Likhi Arzi Charna Ch || Devotional Song || Nirankari Song || Ibadat Studio

Поделиться
HTML-код
  • Опубликовано: 28 сен 2024
  • Show all your love to this song by posting a heart in the comments section below👇
    Give Your Blessings by Joining this channel to get access to perks:
    / @ibadatstudio
    Stay updated with latest videos from Ibadat-Studio, Subscribe on below link.
    / @ibadatstudio
    Song- Likhi Arzi Charna Ch
    Singer/Music- Sumeet Sokhey
    / sumeet_sokhey
    ibadat Studio
    / ibadat_studio
    Lyrics:
    ਲਿਖੀ ਅਰਜ਼ੀ ਚਰਨਾ ਚ ਕਰੀ ਮੰਜ਼ੂਰ ਸਤਿਗੁਰ
    ਨਿਭ ਜਾਏ ਦਰ ਤੇਰੇ ਮੇਰੇ ਹਜ਼ੂਰ ਸਤਿਗੁਰ ॥
    ਕੰਡਿਓ ਵੀ ਤਿੱਖੀ ਏ, ਬਾਲੋਂ ਵੀ ਨਿੱਕੀ ਏ,
    ਇਸ ਮਾਰਗ ਚਲਣਾ ਏ ਔਖੀ ਗੁਰਸਿਖੀ ਏ,
    ਜਿਦੇ ਸਿਰ ਤੇ ਤੂੰ ਹੱਥ ਰੱਖੇਂ , ਓ ਟਿਕੇ ਹਜ਼ੂਰ ਸਤਿਗੁਰ ॥
    ਨਿਭ ਜਾਏ......
    ਸੱਚ ਦੀ ਇਸ ਦੁਨੀਆ ਚ , ਸੱਚ ਦਾ ਵ੍ਯਾਪਾਰੀ ਏ,
    ਦੇ ਨਾਮ ਦੀ ਦੌਲਤ ਜੋ ਸਤਿਗੁਰ ਉਪਕਾਰੀ ਏ,
    ਸੁੱਖ ਵੰਡਣਾ ਦੁਨੀਆ ਤੇ, ਤੇਰਾ ਦਸਤੂਰ ਸਤਿਗੁਰ
    ਨਿਭ ਜਾਏ ਦਰ ਤੇਰੇ, ਮੇਰੇ ਹਜ਼ੂਰ ਸਤਿਗੁਰ ॥
    ਮਾਇਆ ਇਸ ਦੁਨੀਆ ਚ, ਕਿਸ ਕੰਮ ਨਾ ਆਈ ਏ,
    ਸੇਵਾ ਗੁਰਸਿਖਾਂ ਦੀ, ਹੀ ਸਚੀ ਕਮਾਈ ਏ,
    ਸੇਵਾ ਕਰਦੇ ਕਰਦੇ ਹੀ ਨਿਭੇ ਹਜ਼ੂਰ ਸਤਿਗੁਰ,
    ਨਿਭ ਜਾਏ ਦਰ ਤੇਰਾ.....
    #Likhiarzi #nirankarisong #bhajan
    #soulfulsong #spiritualsong #spiritual #DivineSong #positivevibes #PositiveVibesMusic
    #devotionalsong #devotionalsongs #devotionalhindi #bhaktisong #bhajan #spiritualawakening #spiritualbhajans #NewDivineSpiritualSong 25% of on Ibadat Studio Shop Link- ibadat-studio....

Комментарии • 35