Who was BP TIWARI, the top cop who nailed lies in Kaunke case ? How he ended in oblivion ? Part 4

Поделиться
HTML-код
  • Опубликовано: 27 дек 2023

Комментарии • 362

  • @npsbrar560
    @npsbrar560 7 месяцев назад +170

    ਸਲਾਮ ਹੈ Sri BP Tiwari ਜੀ ਦੀ ਇਮਾਨਦਾਰੀ ਅਤੇ ਦਲੇਰੀ ਨੂੰ। ਸਿੱਖ ਕੌਮ ਅਤੇ ਅਕਾਲ ਤਖ਼ਤ ਸਾਹਿਬ ਵੱਲੋਂ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਜਲਦ ਸਨਮਾਨਿਤ ਕਰਨਾ ਚਾਹੀਦਾ ਹੈ।

    • @s.rtundwall7076
      @s.rtundwall7076 7 месяцев назад +14

      Ritesh lakhi nu v sanmanit krna chahida.jdo v kde Lakhi sahib bathinde aye ase maan satkaar dwa GE.

    • @abhishektiwari720
      @abhishektiwari720 7 месяцев назад +12

      Thank you for your kind words 🙏

    • @Cheemahs16
      @Cheemahs16 7 месяцев назад +12

      ਜੇ ਭਗਵਤੀ ਪ੍ਰਸਾਦ ਤਿਵਾੜੀ ਜੀ ਜਿਉੰਦੇ ਹਨ ਤਾਂ ਉਨ੍ਹਾਂ ਨੂੰ ਸਨਮਾਨਿਤ ਜਰੂਰ ਕਰਨਾ ਚਾਹੀਦਾ ਜਾਂ ਉਨ੍ਹਾਂ ਦੀ ਕੋਈ ਯਾਦ ਚੋਂ ਟੈਟੂ ਬਣਾਇਆ ਜਾਣਾ ਚਾਹੀਦਾ ਜਗਰਾਓਂ ਵਿਚ।

    • @deepakmehta7399
      @deepakmehta7399 7 месяцев назад +1

      Right bha ji 🙏

    • @Kreatorisbackyt
      @Kreatorisbackyt 7 месяцев назад +1

      Bilkul

  • @dhiansingh3103
    @dhiansingh3103 7 месяцев назад +96

    ਸਿੱਖ ਕੌਮ ਹਮੇਸ਼ਾਂ ਯਾਦ ਰੱਖੇਗੀ BP ਤਿਵਾੜੀ ਜੀ ਦੀ ਦਲੇਰੀ ਨੂੰ ਅਤੇ ਜਜ਼ਬੇ ਨੂੰ ਸਲਾਮ ਹੈ, ਕੌਮ ਦੀਆਂ ਅੱਖਾਂ ਵਿੱਚ ਰੜਕਦੀ ਰਹੇਗੀ ਅਖੌਤੀ ਪੰਥਕ ਸਰਕਾਰ ਜਿਸ ਦਾ ਮੁਖੀ ਸੀ ਪ੍ਰਕਾਸ਼ ਚੰਦ ਬਾਦਲ ਸੀ , ਸੋ ਕੌਮ ਨੂੰ ਮੇਰੀ ਬੇਨਤੀ ਹੈ ਕਿ ਇਸ ਪਰਵਾਰ ਨੂੰ ਲਾਹਨਤ ਪਾਓ, bp ਤਿਵਾੜੀ ਸਾਹਿਬ ਜੀ ਦੇ ਜਜ਼ਬੇ ਨੂੰ ਕੋਟਿ ਕੋਟਿ ਸਲਾਮ ਹੈ, ਪ੍ਰਕਾਸ਼ ਚੰਦ ਨੂੰ ਕੋਟਿ ਕੋਟਿ ਲਾਹਨਤ ਹੈ

    • @user-vq8il9bv4f
      @user-vq8il9bv4f 7 месяцев назад +1

      Bhai Aap ne Ta kot kot Shabad Nu Chota Karta

    • @GNAC0013
      @GNAC0013 7 месяцев назад

      सर जो जांच करी थी बीपी तिवाड़ी सर ने,, जत्थेदार जी की हत्या में,,,
      उस जांच को शुरू किस ने करवाया था ❓
      आखिर पंजाब के ADGP बीपी तिवाड़ी जी को जांच के लिए हरी झंडी देना वाला कौन था ❓❓❓
      किया किसी सिख भाई को पता है कि आखिर कौन लीडर या अधिकारी था,,, जिस ने बीपी तिवाड़ी जी को जांच करने की और पूछताछ की खुल दी थी ❓❓
      उस के बारे मे पता करो,,,, लिखो हर एक पत्रकार को यही सवाल🙏🙏

    • @abhishektiwari720
      @abhishektiwari720 7 месяцев назад +3

      Thank you for your kind words 🙏

    • @culprit_but_innocent
      @culprit_but_innocent 7 месяцев назад

      Sahi gal, Jinha ne pagga ch siir fasaya hoya aa, guru sahib aage kive matha tekde hone, enna julm jathedar te,

    • @culprit_but_innocent
      @culprit_but_innocent 7 месяцев назад +1

      Salute to BP Tiwari Sir, shame on #sikh punjab police officers who had killed jathedar sahib extreme brutality and shame on present punjab police officers👎👎👎

  • @kashmirsingh8572
    @kashmirsingh8572 7 месяцев назад +53

    ਧੰਨਵਾਦ ਕਰੋ ਹਿੰਦੂ ਅਫਸਰ ਦਾ

    • @abhishektiwari720
      @abhishektiwari720 7 месяцев назад +3

      Thank you for your kind words 🙏

    • @giannagra9781
      @giannagra9781 7 месяцев назад +2

      Finally i found a honest Hindu police officer , Big Salute to his great work

  • @jagdeepnatt9425
    @jagdeepnatt9425 7 месяцев назад +101

    ਖਾਨਦਾਨੀ ਗ਼ਦਾਰ ਬਾਦਲ ਲਾਣੇ ਦੀਆਂ ਗ਼ਦਾਰੀਆਂ ਸਾਹਮਣੇ ਆ ਰਹੀਆਂ ਨੇ

    • @Viratkohli18-j1n
      @Viratkohli18-j1n 7 месяцев назад

      ਫੇਰ ਅਸੀਂ ਕੀ ਕਰ ਲੈਣਾ ਜਨਾਬ ਉਹਨਾਂ ਦੀਆਂ ਰੈਲੀਆਂ ਵਿੱਚ ਇਕਠ ਆਪਣੇ ਬੁੱਚੜਾਂ ਨੇ ਹੀ ਕਰਨਾ ਜੇ ਗਲਾਂ ਵਿੱਚ ਟਾਇਰ ਪਾਏ ਨਹੀਂ ਦਿਖੇ ਇਹ ਕਿਡੀ ਕੂ ਗਲ ਆ

  • @bhimsain6626
    @bhimsain6626 7 месяцев назад +41

    ਬੀ ਪੀ ਤਿਵਾੜੀ ਜੀ ਨੂੰ ਦਿਲੋਂ ਸਲੂਟ ਹੈ 🙏🙏🙏🙏🙏

    • @abhishektiwari720
      @abhishektiwari720 7 месяцев назад +4

      🙏

    • @bssingh113
      @bssingh113 7 месяцев назад +2

      @@abhishektiwari720
      Hearty Salutes to The Great Honest Hero Tiwari Sahib. Parmatma surely Has kept Tiwari Sahib in His Lap.

  • @babbugrewal3601
    @babbugrewal3601 7 месяцев назад +28

    ਹੇਰਾਨੀ ਦੀ ਗੱਲ ਹੈ ਜਦੋ ADGP ਪੱਧਰ ਦੇ ਅਫਸਰ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਸਕਦਾ ਫਿਰ ਆਮ ਲੋਕਾ ਦਾ ਤਾ ਰੱਬ ਹੀ ਰਾਖਾ ਹੈ ਸਲੂਟ ਹੌ BP ਤਿਵਾੜੀ ਜੀ ਨੂੰ ਜਿਨਾ ਨੇ ਹਲਾਤਾ ਦੇ ਉਲਟ ਜਾ ਕੇ ਇਮਾਨਦਾਰੀ ਨਾਲ ਇਨਕੁਆਰੀ ਕੀਤੀ

  • @ajayjatt1728
    @ajayjatt1728 7 месяцев назад +46

    ਸਲੂਟ ਹੈ ਲੱਖੀ ਜੀ ਦੀ ਇਮਾਨਦਾਰ ਪਤਰਕਾਰੀ ਨੂੰ

  • @GopalGill-vn3qj
    @GopalGill-vn3qj 7 месяцев назад +22

    ਤਿਵਾੜੀ ਦੀ ਇਮਾਨਦਾਰ ਸ਼ੇਰ ਦਿਲ ਅਫਸਰ ਜ਼ਿੰਦਾਬਾਦ ਜ਼ਿੰਦਾਬਾਦ ਰਹੇਗਾ ਰਹੇਗਾ ਰਹੇਗਾ ਜੀ

  • @gur0092
    @gur0092 7 месяцев назад +45

    ਜੋ ਹਾਲ BP Tiwari ਦਾ ਹੋ ਿੲਅਾ । ਓੁਹੀ ਕੁੰਵਰ ਵਿਜੈ ਪਰਤਾਪ ਹੰਢਾ ਰਹੇ ਨੇ

    • @forbhangra
      @forbhangra 7 месяцев назад +4

      No..DSP..sekhon Saab naal ho riha hai..Vijay Partap sir ta khud sarkar vich ne ji ajkal

    • @RvmHdPhotography
      @RvmHdPhotography 7 месяцев назад

      @gur0092.sahi kiha tusi

    • @vikramjit1066
      @vikramjit1066 7 месяцев назад

      Haji

  • @dhiansingh3103
    @dhiansingh3103 7 месяцев назад +14

    ਪੱਤਰਕਾਰ ਵੀਰ ਰਿਤੇਸ਼ ਲੇਖੀ ਜੀ ਦੇ ਜਜ਼ਬੇ ਨੂੰ ਕੋਟਿ ਕੋਟਿ ਸਲਾਮ ਹੈ

  • @Punjzaabi_guy_
    @Punjzaabi_guy_ 7 месяцев назад +69

    Respect 🙏 to this brave officer....we need more honest officers like him...

  • @SomeOne0369
    @SomeOne0369 7 месяцев назад +11

    ਜਥੇਦਾਰ ਜੀ ਨੂੰ ਸ਼ਹੀਦੀ ਕਰਨ ਵਾਲੇ ਜ਼ਾਲਮਾਂ ਦੇ ਨਾਮ ਨੱਛਰ ਕਰਨ ਵਾਲੀ ਰਿਪੋਰਟ ਦੇ ਬਹਾਦਰ ਅਤੇ ਨਿਡਰ ਅਫਸਰ ਬੀ.ਪੀ.ਤਿਵਾੜੀ ਜੀ ਨੂੰ ਦਿਲੋਂ ਸਲੂਟ ਕਰਦੇ ਹੋਏ ਉਨ੍ਹਾਂ ਦੇ ਪਰਿਵਾਰ ਦੀ ਤੰਦਰੁਸਤੀ ਤੇ ਤਰੱਕੀਆਂ ਦੀ ਰੱਬ ਅੱਗੇ ਕਾਮਨਾ ਕਰਦੇ ਹਾਂ

  • @IndertitSingh-yj4wo
    @IndertitSingh-yj4wo 7 месяцев назад +23

    ਸਿੱਖ ਕੌਮ ਨੂੰ ਅਕਾਲ ਤਖ਼ਤ ਤੇ ਤਿਵਾੜੀ ਸਾਹਬ ਨੂੰ ਸਨਮਾਨਤ ਕਰਨਾ ਚਾਹੀਦੈ 🙏

  • @user-mv6gf5lt8w
    @user-mv6gf5lt8w 7 месяцев назад +26

    ਸਲੂਟ ਹੈ ਇਸ ਅਫਸਰ ਨੂੰ ਇੰਨਾ ਨੂੰ ਸਿੱਖ ਕੌਮ ਸਨਮਾਨ ਜਰੂਰ ਕਰਨ ਜੀ

  • @mukeshgautam7532
    @mukeshgautam7532 7 месяцев назад +6

    ਰਿਤੇਸ਼ ਜੀ ਤੁਸੀ ਇਕ ਵਾਰ ਫਿਰ ਸਾਬਿਤ ਕੀਤਾ ਕਿ ਤੁਸੀ ਬਹੁਤ ਹੀ ਵਧੀਆ ਪੱਤਰਕਾਰ ਹੋ।ਜਥੇਦਾਰ ਕਾਉਂਕੇ ਸਾਹਿਬ ਨਾਲ ਬਹੁਤ ਮਾੜਾ ਸਲੂਕ ਕੀਤਾ ਗਿਆ ਜੋ ਕਿ ਇਸ ਧਰਤੀ ਤੇ ਰਹਿਣ ਵਾਲੇ ਕਿਸੇ ਵੀ ਇਨਸਾਨ ਨਾਲ ਕੀਤਾ ਗਿਆ ਸੱਭ ਤੋਂ ਘਟੀਆ ਵਤੀਰਾ ਹੋ ਸਕਦਾ।ਤਿਵਾੜੀ ਸਾਹਿਬ ਜਿਹੇ ਅਫਸਰਾਂ ਨੂੰ ਸਲਾਮ ਹੈ।ਮੈ ਤੁਹਾਡੀਆਂ ਪਿਛਲੀਆਂ ਰਿਪੋਰਟਾਂ ਵੀ ਸੁਣੀਆਂ ਹਨ।ਤੁਸੀ ਆਪਣੀ ਸ਼ਾਇਦ ਦੂਸਰੀ ਰਿਪੋਰਟ ਵਿਚ ਕਿਹਾ ਸੀ ਕਿ ਉਨਾਂ ਵੱਲੋ ਆਪਣੇ ਦਸਤਖਤ ਕਰਕੇ ਚਿੱਠੀਆਂ ਉਸ ਸਮੇ ਦੇ ਖਾੜਕੂ ਆਗੂਆਂ ਨੂੰ ਦਿਤੀਆਂ ਜਾਦੀਆ ਸੀ ਜਾਂ ਇਸ ਖੇਤਰ ਦੇ ਉਸ ਸਮੇ ਦੇ ਜੋ ਖਾੜਕੂ ਆਗੂ ਸਨ ਉਹਨਾ ਨਾਲ ਜਥੇਦਾਰ ਸਾਹਿਬ ਦੇ ਕਿਸ ਤਰਾਂ ਦੇ ਸੰਬੰਧ ਸਨ ਇਸ ਸੰਬੰਧੀ ਵੀ ਜੇਕਰ ਤੁਸੀ ਇਕ ਰਿਪੋਰਟ ਬਣਾ ਦਿਓ ਤਾ ਬਹੁਤ ਵਧੀਆ ਹੋਵੇਗਾ

  • @ranjitkhosa1450
    @ranjitkhosa1450 7 месяцев назад +10

    ਸਲੂਟ ਹੈ ਇਸ ਗੈਰ ਸਿੱਖ ਅਫਸਰ ਨੂੰ। ਜੋ ਨਕਲੀ ਪੰਥਕਾਂ ਨਾਲੋ ਵਧੀਆ ਕੰਮ ਕਰ ਗਿਆ।

  • @mojoone5578
    @mojoone5578 7 месяцев назад +12

    *We thank BP Tiwari for his righteous investigation*
    *ਅਸੀਂ ਬੀਪੀ ਤਿਵਾਰੀ ਦਾ ਉਸ ਦੀ ਸਹੀ ਜਾਂਚ ਲਈ ਧੰਨਵਾਦ ਕਰਦੇ ਹਾਂ*

  • @harjitlitt1375
    @harjitlitt1375 7 месяцев назад +40

    Salute to this great personality and brave officer in his bold reporting about Bhai Gurdev Singh Kaunke murder case

  • @SikanderSingh-ve7us
    @SikanderSingh-ve7us 7 месяцев назад +9

    ❤ ਤਿਵਾੜੀ ਜੀ ਦੀ ਇਮਾਨਦਾਰ ਸ਼ੇਰਦਿਲ ਅਫਸਰ ।

  • @JitenderKumar-lp2yv
    @JitenderKumar-lp2yv 7 месяцев назад +17

    Salute to Sh B.P. Tiwari Sir 👏

  • @ZORAFEROZEPORE
    @ZORAFEROZEPORE 7 месяцев назад +4

    ਬਹੁਤ ਵਧੀਆ ਜਾਣਕਾਰੀ ਜਨਾਬ 🙏

  • @IndertitSingh-yj4wo
    @IndertitSingh-yj4wo 7 месяцев назад +16

    ਪ੍ਰਮਾਤਮਾ ਤਿਵਾੜੀ ਸਾਹਬ ਲੰਮੀ ਉਮਰ ਕਰੇ🙏

    • @abhishektiwari720
      @abhishektiwari720 7 месяцев назад +3

      Thank you for your kind words 🙏 but he is watching us from the heaven above 🙏

    • @harjindersingh8791
      @harjindersingh8791 7 месяцев назад +2

      ਤਿਵਾੜੀ ਸਾਹਿਬ ਤਾਂ ਰੱਬ ਨੂੰ ਪਿਆਰੇ ਹੋ ਗਏ ਜੀ

    • @bssingh113
      @bssingh113 7 месяцев назад +1

      @@abhishektiwari720
      So sad, Parmatma ne unko apne chrno mein rakha hoga, surely.

  • @pritpalsingh2303
    @pritpalsingh2303 7 месяцев назад +26

    B P tiwari sahib nu and ehna di reports nu salute hai

  • @SukhwinderSingh-tr6jv
    @SukhwinderSingh-tr6jv 7 месяцев назад +18

    ਸਿਲਉਟ ਬੀ ਪੀ ਤਿਵਾੜੀ ਜੀ ਅਸੀ ਜਾਤ ਪਾਤ ਨੂੰ ਨਹੀ ਮੰਨਦੇ ਬਾਦਲ ਕੌਮ ਦਾ ਗੰਗੂ

  • @GurjeetSingh-kg9mr
    @GurjeetSingh-kg9mr 7 месяцев назад +4

    ਧੰਨ ਵਾਦ ਲੱਖੀ ਜੀ ਸਹੀ ਜਾਣਕਾਰੀ ਵਾਰਤਾਲਾਪ ਕੀਤੀ,

  • @user-iq6vs7ch8x
    @user-iq6vs7ch8x 7 месяцев назад +6

    ਸਲੂਟ ਆ ਤਿਵਾੜੀ ਜੀ ਨੂੰ

  • @harjitrandhawa7516
    @harjitrandhawa7516 7 месяцев назад +6

    ❤Very Very Respected
    Sir B.P. Tiwari Sahb

  • @RakashSharma-pt1bq
    @RakashSharma-pt1bq 7 месяцев назад +2

    ਵਾਹ ਪੰਡਿਤ ਜੀ ਈਮਾਨਦਾਰ ਅਫਸਰ ਸੈਲੂਟ ਤੁਹਾਨੂੰ

  • @user-rr2zt7xs2e
    @user-rr2zt7xs2e 7 месяцев назад +7

    ਸੱਚੇ ਪੱਤਰਕਾਰੀ ਜੀ 🙏🇦🇪

  • @sujansingh2623
    @sujansingh2623 7 месяцев назад +10

    Salot ਤਿਵਾੜੀ ਜੀ ਨੂੰ,

  • @user-jz9tm4fv8j
    @user-jz9tm4fv8j 7 месяцев назад +3

    ਬਹੁਤ ਬਹੁਤ ਧੰਨਵਾਦ, ਵਿਸਥਾਰ ਸਹਿਤ ਪੂਰੀ ਹੁਣ ਤੱਕ ਦੀ ਭਾਗ ਚੌਥੇ ਭਾਗ ਰਾਂਹੀ ਜਾਣਕਾਰੀ ਦੇਣ ਲਈ।..

  • @jarnailsingh1731
    @jarnailsingh1731 7 месяцев назад +2

    ਤਿਵਾੜੀ ਜੀ ਦਾ ਬਹੁਤ ਬਹੁਤ ਧੰਨਵਾਦ। ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਜੀ।

  • @Amitoj-170
    @Amitoj-170 7 месяцев назад +2

    ਬਹੁਤ ਹੀ ਵਧੀਆ ਪੱਤਰਕਾਰਿਤਾ

  • @deepakmehta7399
    @deepakmehta7399 7 месяцев назад +5

    बहुत ही अच्छा लगा श्री बी पी तिवारी जी के बिना ये सीरीज मुझे भी अधूरी सी लग रही थी लेकीन जिस के लिए रितेश जी को जाना जाता है और एक एक्स्ट्रा कवर स्टोरी कर के आप बधाई के पात्र हैं

  • @RanbirsinghSweety-is8hk
    @RanbirsinghSweety-is8hk 7 месяцев назад +7

    Retesh lakhi ji thanks tiwari sahib nu waheguru ji dee mehar hove ji sach akhir samne aya jee

  • @dharamjitsingh6388
    @dharamjitsingh6388 7 месяцев назад +5

    ਜਿਸ ਨੇ ਜੋ ਮਰਜ਼ੀ ਕੀਤਾ ਪਰ ਫਖਰੇ ਕੌਮ ਦੇ ਰੋਲ ਦੀ ਜ਼ਾਚ ਜਰੂਰੀ ਹੈ

  • @amritsarifoodtiffinservice9260
    @amritsarifoodtiffinservice9260 7 месяцев назад +4

    Salute and respect sri BP Tiwari ji🙏

  • @hardeepsinghdeepa5703
    @hardeepsinghdeepa5703 7 месяцев назад +2

    ਬਹੁਤ ਵਧੀਆ ਜੀ ਧੰਨਵਾਦ

  • @keeratwraich4649
    @keeratwraich4649 7 месяцев назад +5

    Good reporting by lakhi sahib. God bless you

  • @GurdevSingh-uc4yc
    @GurdevSingh-uc4yc 7 месяцев назад +8

    B p tiwari sahib ji zindabad ❤👃👃

  • @user-un5dy9wm4f
    @user-un5dy9wm4f 7 месяцев назад +11

    ਸੱਚੇ ਪੱਤਰਕਾਰ

  • @dharmbirbajwa7548
    @dharmbirbajwa7548 7 месяцев назад +8

    You are very true journalist Bhanji Please be safe from those people officers and bad politicians who you exposed May Waheguru bless you with great courage and good health Keep it up great work Brother 👍👍👍👍

  • @anamikavijay2551
    @anamikavijay2551 7 месяцев назад +12

    Honestly and being just to everyone was what he stood for! Simple and farmer at heart he always had simple habits… he left for heavenly abode in his own own at Mohali on 3rd May 2021. May his soul remain in peace 🙏♥️

  • @ClueClue-mu2ik
    @ClueClue-mu2ik 7 месяцев назад +3

    Ritesh ji is worthy of praise

  • @agnostic4806
    @agnostic4806 7 месяцев назад +6

    Salute to sir BP tiwar jii for his honesty. ❤❤❤

  • @DreamMarinerRK
    @DreamMarinerRK 7 месяцев назад +3

    ਆਓ ਸੱਚੀ ਸਰਧਾ ਭੇਟ ਕਰੀਏ ,,ਜਥੇਦਾਰ ਜੀ ਨੂੰ ,,,1 ਜਨਵਰੀ ਨੂੰ ਬਰਸ਼ੀ ਉੱਪਰ,, ਪਿੰਡ ਕਾਉਂਕੇ, ਤਹਿਸੀਲ ਜਗਰਾਉਂ,(ਲੁਧਿਆਣਾ) ਨਜਦੀਕ ਨਾਨਕਸਰ।

  • @gurangadsinghsandhu6205
    @gurangadsinghsandhu6205 7 месяцев назад +1

    Lakhi ji app ji nu te ADGP.B.P.Tiwari sahib ji dil dian gehraai to bahut bahut dhanyavaad. Als i salute to respected, B. P. Tiwari. Sahib

  • @jaipalsingh492
    @jaipalsingh492 7 месяцев назад +6

    You are great sir

  • @mohindersidhu3270
    @mohindersidhu3270 7 месяцев назад +6

    A good example of investigative journalism. Thanks, dear Ritesh Lakhi for bringing out this unfortunate episode in 4 parts. As far as not finding consistency in the statements of ex-constable Darshan Singh before Human Rights officials and ADGP BP Tiwari, sometimes such a person adds something extra out of exuberance nevertheless, it can not/should not be totally ignored and becomes unreliable.

  • @manmohamsingh3775
    @manmohamsingh3775 7 месяцев назад +10

    Tiwari sahib was a honest officer in Punjab police

  • @jaswindersingh-po7hh
    @jaswindersingh-po7hh 7 месяцев назад +1

    ਕਾਸ਼ ! ਅੱਜ ਤਿਵਾੜੀ ਸਾਬ ਜਿੰਦਾ ਹੁੰਦੇ ਅਪਣੇ ਕੀਤੇ ਕੰਮ ਤੇ ਬਹੁਤ ਮਾਣ ਮਹਿਸੂਸ ਕਰਦੇ। ਅੱਜ ਸਾਰੇ ਇਮਾਨਦਾਰ ਲੋਕ ਉਹਨਾਂ ਦੇ ਕੰਮ ਦੀ ਸਰਾਹਨਾ ਕਰਦੇ ਹਨ

  • @rajarathaur5105
    @rajarathaur5105 7 месяцев назад +2

    Ur doing great job... Really appreciate it the way and honest thanks

  • @jagnoorsingh9713
    @jagnoorsingh9713 7 месяцев назад +3

    Salute to BP Tiwari and to Ritesh Lakhi. World see Hope from officers like Mr Tiwari. May he rest in peace. Humanity is still alive due to the efforts of people like Mr BP Tiwari and Ritesh Lakhi. God Bless You.

  • @Sunnysharmabholenaathkapremi
    @Sunnysharmabholenaathkapremi 7 месяцев назад +1

    Very good reporting Lakhi Veer, thanks for standing with humanity

  • @manjitsinghmaur4093
    @manjitsinghmaur4093 7 месяцев назад +1

    ਰਿਤੇਸ਼ ਜੀ ਜੇ ਹੋਰ ਕਮਿਸ਼ਨ ਬਿਠਾ ਦਿੱਤਾ ਤਾਂ 20 ਸਾਲ ਉਸਦੀ ਰਿਪੋਰਟ ਨਹੀਂ ਆਉਣੀ ਸਰਕਾਰ ਨੂੰ ਇਸ ਮਾਮਲੇ ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ

  • @birbalsharma7064
    @birbalsharma7064 7 месяцев назад +1

    Salute ਹੈ BP ਤਿਵਾੜੀ ਜੀ ਨੂੰ ਜਿਨਾਂ ਨੇ ਅਸਲ ਸੱਚ ਸਾਹਮਣੇ ਲਿਆਂਦਾ

  • @manjindersingh-rl7eb
    @manjindersingh-rl7eb 7 месяцев назад +3

    Mr, BP Tiwari We are proud of you Salute to Mr Likhi g

  • @Sukhdev-lf9sm
    @Sukhdev-lf9sm 7 месяцев назад +8

    Respect to BP Tiwari, shame on the part of Gadarai e kaum tabber

  • @jpsamra6308
    @jpsamra6308 7 месяцев назад +5

    Ur great and true man proud of you

  • @HarjinderSingh-ku9bh
    @HarjinderSingh-ku9bh 7 месяцев назад +1

    Ur doing great job U have brought out hidden facts in this case

  • @Harinder-Grewal
    @Harinder-Grewal 7 месяцев назад +5

    satwant singh manak ਨੇ ਵੀ ਦਿਸੀਆਂ ਸੀ ਪੁਲਿਸ ਕਿਮੇ ਬੇਕਸੂਰ ਮੁੰਡੇ ਮਾਰਦਿਆ ਪਰ ਕੋਈ ਵੀ ਉਹਨਾ ਦੀ ਗੱਲ ਨੀ ਸੁਣਦਾ 😢

  • @sangatpuradhappi3112
    @sangatpuradhappi3112 7 месяцев назад +2

    Salute aa BP tiwari ji nu.🙏🙏

  • @tejindersingh5748
    @tejindersingh5748 7 месяцев назад +5

    Lakhi ji excellent work

  • @ssp7105
    @ssp7105 7 месяцев назад +3

    Salute 🫡 to sir b p Tiwari

  • @hillclimbgamer325
    @hillclimbgamer325 7 месяцев назад +7

    Bp tiwari was honest person he was friend of my uncle

    • @abhishektiwari720
      @abhishektiwari720 7 месяцев назад

      Thanks bro! I would love to reconnect 🙏

  • @jimmybindra
    @jimmybindra 7 месяцев назад +3

    Bahot vadhiya Ritesh veer ..you cover Sikhi aspects in much better way than many Sikh journalists. True son of the soil you are. Keep up the good work. Luv frm Jammu !!

  • @karamjitsinghsalana4648
    @karamjitsinghsalana4648 7 месяцев назад +1

    ❤❤❤salute Ritesh ji

  • @JaswantSingh-og6pj
    @JaswantSingh-og6pj 7 месяцев назад +21

    ਰਿਤੇਸ਼ ਜੀ ਸਿੱਖਾਂ ਨੂੰ ਬੀ ਪੀ ਤਿਵਾੜੀ ਨੂੰ ਅਕਾਲ ਤੱਖਤ ਤੋ ਸਨਮਾਨਤ ਕਰਨਾ ਚਾਹੀਦਾ ਅਤੇ ਬਾਦਲ ਲਾਣੇ ਨੂੰ ਲੱਖਾਂ ਲਾਹਣਤਾ ਪਾਉਣੀਆ ਚਾਹੀਦੀਆਂ ਹਨ

    • @budhsingh1722
      @budhsingh1722 7 месяцев назад

      ਆਕਾਲ ਤਖ਼ਤ ਸਾਹਿਬ ਜੀ ਦਾ ਜਥੇਦਾਰ ਵੀ ਬਾਦਲਾਂ ਦਾ ਥਾਪਿਆ ਹੋਇਆ

    • @KahlonSaab_751
      @KahlonSaab_751 7 месяцев назад

      Pehla akaal takhat sahib azaad krao Badla diya kathputliya to

  • @surindersinghdhaliwal4352
    @surindersinghdhaliwal4352 7 месяцев назад +1

    Where there is HON BP TIWARI Sahib
    Salute❤

  • @Ballychahal1402
    @Ballychahal1402 7 месяцев назад +6

    Salute this brave officer

  • @ravisingh-uc2sp
    @ravisingh-uc2sp 7 месяцев назад +3

    Salute bp tiwari and lakhi ji good job waheguru mehar karn thode te🙏🙏🙏🙏🙏

  • @navisran3642
    @navisran3642 7 месяцев назад

    Salute to real, honest journalist "The Ritesh Lakhi Sir, waheguru ji chardi kla rakhan, jug jug jio

  • @SuchaDhesi-wp6kg
    @SuchaDhesi-wp6kg 7 месяцев назад +1

    ਸਦਾ ਸਦਾ ਲਈ ਸਤਿਕਾਰ ਦਾ ਪਾਤਰ ਬਣ ਗਏ

  • @HariSingh-ot8dn
    @HariSingh-ot8dn 7 месяцев назад +7

    Tiwari Saab First time work as SHO Thana Nehian Wala Distt Bathinda

  • @jaspalsahota-ur7dl
    @jaspalsahota-ur7dl 7 месяцев назад +3

    Salute Tiwari ji🙏🙌👍

  • @subhcharanjitsinghnehal9495
    @subhcharanjitsinghnehal9495 7 месяцев назад +4

    ਵੱਡਾ ਅਹੁਦਾ ਸੀ ਨਹੀਂ ਵੱਡੇ ਬੰਦੇ ਇਸ ਇਮਾਨਦਾਰ ਅਫਸਰ ਨੂੰ ਮਿੱਟੀ ਵਿੱਚ ਰੋਲ ਦਿੰਦੇ। ਕੋਸ਼ਿਸ਼ ਤਾਂ ਬੜੀ ਹੋਈ ਪਰ ਆਪਣੀ ਇਮਾਨਦਾਰੀ ਤੇ ਕਿਸਮਤ ਤੇ ਹੌਂਸਲੇ ਤੇ ਵਾਹਿਗੁਰੂ ਜੀ ਦੀ ਮਿਹਰ ਸਦਕਾ ਇਹ ਅਫਸਰ ਕਿੰਨੇ ਮੁਸ਼ਕਿਲ ਹਾਲਾਤ ਨੂੰ ਮਾਤ ਦੇਣ ਵਿੱਚ ਸਫਲ ਰਿਹਾ। ਸਲੂਟ ਹੈ ਸਰ ਤੁਹਾਨੂੰ ❤❤

  • @bazijand6963
    @bazijand6963 7 месяцев назад +1

    ਗੁੱਡ ਲੱਖੀ ਜੀ

  • @SS-tr7vn
    @SS-tr7vn 7 месяцев назад +2

    Good video. Your all videos infer that Akali, congress and SGPC will not take any concrete action. Waheguru bless you lakhi for truth Information.

  • @rupindersingh683
    @rupindersingh683 7 месяцев назад +9

    He was an honest and brave officer

    • @abhishektiwari720
      @abhishektiwari720 7 месяцев назад

      Thank you for your kind words 🙏
      He was 😊

  • @mrveer5079
    @mrveer5079 7 месяцев назад

    Asal marad banda si Sh BP Tiwari
    Salute Respected Tiwari Sir

  • @chamkaur_sher_gill
    @chamkaur_sher_gill 7 месяцев назад +4

    sat sri akll veer ji ❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Punjabiroast169
    @Punjabiroast169 7 месяцев назад +9

    Waheguru jii kaunke Saab nall j ethe insaf na hoya ta baja Wale de kecheri ch 5 piyare insaf jarur karnge.cm of Punjab sardar Bhagwant Singh maan g kaunke nu insaf doe g🙏🏻 Punjab tuhade upar trust karda ha maan saab g👍🏻

  • @jasmeetkhelwara6648
    @jasmeetkhelwara6648 7 месяцев назад +11

    Punjab police De Sikh Afsar bahut ghatiya Hann Tiwari ji outer state De hoke vi Punjab layi Kamm kitta salute to u sir

    • @anamikavijay2551
      @anamikavijay2551 7 месяцев назад +1

      He was Punjab cadre IPS officer n worked throughout in Punjab…though was born in a remote village of UP…. He always remained fair and just for all

  • @kulwinder1345
    @kulwinder1345 7 месяцев назад

    ਸਲਾਮ ਆ ਐਸੇ ਅਫਸਰ ਨੂੰ BP Tiwari ji ਨੂੰ

  • @bhagwantsingh611
    @bhagwantsingh611 7 месяцев назад +2

    ਸਿੱਖ ਕੌਮ ਯਾਦ ਰੱਖੇਗੀ ਐਸੇ ਪੁਲਿਸ ਅਫਸਰ ਨੂੰ

  • @mehndipalwan7549
    @mehndipalwan7549 7 месяцев назад

    ਵੀਰ ਜੀ ਬਹੁਤ ਬਹੁਤ ਧੰਨਵਾਦ

  • @harkanwalsingh5670
    @harkanwalsingh5670 6 месяцев назад

    ਐਸੇ ਇਮਾਨਦਾਰ ਸੱਚੇ ਇਨਸਾਨ ਦੇ ਪਰਿਵਾਰ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ਸੁਰੂ ਕਰਨਾ ਚਾਹੀਦਾ ਹੈ

  • @spsingh-gp8ih
    @spsingh-gp8ih 7 месяцев назад

    ਬਹੁਤ ਵਧੀਆ ਉਪਰਾਲ ਸਚ ਸਾਮਣੇ ਆਵੇ ਤਾਂਕੇ ਐਸੀਆਂ ਹੋਰ ਵਾਰਦਾਤਾਂ ਨਾਂ ਹੋਣ ਧੰਨਵਾਦ

  • @forbhangra
    @forbhangra 7 месяцев назад +2

    Salute to you 🙏 Mr,bp.tiwari ji..

  • @devinderpaldhillon9627
    @devinderpaldhillon9627 7 месяцев назад +1

    Tiwari Saab ! Salute to your honest and professional approach to duty during the most trying circumstances in Punjab . People of Punjab would always remember your courage to call a spade a spade. God bless you with peace and tranquility on your home front too.

  • @sgl8191
    @sgl8191 7 месяцев назад +1

    Tiwari sahib really deserve respect & honour.

  • @inderjit71667
    @inderjit71667 7 месяцев назад +3

    Right ji

  • @mohankahlon4563
    @mohankahlon4563 7 месяцев назад

    ਤਿਵਾੜੀ ਸਾਹਿਬ ਜੀ ਦਾ ਕੋਟਿ ਕੋਟਿ ਧੰਨਵਾਦ ਸਚਾਈ ਪਰਗਟ ਕਰਨ ਲਈ ਤਿਵਾੜੀ ਸਾਹਿਬ ਨੂੰ ਸਿਖ ਜਥੇਬੰਦੀਆਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ।ਸਲੂਟ ਤਿਵਾਰੀ ਜੀ

  • @AvtarSingh-uu4uy
    @AvtarSingh-uu4uy 7 месяцев назад

    ਬੀ ਪੀ ਤਿਵਾੜੀ ਸਾਹਿਬ ਨੂੰ ਦਿਲੋਂ ਸਲਾਮ ਹੈ ਜੀ

  • @harnoorkaur8throse79
    @harnoorkaur8throse79 7 месяцев назад +3

    Good job verr

  • @sukhidhillon4841
    @sukhidhillon4841 7 месяцев назад

    Bahut vdia videos hundia tuhadia sir

  • @Manvindergrewal2107
    @Manvindergrewal2107 7 месяцев назад

    ਸਲਿਊਟ ਆ ਲੱਖੀ ਜੀ ਤੁਹਾਨੂੰ

  • @manpreetsingh-to6re
    @manpreetsingh-to6re 7 месяцев назад +3

    Been waiting

  • @gurkirat_singh
    @gurkirat_singh 7 месяцев назад +2

    Salute to such heroes 🫡

  • @sanjeevmukhallakhasadanand8066
    @sanjeevmukhallakhasadanand8066 7 месяцев назад

    THANKS LUCKY G TUSI SARI GHATNA SAHI DHANG NAAL SAARE FOLLOWERS NU DASI AGAIN THANKS