋਇਆ ਪਿਆ ਸੀ।

  • @nirmalkaur5570
    @nirmalkaur5570 2 года назад +3

    ਇਹ ਸਭ ਅਕਾਲ ਪੁਰਖ ਵਾਹਿਗੁਰੂ ਜੀ ਅਗੇ ਖਾਲਸੇ ਨਿਹੰਗਸਿਘਾਂ ਔਰ ਸਭ ਦੀਆਂ ਕੋਨੇ ਵਿਚ ਰਹਿਨ ਵਾਲੇ ਸਿਖ ਖਾਲਸੇ ਸਰਬਤ ਸੰਗਤਾ ਔਰ ਕਿਸਾਨਾਂ ਦੀਆਂ ਅਰਦਾਸਾਂ ਸੁਨੁਆ ਜਾ ਰਹੀਆਂ ਹਨ ਖਾਲਸੇ ਦਿਲੀ ਛਡਨ ਤੋਂ ਫਾਅਦ ਅਰਦਾਸ ਦਰਬਾਰ ਸਾਹਿਬ ਅਕਾਲ ਤਖਤ ਤੇ ਕਰ ਕੇ ਗਏ ਹਨ ਕਿ ਦਿਲੀ ਤਾਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਜਿਤੀ ਹੁਨ ਪੰਜਾਬ ਜੀਤਨਗੇ ਕਿਸਾਨ ਮਜਦੂਰ ਏਕਤਾ ਜਿਦਾਬਾਦ।

  • @vakilsingh4280
    @vakilsingh4280 2 года назад +10

    Very good statement from channing sahib and sidu ji
    Well done

  • @reshamlal1948
    @reshamlal1948 2 года назад +5

    ਚੰਨੀ ਸਹਿਬ ਜ਼ਿੰਦਾਬਾਦ

  • @harjotsandhu1835
    @harjotsandhu1835 2 года назад +5

    Best aa punjab or punjabi

  • @tejindersinghgurdaspuria8638
    @tejindersinghgurdaspuria8638 2 года назад +8

    eh punjab ae punjab 🔥💪🔪🐅🙏💕

  • @gurlalbajwa8627
    @gurlalbajwa8627 2 года назад +5

    ਚੰਨੀ ਅਤੇ ਸਿੱਧੂ ਜ਼ਿੰਦਾਬਾਦ

  • @kiranpalsingh2708
    @kiranpalsingh2708 2 года назад +4

    ਮੋਦੀ ਜੀ ਵੋਟਾਂ ਲਈ ਨੌਟੰਕੀ ਵਧੀਆ ਕਰ ਲੈਂਦੇ ਹਨ, ਭੜਕਾਉਣ ਦਾ ਕੰਮ ਗੋਦੀ ਮੀਡੀਆ ਪਹਿਲਾਂ ਤੋਂ ਹੀ ਕਰ ਰਿਹਾ !

  • @ssingh4432
    @ssingh4432 2 года назад

    ਚੰਨੀ ਸਾਹਿਬ ਤੇ ਸਿੱਧੂ ਸਾਹਿਬ ਮੇਰੀ ਇੱਕ ਬੇਨਤੀ ਹੈ ਤੁਹਾਡੇ ਵਿੱਚ ਜੇਕਰ ਕਾਗਰਸ ਤੇ ਕਿਸਾਨ ਰਲਕੇ ਚੋਣ ਲੜੋ ਪੂਰੇ ਇੰਡੀਆ ਵਿੱਚ ਤਾ ਤੁਹਾਡੀ ਜਿੱਤ ਯਕੀਨੀ ਆ ਤੁਸੀ ਰਾਹੁਲ ਤੇ ਪਰਿੰਕਾ ਜੀ ਨਾਲ ਗੱਲ ਕਰੋ ਕਿਉ ਕਿ ਭਾਜਪਾ ਦੇ ਵਿਰਧੀ ਧਿਰ ਦੀ ਪਾਰਟੀ ਨਹੀ ਹੈਗੀ ਜਿਸ ਕਰਕੇ ਹੰਕਾਰ ਵਿੱਚ ਆ ਗਿਆ ਮੋਦੀ ਪਰ ਹੁਣ ਤੁਹਾਨੂੰ ਬਹੁਤ ਹੀ ਇਮਾਨਦਾਰ ਤੇ ਸੁਲਝੇ ਲੀਡਰ ਮਿਲ ਜਾਣ ਗੇ ਰਾਜੇਵਾਲ ਵਰਗੇ ਜਿਹਨਾ ਦੇ ਸਿਰ ਤੇ ਕਾਂਗਰਸ ਸਦਾ ਰਾਜ ਕਰੇਗੀ ਜੇ ਸੱਚ ਦੇ ਰਸਤੇ ਤੇ ਚੱਲੋ ਗੇ 🙏👍❤️✌️

  • @manjitsinghjohal7499
    @manjitsinghjohal7499 2 года назад +4

    Very good excellent c.m.chani.ji Sidhu sab.

  • @kamaljeet4857
    @kamaljeet4857 2 года назад +2

    ਮੋਦੀ ਨੂੰ ਆਪਣੀ ਜਾਨ ਤਾਂ ਪਿਆਰੀ ਹੋ ਗਈ ਪਰ ਸਾਡੇ 700 ਤੋਂ ਜਿਆਦਾ ਕਿਸਾਨਾਂ ਦੀ ਨਹੀਂ।

  • @JarnailSingh-fd6xu
    @JarnailSingh-fd6xu 2 года назад +7

    Waheguru ji

  • @SurinderSingh-iv2wi
    @SurinderSingh-iv2wi 2 года назад +2

    Waheguruji waheguruji waheguruji waheguruji waheguruji 🎎🌹🙏🎎🌹🙏🎎🌹🙏🎎🌹🙏🌲🌴🍁🍀🌸🌷🌲🌴🍁🍀🌸🌷

  • @kiranpalsingh2708
    @kiranpalsingh2708 2 года назад +2

    ਚੰਨੀ ਜੀ ਤੇ ਨਵਜੋਤ ਸਿੰਘ ਦੇ ਬਿਆਨ ਪੰਜਾਬ ਦੇ ਹਿੱਤ ਵਿੱਚ ਹਨ, ਪਰ ਅਫਸੋਸ ਕੈਪਟਨ, ਬਾਦਲ, ਭਾਜਪਾ, ਰਾਘਵ-ਭਗਵੰਤ ਸਿੰਘ ਮੋਦੀ ਦੀ ਚਾਲ ਨੂੰ ਨਾ ਸਮਝਦੇ ਹੋਏ, ਇਸ ਮੌਕੇ ਰਾਜਨੀਤੀ ਕਰਨ ਦੇ ਚੱਕਰ ਵਿੱਚ ਪੰਜਾਬ ਦਾ ਪੱਖ ਪੂਰਨ ਵਿੱਚ ਖੁੰਝ ਗਏ !

  • @ssingh4432
    @ssingh4432 2 года назад

    ਚੰਨੀ ਸਾਹਿਬ ਬੱਬਰ ਸੇਰ ਆ ,ਤਾਣਾ ਉਲਜਿਆ ਹੋਇਆ ਚੰਨੀ ਸਾਹਿਬ ਤਾਣਾ ਠੀਕ ਕਰਨ ਜਾਣਦਾ 🙏🙏🙏🙏👍❤️❤️

  • @rupindersingh526
    @rupindersingh526 2 года назад +6

    Sidhu,chnni jindabad

  • @kamaljeet4857
    @kamaljeet4857 2 года назад +2

    ਅਗਰ ਮੋਦੀ ਪੰਜਾਬ ਲਈ ਕੋਈ ਐਲਾਨ ਨਹੀਂ ਕਰਦਾ ਕੋਈ ਗੱਲ ਨਹੀਂ ਇਸ ਨੇ ਪਹਿਲਾਂ ਕਿਹੜਾ ਪੰਜਾਬ ਨੂੰ ਦੇ ਦੇ ਕੇ ਭਰ ਦਿੱਤਾ ਹੈ। ਪਰ ਪੰਜਾਬ ਫੇਰ ਵੀ ਸਭ ਤੋਂ ਅਮੀਰ ਸੂਬਾ ਹੈ

  • @rajindersahota3648
    @rajindersahota3648 2 года назад +1

    Excellent job

  • @ssingh4432
    @ssingh4432 2 года назад

    ਭਗਵੰਤ ਮਾਨ ਦੀ ਬਹੁਤ ਇੱਜਤ ਕਰਦਾ ਸੀ ਪਰ ਹੁਣ ਇੰਝ ਲੱਗਦਾ ਉਹ ਵੀ ਕੇਜਰੀਵਾਲ ਵਰਗਾ ਕਮੀਨਾ ਜਿਹਾ ਜਾ ਬੇਈਮਾਨ ਜਿਹਾ ਹੋ ਗਿਆ , ਹੁਣ ਸਾਡੇ ਕੋਲੋ ਆਸ ਨਾ ਰੱਖੇ ਆਪ ਹੁਣ ਤਾ ਕਿਸਾਨਾ ਦੇ ਹੱਕ ਚ ਜਾਨ ਵੀ ਵਾਰਾ ਗੇ ਤੇ ਡਾਲਰਾ ਦਾ ਮੀਹ ਵਰਾਹ ਦਿਆ ਗੇ , ਰਾਜੇਵਾਲ , ਡੱਲੇਵਾਲ , ਉਗਰਾਹਾ ਸਾਹਿਬ ਤੇ ਹੋਰ ਸਾਰੇ ਮਹਾਨ ਲੀਡਰਾ ਨੂੰ ਬੇਨਤੀ ਆ ਏਕਤਾ ਰੱਖੋ ਪਲੀਜ ਪਲੀ ਜ ਪਲੀਜ 🙏🙏🙏🙏❤️❤️❤️❤️✌️✌️✌️ ਬਾਕੀ ਕੰਮ ਸਾਡਾ

  • @RanjitSingh-co9he
    @RanjitSingh-co9he 2 года назад +4

    wah ji wah Channi sahib ji

  • @jassubhullar4508
    @jassubhullar4508 2 года назад +1

    Tnx

  • @Jugrajsingh-nn3mv
    @Jugrajsingh-nn3mv 2 года назад +1

    Waheguru mehar kare ji

  • @parmjeetkaur4386
    @parmjeetkaur4386 2 года назад +1

    Waheguru.ji🙏🙏🌹🌹🙏🙏

  • @nachhattarsingh4694
    @nachhattarsingh4694 2 года назад +1

    Sat Sri akal ji 🙏🏻🙏🏻🙏🏻🙏🏻🙏🏻🙏🏻

  • @BaljeetSingh-ju9jb
    @BaljeetSingh-ju9jb 2 года назад +1

    Good saab

  • @BaldevSingh-ws1ck
    @BaldevSingh-ws1ck 2 года назад

    very good speech.S Navjot Singh Sidhu ji, and Cm S Channi Sahib Ji. Keep it up.

  • @BaldevSingh-ws1ck
    @BaldevSingh-ws1ck 2 года назад

    Congratulations , Madam.Your new office.

  • @SukhdevSingh-nu9eg
    @SukhdevSingh-nu9eg 2 года назад +8

    ਨਵਜੋਤ ਸਿੰਘ ਜਿੰਦਾਬਾਦ

  • @deeppannu6071
    @deeppannu6071 2 года назад

    ਕਾਂਗਰਸ ਖਾਲਿਸਤਾਨ ਜੋ ਏਹ ਕਰਦੇ ਉਹ ਸਭ ਠੀਕ ਆ
    ਬਾਕੀ ਤੁਹਾਡੇ ਲਈ ਗਲਤ ਈ ਆ
    ਪੰਜਾਬ ਦਾ ਨਾਮ ਬਦਨਾਮ ਤੁਸੀ ਕਰੋ ਸਰਦਾਰ ਦਾ ਭੇਸ ਬਣਾ ਕੇ ਹਮਲੇ ਤੁਹਾਡੇ ਲੋਕ ਕਰਨ ਫੇਰ ਤਰਲੇ ਕਰੋ ਸਫਾਈਆ ਦਿਉ ਅਸੀ ਤਾ ਸਹੀ ਆ ਮੋਦੀ ਹੀ ਗਲਤ ਆ ਵਾਅ ਉਏ ਤੁਹਾਡੇ
    ਪ੍ਰਧਾਨ ਮੰਤਰੀ ਦਾ ਰਸਤਾ ਰੋਕਕੇ ਇਕ ਬੰਨੇ ਦਲੇਰੀ ਵਿਖਾਉਂਦੇ ਉ ਦੂਜੇ ਬੰਨੇ ਬੇਕਸੂਰ ਬਣਦੇ ਤੇ ਕਾਗਰਸ ਨੂੰ ਸਹੀ ਠਹਿਰਾਉਦੇ ਉ

  • @Nirmalsingh-xo9qv
    @Nirmalsingh-xo9qv 2 года назад +1

    Weldone g

  • @wahegurugi6649
    @wahegurugi6649 2 года назад +1

    🙏🙏🙏

  • @alightfacts9057
    @alightfacts9057 2 года назад +1

    Waheguru ji 🙏🙏

  • @bintrai6178
    @bintrai6178 2 года назад +1

    V GOOD news HARSHARN KAUR Je
    FROM BINTU jodhpur PAKHAR👌👌

  • @ranbirsingh9171
    @ranbirsingh9171 2 года назад +1

    ਵੋਟਾ ਨੇੜੇ ਇਦਾਂ ਦੇ ਕਾਂਡ ਕਰਨ ਵਿੱਚ ਮੋਦੀ ਨੂੰ ਮੁਹਾਰਤ ਹਾਸਿਲ ਐ ਗੋਧਰਾ ਤੋ ਲੈ ਕੇ ਪੁਲਵਾਮਾ ਤੱਕ ਬੜੀ ਲੰਮੀ ਲਿਸਟ ਐ

  • @ssingh4432
    @ssingh4432 2 года назад

    ਭਾਜਤਾ ਤੇ ਪੁੱਠੀ ਪੈ ਗਈ ਕਿਉ ਰਾਜਨੀਤੀਆ ਕਰਦੇ ਨੇ ਚੰਨੀ ਸਾਹਿਬ ਤੇ ਸਿੱਧੂ ਸਾਹਿਬ ਅੱਜ ਪੂਰੇ ਪੰਜਾਬ ਦੇ ਹੀਰੋ ਹੋ ਕੈਪਟਨ ਜੀਰੋ ਜੋ ਹੀਰੋ ਬਣਨਾ ਚਾਹੁੰਦਾ ਸੀ , ਸਦਕੇ ਤੁਹਾਡੇ 🙏👍❤️✌️

  • @sonysony-qh8ck
    @sonysony-qh8ck 2 года назад

    Good

  • @nirmalkaur5570
    @nirmalkaur5570 2 года назад +1

    ਸਿਖਾਂ ਦਾ ਖਤਲੇ ਆਮ ਨਾ ਕਰੋ ਭਾਜਪਾ ਆਪ ਹੀ ਪਖੰਡ ਕਰ ਰਹੀ ਹੈ।

  • @dalbirkaur4948
    @dalbirkaur4948 2 года назад

    👍👍

  • @ritakaur2405
    @ritakaur2405 2 года назад

    Bilkul thik bolrahe shab

  • @surjitsinghbrar6732
    @surjitsinghbrar6732 2 года назад +1

    ਮੈਂ ਵੀ ਹੈਰਾਨ ਰਹਿ ਗਿਆ ।ਕਿ ਲੀਡਰਾਂ ਦੇ ਮੁੰਡੇ ਕਿਉਂ ਨਹੀਂ ਫੌਜ ਵਿੱਚ ਭਰਤੀ ਹੋ ਸਕਦੇ। ਜਾਂ ਫਿਰ ਫਿਰ ਪੁਲਿਸ ਵਿਚ ਭਰਤੀ ਹੋ ਕੇ ਦਿਖਾਵੇ

  • @jagirsingh7369
    @jagirsingh7369 2 года назад +3

    BJP and its Godi media is creating unnecessary issues about this incident. But on the other hands, the cordial, co-operative, humanitarian and courageous moral behavior of Sh. Chani, CM of Punjab have proved that Sh. Chani may be suitable candidate for Congress to becoming PM for keeping India a more strong secular country.

    • @rs6163
      @rs6163 2 года назад

      waah fitte mooh tuhade wargea dae 9da 1984 dae geet ni bhuldae tuhanu tae congress pujnab ch bana kae 1984 ch mare loka di beadbi ni hundi padhe likhe jaahol log

    • @jagirsingh7369
      @jagirsingh7369 2 года назад

      ਕੁਰਸੀ ਗਈ ਤਾਂ ਬਾਦਲ ਕਹਿੰਦਾ ਪੰਥ ਨੂੰ ਖਤਰਾ
      ਕੁਰਸੀ ਗਈ ਕੈਪਟਨ ਕਹਿੰਦਾ ਸ਼ਾਂਤੀ ਨੂੰ ਖਤਰਾ
      ਕੇਜਰੀ ਨੇ ਤਾਂ Pb.AAP ਨੂੰ ਕੀਤਾ ਖੁੱਦ ਤੀਲਾ
      ਮਨ ਕੀ ਬਾਤ BJP ਨੇ ਸਭ ਹੀ ਵੇਚਣ ਤੇ ਲਾ ਤਾ
      ਇਸ ਲਈ :-
      ਕਿਸਾਨ ਪਾਰਟੀ ਅਤੇ ਚੰਨੀ ਨਵਜੋਤ ਸਿੱਧੂ lobby ਨੂੰ ਵੋਟਾਂ ਪਾ ਕੇ ਕਾਮਯਾਬ ਬਣਾਉਣਾ

  • @majoruppal7552
    @majoruppal7552 2 года назад

    Wehaguru wehaguru wehaguru wehaguru wehaguru wehaguru ji

  • @harvinderjeetkaur1499
    @harvinderjeetkaur1499 2 года назад

    Thanks

  • @charanjitsingh375
    @charanjitsingh375 2 года назад +2

    ਮਨ ਕੀ ਜਾਨ ਕੋ ਖਤਰਾ ਹੋ ਗਿਆ ਥਾ।

  • @harirai4739
    @harirai4739 2 года назад

    after PM Chani ji Great man zindabad

  • @narinderpalsinghnarinderpa4037
    @narinderpalsinghnarinderpa4037 2 года назад

    Good night ji

  • @gurnaamsingh4706
    @gurnaamsingh4706 2 года назад

    CM Sindhu jindabad Punjab jindabad very good donon

  • @BalwinderSingh-pi3bm
    @BalwinderSingh-pi3bm 2 года назад

    ਪ੍ਰਧਾਨ ਮੰਤਰੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਕ ਅਠਵੀ ਫੇਲ ਵਿਅਕਤੀ ਨੂੰ ਆਰ ਐਸ ਐਸ ਅਤੇ ਭਾਜਪਾ ਨੇ ਪ੍ਰਧਾਨ ਮੰਤਰੀ ਬਣਾ ਦਿੱਤਾ ਇਸ ਨਲਾਇਕ ਅਤੇ ਮਕਾਰ ਆਦਮੀ ਨੇ ਚੋਣਾਂ ਜਿੱਤਣ ਲਈ ਗੁਜਰਾਤ ਵਿਚ ਗੋਦਰਾ ਕਾਡ ਕਰਾਇਆ ਜਮੂੰ ਕਸ਼ਮੀਰ ਵਿਚ 40 ਜਵਾਨਾਂ ਨੂੰ ਮਾਰਕੇ ਇਲੈਕਸ਼ਨ ਜਿੱਤਿਆ ਇਹ ਇਕ ਉਜੱਡ ਕਿਸਮ ਦਾ ਦੰਗਾਈ ਵਿਅਕਤੀ ਹੈ ਘੱਟ ਗਿਣਤੀਆਂ ਨੂੰ ਕੁਚਲਣਾ ਚਾਹੁੰਦਾ ਹੈ

  • @arungoyal3215
    @arungoyal3215 2 года назад

    Very good

  • @piarasingh8338
    @piarasingh8338 2 года назад

    Good chani ji

  • @harsimransingh5967
    @harsimransingh5967 2 года назад

    CM CHANNI ,SIDHU ZINDABAAD.

  • @tejindersinghgurdaspuria8638
    @tejindersinghgurdaspuria8638 2 года назад +3

    kissan ekta majdoor zindabad 🌴🌵🌾🌿🌱

  • @kaurkavita
    @kaurkavita 2 года назад

    AvtarS

  • @harchandsingg1793
    @harchandsingg1793 2 года назад

    Great c m and sidhu

  • @parmjeetkaur4386
    @parmjeetkaur4386 2 года назад

    🙏🙏💪💪👍👍

  • @AngrejSingh-oo3zq
    @AngrejSingh-oo3zq 2 года назад

    SIDHU & CHANI RANDAWA SATRONG LIDER PUNJAB

  • @AVTARSingh-ei2bq
    @AVTARSingh-ei2bq 2 года назад

    We

  • @TofanBasmati
    @TofanBasmati 2 года назад +1

    Modi said he is a faqir he is a model in fashion not a yogi.
    Faqir having personal plane similar to Trump
    Have you check GDP in india and GDP in USA
    before you manny PM have travel with basic plane.

  • @PawanKumar-pe1fr
    @PawanKumar-pe1fr 2 года назад +3

    Sidhu g tuhade hi jawan shahid nhi hunde sare india de hi jawan shahid hunde ne duji states de jawana da tusi apmaan kar rahe ho

    • @manjitsingh-xc4tv
      @manjitsingh-xc4tv 2 года назад

      ਗੁਜਰਾਤ ਦਾ ਕੋਈ ਫੌਜੀ ਸੁਣਿਆ ਕਦੇ ਸ਼ਹੀਦ ਹੁੰਦਾ ?

  • @surjitsinghbrar6732
    @surjitsinghbrar6732 2 года назад

    ਇਹ ਸਾਰੇ ਲੀਡਰਾਂ ਦੇ ਮੁੰਡੇ ਕਿਉਂ ਨਹੀਂ ਫੌਜ ਵਿੱਚ ਭਰਤੀ ਨਹੀਂ ਹੁੰਦੇ। ਕਿਉਂ ਆਪਣੇ ਹੀ ਪੁੱਤ ਮਰਾਉਣ ਲੱਗੇ ਹੋਏ ਹਨ। ਨਹੀਂ

  • @raghbirsingh7239
    @raghbirsingh7239 2 года назад

    C M and Navjot Sadhu jindabad

  • @jagrajsingh840
    @jagrajsingh840 2 года назад

    TV bhi

  • @RajwinderKaur-dc7fp
    @RajwinderKaur-dc7fp 2 года назад

    S

  • @kiranpalsingh2708
    @kiranpalsingh2708 2 года назад

    Modi ji’s statement in Punjab is political to get votes in Utter Pradesh and other states as he does to win before election, but unfortunate for the people of India !

  • @sukhkaur3808
    @sukhkaur3808 2 года назад

    Love you harsharn di 😘 tuc mainu mile ni mere nal de pind cho rende hoye v hun te pta ni di kdo milna ..but everyone call me harsharan kaur 2 same dumala same height same awaaz same punjabi accent ..sare bhulekha khande ne kende ne twin ho tuc..

  • @GurmeetSingh-fl5ss
    @GurmeetSingh-fl5ss 2 года назад

    Waheguru ji ka Khalsa waheguru ji ki Fateh ji 🙏🙏

  • @khalsaas5306
    @khalsaas5306 2 года назад

    SERF PUNJAB NU HI KYON HAMESHAN NISHANE TE RAKKH DE NE MAKKAR LOG..

  • @leedarsingh1640
    @leedarsingh1640 2 года назад

    No congress no bjp

  • @fearcoffin6528
    @fearcoffin6528 Год назад

    8

  • @rupindersingh526
    @rupindersingh526 2 года назад +2

    Guru pir pegember di dharti nu koi badnam kar sakda saja milege

  • @leedarsingh1640
    @leedarsingh1640 2 года назад

    Ish waar aap Di sarkar

  • @mewasingh2979
    @mewasingh2979 2 года назад

    Akadi tin bad hamesa hi Punjab nal matrai maa wala salook hunda riha

  • @SurinderSingh-bg2ed
    @SurinderSingh-bg2ed 2 года назад

    Channi galat satend modi ji vasty nahi lay sakda balky isi pakkistan galat sateng lay sakdi ha

  • @RanvirSingh-zt2he
    @RanvirSingh-zt2he 2 года назад

    Dar aia durast aia

  • @SukhdevSingh-kc7yp
    @SukhdevSingh-kc7yp 2 года назад +2

    Jumla, Drama fail.

  • @DeepSingh-dv9ii
    @DeepSingh-dv9ii 2 года назад

    J

  • @parshotamkumar6052
    @parshotamkumar6052 2 года назад

    ਰੋਜ ਤਾਂ ਇਹ ਦਿੱਲੀ ਬੈਠੇ ਹੁੰਦੇ ਨੇ ਪੈਸੇ ਮੰਗਣ ਨੂੰ

  • @harsimransingh5967
    @harsimransingh5967 2 года назад

    Je modi katleam krna chaunda taan asin vi churian paa ke nahi baithe.

  • @SukhjinderSingh-wu6sc
    @SukhjinderSingh-wu6sc 2 года назад

    Kezriwal ney ikk vee shabad Punjab lyee nhi bolyaa. Sabh ton Punjab daa
    Dhokhebaz Captain niklya . Although
    Not inclined to any political party but
    Impressed by the stand taken by Navjot Singh Sidhu and Channi Sahib . BJP duaara Khaali kursian daa bhaanda punjaabian sir bhanan dee koshish. Very unfortunate.

  • @sk4114
    @sk4114 2 года назад

    Ja ko rakay saian mar na sakay koay modi chaiy walay liar kagna nu hi chai pilao 700 shahida di a jana sdka maira punjab jindabad jindabad daish di kurbani kai leey

  • @jagirsingh3430
    @jagirsingh3430 2 года назад

    Punjab was da guaran de na Ote

  • @vickeysingh4737
    @vickeysingh4737 2 года назад

    20.000 sakeortey la ke v khtra ana darbok banda pm

  • @shabegsingh5789
    @shabegsingh5789 2 года назад

    Modi sahib ji Panjabi jande Han k tuhade opar koi vi hamla hor koi kar gia ta Nam sikha da hi lagega ias kar ke asi galt kam nahi kar sakte ok

  • @gurmukhmaan8450
    @gurmukhmaan8450 2 года назад

    Sab congress da kita hoiya

  • @jaysart3264
    @jaysart3264 2 года назад

    Hajaran lokan da katil kuch bhi keh sakda

  • @leedarsingh1640
    @leedarsingh1640 2 года назад

    Congress Bjp ka hum virodh krenge

  • @jagirsingh3430
    @jagirsingh3430 2 года назад

    Mode drama baj insan es da koi jakeen nhi

  • @athwaal_saab
    @athwaal_saab 2 года назад +1

    Itna Nahin hota mil rahi hai gandi video bahut gandi recording video galatfahmi

  • @rs6163
    @rs6163 2 года назад

    sidhu dalbadlu mouka parast banda pata nahi punjab dae log enhe bewkoof kado to ho gae punjab di shanti noo aag la rakhi hae 😢

    • @ranbirsingh9171
      @ranbirsingh9171 2 года назад

      ਰੈਲੀ ਕਰਨਾ ਤਾਂ ਇਕ ਬਹਾਨਾ ਸੀ ਰੈਲੀ ਦੀ ਆੜ ਵਿਚ ਪੰਜਾਬ ਨੂੰ ਅੱਗ ਲਾਉਣ ਦੀ ਸਾਜ਼ਿਸ਼ ਸੀ ਭਾਜਪਾ ਤੇ ਮੋਦੀ ਦੀ ਅਡਾਨੀ ਅੰਬਾਨੀ ਦੇ ਹੱਕ ਵਿਚ ਬਣਾਏ ਤਿੰਨ ਕਾਲੇ ਕਾਨੂੰਨ ਮੋਦੀ ਨੂੰ ਵਾਪਸ ਲੈਣੇ ਪਏ ਉਹ ਹਾਰ ਮੋਦੀ ਤੇ ਭਾਜਪਾ ਨੂੰ ਹਜ਼ਮ ਨੀ ਹੋ ਰਹੀ