Reborn Heer (Official 8K Video) Rajvir Jawanda | Ayesha Khan

Поделиться
HTML-код
  • Опубликовано: 7 июл 2022
  • #rebornheer #rajvirjawanda #ayeshakhan
    Presenting Song of "Reborn Heer" Song, In Voice Of Me "Rajvir Jawanda", Pen Downed By "Singhjeet", and Music By "G Guri", For More updates Subscribe My Official RUclips Channel For Upcoming Songs: bit.ly/2CMOvcNRajvirJawanda
    Make Instagram Reels: / 606764427300053
    This is Official Channel Of Punjabi Singer & Actor Rajvir Jawanda, This Channel Make For Live Videos And New Songs For You.
    Download & Stream:
    iTunes : / reborn-heer-single
    Apple : / reborn-heer-single
    Amazon : music.amazon.in/albums/B0B5RG...
    Spotify : open.spotify.com/album/7wjT78...
    Shazam : www.shazam.com/gb/track/62260...
    Resso : m.resso.com/ZSRJXa1QK/
    Reels : / 606764427300053
    Song Credits:
    Rajvir Jawanda Featuring Ayesha Khan
    Singer: Rajvir Jawanda
    Female Lead: Ayesha Khan
    Lyrics: Singh Jeet
    Music: G Guri
    Mix & Master: Sameer Charegaonkar
    Video Director: Taranveer Singh
    Dop & Edit: Regan Dadu
    Jimmy Zib: Manish Arora
    Bhangra Group: Sonu Pardhan
    Art work: Ritesh Kumar ( Pinky )
    Makeup & Hair: Jimmy makeover
    Photographer: Sukhdarshan Singh
    Still & Making: Raj Famous films
    Production: K Two Films
    Costumes: Aman Lotey
    Casting: Obed Afridi
    Video: A Taranveer Singh Films
    Publicity Designing: Roop Kamal Singh
    Label: Rajvir Jawanda
    Digitally Managed and Distributed by: JSMG Digital
    Contact Number: +91-9461909432
    Enjoy And Stay Connected With Artist || RAJVIR JAWANDA
    Instagram- / rajvirjawandaof. .
    Facebook- / rajvirjawand. .
  • ВидеоклипыВидеоклипы

Комментарии • 975

  • @race755
    @race755 2 года назад +32

    ਇਹਨੂੰ ਹੀ ਤਾਂ ਸਿਰਾ ਕਹਿੰਦੇ ਆ ਜਨਾਬ ਤੇ ਸਿੰਘਜੀਤ ਬਾਈ ਨੇ ਵੀ ਲਿਖਨ ਆਲੇ ਵੱਟ ਹੀ ਕੱਡਤੇ💯💯💯💯

  • @JagmeetSandhu13
    @JagmeetSandhu13 2 года назад +14

    ਕਹਿਰ ਕਹਿਰ ਕਹਿਰ ⚡️⚡️

  • @user-wi1hg5mj6j
    @user-wi1hg5mj6j 14 дней назад +1

    ਅੱਤ ਕਰਤੀ ਰਾਜਵੀਰ ਬਾਈ,, 👌👍🔥❤❤❤🙏😊😊🎉🎊💪👌👍🔥❤

  • @lovepreetsalhan3683
    @lovepreetsalhan3683 2 года назад +4

    Ik like mere veer singh jeet chankoian lai ve,keya song likheya mere veer ne and sirra karta Rajveer jawandha veer ne vee❤️❤️❤️❤️

  • @lovepreetsingh-gt7zi
    @lovepreetsingh-gt7zi 2 года назад +5

    ❤❤ ਬਹੁਤ ਖੂਬ😘

  • @harmansraal3387
    @harmansraal3387 Год назад +3

    Att aa song vera gana sun ka dil khush ho gaya sanu bhut.kushi hai ka tusi anaa vadiya gana guanda ho raab tuhanu chardi kala vich rakhe🙏😊😊😊❤❤❤

  • @Thealtafmalik_
    @Thealtafmalik_ 2 года назад +28

    ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

    • @alanherrera1158
      @alanherrera1158 2 года назад

      No entiendo lo que escriben pero la musica suena bien. I speak a little english

    • @BABALGILL-qf2kt
      @BABALGILL-qf2kt 2 года назад

      Nice

  • @MKMK-nb1ur
    @MKMK-nb1ur 2 года назад +33

    ਬਸ ਇੰਤਜ਼ਾਰ ਰਹਿੰਦਾ ਏ ਤੇਰੇ ਗੀਤਾ ਦਾ ,ਕਦੇ ਸਬਰ ਨਾਲ, ਕਦੇ ਬੇਸਬਰੀ ਨਾਲ..⌛

  • @gagandeepkaur6833
    @gagandeepkaur6833 2 года назад +4

    ਬਹੁਤ ਸੋਹਣਾ ਗੀਤ ਵੀਰ

  • @HARPREETSINGH-le8kr
    @HARPREETSINGH-le8kr 2 года назад +4

    3rd fire song of Rajveer Jawanda Order,Dss Bhabiye and now this 🔥🔥🔥

  • @samarsingh6700
    @samarsingh6700 2 года назад +15

    ਬਹੁਤ ਵਧੀਆ ਗੀਤ ਲਿਖਿਆ ਬਾਈ singhjeet ਨੇ। ਖਿੱਚ ਕੇ ਰੱਖੋ ਕੰਮ ਬਾਈ ਜੀ 🎊🎊 ਰੱਬ ਤੇਰੀ ਕਲਮ ਨੂੰ ਹੋਰ ਚਾਰ ਚੰਨ ਲਾਏ। ਪੰਜਾਬੀ ਸੱਭਆਚਾਰ ਨਾਲ ਜੁੜਿਆ ਗੀਤਕਾਰ 👍👍
    ਰਾਜਵੀਰ ਜਵੰਦਾ ਦੀ best performance 🎊🎊

  • @singhisking1143
    @singhisking1143 2 года назад +60

    मैं हिंदु हूं बिहार के पवित्र पटना जिले से हूं
    जहां गुरु गोविंद सिंह जी का जन्म हुआ
    love you सीख भाईयो भगवान आपको हमेशा खुश रखें

  • @Anshul_Awana_ji
    @Anshul_Awana_ji 2 года назад +3

    चाँद की चाहत में पास बैठी जन्नत को ना पहचान सके,
    दिल की हालत ही कुछ ऐसी थी, हम सच्चे इंसान को ना जान सके।

  • @arshgoria1472
    @arshgoria1472 2 года назад +4

    Very nyc song 💞💞 pure 3 saal baad meri apne pyr nal mulaqat hon ja rhia ji first time dil khush hogea😂😘😘😘

  • @SukhwinderSingh-wq5ip
    @SukhwinderSingh-wq5ip 2 года назад +12

    ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @dickycheema3920
      @dickycheema3920 2 месяца назад

      Where farmer come in song farmer agitation behind AAP party to safe guard kejri Natwarlal . Today congress AAP party help farmer .

  • @deepjandoria3545
    @deepjandoria3545 2 года назад +7

    ਬਹੁਤ ਸੋਹਣਾ ਗੀਤ ਸਰਦਾਰਾ ਨਜਾਰਾ ਆ ਜਾਂਦਾ ਜਦੋ ਸੁਣਦੇ ਆ,,, ਇਸ ਤਰਾਂ ਹੀ ਨਵੇਂ ਨਵੇਂ ਗਾਣੇ ਸੁਣਾਉਂਦੇ ਰਹੋ,,, ਮਾਲਕ ਚੜ੍ਹਦੀ ਕਲਾ ਕਰੇ ਜਵੰਦਾ ਸਾਬ ਪੂਰੀ ਟੀਮ ਦੀ

  • @sjyotkaur928
    @sjyotkaur928 Год назад +13

    ਬਹੁਤ ਸੋਹਣਾ ਗੀਤ ਆ ਤੇ ਗੀਤ ਦੇ ਬੋਲ ਵਿ ਪੁਰੇ ਕੈਮਂ ਆ 🙌🏻
    ਵਾਹਿਗੁਰੂ ਜੀ ਤੋਹਨੁੰ ਚੜਦੀਕਲਾ ਵਿੱਚ ਰੱਖੇ 🙏🏻❤️

  • @jpgorayajpgoraya4551
    @jpgorayajpgoraya4551 2 года назад +5

    Bohat sohna gnna aa veer g and very nice liyerc✌✌👌👌

  • @jagjeetsingh6802
    @jagjeetsingh6802 2 года назад

    ਬਹੁਤ ਸੋਹਣਾ ਗਾਇਆ ਰਾਜਵੀਰ ਨੇ ਅਤੇ ਸਿੰਘ ਜੀਤ ਚਣਕੋਈਆਂ ਨੇ ਲਿਖਣ ਵਾਲਾ ਸਿਰਾ ਲਾਹ ਦਿੱਤਾ

  • @jagdeepsingh5666
    @jagdeepsingh5666 2 года назад +1

    ਬਹੁਤ ਵਧੀਆ ਗੀਤ ਵੀਰ ਜੀ,, ਸਪੋਟ ਕਰਿਆ ਕਰੋ, ਇਹ ਅਸਲੀ ਸਭਿਆਚਾਰ ਦੇਖਾਇਆ ਗੀਤ

  • @avtarsinghpurewal5572
    @avtarsinghpurewal5572 Год назад +3

    ਮਜਾ ਆ ਗਿਆ ਗਾਣਾ ਸੁਣ ਕੇ

  • @baidwanpreet7223
    @baidwanpreet7223 2 года назад +3

    Bhot pyari video 🎬 perfectly directed 😍😍

  • @bootasingh5226
    @bootasingh5226 Год назад +1

    O m g 100000000000 vari sun leya sp

  • @jaideepkhosa6394
    @jaideepkhosa6394 2 года назад +3

    Pta Mai kini war repeat sunya a song.god bless you bro

  • @manjotteonaoneness5832
    @manjotteonaoneness5832 Год назад +3

    ਲੋਕ ਗੀਤ ❤️

  • @MKMK-nb1ur
    @MKMK-nb1ur 2 года назад +3

    ਬਹੁਤ ਸੋਹਣਾ ਗੀਤ ਗਾਇਆ ਅਤੇ ਰਾਜਵੀਰ ਜਾਵੰਦਾ ਨੇ ਤਾਂ ਕਮਾਲ ਕਰਤੀ
    ਬਹੁਤ ਸੋਹਣਾ ਭੰਗੜਾ,❤️ਦਿਲ ਛੂਹ ਗਿਆ। rj

  • @kawalpreetsingh5249
    @kawalpreetsingh5249 2 года назад +1

    Vdia ganeya nu ta views ni onde.. Htyara ja nsheya ale ganeya nu minta c lakha views a jnde
    Baki jawanda baii wat kd te gane de 💥❤️love you vre

  • @VarinderSingh-io8lw
    @VarinderSingh-io8lw 2 года назад +3

    Kya personality hai 👌👌
    Rajvir Jawanda 💕💕

  • @MKMK-nb1ur
    @MKMK-nb1ur 2 года назад +4

    ਬਹੁਤ ਵਾਧੀਆ ਗੀਤ

  • @lakhwinderkaur4814
    @lakhwinderkaur4814 2 года назад +12

    ਵਾਹ ਵਾਹ ਮੇਰੇ ਰੱਬਾ ਵਾਹ ਵਾਹ ਮੇਰੇ ਪੁੱਤ ਜੀ ਰਾਜਵੀਰ ਸਿੰਘ ਜੰਵਦਾ ਜੀ ਵਾਹ ਮੇਰੇ ਪੁੱਤ ਵਾਹ ਮੇਰੇ ਧਰਮਰਾਜ ਜੀ ਵਾਹ ਸੱਚੇ ਸੁੱਚੇ ਸੁਰਮੇਂ ਸੱਚ ਦਾ ਘਰ ਬਹਾਦਰ ਬਾਪੂ ਜੀ ਘਰ ਲੱਭੋ ਫੇਰ ਸੱਚ ਸਾਹਮਣੇ ਆਉ ਮੀਡੀਆ ਜੀ ਫੇਰ ਸੱਚ ਸਾਹਮਣੇ ਆਉ ਪਹੇਲੀ ਮੁਲਾਕਾਤ ਦਾ

  • @dhillongurbeer5210
    @dhillongurbeer5210 2 года назад +1

    Ah hunda a gana te sangeet rooh hi khush ho j sun k nzara nzara nzara ❤❤❤❤👌👌👌👌👌👌

  • @SandeepSingh-dr6rl
    @SandeepSingh-dr6rl 2 года назад +2

    Nzaara aa gyaa bai😍😍😘😘😘..kya song gaya yr🤗🤗🤗

  • @deepamanbhikhi4041
    @deepamanbhikhi4041 2 года назад +3

    ਆਹ ਹੁੰਦੇ ਆ ਜਿੰਦਾਦਿਲੀ ਗੀਤ .... ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਜਿੰਦਾਬਾਦ..... ❣️❣️❣️❣️😘😘

  • @sukhicheema7196
    @sukhicheema7196 2 года назад +4

    Sirra Song 🔥

  • @tejinderdehar8919
    @tejinderdehar8919 2 года назад +1

    G guri bhaji att krayi payi aa music di

  • @VijayKumar-yj2fn
    @VijayKumar-yj2fn 2 года назад

    Ghaint galbaat....👌👌👌👌👌

  • @Subbatadun
    @Subbatadun Год назад +13

    This is some serious Punjabi music after such a long time !!! This literally made me do BHANGRA at 2:30Am at night ❤️❤️🔥🔥🔥.. keep bring such heavy tracks .. one love !!

  • @harroopsingh3253
    @harroopsingh3253 2 года назад +3

    Wowwwwwwww .... Great song #rajvirjawanda🤩🤩♥️

  • @makhangujjars4744
    @makhangujjars4744 Год назад +1

    Kya baat hai ji 😘❤️ Raab thanu hamesha chadikala vich rakhe❤️❤️

  • @drawingtutorials1147
    @drawingtutorials1147 2 года назад +1

    Sera veer ji❤️

  • @sjyotkaur928
    @sjyotkaur928 Год назад +3

    Wow wonderful Super hit Song 🎶
    ❤️🙌🏻🙌🏻

  • @lakhwinderkaur4814
    @lakhwinderkaur4814 2 года назад +21

    ਵਾਹ ਵਾਹ ਮੇਰੇ ਰੱਬਾ ਵਾਹ ਵਾਹ ਮੇਰੇ ਥੰਮ ਸਾਹਿਬ ਜੀ ਵਾਹ ਮੇਰੇ ਰੱਬਾ ਵਾਹ ਵਾਹ ਵਾਹ ਮੇਰੇ ਰੱਬਾ ਸੱਚੇ ਸੁੱਚੇ ਸੁਰਮੇਂ ਮੇਰੇ ਵੀਰ ਜੀ ਬਿਆਸ ਵਾਲੇ ਵੀਰ ਭੈਣ ਬੁਹਤ ਜਾਦ ਕਰਦੀ ਵੀਰ ਜੀ

    • @ikodapasara8143
      @ikodapasara8143 2 года назад +3

      ਬਿਆਸ ਤੇ ਬੇਆਸ ਕੌਣ ਆ ?

    • @anmolsidhu06
      @anmolsidhu06 2 года назад +1

      @@ikodapasara8143 beas pind a naam a

    • @ikodapasara8143
      @ikodapasara8143 2 года назад +1

      @@anmolsidhu06 ਓਹ ਤਾਂ ਪਤਾ ਪਰ ਇਸ ਗਾਣੇ ਚ ਕਿਸ ਤਰਾਂ ਸੰਬੰਧਤ ਆ ?

    • @Bhullar24
      @Bhullar24 2 года назад +1

      Pta nhi ke ke boli ja rhi eh madam

  • @princesandhu1110
    @princesandhu1110 Год назад +2

    1:49 ਹੁਣ ਕਿਉਂ ਨੀ Deep ਗਲੇ ਦੇ ਖਿਲਾਫ ਬੋਲਦਾ ਤੂੰ😂😂

  • @FantomFunkRecordingStudio
    @FantomFunkRecordingStudio 2 года назад +1

    Kaint aa bhai 😍😍

  • @life_target7287
    @life_target7287 2 года назад +4

    Gaint song aa puraa
    Att kra ti 💪💪

  • @baidwanpreet7223
    @baidwanpreet7223 2 года назад +6

    Punjabiya nu proud feel karwata ik wari fer👌🏻👌🏻

  • @ReshamSingh-ql6fp
    @ReshamSingh-ql6fp Год назад

    Wah ji wah nira jehar👌

  • @bakshisingh6355
    @bakshisingh6355 2 года назад

    Jwanda Saab end kra Diti

  • @Sultxn_khxn
    @Sultxn_khxn 2 года назад +6

    Singhjeet chankoian lyrics 👍❤️❤️

  • @23nagra
    @23nagra Год назад +10

    Love this Guy Respectful and Classy 🙏❤

  • @AnilKumar-ld6lg
    @AnilKumar-ld6lg 2 года назад +2

    Kaim jtta ♥️✌️✨🧿🥀🔥

  • @bagganizamaniwala2455
    @bagganizamaniwala2455 2 года назад

    Kaim galbaat....👌👌👌👌

  • @jawandasaab8339
    @jawandasaab8339 2 года назад +4

    ਬਹੁਤ ਹੀ ਸੋਣਾ ਗੀਤ ਆ ਉਸਤਾਦ ਜੀ ❤❤❤❤🥀🥀🥀❤❤🥀🥀❤❤❤🤘🤘🤘🤘🤘🤘🤘🙏🙏🙏🙏🙏🙏

  • @ranjitsingh1885
    @ranjitsingh1885 2 года назад +6

    Full cruntt es song vich Dil krda bar bar Suni jawa vahe guru ji tuhanu hamesa chardi kalla ch rakhe veer ji Sadi dilo ardas rajvir veere ji

  • @harmankaur7905
    @harmankaur7905 2 года назад +1

    Bhut khoob ❤️❤️❤️❤️🥰🥰

  • @kamalsidhu6196
    @kamalsidhu6196 Год назад

    Boht sona gaana wa 👌🏼👌🏼

  • @lakhwinderkaur4814
    @lakhwinderkaur4814 2 года назад +53

    ਥੰਮ ਸਾਹਿਬ ਜੀ ਮੇਰੇ ਪੁੱਤ ਜੀ ਰਾਜਵੀਰ ਸਿੰਘ ਜੰਵਦਾ ਜੀ ਮੇਰੇ ਮੱਨ ਨੂੰ ਬਹੁਤ ਖੁਸ਼ੀ ਹੁੰਦੀ ਜਦੋਂ ਪੁੱਤ ਜੀ ਬਾਜ਼ ਵਾਂਗੋਂ ਉਡਾਰੀਆਂ ਮਾਰਦੇ ਨੇ ਬਾਜ਼ ਵਾਂਗੋਂ ਦਿਲਾਂ ਨੂੰ ਛੂਹ ਲੈਂਦੇ ਨੇਂ ਮੇਰੇ ਪੁੱਤ ਨੇ ਬਾਜ਼ ਵਰਗੇ ਨੇਂ ਬਾਜ਼ ਬਣਕੇ ਦਿਲਾਂ ਨੂੰ ਛੂਹ ਲੈਂਦੇ ਏਂ ਗੱਲਾਂ ਮੇਰੇ ਬਾਪੂ ਜੀ ਕਰਦੈ ਹੋਂਦੇ ਸੀ ਬਾਜ਼ ਉਡੇ ਅੰਬਰਾਂ ਤੇ ਪੁੱਤ ਅਸੀਂ ਦਿਲਾਂ ਦੇ ਪਾਦਰ ਵੇ ਬਾਜ਼ ਦੀ ਰਿਸ ਕੋਈ ਨਾ ਅਸੀਂ ਤਾਂ ਉਡਣਾ ਸਾਰੇ ਜਾਣਦੇ ਰਾਜਵੀਰ ਸਿੰਘ ਜੰਵਦੇ ਦੀ ਰਿਸ ਕੋਈ ਨਾ ਮੇਰੇ ਪੁੱਤ ਜੀ ਰਾਜਵੀਰ ਸਿੰਘ ਜੰਵਦਾ ਜੀ

  • @anitarani1600
    @anitarani1600 2 года назад +4

    Very nice song veer ji . waheguru chrdikla vich rkhe tuhanu

  • @bahadursingh1280
    @bahadursingh1280 2 года назад +2

    ਸ਼ਾਨਦਾਰ ਆਵਾਜ਼ ਦਾ ਮਾਲਿਕ, ਉੱਤੋਂ ਵੀਡੀਓ ਚ ਪੁਰਾਣਾ ਸਭਿਆਚਾਰ, ਕਿਆ ਬਾਤ ਜੱਟਾ, ਨਜ਼ਾਰਾ ਆ ਗਿਆ ਬਾਈ ਬਹੁਤ ਵਧੀਆ

  • @preetsomal9483
    @preetsomal9483 5 месяцев назад +1

    His face and attitude reminds me my someone very very special ❤

  • @Gurnoor3832
    @Gurnoor3832 Год назад +3

    🎶💫🙏ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਗਿਆ ਵਾਹਿਗੁਰੂ ਹੋਰ ਤਰੱਕੀਆਂ ਤੇ ਕਾਮਯਾਬੀਆਂ ਬਖਸ਼ਿਸ਼ ਕਰੇ।🎶💫🙏

  • @dsandeepsandhu3931
    @dsandeepsandhu3931 2 года назад +7

    ਮੁੰਡਾ ਚਣਕੋਈਆ ਆਲਾ ਲਿੱਖ ਦਾ ਦੋਰਾਹੇ ਤੋ ਕੈਦੇ ਚਾਰ ਕਿਲੋ ਮਿਟਰ ਤੇ ਪੈਦਾ ਪਿੰਡ ਚਣਕੋਈਆ ਕਲਾ ਸਿੰਘ ਜੀਤ ਵੀਰਾ ਵੱਧੀਆ ਲਿਖਦਾ

  • @krishandas2565
    @krishandas2565 2 года назад

    Aisa ore koi na hai na hoga😍

  • @ramandeepbaasi9758
    @ramandeepbaasi9758 Год назад

    Nice song purane geta di yaad aagi

  • @nishakaur5767
    @nishakaur5767 2 года назад +7

    Beautiful song 👌

  • @bymermertas2810
    @bymermertas2810 2 года назад +4

    This is called song🔥🔥

  • @alorff2039
    @alorff2039 2 года назад

    Aye hye sira lata 😻😻😻😻😻😻😻

  • @kunj_meena_
    @kunj_meena_ 2 года назад +1

    ਬਹੁਤ ਸੋਹਣਾ ਗੀਤ ਗਾਇਆ

  • @sewakgill7923
    @sewakgill7923 2 года назад +3

    ਵਾਹ ਬਹੁਤ ਖੂਬ ਜੀ ......❤❤❤👌👌👌

  • @bhupindersingh7215
    @bhupindersingh7215 2 года назад

    end rajveer tnxxx sooo much bai ji

  • @MohdIshaqTHAKKAR
    @MohdIshaqTHAKKAR 2 года назад +2

    Vadiya song ggg

  • @sumitkhanna5632
    @sumitkhanna5632 2 года назад +3

    Lots of love sir
    Best wishes from UP
    kaint ❤️❤️

  • @jackmashi9164
    @jackmashi9164 2 года назад +4

    Congratulations paji 🔥🔥🔥

  • @avtarsingh3885
    @avtarsingh3885 11 месяцев назад

    ਵੈਰੀ ਗੁੱਡ
    ਸਾਵਾ ਸੇ ਜਵੰਦਾ ਸਾਹਿਬ
    ਮੰਨ ਗਿਆ
    ਮਜਾ ਆ ਗਿਆ

  • @GurpreetKaur-cd2pt
    @GurpreetKaur-cd2pt 2 года назад +3

    Endless song🤩🥳

  • @sonysandhu7644
    @sonysandhu7644 2 года назад

    ਗੱਲਬਾਤ ਆ ਜੱਟਾ ਪੂਰੀ ✌️

  • @SandeepKumar-vz3jb
    @SandeepKumar-vz3jb 2 года назад

    Sirrrra gall baat Bhai Saab 👍

  • @hckbrothers6629
    @hckbrothers6629 2 года назад +5

    He represents Punjabi culture in best way. Our wishes are with you Rajvir .🙏🙏🙏

  • @harmansraal3387
    @harmansraal3387 2 года назад +5

    Wow super duper song very beautiful action and great singer 😎😎🥰🥰😘😘👍

  • @navdeeshsekhon3148
    @navdeeshsekhon3148 2 года назад +2

    Kya baat hai 👌👌👌👌 rajveer JII ਮੈਂ ਪੰਜਾਬੀ songs ਬਹੁਤ ਘੱਟ ਸੁਣਦੀ ਹਾਂ, ਪਰ ਤੁਹਾਡਾ song ਲਾਜਵਾਬ ! ਬਹੁਤ ਖੂਬ ਜੀ ! Song ch look ਵੀ ਬਹੁਤ ਘੈਂਟ

  • @sukhchansingh4507
    @sukhchansingh4507 2 года назад +1

    ਬਹੁਤ ਵਧੀਆ ਗੀਤ

  • @darkzillax2859
    @darkzillax2859 2 года назад +35

    Our diamond is back with fire work 😍🔥❤️

  • @kulvirkaurrao5253
    @kulvirkaurrao5253 2 года назад

    No trending bkvas... Sohna te saf pehrava I like it... So one like mere vlo saf suthri vedio nu

  • @robinsandhu6760
    @robinsandhu6760 2 года назад +2

    ਕਿਆ ਹੀ ਬਾਤਾਂ ❤️🔥 ਪੂਰੀ ਅੱਤ ਕਰਾਈ ਆ ਗੀਤ ਚ🌟

  • @ajaykanotta
    @ajaykanotta 2 года назад +6

    Legend never die 👑 Immortal Sidhu 👑

  • @dhanoa753
    @dhanoa753 2 года назад +5

    Siraaaaa song 👍❤️
    Always both stay blessed .... rajvir jwanda sir and singh jeet Chankoian ❤️

  • @VEEHTEEH_22
    @VEEHTEEH_22 2 года назад

    ਬਹੁਤ ਖੂਬ

  • @singhkhalsa3942
    @singhkhalsa3942 2 года назад +1

    Jidan da bai sadda ghaint aaa ji song tan pher aaape att hona aaaa sirra bai ji 🥰🥰🥰👌👌👌✌✌✌

  • @BABALGILL-qf2kt
    @BABALGILL-qf2kt 2 года назад +3

    Excellent work brother and nice song and video

  • @hosh_mein_aa-thats_all
    @hosh_mein_aa-thats_all 2 года назад +3

    Pride of Punjab -Rajvir Jawanda

  • @Lakhwinderkaurbajwa
    @Lakhwinderkaurbajwa 2 года назад +1

    Bhout sohna song ...🥰

  • @RavinderSingh-yx1cs
    @RavinderSingh-yx1cs 2 года назад

    Vvvvv nice song superrrrrrr

  • @laavkitchen2782
    @laavkitchen2782 2 года назад +6

    PROUD OF YOU. ALL SONG OF YOUR AMAZING😚😚🔥

  • @lakhwinderkaur4814
    @lakhwinderkaur4814 2 года назад +4

    ਵਾਹ ਵਾਹ ਮੇਰੇ ਪੁੱਤ ਜੀ ਥੰਮ ਸਾਹਿਬ ਜੀ ਨੂੰ ਲੱਭ ਲਿਆ ਧੰਨਾਂ ਭਗਤ ਜੀ ਬਣ ਰਾਜਵੀਰ ਸਿੰਘ ਜੰਵਦਾ ਜੀ ਧੰਨਾਂ ਭਗਤ ਜੀ ਕਹਿੰਦੇ ਕੁੜੀ ਅੱਕਲ ਵਾਲ਼ੀ ਚਾਹੀਦੀ ਰੱਗ ਨੂੰ ਕੀ ਕਰਨਾ ਕਰਤਾਰਪੁਰ ਸਾਹਿਬ ਜੀ ਲਾਂਘੇ ਵਾਲ਼ੀ ਮੋਹਰ ਲੱਭੋ ਫੇਰ ਸੱਚ ਸਾਹਮਣੇ ਆਉ ਮੀਡੀਆ ਜੀ

  • @atharvasatdeve1608
    @atharvasatdeve1608 2 года назад +2

    Siraa hi krate bai ne🔥🔥 lov bai ji

  • @happyvirk5930
    @happyvirk5930 2 года назад

    bahut wadiya geet g great veer ....

  • @anshul0682
    @anshul0682 2 года назад +3

    ❤️❤️

  • @PreetiSharma-ci1ym
    @PreetiSharma-ci1ym 2 года назад +11

    wow...an old traditional touch to the new song ❤️ amazing 🙏🏽

  • @AmritSingh-hn1hw
    @AmritSingh-hn1hw 2 года назад

    Boht he awsm gaana da video

  • @kamaldeepkaur9166
    @kamaldeepkaur9166 2 года назад +1

    Bht sohna song aa tuhanu ta mera papa bi bht sunda ty papa fannn ny tuhada mai vi tuci mera papa wrga ho same 🥰 rajveer ji