ਭਾਈ ਅੰਮ੍ਰਿਤਪਾਲ ਸਿੰਘ ਦਾ ਚੌਣਾਂ ਲੜ੍ਹਨ ਦਾ ਫੈਸਲਾ? ਮੌਜੂਦਾ ਹਲਾਤਾਂ ਬਾਰੇ ਵੀਚਾਰ | Bhai Sarbjit Singh Dhunda

Поделиться
HTML-код
  • Опубликовано: 7 июл 2024
  • ਭਾਈ ਅੰਮ੍ਰਿਤਪਾਲ ਸਿੰਘ ਦਾ ਚੌਣਾਂ ਲੜ੍ਹਨ ਦਾ ਫੈਸਲਾ? ਮੌਜੂਦਾ ਹਲਾਤਾਂ ਬਾਰੇ ਵੀਚਾਰ | Bhai Sarbjit Singh Dhunda
    #amritpalsingh #dhunda #election
    Website:
    www.ssdhunda.com
    Page:
    / sarbjitsinghdhunda

Комментарии • 192

  • @user-vc1xs2cr2y
    @user-vc1xs2cr2y 16 дней назад +55

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ❤

  • @AmrikSingh-fi1mn
    @AmrikSingh-fi1mn 16 дней назад +35

    ਭਾਈ ਸਰਬਜੀਤ ਸਿੰਘ ਜੀ ਸੱਚੇ ਅਤੇ ਵਧੀਆ ਪ੍ਰਚਾਰਕ ਹਨ । ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ ।

    • @ASTeer1699
      @ASTeer1699 16 дней назад +3

      Dukandar Sikh kaum de haq sach li kade v stand ni lende.

    • @HardeepSingh-cp5us
      @HardeepSingh-cp5us 16 дней назад

      Amritpal bjp da banda hai

    • @gurdeepsingh1126
      @gurdeepsingh1126 15 дней назад +1

      ਪ੍ਰਚਾਰ ਕਾਹਦਾ ਕੀਤਾ ਏ ਸੰਗਤਾਂ ਚ ਸੰਕੇ ਪਾ ke ਇਤਿਹਾਸ ਤੇ ਕਿੰਤੂ ਪਰੰਤੂ ਕੀਤਾ ਏ. ਪਹਿਲਾਂ ਪਹਿਲਾਂ ਮੈਂ ਵੀ ਸੁਣਦਾ ਸੀ. ਜਦੋ ਸਿੱਖਾਂ ਅਸਲ ਮਸਲੇ ਸ਼ੱਡ ke ਬੇ ਲੋੜ੍ਹੇ ਮੁੱਦੇ ਸਟੇਜਾਂ ਤੇ ਬੋਲਣ ਲੱਗ ਪਿਆ ਫਿਰ ਅਸੀਂ ਸਾਇਡ ਹੋ ਗਏ. ਕਿਉਂ ਕੀ sikh ਤਾ ਪਹਿਲਾਂ ਹੀ ਬਹੁਤ ਭਾਗਾਂ ਚ ਵੰਡੇ ਹੋਏ ਨੇ

    • @ranjitsidhu298
      @ranjitsidhu298 14 дней назад +1

      @@HardeepSingh-cp5ustu kihda

    • @ASTeer1699
      @ASTeer1699 12 дней назад

      @@ranjitsidhu298 Eh kpsKill da b ho sakda

  • @baldevthakurbaldevbaldev2219
    @baldevthakurbaldevbaldev2219 16 дней назад +28

    ਮੈਂ ਭਾਈ ਸਾਹਿਬ ਦਾ ਬਹੁਤ ਪ੍ਰਸ਼ੰਸ਼ਾਕ ਹਾਂ ਟਾਈਮ ਲਗੇ ਜਰੂਰ ਸੁਣਦਾ ਹਾਂ

  • @sandhu3507
    @sandhu3507 16 дней назад +13

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ

    • @Aman-pm5wc
      @Aman-pm5wc 15 дней назад +1

      Fr is Aatvadi di photo knu lai

  • @badharchahal4462
    @badharchahal4462 17 дней назад +25

    ਭਾਈ ਸਾਹਿਬ ਜੀ ਬਹੁਤ ਵਧੀਆ ਪ੍ਰਚਾਰਕ ਲੱਗੇ ਰਹੋ ਜੀ ਧੰਨਵਾਦ ਜੀ

  • @GurumeetSingh-yj1lp
    @GurumeetSingh-yj1lp 16 дней назад +8

    ਭਾਈ ਸਾਹਿਬ ਜੀ ਬਹੁਤ ਹੀ ਵਧੀਆ ਵਿਚਾਰ ਗੁਰੂ ਕਿਰਪਾ ਕਰੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਪੰਜਾਬ ਦੇ ਮੁੱਦਿਆਂ ਤੇ ਗੱਲ ਕੀਤੀ ਭਾਈ ਸਾਹਿਬ ਜੀ ਇਹ ਜਿੰਨੀਆਂ ਵੀ ਸਰਕਾਰਾਂ 47 ਤੋਂ ਬਾਅਦ ਪੰਜਾਬ ਚ ਆਈਆਂ ਜਾਂ ਕੇਂਦਰ ਚਾਈਆਂ ਪੰਜਾਬ ਨੂੰ ਕਿਸ ਤਰ੍ਹਾਂ ਖਤਮ ਕਰਨਾ ਹੈ ਇਹ ਨੀਤੀਆਂ ਬਣਾਈਆਂ ਚਾਹੇ ਉਹ ਕੁਰਾਨ ਥਾਰੀ ਆਈ ਚਾਹੇ ਹੋਰ ਕੁਝ ਆਇਆ ਉਹਨਾਂ ਨੇ ਇਸੇ ਕਰਕੇ ਬਣਾਈਆਂ ਲੀਡਰ ਖਰੀਦੇ ਕਿ ਪੰਜਾਬ ਨੂੰ ਕਿਸ ਤਰ੍ਹਾਂ ਖਤਮ ਕਰਨਾ ਹੈ ਕਿਉਂ ਇਹਨਾਂ ਦੀ ਅੱਖ ਦੇ ਵਿੱਚ ਰੜਕਦੇ ਨੇ ਇਹ ਮੁਗਲਾਂ ਦੀ ਅੱਖ ਚ ਵੀ ਰੜਕੇ ਅੰਗਰੇਜ਼ਾਂ ਦੀ ਅੱਖ ਚ ਵੀ ਰੜਕੇ ਤੇ ਹੁਣ ਇਹ ਜਿਹੜੀ ਹਿੰਦ ਸਰਕਾਰ ਹੈ ਇਹਦੀ ਅੱਖ ਦੇ ਵਿੱਚ ਵੀ ਰਲ ਕੇ ਕਿਉਂ ਕਿ ਜਦੋਂ ਵੀ ਇਹ ਗੱਲ ਚੁੱਕਦੇ ਆ ਮੁੱਦਾ ਚੁੱਕਦੇ ਹਨ ਇਹੀ ਚੁੱਕਦੇ ਹਨ ਇਸ ਕਰਕੇ ਇਹਨਾਂ ਨੂੰ ਖਤਮ ਕਰੋ ਦੂਜੀ ਰਹਿ ਗਈ ਪੰਜਾਬ ਨੇ ਜੇ ਫੈਕਟਰੀਆਂ ਪੰਜਾਬ ਦੇ ਵਿੱਚ ਅੰਧਾ ਧੁੰਦ ਲੱਗੀਆਂ ਪੈਲੀ ਪੰਜਾਬ ਦੀ ਗਈ ਨੌਕਰੀ ਬਾਹਰ ਦੇ ਆਣ ਕੇ ਕਰਦੇ ਨੇ ਪਾਣੀ ਪੰਜਾਬ ਦਾ ਖਰਾਬ ਹੋਇਆ ਫੈਕਟਰੀਆਂ ਨੇ ਕੀਤਾ ਦਰਿਆਵਾਂ ਦਾ ਕੀਤਾ ਨੁਕਸਾਨ ਪੰਜਾਬ ਦਾ ਹੋਇਆ ਇਹ ਜਿੰਨਾ ਫੈਕਟਰੀ ਬਾਅਦ ਇੱਥੇ ਲੱਗਾ ਉਨਾ ਹੀ ਬਾਹਰ ਦੇ ਲੋਕ ਇਥੇ ਆਣ ਕੇ ਨੌਕਰੀ ਕਰਨ ਵਾਸਤੇ ਦਿਹਾੜੀ ਕਰਨ ਵਾਸਤੇ ਆਏ ਇਹ ਸਾਰੀ ਹੀ ਸਕੀਮ ਸਰਕਾਰਾਂ ਦੀ ਹੈ ਉਹਨਾਂ ਦੇ ਆਧਾਰ ਕਾਰਡ ਬਣੇ ਵੋਟਾਂ ਬਣੀਆਂ ਉਹ ਪੰਜਾਬ ਤੇ ਅੱਜ ਕਾਬਜ਼ ਹੋਏ ਨੇ ਇਹ ਬੜੀ ਦੂਰ ਤੋਂ ਸਕੀਮ ਹੈ ਸਰਕਾਰ ਦੀ ਪਰ ਕਿਸੇ ਨੂੰ ਕਿਉਂ ਕਹਿਣਾ ਹੈ ਸਾਡੇ ਲੀਡਰ ਵਿਕਾਊ ਜਿਨਾਂ ਨੇ ਸਭ ਕੁਝ ਕੀਤਾ ਜਿਹੜੇ ਲੋਕ ਆਪ ਜੀ ਨੂੰ ਆਰਐਸਐਸ ਦਾ ਆਖਦੇ ਹਨ ਉਹ ਖੁਦ ਆਰਐਸਐਸ ਦੇ ਹਨ ਕਿ ਉਹਨਾਂ ਦੇ ਕੋਲ ਹੋਰ ਕੋਈ ਗੱਲ ਨਹੀਂ ਕੋਈ ਬਹਾਨਾ ਨਹੀਂ ਕੋਈ ਜਵਾਬ ਨਹੀਂ ਸੋ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਲੰਮੀਆਂ ਉਮਰ ਆਪ ਜੀ ਨੂੰ ਗੁਰੂ ਬਖਸ਼ਿਸ਼ ਕਰਨ ਤੇ ਇਸੇ ਤਰ੍ਹਾਂ ਚੜਦੀ ਕਲਾ ਦੇ ਵਿੱਚ ਕੌਮ ਦੀ ਸੇਵਾ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-by6zu5xx2e
    @user-by6zu5xx2e 16 дней назад +8

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ❤

  • @tirathsingh6198
    @tirathsingh6198 16 дней назад +7

    ਭਾਈ ਸਰਬਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @SahibSinghSingh-v5s
    @SahibSinghSingh-v5s 17 дней назад +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ

  • @gurtejsidhu3898
    @gurtejsidhu3898 16 дней назад +3

    ਧੁੰਦਾ ਜੀ ਤੇ ਅੰਮ੍ਰਿਤਪਾਲ ਸਿੰਘ ਦੋਵੇਂ ਹੀ ਆਪਣੀ-2 ਜਗ੍ਹਾ ਠੀਕ ਹਨ ਆਪੋ ਆਪਣਾ ਕੰਮ ਕਰ ਰਹੇ ਹਨ 👍🙏

  • @sarabsingh5487
    @sarabsingh5487 16 дней назад +1

    ਬਹੁਤ ਵਧੀਆ ਪ੍ਰਚਾਰਕ ਤੇ ਵਿਦਵਾਨ ਹਨ, ਭਾਈ ਸਰਬਜੀਤ ਸਿੰਘ ਜੀ ਧੂੰਦਾ ਸਾਹਬ,,

  • @ministories_narinder_kaur
    @ministories_narinder_kaur 16 дней назад +3

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ

  • @amitsandhu_
    @amitsandhu_ 16 дней назад +3

    ਵਾਹਿਗੁਰੂ ਜੀ

  • @user-pw8zb5sd4s
    @user-pw8zb5sd4s 16 дней назад +1

    ਬਹੁਤ ਵਧੀਆ ਵਿਚਾਰ ਸਰਬਜੀਤ ਸਿੰਘ ਧੂੰਦਾ ਜੀ

  • @golewaliagill4088
    @golewaliagill4088 16 дней назад +1

    ਬਹੁਤ ਵਧੀਆ ਲੱਗਿਆ ਧੰਨਵਾਦ ਜੀ ਆਪ ਜੀ ਦਾ

  • @SatnamSingh-bo5hg
    @SatnamSingh-bo5hg 17 дней назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sawarnsingh9989
    @sawarnsingh9989 16 дней назад +2

    Good vichar bhai shaib ji keep it up god bless sawarn Singh from UK

  • @SukhwinderSingh-wq5ip
    @SukhwinderSingh-wq5ip 15 дней назад +1

    ਵਾਹਿਗੁਰੂ ਜੀ ❤❤

  • @PardeepSingh-kc3hj
    @PardeepSingh-kc3hj 16 дней назад +1

    ਭਾਈ ਸਾਹਿਬ ਸਰਬਜੀਤ ਸਿੰਘ ਧੂੰਦਾ ਹਮੇਸਾ ਵਧੀਆ ਵਿਚਾਰ ਕਰਦੇ ਹਨ,, ਭਾਈ ਅੰਮ੍ਰਿਤਪਾਲ ਸਿੰਘ 🎉ਜੀ ਜ਼ਿੰਦਾਬਾਦ

  • @tarlochansingh5841
    @tarlochansingh5841 16 дней назад +4

    Waheguru ji 🙏

  • @BootaLalllyan-no6bu
    @BootaLalllyan-no6bu 16 дней назад +4

    ਗਿਆਨੀ ਧੁੰਦਾ ਜੀ ਵਧੀਆ ਪ੍ਰਚਾਰਕ ਹਨ ਜੀ ਵਧੀਆ ਗੱਲ ਕਰਦੇ ਨੇ ਜੀ ❤❤

    • @jotkahlon2276
      @jotkahlon2276 15 дней назад

      ਬਾਣੀ ਤੇ ਤਰਕ ਕਰਨ ਵਾਲਾ ਵਧੀਆ ਪ੍ਰਚਾਰਕ ਕਿਵੇਂ

  • @singhbalwinder1617
    @singhbalwinder1617 14 дней назад

    ਬਿਲਕੁਲ ਠੀਕ ਜੀ।

  • @sukhmandersingh3680
    @sukhmandersingh3680 16 дней назад +4

    ਬਹੁਤ ਵਧੀਆ ਵਿਚਾਰ ਨੇ ਭਾਈ ਸਰਬਜੀਤ ਸਿੰਘ ਖਾਲਸਾ ਦੇ

  • @AvtarSinghKheira
    @AvtarSinghKheira 16 дней назад +1

    ਬਹੁਤ ਵਧੀਆ ਜੀ,ਵਾਹਿਗੁਰੂ ਜੀ

  • @ginderkaur6274
    @ginderkaur6274 16 дней назад +1

    ਬਹੁਤ ਵਧੀਆ ਵਿਚਾਰ ਅਤੇ ਗਲਬਾਤ

  • @tajindersingh1023
    @tajindersingh1023 16 дней назад +2

    waheguru ji

  • @ManjitBhatti-cb8vx
    @ManjitBhatti-cb8vx 16 дней назад +2

    ਭਾਈ ਸਾਹਿਬ ਬਹੁਤ ਵਧੀਆ ਜਾਣਕਾਰੀ ਵਾਲੀਆਂ ਗੱਲਾਂ ਕੀਤੀਆਂ

  • @bachittargill8988
    @bachittargill8988 16 дней назад +4

    ਡੇਰਾਵਾਦ ਅਤੇ ਸੰਪਰਦਾਈਆਂ ਖਿਲਾਫ ਡਟ ਕੇ ਖੜਨ ਵਾਲਾ ਨਿਧੜਕ ਯੋਧਾ ਹੈ ਭਾਈ ਸਰਬਜੀਤ ਸਿਘ ਧੂੰਦਾ।

    • @gurdeepsingh1126
      @gurdeepsingh1126 15 дней назад

      ਤੈਨੂੰ ਪਤਾ ਏ ਮਿਸ਼ਨਰੀ ਲਾਣਾ ਕਿਸਨੇ ਤਿਆਰ ਕੀਤਾ ਹੈ ਇਹਦੀ ਸ਼ੁਰੂਆਤ ਕੀਹਨੇ ਕੀਤੀ ਸੀ ਕਦੋ ਹੋਂਦ ਚ ਆਇਆ ਉਥੇ ਇਸ ਟਾਈਮ ਕਿਹੜੀ ਧਿਰ ਕਾਬਜ ਹੈ

  • @alhequoqcrp3205
    @alhequoqcrp3205 16 дней назад +1

    ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ

  • @silversinghsilver2961
    @silversinghsilver2961 16 дней назад +1

    ਵਾਹਿਗੁਰੂ ਜੀ ਮੇਹਰ ਕਰਨ ਜੀ

  • @PanthTeGranth
    @PanthTeGranth 16 дней назад

    ਭਾਈ ਸਾਹਿਬ ਜੀ ਬਹੁਤ ਹੀ ਵਧੀਆ ਪਰਚਾਰ ਕਰ ਰਹੇ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ

  • @randeeppreetsingh9470
    @randeeppreetsingh9470 16 дней назад

    Bahut vdiaa vichaaar bhai g

  • @JagtarSingh-qv9jl
    @JagtarSingh-qv9jl 11 дней назад

    ਭਾਈ ਸਾਹਿਬ ਆਪ ਦੇ ਵਿਚਾਰ ਭਾਈ ਰਣਜੀਤ ਸਿੰਘ ਦੇ ਵਿਚਾਰ ਬਹੁਤ ਵਧੀਆ ਹਨ

  • @SukhramSingh-dx8ue
    @SukhramSingh-dx8ue 16 дней назад +1

    Very good

  • @tejindernarwal2927
    @tejindernarwal2927 16 дней назад +4

    ਸਾਡੇ ਸੇਰਪੁਰ ਥਾਣਾ ਜਿਲਾ ਸੰਗਰੂਰ ਵਿੱਚ ਵੀ ਇੱਕ ਗਰੀਬ ਪਰਿਵਾਰ ਦੀ ਕੁੜੀ ਜੱਜ ਬਣੀ ਆ ਉਸ ਦਾ ਪਿਓ ਰਾਜਗਿਰੀ ਦਾ ਕੰਮ ਕਰਦਾ ਸੀ ਭਗਵੰਤ ਮਾਨ ਸਰਕਾਰ ਆਉਣ ਤੇ ਉਸਨੂੰ ਜੱਜ ਦੀ ਨੌਕਰੀ ਮਿਲੀ

    • @ParminderSingh-bg9vt
      @ParminderSingh-bg9vt 16 дней назад

      ਮਾਫ ਕਰਨਾ ਜੱਜਾਂ ਦੀ ਨਿਯੁਕਤੀ ਵਿੱਚ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਹੁੰਦਾ ਜੀ

  • @user-zl2hi2qg7f
    @user-zl2hi2qg7f 15 дней назад

    ਬਹੁਤ ਵਧੀਆ ਵਿਚਾਰ ਜੀ

  • @Never_Forget84
    @Never_Forget84 16 дней назад

    Really happy to hear about Dr,Satnam Singh ji.waheguru
    My heartiest blessings to young sikh, s.Waheguru

  • @gurpreetchohan4159
    @gurpreetchohan4159 16 дней назад +1

    ❤❤❤❤❤

  • @shehnaajpreetkaur871
    @shehnaajpreetkaur871 13 дней назад

    Bhai SARABJIT Singh bahut vadia h

  • @Satnam_Kaur_Singh
    @Satnam_Kaur_Singh 16 дней назад

    Vahegru Ji. Awesome vichar. 🙏🙏🙏

  • @rajkaur6341
    @rajkaur6341 16 дней назад

    Bhot vdiya vichar kite ne veer ji tusi 🙏🙏

  • @Singhpunjab
    @Singhpunjab 16 дней назад

    💐💐🙏🙏

  • @avtarsingh487
    @avtarsingh487 16 дней назад

    ਬਿਲਕੁਲ ਠੀਕ

  • @Gurshan1313
    @Gurshan1313 16 дней назад +2

    ਕੱਲੇ ਦਰਖਤ ਵੀ ਲੱਗ ਜਾਣਗੇ ਸਭ ਕੁਝ ਹੋਜੂਗਾ ਪਰ ਜਿਹੜੇ ਪਰਵਾਸੀ ਲੋਕ ਪੰਜਾਬ ਵਿੱਚ ਕਬਜ਼ਾ ਕਰ ਰਹੇ ਨੇ ਉਸ ਬਾਰੇ ਤੁਹਾਨੂੰ ਕੋਈ ਫਿਕਰ ਨਹੀਂ ਜੇ ਤੁਸੀਂ ਬਾਹਰ ਜਾਦੇ ਹੋ ਤਾਂ ਤੁਸੀਂ ਸਿਧੇ ਨਹੀਂ ਜਾ ਸਕਦਾ ਸਭ ਕੁਝ ਚਿਕ ਕਰਕੇ ਵਰੜਨ ਨਹੀਂ ਦਿੰਦੇ।

    • @gurdialsingh6843
      @gurdialsingh6843 16 дней назад

      ਬਿਲਕੁਲ ਸਹੀ ਫੁਰਮਾਇਆ ਵੀਰ

  • @Nem-Prem
    @Nem-Prem 16 дней назад

    The best wishes for Sarbjit Singh ji 🙏

  • @harmeetkour3844
    @harmeetkour3844 16 дней назад

    ਬਾਣੀ ਵਿਰਲੋ ਵਿਚਾਰ ਸੀ ਜਾ ਕੋਈ ਗੁਰਮੁਖ ਹੋਈ ਧਨਵਾਦ ਵੀਰ ਜੀ ❤❤❤❤❤❤

  • @Aman-pm5wc
    @Aman-pm5wc 15 дней назад

    A banda ik sach insan A ty rabb nu manan vale Bande de man ch nafrat A hi nahi sakde

  • @g.sabutgadiya7314
    @g.sabutgadiya7314 15 дней назад

    Bhai sab ji haryane vich sirsa de lagge program Hove ta ji jarur dasio.main tuhada program dekhna chahunga te tuhanu milna chahunga ji 🙏🙏🙏🙏

  • @user-xv5ng5fp4u
    @user-xv5ng5fp4u 15 дней назад +1

    Dundha ji tusi be sath dai dya kro amritpaul da

  • @harmeetkour3844
    @harmeetkour3844 16 дней назад

    You are always right veer ji

  • @GursewakSingh-ly3qk
    @GursewakSingh-ly3qk 13 дней назад

    ਭਾਈ ਸਰਬਜੀਤ ਸਿੰਘ ਜੀ ਬਾਣੀ ਦੇ ਅਰਥਾਂ ਦਾ ਪ੍ਰਚਾਰ ਸਹੀ ਢੰਗ ਨਾਲ ਪੇਸ਼ ਕਰਦੇ ਆ

  • @AmritpalSingh-oz5jr
    @AmritpalSingh-oz5jr 16 дней назад

    Right 👍

  • @AmarjitSingh-dk8my
    @AmarjitSingh-dk8my 16 дней назад

    ❤❤❤❤❤❤❤

  • @harmeetkour3844
    @harmeetkour3844 16 дней назад

    ❤❤❤❤❤❤❤❤

  • @kisanektazindabadraisaabsi3394
    @kisanektazindabadraisaabsi3394 16 дней назад +2

    Bhai amritpal singh ji zindabaad

  • @ramindersingh1069
    @ramindersingh1069 16 дней назад

    Bhaì sahìb sarbjit Singh dhunda Is a great

  • @sharanjeetkaur2800
    @sharanjeetkaur2800 17 дней назад +4

    Bhai sarabjeet singh dhundha is always 100% right.

  • @ranjitkaursandhu7846
    @ranjitkaursandhu7846 16 дней назад

    ਵਾਹ ਜੀ ਵਾਹ ਬਹੁਤ ਵਧੀਆ ਗੱਲ-ਬਾਤ ਹੋਈ!🙏🏽🙏🏽

  • @AmarjitSingh-dk8my
    @AmarjitSingh-dk8my 16 дней назад

    🎉🎉🎉🎉🎉🎉

  • @paramjitkaur4151
    @paramjitkaur4151 15 дней назад

    Right

  • @gursewaksinghbrar1894
    @gursewaksinghbrar1894 16 дней назад

    🙏🙏🙏🙏🙏🙏🙏🙏🙏🙏🙏

  • @mandeepkaur6764
    @mandeepkaur6764 16 дней назад

    Sarbjeet Jindabad

  • @balveerkaur9125
    @balveerkaur9125 16 дней назад +2

    ਵੀਰ ਜੀ ਸੱਚ ਦੀ ਕਥਾ ਕਰਦੇ ਹਨ

  • @amriksinghrandhawa8374
    @amriksinghrandhawa8374 12 дней назад

    ਦੋਵਾਂ ਵੀਰਾਂ ਨੂੰ ਸਤ ਸ੍ਰੀ ਅਕਾਲ ਜੀ । ਧਨਵਾਦ ਜੀ
    ਪਰ ਵੀਰ ਜੀ ਸਮਝ ਨਹੀਂ ਲਗਦੀ ਸਾਡੇ ਡੇਰੇਦਾਰ ਪਰਚਾਰਕ ਸਾਡੇ ਮਹਾਨ ਗੁਰੂ ਸਾਹਿਬਾਂ ਨੂੰ ਖੁਦ ਖੁਦਾ ਸ੍ਰਿਸ਼ਟੀ ਦੇ ਰਚਨਹਾਰ ਸ੍ਰਿਸ਼ਟੀ ਦੇ ਮਾਲਕ ਦਸਦੇ ਹਨ ।ਪਰ ਸਾਡੇ ਮਹਾਨ ਗੁਰੂ ਸਾਹਿਬ ਇਕ ਅਕਾਲ ਪੁਰਖੁ ਜੀ ਦੀ ਗੱਲ ਕਰਦੇ ਹਨ । ਇਹਨਾਂ ਡੇਰੇਦਾਰਾਂ ਨੇ ਸਿੱਖਾਂ ਨੂੰ ਭੰਬਲਭੂਸੇ
    ਵਿਚ ਪਾਇਆ ਹੈ ।

  • @sharanjitkaur4351
    @sharanjitkaur4351 16 дней назад +1

    ਜਿਹੜੇ ਨਕਲੀ ਨਿਹੰਗ ਨੇ ਸੱਚੀ ਪਹਿਚਾਣ ਕੇ ਸਮਝਾਣਾ ਚਾਹੀਦਾ ਓਹਨਾ ਨੂੰ ਕੇ ਜਾਂ ਸਿੱਖ ਬਣਜੋ ਜਾ ਹਿੰਦੂ। ਇਕ ਬੇੜੀ ਵਿੱਚ ਪੈਰ ਰੱਖੋ । ਭਾਈ ਬਦਨਾਮ ਨਾ ਕਰੋ ਜੇਹੜੇ ਧਰਮ ਵਿੱਚ ਰਹਿੰਦੇ ਓ ਓਸੇ ਦੀ ਗਲ ਕਰੋ ਬੋਹਰੂਪੀਏ ਨਾ ਬਣੋ🙏🏻

  • @harmeetkaur5199
    @harmeetkaur5199 16 дней назад

    Bilkul theek bolya hai bhai sahab ji ne

  • @gurdevsingh685
    @gurdevsingh685 16 дней назад +1

    Bhai amartpal jandabad

  • @CANADA492
    @CANADA492 15 дней назад

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ❤

  • @SukhSidhu-uu7bn
    @SukhSidhu-uu7bn 16 дней назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amarjitsingh9089
    @amarjitsingh9089 16 дней назад

    ਵਾਹ ਵਾਹ ਧੂੰਦਾ ਜੀ

  • @gurnaksingh5013
    @gurnaksingh5013 16 дней назад

    Vdeya gla lgeya❤

  • @hardev1156
    @hardev1156 16 дней назад

    Very nice thought achhai or burai harek jagah hoti ha uska kisi dharam se taluk nahi hota

  • @amritking720
    @amritking720 15 дней назад

    Bhai Amrit Singh Khalsa zindabad

  • @jaswindersinghkhalsa114
    @jaswindersinghkhalsa114 17 дней назад +2

    Very good dhuda ji

  • @jasbirkaur9899
    @jasbirkaur9899 16 дней назад +3

    Sarbjeet jindabad

  • @inderjitkhaira805
    @inderjitkhaira805 16 дней назад

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ 🙏🙏

  • @KulwinderSingh-hw6tx
    @KulwinderSingh-hw6tx 10 дней назад

    ਬਾਬਾ।ਜੀ।ਜਦੋਂ। ਪੰਜਾਬ। ਵਿੱਚ। ਕਿਸਾਨ। ਝੋਨਾ।ਨ।ਈ। ਲਾਉਦੇ।ਸੀ। ਉਦੋਂ। ਪਾਣੀ। ਕਿਥੇ।ਸੀ। ਫੈਕਟਰੀਆਂ। ਤਾਂ।ਉਦੋ।ਵੀ।ਸੀ। ਝੋਨਾ।ਬੱਦ।ਹੋਣਾ। ਚਾਹੀਦਾ।ਐ।ਤੇ।ਨਰਮਾ। ਅਤੇ।ਹੋਰ। ਫਸਲਾਂ। ਹੋਣੀਆਂ।ਚਾਹੀਦਾ ਆ।

  • @HarjitSingh-np7dt
    @HarjitSingh-np7dt 12 дней назад

    ਆਪਾ ਨੂੰ ਇਕ ਗਲ ਦਾ ਪਤਾ ਭਾਈ ਸਾਹਿਬ ਸੱਚ ਬੋਲਦੇ ਜੋ ਜੋ ਪਖੰਡੀਆਂ ਨੂੰ ਰਾਸ ਨਹੀਂ ਆਉਦਾ

  • @GurjitSingh-nn5yk
    @GurjitSingh-nn5yk 16 дней назад

    Indian law with Sikh and panjab ever

  • @sukhwinderkhera9162
    @sukhwinderkhera9162 16 дней назад +3

    ਪਹਿਲੀ ਗੱਲ ਇਹ ਹੈ ਕਿ ਬਿਨਾ ਤਰਕ ਤੋ ਇਸ ਦਾ ਲੈਕਚਰ ਨਹੀਂ ਹੁੰਦਾ।ਗੁਰਬਾਣੀ ਦੇ ਸ਼ਬਦ ਦੀ ਕਥਾ ਕਰੇ ਕੋਈ ਵਿਤਕਰਾ ਨਹੀਂ।ਜਦੋਂ ਤਰਕਾਂ ਤੇ ਹੀ ਜ਼ੋਰ ਲਾਈ ਜਾਂਣਾ ਫਿਰ ਕਹਿਣਾ ਲੋਕ ਸਾਨੂੰ ਫਤਹਿ ਨਹੀਂ ਬਲਾੳਦੇ।

  • @Never_Forget84
    @Never_Forget84 16 дней назад

    Feel the pain iof youth of Punjab..
    Drug free,developed punjab...
    Prove the trust shown by voters..waheguru

    • @ASTeer1699
      @ASTeer1699 16 дней назад

      Panjab progress not possible under Indian state rule.

  • @lakhasinghlakhasingh5592
    @lakhasinghlakhasingh5592 16 дней назад

    3:12

  • @laxmansingh11
    @laxmansingh11 16 дней назад +3

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਕੋਮ ਦਾ ਹੀਰਾ ਜਿੰਦਾਬਾਦ

  • @BalkarSingh-dc1oq
    @BalkarSingh-dc1oq 16 дней назад +4

    ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @HarpalSingh-th4ll
    @HarpalSingh-th4ll 16 дней назад +2

    Eh dhunda bhatkeya hoya percharka h.. hor kuj vi nhi

  • @ajaybawa4794
    @ajaybawa4794 16 дней назад +3

    ਧੁੰਦਾ ਜੀ ਮੈਂ ਤੁਹਾਨੂੰ ਬਹੁਤ ਵਾਰੀ ਸਵਾਲ ਪੁੱਛਿਆ ਤੁਸੀਂ ਦਸਮ ਗ੍ਰੰਥ ਨੂੰ ਮੰਨਦੇ ਹੋ ਜਾਂ ਨਹੀਂ ਤੁਹਾਡਾ ਕੋਈ ਜਵਾਬ ਨਹੀਂ ਆਇਆ

    • @JaswinderSingh-tg6gl
      @JaswinderSingh-tg6gl 16 дней назад

      ਯੂਟਿਊਬ ਤੇ ਸਰਚ ਮਾਰੋ, ਭਾਈ ਧੁੰਦਾ ਦੀਆਂ ਦ ਗ ਤੇ ਕਈ ਵਿਡੀਓਸ ਮਿਲ ਜਾਣਗੀਆਂ। ਉਹ ਇਸ ਗ੍ਰੰਥ ਦੇ ਸਖ਼ਤ ਵਿਰੋਧੀ ਲੱਗਦੇ ਹਨ।

    • @ajaybawa4794
      @ajaybawa4794 16 дней назад

      @@JaswinderSingh-tg6gl ਲਗਦੇ ਹਨ ਜਾ ਵਰੋਧੀ ਨੇ

    • @gurpreetsingh-wh4ex
      @gurpreetsingh-wh4ex 16 дней назад

      ਦਸਮ ਗ੍ਰੰਥ ਨੂੰ ਮੰਨਣ ਦਾ ਕਿਸ ਗੁਰੂ ਸਾਹਿਬ ਦਾ ਹੁਕਮ ਹੈ

    • @JaswinderSingh-tg6gl
      @JaswinderSingh-tg6gl 16 дней назад

      ਦ ਗ ਆਇਆ ਹੀ 1932 ਤੋਂ ਬਾਅਦ। total contradictory to SGGS.

    • @ajaybawa4794
      @ajaybawa4794 16 дней назад

      @@JaswinderSingh-tg6gl ਦਸਮ ਗ੍ਰੰਥ ਵਿੱਚ ਜੋ ਵੀ ਲਿਖਿਆ ਹੈ ਉਹ ਫਿਰ ਸਭ ਝੂਠ ਹੈ ਥੋੜਾ ਚਾਨਣਾ ਪਾਓ

  • @dilrajsohal3676
    @dilrajsohal3676 16 дней назад +1

    ਭਾਈ ਸਰਬਜੀਤ ਸਿੰਘ ਧੰਦਾ ਸਿੱਖ ਕੌਮ ਦਾ ਹੀਰਾ

    • @gurmeetdhaliwal287
      @gurmeetdhaliwal287 16 дней назад

      😂ਸਾਬਲੇ ਟਿਕਾ ਕੇ ਐਹੂ ਜੀਹਾ ਹੀਰਾ ਕੋਈ ਹੋਰ ਨਾ ਲੇਜੇ ਪਿਸੇ ਲਕੋਲੈ ਬੇਲੀ ਥਾਂ ਵਿੱਚ ਨਾਲੇ ਧੋਦੇ ਨੂੰ ਸੁਰਤ ਆਜੂ 😂 ਗੁੱਸਾ ਨਾ ਕਰੀਂ ਤੇਰਾਂ ਹੱਕ ਬਣਦਾ 😂

    • @ASTeer1699
      @ASTeer1699 16 дней назад

      😂

    • @ASTeer1699
      @ASTeer1699 16 дней назад

      😂

  • @sarbjeetsingh-kx2om
    @sarbjeetsingh-kx2om 16 дней назад

    Bhai amritpal singh ji zindabad

  • @Jassibawa11
    @Jassibawa11 16 дней назад

    Bhai amritpal singh jindabad

  • @BawaJBrar
    @BawaJBrar 17 дней назад +9

    ਅਮਿਰਤਪਾਲ ਦੀ ਮਾਤਾ ਕਹਿ ਰਹੀ ਮੇਰਾ ਪੁਤ ਖ਼ਾਲਿਸਤਾਨ ਦਾ ਧਾਰਨੀ ਨਹੀ ਹੈ॥ ਅਮਿਰਤਪਾਲ ਨੇ ਵੀ ਸੰਹੁ ਚੁਕੀ ਹੈ ਕਿ ਮੈ ਭਾਰਤ ਦੇ ਸੰਵਿਧਾਨ ਦੇ ਦਾਇਰੇ ਵਿਚ ਰਹਿ ਕਿ ਭਾਰਤ ਮਾਤਾ ਦੀ ਸੇਵਾ ਕਰਾਗੇ॥ ਪਰ ਦੂਸਰੇ ਪਾਸੇ ਅਮਿਰਤਪਾਲ ਚੋਣਾ ਤੋ ਪਹਿਲਾ ਕਹਿੰਦਾ ਸੀ ਮੈ ਭਾਰਤੀ ਸੰਵਿਧਨ ਨੂੰ ਨਹੀ ਮੰਨਦਾ ਮੇਰਾ ਟੀਚਾ ਖ਼ਾਲਿਸਤਾਨਹੈ॥

    • @nsjhanjoti
      @nsjhanjoti 17 дней назад

      Right

    • @sharanjeetkaur2800
      @sharanjeetkaur2800 16 дней назад +1

      @@nsjhanjoti sahi gal aggey aggey dekho hota hai kya

    • @gursharnsinghs7249
      @gursharnsinghs7249 16 дней назад +1

      ​@@sharanjeetkaur2800 hun v eho gl akhda ohne odo e chithi pai jail cho oh pado.... oh banda apne stand te pakka va pr dogle sikh hogge jo panth pith kri baithe aa thoo va

    • @sharanjeetkaur2800
      @sharanjeetkaur2800 16 дней назад

      @@gursharnsinghs7249 fer us ne eh kyun keha k mein savidhann de dayire vich reh k bharat mata di seva kranga

    • @gursharnsinghs7249
      @gursharnsinghs7249 16 дней назад +1

      @@sharanjeetkaur2800 te fr? ohne odo e akhta c j savidhan sanu varta pya asi varta ge..... sikhaa ghar paidha hoye j patshahi dave badle ek ek jung ch apa 50 50 hajar banda shahid kraya pith n kro maharaj kakhaa to houla kar den ge

  • @AjmerSingh-er1kl
    @AjmerSingh-er1kl 16 дней назад +1

    ਹਰਨੇਕ ਸਿੰਘ ਤੇ ਵੀ ਹਮਲਾ ਕੀਤਾ ਸੀ ਉਹ ਠੋਕੇ ਕਾਨੂਨ ਨੇ

  • @MohinderSingh-qj3ux
    @MohinderSingh-qj3ux 11 дней назад

    Dhunda sahib ji tusi gurbani de prachark han........sab no certificate den di tuhanu kine power diti......je tuhade Ander nam baseya hunda....te tusi loka no certificate na bando

  • @surindersinghsidhamerimathohri
    @surindersinghsidhamerimathohri 16 дней назад +1

    BANTA SIN SIN SIN SIN GURUS SAHIBAN JI DA CHOR CHOR CHOR CHOR CHOR CHOR CHOR CHOR CHOR CHOR CHOR.
    BANTA SIN SIN SIN SIN SIN SIN GURMAT, GURBANI AND GURMAT SIDHANT DA CHOR CHOR CHOR CHOR CHOR CHOR CHOR CHOR CHOR

  • @ASTeer1699
    @ASTeer1699 16 дней назад

    Dhindsa sahib dukan jini marji chalao par Sikha nu ik duje naal na ladao. Khakhi knicker thodi choice.

  • @MohinderSingh-qj3ux
    @MohinderSingh-qj3ux 11 дней назад

    College ch pad ke koi ...guru da sikh ni ban sakda.....teacher ban sakda..............

  • @amritpalsinghkhalsa3947
    @amritpalsinghkhalsa3947 16 дней назад +1

    ਪਾਣੀ ਬਾਰੇ ਬੋਲਣਾ ਰੁਖਾ ਬਾਰੇ ਬੋਲਣਾ ਬਹੁਤ ਵਦੀਆ ਫਰਛਾ ਤੇ ਪਾਣੀ ਨਾ ਰੋੜੋ ਪੋਚਾ ਲਾਉ ਇਕ ਰੁੱਖ ਮਹੀਨੇ ਵਿੱਚ ਇੱਕ ਬੰਦਾ ਲਾਵੇ ਘਰ ਵਿਚ ਪੰਜ ਜੀ ਨੇ ਮਹੀਨੇ ਦੇ ਪੰਜ ਰੁੱਖ ਲੱਗੇ ਸਾਲ ਦੇ ਸੱਠ ਰੁੱਖ ਲੱਗੇ ਹਰ ਪਰਵਾਰ ਜੁਮੇ ਵਾਰੀ ਸਮਜੇ

    • @sarabsingh5487
      @sarabsingh5487 16 дней назад

      ਰੁੱਖਾਂ ਬਾਰੇ ਤੁਹਾਡੇ ਵਿਚਾਰ ਬਹੁਤ ਬਹੁਤ ਵਧੀਆ ਹਨ,, ਪਰ ਅੱਜ ਦੇ ਸਮੇਂ ਸਭ ਤੋਂ ਵੱਧ ਗਰਮੀ ਦੇ ਜ਼ਿੰਮੇਵਾਰ A.C ਵੀ ਨੇ਼,, ਇਹਦੇ ਬਾਰੇ ਵੀ ਸੋਚਣਾ ਬਣਦਾ ਏ ਜੀ,

  • @dhaakadbande5464
    @dhaakadbande5464 16 дней назад +3

    ਭਾਈ ਸਰਬਜੀਤ ਸਿੰਘ ਖਾਲਸਾ ❤ ਜੀ ਤੁਸੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ❤ ਜੀ ਦੀ ਮੱਦਦ ਕਰੋ । ਭਰਾਵਾਂ ਚੋਂ 100 ਗੱਲਾਂ ਹੋ ਜਾਦੀਆ ਪਰ ਏਦਾ ਮਤਲਬ ਨਹੀ ਛੋਟੇ ਭਰਾ ਦੁਸਮਣਾ ਦੇ ਘੇਰੇ ਚੋ ਹੋਵੇ ਆਪਾ ਚੁਪ ਰਹੀਏ , ਖਾਲਸਾ ਜੀ ਖੁਲਕੇ ਭਾਈ ਸਾਬ ਦੇ ਹੱਕ ਚੋਂ ਬੋਲੋ ਸਾਨੂੰ ਤੁਹਾਡੇ ਤੇ ਮਾਣ ਆ

    • @gurmeetdhaliwal287
      @gurmeetdhaliwal287 16 дней назад +1

      ਭਾਈ ਸਾਹਿਬ ਜੀ ਤੁਸੀਂ ਬਹੁਤ ਸਿਆਣੇ ਸਿੱਖ ਹੋ ਪਰ ਏਹੋ ਜਿਹੇ ਵੱਡੇ ਵੀਦਵਾਣ ਪੇਸ਼ੇ ਦੇ ਪੁੱਤ ਦਿੱਲ ਵਿੱਚ ਏਰਖਾ ਸਾਫ ਦਿਖਾਈ ਦਿੱਦੀਆ ਐਦੀਆ ਧੀਆਣ ਨਾਲ ਗੱਲਾਂ ਸੁਣਨੀਓ❤

    • @sukhwantsingh1465
      @sukhwantsingh1465 16 дней назад

      ​@@gurmeetdhaliwal287 ਵੀਰ ਜੀ ਸਰਬਜੀਤ ਸਿੰਘ ਧੂੰਦਾ ਨੇ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਨਹੀਂ ਕੀਤਾ। ਸਗੋਂ ਅੰਮ੍ਰਿਤਪਾਲ ਸਿੰਘ ਨੇ ਵਿਰੋਧ ਦੀ ਸ਼ੁਰੂਆਤ ਕੀਤੀ ਸੀ ਪਿੰਡ ਧੂੰਦਾ ਤੋਂ

  • @KuldeepSingh-ue2yn
    @KuldeepSingh-ue2yn 16 дней назад

    Hun jit gaya khalstan bna dio

  • @taranpalsingh7410
    @taranpalsingh7410 16 дней назад

    Bhai sahib mudde te gall karea karo eve apnia siftan na kari jaea karo . 10 15 mint apnia sifta ch hi kadte

  • @JagjitSingh-je4tq
    @JagjitSingh-je4tq 16 дней назад

    ਇਹ ਤਾਂ ਆਪ ਖੱਚ ਐ ਇਸ ਨਾਲ ਕਾਹਦੀ ਚਰਚਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉੱਤੇ ਤਾਂ ਇਹ ਖੱਚ ਤਰਕ ਕਰਦਾ ਹੈ |

    • @sharanjeetkaur2800
      @sharanjeetkaur2800 16 дней назад +3

      @@JagjitSingh-je4tq fer khach di vdeo kyun vekh rahe ho?tusi apna kamm kro te os nu apna kamm karan deyo.