Punjabi Gidha 2024 | New Modern Boliyan | Miss World Punjaban | Lyrical video | Harinder Hundal |

Поделиться
HTML-код
  • Опубликовано: 12 янв 2025

Комментарии • 41

  • @anitaatmaram3615
    @anitaatmaram3615 9 месяцев назад +6

    ਮੈਂ ਪੰਜਾਬ ਦੀ ਹਾਂ❤
    ਸੱਚੀ ਦਿੱਲ ਬਹੁਤ ਖੁਸ਼ ਹੁੰਦਾ ਹੈ ਜੀ ❤ Thank you very very much for This vedio❤🎉🎉👏👏👏👏👏welcome ji🤗🙏

  • @punjabilokrangamanpreetkau2022
    @punjabilokrangamanpreetkau2022 Год назад +4

    ਬਹੁਤ ਬਹੁਤ ਪਿਆਰ ਭੈਣ ਹਰਿੰਦਰ ਹੁੰਦਲ ਮਨਜਿੰਦਰ ਕਮਲ ਪੁਨੀਤ ਬਹੁਤ ਅੱਛਾ ਸਾਰੀ ਹੀ ਟੀਮ 🙏🙏🥰👌👌👍👍

  • @anitaatmaram3615
    @anitaatmaram3615 9 месяцев назад +2

    Thank you❤ very very much 🤗👏👏👏👏👏👏👏well come 🥰🤗🙏

  • @punjabilokrangamanpreetkau2022
    @punjabilokrangamanpreetkau2022 Год назад +3

    ਵੇ ਤੂੰ ਤਾਂ ਬੀਜੀ ਮੋਠ ਬਾਜਰਾ 👌👌👌ਸੰਗੀਤਕ ਧੁਨਾਂ ਦਾ ਆਨੰਦ ਹਰਜੀਤ ਗੁੱਡੂ ਭਾਜੀ ਹਮੇਸ਼ਾ ਦੀ ਤਰ੍ਹਾਂ ਬਹੁਤ ਬਹੁਤ ਖੂਬਸੂਰਤ 🙏🙏🥰👌👌

  • @harmeshlal3971
    @harmeshlal3971 6 месяцев назад +2

    ਢੱਟ ਸਾਹਿਬ “MISS WORLD ਪੰਜਾਬਣ ਦਾ ਗਿੱਧਾ “ ਵੇਖ ਕੇ ਮਨ ਗਦ-ਗਦ ਹੋ ਗਿਆ । ਏਸ ਗਿੱਧੇ ਨੇ ਐਸਾ ਮਸਤ ਕੀਤਾ ਕਿ , “ ਮੇਰੀ ਸੋਚ ਨੂੰ ਹੀ ਜਿੰਦਰਾ ਲਾ ਦਿੱਤਾ। “ਸ਼ਬਦ ਹੀ ਨਾ ਮਿਲੇ”ਤੁਹਾਡੀ ਅਤੇ ਤੁਹਾਡੀ ਟੀਮ ਦੀ “ ਸਿਫ਼ਤ ਲਿਖਣ ਨੂੰ “.
    ਮੂੰਹ ਅੱਡਿਆ ਹੀ ਰਹਿ ਗਿਆ, ਤੇ ਅੱਖਾਂ ਵਿੱਚ “ ਅੱਥਰੂ ਆ ਗਏ” ਇਹ ਬੋਲੀ ਸੁਣ ਕੇ “ ਨੀ ਪੰਜਾਬ ਹੋ ਗਿਆ ਖਾਲੀ, ਦੱਸੋ ਕਿਹੜਾ ਇਸ ਦਾ ਵਾਲੀ “?
    ਹੁਣ ਤਾਂ ਬੱਸ ਏਨਾ ਹੀ ਲਿਖਾਂ ਗਾ:-“ ਸ਼ਾਬਾਸ਼, ਕਮਾਲ, ਬਾ-ਕਮਾਲ, ਬੇ- ਮਿਸਾਲ” । ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ।

    • @MsWorldPunjaban
      @MsWorldPunjaban  6 месяцев назад

      Sukrina ji pl eh GIDHA share karo te baki video vekh k apni rai deo ji

  • @prabhjeetkaur3989
    @prabhjeetkaur3989 Год назад +2

    ਸਰਦਾਰ ਜਸਮੇਰ ਸਿੰਘ ਢੱਟ ਹੋਰਾਂ ਨੂੰ ਅਤੇ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁੁਤ ਮੁਬਾਰਕਾਂ ਅਤੇ ਬਹੁਤ ਧੰਨਵਾਦ ਇਸ ਉਪਰਾਲੇ ਲਈ।🎉🎉❤❤❤❤ਇਸ ਵਾਰ ਹੋਰ ਵੀ ਘੈੰਟ ਬੋਲੀਆਂ।❤❤👌👌👌👌

  • @dalbarkaur7677
    @dalbarkaur7677 24 дня назад +1

    ❤❤❤❤❤🎉🎉🎉🎉🎉bahut pasand aaya.

  • @kpsaddal
    @kpsaddal Год назад +1

    Boooooht khoob ji ,,, ,,,, boht jroort hai sanu asb di ,,, 🎉🎉🎉🎉🎉 sari team nu boooht wdaian tade is project lai ..

  • @maninderjitkaur4583
    @maninderjitkaur4583 Месяц назад

    ਬਹੁਤ ਵਧੀਆ

  • @Sandhu_jatt-t1z
    @Sandhu_jatt-t1z Год назад +2

    Honestly!am running short of words after seeing this and feeling that why I wasn't there 🎉🎉🎉🎉

  • @MsWorldPunjaban
    @MsWorldPunjaban  Год назад +3

    ਇਸ ਚੈਨਲ ਨੂੰ ਪਿਆਰ ਦੇਣ ਲਈ ਬਹੁਤ-ਬਹੁਤ ਧੰਨਵਾਦ, ਦੁਨੀਆ ਭਰ ਦੀਆਂ ਸੁੰਦਰ ਸ਼ੁਸ਼ੀਲ ਪੰਜਾਬੀ ਮੁਟਿਆਰਾਂ ਦੇ ਸੱਭ ਤੋਂ ਪਹਿਲੇ ਤੇ ਇਕੋ ਇੱਕ ਅੰਤਰ-ਰਾਸ਼ਟਰੀ ਸੁੰਦਰਤਾ ਮੁਕਾਬਲੇ ਦੀਆਂ ਸਾਲ 1992 ਤੋਂ ਹੁਣ ਤੱਕ ਦੀਆਂ ਵੀਡੀਓਜ਼ ਵੇਖਣ ਲਈ ਚੈਨਲ ਨੂੰ Subscribe ਕਰੋ, Share ਕਰੋ, Comment /Suggestions ਭੇਜੋ 👉
    RUclips Channel 1:
    ruclips.net/user/MsWorldPunjabanvideos?view_as=subscriber
    RUclips Channel 2:
    ruclips.net/user/missworldpunjabanfeatured
    Face Book: facebook.com/MissworldPunjabanOfficial
    Instagram: miss.world.punjaban.official

  • @baljinderpurba5933
    @baljinderpurba5933 7 месяцев назад

    ਬਹੁਤ ਖੂਬ ❤

  • @maninderkaur273
    @maninderkaur273 3 месяца назад +2

    Nice and good cool

  • @surjitgrewal
    @surjitgrewal 9 месяцев назад +1

    Thank you for writing lyrics in Punjabi.

  • @JatinderSingh-ej3nv
    @JatinderSingh-ej3nv Год назад +3

    Great gidha

  • @Karmjitkaur-gk1xq
    @Karmjitkaur-gk1xq Год назад +4

    ਬਹੁਤ ਖੂਬ ਪੰਜਾਬਣਾ ਦੀ ਬਁਲੇ ਬਁਲੇ👌🌷🌷🌷🌷💖💖

  • @BeIDEAL
    @BeIDEAL Год назад +3

    Very nice congratulations to every team member 🎉🎉

  • @tiwanaradio9627
    @tiwanaradio9627 Год назад +1

    Ba kamaal jio

  • @HemaLovi
    @HemaLovi Год назад +1

  • @ravimitu8299
    @ravimitu8299 Год назад +1

    Bahut khub

  • @Sharrymanak1313
    @Sharrymanak1313 Год назад +1

    👌👌👌🌸😍

  • @ajsingh2188
    @ajsingh2188 Год назад +1

    Very beautiful, thoroughly enjoyed

  • @jashan_khosa_pb04
    @jashan_khosa_pb04 Год назад +1

    Bhut Sohan program

  • @laddiguru
    @laddiguru 10 месяцев назад

    Verrry nice...no words...

    • @MsWorldPunjaban
      @MsWorldPunjaban  10 месяцев назад

      thanks ji pl watch other videos of us

  • @kaursandhuvlogs
    @kaursandhuvlogs Год назад +1

    Very beautiful

  • @MeenaRani-ef2pt
    @MeenaRani-ef2pt Год назад +1

    👌👌❤️❤️

  • @HarpreetKaur-yo8es
    @HarpreetKaur-yo8es Год назад +1

    Very nice congratulation to all team🎉🎉

  • @jessiahuja1487
    @jessiahuja1487 Год назад +1

    Very nice 👍

  • @grateful4everythingwaheguruji
    @grateful4everythingwaheguruji Год назад +1

    ❤❤❤❤

  • @jashan_khosa_pb04
    @jashan_khosa_pb04 Год назад +1

    👍🏻❤️❤️

  • @natashasethi82
    @natashasethi82 Год назад +1

    👌👌👌👌

  • @bolteaainey5577
    @bolteaainey5577 Год назад +3

    Thanks for keeping Panjab's heritage through your wonderful efforts.

  • @misssundraan5922
    @misssundraan5922 Год назад +1

    💥💥💥💥

  • @baxtersermania7297
    @baxtersermania7297 Год назад +1

    'promo sm'

  • @Sandhu_jatt-t1z
    @Sandhu_jatt-t1z Год назад +2

    Honestly!am running short of words after seeing this and feeling that why I wasn't there 🎉🎉🎉🎉