Mannde ik tan eh ਅਮਰਿੰਦਰ ਗਿੱਲ de ਮੁੰਡੇ aa,koi lacharta vi nahi dikhai ,na koi fukri maari k asi ਅਮਰਿੰਦਰ de putt aaa,par ਗੱਲ eh ਹੈ k ਗਾਣਾ ਬਿਲਕੁਲ v vadiya nahi ,koi suaad nahi reha ਗਾਣੇ ਦਾ jo ki ਵਾਰ ਵਾਰ ਦਿਲ ਕਰੇ ਸੁਣ ਨੂੰ, oh tan appa ess lYi vadiya keh rahe aa kyon k Eh ਅਮਰਿੰਦਰ de ਜੁਆਕ aa,Avaaz vadiya koi chakar ni future ch taraki krn ge bas song vadiya ਹੋਣ
It's wonderful to see you both, Bacheo! Mr. Gill may have kept you from the Limelight, but it’s a pleasure to hear you both sing just like your father. I must say, your voices closely resemble his. Sending lots of love your way! ❤️❤️❤️❤️
Gill Siblings have arrived 🌟🌟, all set ready to carry forward never-ending legacy of their dearest Dad 🧿🙌🏽❤️🥰 more power to you guys.. stay blessed always ❣️❣️
ਆਪਣੇ ਪਿਉ ਅਮਰਿੰਦਰ ਗਿੱਲ ਵਾਂਗ ਪਹਿਲਾ ਗੀਤ ਬਿਨਾ ਫੁਕਰੇਪੁਣੇ ਤੋਂ ਲਾਂਚ ਕੀਤਾ ਤੇ ਅੱਗੇ ਵੀ ਆਪਣੇ ਪਿਉ ਵਾਂਗ ਹੀ ਸੰਗੀਤ ਨਾਲ ਉਸਦੇ (ਅਮਰਿੰਦਰ ਗਿੱਲ) ਵਰਗਾ ਹੀ ਇੰਨਸਾਫ ਕਰਨ
Not father 😂
Araba chaap dite baap ne bakia nu karza modan di tension hundi aw Evey na compare kriya kro musick feel te Masti ly hunda just
ਜੇਕਰ ਕੋਈ ਵੀ ਇਸ ਕਮੈਟ ਨੂੰ ਪੜ੍ਹ ਰਿਹਾ ਮੈਂ ਅਰਦਾਸ ਕਰਦਾ ਹੈ ਕੀ ਸਭ ਦੀਆਂ ਮਾਵਾਂ ਦੀ ਉਮਰ ਲੰਮੀ ਹੋਵੇ ❤❤
😊😅
Te jis di shad k chal gayi hove rab kol😢
Same too u janne🤞
Lost her in 😢2022
@rajnishbabu2740 ❤❤❤
ਬਹੁਤ ਸੋਹਣਾ,....ਇਸ ਗਾਣੇ ਨੇ ਸਾਬਿਤ ਕਰ ਦਿੱਤਾ ਕਿ ਗੀਤ ਹਥਿਆਰਾਂ, ਅਸਲਿਆਂ, ਬੰਦੂਕਾਂ ਦੀ ਵਰਤੋਂ ਤੋਂ ਬਿਨਾਂ ਵੀ ਬਣਾਇਆ ਜਾ ਸਕਦਾ ਏ। 🥰🥰 Siraa Song...
Because they are sons of AMRINDER GILL 😊
Right
No@@ArshdeepCheema-s5c
Mannde ik tan eh ਅਮਰਿੰਦਰ ਗਿੱਲ de ਮੁੰਡੇ aa,koi lacharta vi nahi dikhai ,na koi fukri maari k asi ਅਮਰਿੰਦਰ de putt aaa,par ਗੱਲ eh ਹੈ k ਗਾਣਾ ਬਿਲਕੁਲ v vadiya nahi ,koi suaad nahi reha ਗਾਣੇ ਦਾ jo ki ਵਾਰ ਵਾਰ ਦਿਲ ਕਰੇ ਸੁਣ ਨੂੰ, oh tan appa ess lYi vadiya keh rahe aa kyon k Eh ਅਮਰਿੰਦਰ de ਜੁਆਕ aa,Avaaz vadiya koi chakar ni future ch taraki krn ge bas song vadiya ਹੋਣ
ਬਹੁਤ ਸੋਹਣਾ ਗੀਤ t ਆਵਾਜ਼, ਕੀਤੇ ਨ ਕੀਤੇ ਅਮਰਿੰਦਰ ਵੀਰੇ ਦੀ ਆਵਾਜ਼ ਦੀ ਝਲਕ ❤❤❤❤
ਬਾਬਾ ਜੀ ਹਮੇਸ਼ਾਂ ਚੜ੍ਹਦੀ ਕਲਾ ਚ ਰੱਖਣ ♥️❤️🔥🧿
Hnji... sons of amrinder gill
ਆਵਾਜ਼ ਵੀ ਨਾਲ ਸ਼ਕਲ ਵੀ
Song ਵੀ ਅੱਤ ਆ👌 ਤੇ ਸਾਡੇ ਇਲਾਕੇ ਦਾ ਮੁੰਡਾ ਵੀ ਅੱਤ ਆ 👌🥰
ਵੀਰੇ ਗਾਣਾ ਬਹੁਤ ਵਧੀਆ ਆ ਪਰ ਇਕ ਗੱਲ ਯਾਦ ਰੱਖਣਾ ਜਿਵੇ ਥੋਡੇ ਪਿਤਾ ਨੇ ਗਾਣਿਆ ਦੀਆ ਵਿਡਿਉ ਬਣਾਇਆ ਜੋ ਫੈਮਲੀ ਵਿਚ ਬੈਠ ਕੇ ਦੇਖ ਸਕਦੇ ਆ ਉਸ ਤਰਾ ਦੀਆ ਹੀ ਵਿਡਿਉ ਬਣਾਉਣਾ ❤❤❤
Carrying Amrinder Gill's Legacy with Pride ♥️🔥 Proud of you Armaan and Arnaaz Gill ❤
Are they son of legendary amrinder gill?
Yes bro @@Sharma_pinda_wala
Beautiful song ❤️😘👏🏻👏🏻👏🏻👏🏻
How do u know they are amrinder gill’s kids?
@@supreetkaur2727 they are not, he only has one son and he is not into singing. Fake news padhke kuch vi boli jande ne
ਮਿੱਠੀ ਆਵਾਜ਼ ਜਮਾਂ ਬਾਪੂ ਵਰਗੀ❤
Sons on the way to carry the legacy of Amrinder Gill ❤
Amrinder gill da maan ijaat rakhlia mundia ne ❤❤ Pass hogye bhatij mere
Finally we have singers who can singggg in this industry uff🎉
🌪️🌪️🔥ਤੂਫ਼ਾਨ ਉੱਠ ਖੜਿਆ ਪੰਜਾਬੀ ਇੰਡਟਰੀਜ਼ ਚ💙💓🌪️
Real gems like their father 🫶🏻🫶🏻🫶🏻Kohinoor of Punjabi Industry♥️♥️♥️♥️♥️♥️♥️
No Vulgarity, No Fukarpuna Lyrics Amazing Pure Vibes
ਆਉਣ ਦਿਓ ❤ ਹਾਲੇ ਤਾਂ ਸ਼ੁਰੂਆਤ ਏ 🤘
ਵੈਸੇ ਤਾਂ ਸਾਰੇ ਗੀਤ ਸੋਹਣੇ ਹੁੰਦੇ ਪਰ ਏਹ masterpiece ਐ ਏਸ ਤੋਂ ਉਪਰ ਕੁਝ ਨੀ ਆ ਸਕਦਾ
😂😂 eh kujh jayda ho gya
😂😂😂@@shherrdill
Music + Lyrics + voice= Positive feel ❤️
ਲਿਖਣ ਵਾਲੇ ਦਾ ਮੁੱਲ ਹੀ ਮੋੜਦੇ, ਗੀਤ ਦਾ ਮੁੱਲ ਪਾ ਗਿਆ।❤
ਕੁਦਰਤੀ।
ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍
It's wonderful to see you both, Bacheo! Mr. Gill may have kept you from the Limelight, but it’s a pleasure to hear you both sing just like your father. I must say, your voices closely resemble his. Sending lots of love your way! ❤️❤️❤️❤️
ਵਾਹਿਗੁਰੂ ਜੀ ਸਾਰੀ ਟੀਮ ਉਪਰ ਅਪਣਾ ਮਿਹਰ ਭਰਿਆ ਹੱਥ ਸਦਾ ਰੱਖਿਓ ਜੀ
Amrinder Gill's sons... Wow.. I wish they always sing together❤
Fake news
@Aditya140590 What fake? They are Amrinder Gill's sons.
Fake a salyo 😂
Praava amrinder gill de bete ne eh@@Anmol295Aulakh
TOP NOTCH BROTHERS...
CHAKDO KAM MITROO SWAAD AGGEA.❤🎉
Bahut bahut mubarka mere walo dono puttra nu.. veer amrinder gill nu veer bahut bahut mubarka ❤️❤️❤️
ਵੇਖਣ ਵਾਲੇ ਦਾ ਮੁੱਲ ਹੀ ਮੋੜ ਦੇ ❤️❤️❤️
Haye oye❤❤
ਬੜੀ ਵਾਰ ਸੁਣਿਆ ਫਿਰ ਵ ਮਨ ਨਹੀਂ ਭਰਦਾ ਬਹੁਤ ਹੀ ਸੋਹਣਾ ਗੀਤ ਪ੍ਰਮਾਤਮਾ ਵੱਡੀ ੳਮਰ ਕਰੇ ਤੇਰੀ ਵੀਰੇ
Love and respect only @amrindergill and fam!!!!! Oh my days how freaking cute and wholesome is this !!! 💟🇮🇳💟
ਪਤਾ ਹੀ ਨਹੀ ਬਾਈ ਕਿੰਨੇ ਕ ਵਾਰ ਸੁਣ ਲਿਆ ਮਨ ਅੱਕਦਾ ਹੀ ਨਹੀਂ ❤️
rabb tuhade te mehar kre.. so happy to see gills .
The way the say tainu reminds me of Amrinder Gill.:: Best wishes ☺️
ਚਾਚੇ ਅਮਰਿੰਦਰ ਗਿੱਲ ਦੇ ਬੇਟੇ। ਅਰਨਾਜ ਗਿੱਲ ,ਅਰਮਾਨ ਗਿੱਲ ❤️👌👌
Is amrinder Gill actually their father??
Yes@@gjMC1708
@@gjMC1708Yes bro
Sachhi yr far Veera nu bhut Sara love nale cahahe nu 🎉🎉❤😍
Bhut sohniii awazzzz ... waheguruu mehrrrr krnn ..chrdiklaa bhkshnnn🙏🏻🙏🏻🙏🏻🙏🏻
15-20 ਵਾਰ ਸੁਣ ਲਿਆ ਅਜੇ ਵੀ ਰਪੀਟ ਤੇ ਆ 🙏🙏
Woowowowowoowo .. just lyk father ...ve deep thoughts .. relatable .. thnkyu ... I ll send it to my love .... ❤❤
Punjabi industry in safe hands 🙏🙏
ਬਹੁਤ ਵਧੀਆ ਵਾਹਿਗੁਰੂ ਜੀ ਇਸ ਤਰ੍ਹਾਂ ਵਾਹਿਗੁਰੂ ਜੀ ਤਰਾਕੀ ਬਖਸ਼ੇ love you
Gill Siblings have arrived 🌟🌟, all set ready to carry forward never-ending legacy of their dearest Dad 🧿🙌🏽❤️🥰 more power to you guys.. stay blessed always ❣️❣️
Who is their dad
Amrinder gill
@@Birkaransingh001 how do u know?
Har kisi ko pata hai@@GurjapSingh-r3t
Sukoon bhut aa song wich.. bhut bhut pyaar young champs 🩷🩷
ਇਕੋ ਇਕ ਸਿੰਗਰ ਜਿੰਨੇ ਕਦੇ ਫੈਨਸ ਨੂੰ ਨਿਰਾਸ ਨੀ ਕੀਤਾ.... ❤️❤️❤️
Woooooooo hoooo hoo hooooooooooo❤❤❤❤❤ kya baat eee .................... Amezing voice new new new smthing new ❤❤❤❤ proud moment for amrinder sir🎉🎉
Lessggooo 🔥🔥!!!!!
Same voice ਅਮਰਿੰਦਰ ਗਿੱਲ ❤️
High Level... Lyrics... Top Notch Voice... Stunning...Video
Lots of love from Northeast india. Love it - The beat and rhythm flaw with the lyrics like a river this song deserves global hit❤
On the way to maintain the legacy of Amrinder Gill..❤
ਕਮਾਲ ਦੀ ਆਵਾਜ਼ ਸੋਹਣੇ ਪੁੱਤਰਾਂ ਦੀ। ਵਹਿਗੁਰੂ ਜੀ ਲੰਮੀਆਂ ਉਮਰਾਂ ਅਤੇ ਚੜ੍ਹਦੀ ਕਲਾ ਬਖਸ਼ਣ।
Amrinder gill sir vargi voice 👌 😍 aw akhan band kr k ohii samne aunde aa jive ohii gaa rahe aa....too good yr
Peo aa frr ehna da houga hii ❤❤❤
Kis kis nu pta v eh amrinder gill dey munde n like kr k dso
❣️ਬਹੁਤ ਸੋਹਣਾ ਗੀਤ ਆ ਬਾਈ ਸਿਰਾ ਈ ਲਾਤਾ ਰੱਬ ਤੈਨੂੰ ਖੁਸ਼😊 ਰੱਖੇ🙏❣️
Butterflies all around .....wel done armaan ❤❤❤❤
Like only Jalandhar ale
❤
ਅਮਰਿੰਦਰ ਗਿੱਲ ਨੂੰ ਪਿਆਰ ਕਰਨ ਵਾਲੇ , ਲਾਈਕ ਕਰਕੇ ਹਾਜਰੀ ਲਗਾਓ 🎉
Bahut Sohna song aa ❤❤❤
Amrinder gill always ♥️ ❤️
Khich k rakho kam shero swad aa gya jva pyo vangun legendary voice te gall baat aa rab mehr rakhe
Wahhh wahhhh..... amazing song ♥️♥️♥️♥️♥️
Bhott vdyaa vere❤
Level aa bro love from pakistan lende punjab walo
ਝਲਕ ਆਵਾਜ ਦੀ ਬੋਡੇ ਬਾਪੂ ਵਰਗੀ ਆ ਪੂੱਤ ਜਿਊਂਦੇ ਰਹੋ ਦੋਨੋਂ
With Close eyes u can feel amrinder gill sound in them voice
ਬਹੁਤ ਸੋਹਣਾ ਗੀਤ ਲਿਖਿਆ ਵੀਰ ਰੱਬ ਤੈਨੂੰ ਤਰੱਕੀ ਬਖਸ਼ੇ 👈👈❤️❤️❤️
2 veere ne, dona lai pray karo😊
ਬਹੁਤ ਸੋਹਣਾ ਗਾਇਆ ਵੀਰੇ ਤੇ ਵੀਡੀਓ ਵੀ ਬਹੁਤ ਸੋਹਣੀ ਬਣੀ ਆ
Like father like son full marks to singing and Composition carrying Amrinder Gill legacy with ❤
I really loved this song❤️
Greetings from Greece
Don’t know Punjabi?
Sup people of greece
Amrinder Gill’s legacy continues ❤
Love you amrinder gill❤❤naale thonu bhra boh ghaint
Kya baat too good arman and arnaaz congratulations ma little bro's🎉❤ wmk❤🙏
ਬਹੁਤ ਖੂਬਸੂਰਤ ਅਵਾਜ਼, ਤਰੱਕੀਆਂ ਮਾਣੋ
Nice song mere Bhai khub trki bkshe raab ❤
Silent is worth for keeping talent bloom from next gen too #gill 🙌
♥️♥️♥️♥️♥️♥️♥️♥️♥️♥️♥️♥️♥️♥️ Rab chardikla ch rakkhe veere nu 🙏
Legacy khoon ch hundi ae , Good luck brothers ❤ @armaangill @arnav gill❤❤
Lyrics,music everything on peak 🔥
Proud aa amrinder bhaji tuhde te ❤❤❤❤
0:40 vibes ❤
Composition+ lyrics + vocals + music , everything 🔥🔥
Skoon mil gya ganna sun ke ♥️♥️Wooww #1 ♥️Wahh g wahh g ❤️❤️
Very ❤nice song keep it up 👍🏻
Amrinder gill sir di story dekh ka aya ji ❤❤❤❤❤
Hnji❤
Majhe aale bhauuuu ne ❤❤❤
Boht vdiya song .....amrinder paaji vaang pyaar milna sari dunia to
Son of amrinder gill❤
ਸ਼ਾਮ ਅਮਰਿਂਦਰ ਗਿਲ ਵਾਗੂੰ ਆਵਾਜ਼ ਕਿਸ਼ ਕਿਸ਼ ਨੂੰ ਲਗੀ
Bahut sonaaa gayaa broo ❤big fane amrinder gill ji 🙏 ♥️ kantttt song 🎵 ♥️ 😊❤
Punjabi songs💜are literally vry amazing yrr..!
What a start ❤️👏👏
ਬਹੁਤ ਸੋਹਣਾ ਭਤੀਜ ਗੀਤ ਤੇ ਅਵਾਜ਼ ਬਹੁਤ ਵਧੀਆ ਹੈ ਤਰੱਕੀਆਂ ਕਰੋ 💕💕🌹🌹
ਹੇਅਰ ਸਟਾਈਲ ਚੇਜ ਕਰੋਂ ਬੇਟਾ ਜੀ
ਬਹੁਤ ਦਮਦਾਰ ਤੇ ਪਿਆਰੀ ਆਵਾਜ਼ ਚ ਹਰ ਗੀਤ ਸੁਣ ਕੇ ਬਹੁਤ ਵਧੀਆ ਲੱਗਦਾ ਹੈ ਤੇ ਗੀਤ ਦੀ ਹਮੇਸ਼ਾ ਉਡੀਕ ਰਹਿੰਦੀ ਹੈ। 🙌🙌🙌👏👏👏
Sir tusi pehlan ehna de geet kithe sune ne?
Bahkmaal awaaj te geet ❤❤❤🥳🥳
Sidha dil ko chhu gaya iske lyrics ❤️❤️...HeArT tOuChIng 👍
ਦੁਆਵਾਂ ਮੁਹੱਬਤਾਂ ਪੂਰੀ ਟੀਮ ਨੂੰ ਖੂਬਸੂਰਤ ਆਵਾਜ਼ ਖੂਬਸੂਰਤ ਲਫ਼ਜ਼🍁🍁🌸🤲
ਆਪਣੇ ਪਿਤਾ ਅਮਰਿੰਦਰ ਗਿੱਲ ਜੀ ਵਰਗੀ ਗਾਇਕੀ ਪੇਸ਼ ਕਰਿਓ ਜਿਨ੍ਹਾਂ ਸਦਾ ਹੀ ਸਾਧਾ ਗਾਉਣਾ ਪੰਸਦ ਕੀਤਾ ਮੇਰੇ ਵਲੋਂ ਤੁਹਾਨੂੰ best of luck 👍
Amrinder gill no mubaraka ohde munde super hit hi aa ohde bang..
Osmm bro music nd lyrics I am full enjoy 😊😊❤❤❤❤
Congratulations for 1M views 🎉😊
Love and support both of u ... waheguru kre thonu vi amrinder gill sahib vangu taraki mile
Yr schi amrinder bai naal awaz mildi aa ❤ good song cool vibe
❤❤❤❤❤❤❤❤❤ waah g waah
Too good Gill Brother's
Cha gye bhiya log❤❤❤❤❤