Mainu Hai Aas Teri - Ajay Gill ( Devotional Song ) || Ibadat~Studio

Поделиться
HTML-код
  • Опубликовано: 28 сен 2024
  • Show all your love to this song by posting a heart in the comments section below👇
    Give Your Blessings by Joining this channel to get access to perks:
    / @ibadatstudio
    Stay updated with latest videos from Ibadat-Studio, Subscribe on below link.
    / @ibadatstudio
    Song- Mainu Hai Aas Teri
    Singer- Ajay Gill\
    / ajay_gill_official
    Music- Sumeet Sokhey
    / sumeet_sokhey
    Lyrics :
    ਪਰਮ ਪਿਤਾ ਪ੍ਰਮਾਤਮਾ
    ਕੱਣ ਕੱਣ ਤੇਰਾ ਵਾਸ
    ਕਰਣ ਕਰਾਵਣਹਾਰ ਤੂੰ
    ਸਬ ਕੁਝ ਤੇਰੇ ਪਾਸ
    ਅੰਗ ਸੰਗ ਤੈਨੂੰ ਵੇਖ ਕੇ
    "ਅਵਤਾਰ" ਕਰੇ ਅਰਦਾਸ
    ਤੂੰ ਸ਼ਾਹਾਂ ਦਾ ਸ਼ੇਹਨਸ਼ਾ
    ਮੈਂ ਦਾਸਾਂ ਦਾ ਦਾਸ ||
    ਤੂੰ ਸ਼ਾਹਾਂ ਦਾ ਸ਼ੇਹਨਸ਼ਾ, ਮੈਂ ਦਾਸਾਂ ਦਾ ਦਾਸ ||
    ਮੈਨੂੰ ਹੈ ਆਸ ਤੇਰੀ, ਤੂੰ ਆਸਰਾ ਹੈ ਮੇਰਾ
    ਤੇਰੀ ਯਾਦ ਵਿਚ ਹੀ ਬੀਤੇ, ਹਰ ਸ਼ਾਮ ਤੇ ਸਵੇਰਾ
    ਮੇਰੇ ਰੋਮ ਰੋਮ ਅੰਦਰ ਬਸ ਜਾਏ ਨਾਮ ਤੇਰਾ
    ਹੋਕਾ ਦਿਆਂ ਮੈਂ ਲੈਕੇ ਅਸ਼ੀਰਵਾਦ ਤੇਰਾ
    ਹੁਣ ਨਾ ਭੁਲਾਈ ਦਾਤਾ ਭੁਲਿਆ ਸੀ ਮੈਂ ਬਥੇਰਾ
    ਤੇਰੀ ਯਾਦ ....
    ਤੂੰ ਪਤਸ਼ਾ ਮੈਂ ਗੋਲੀ ਤੈਨੂੰ ਕਿਵੇਂ ਰੀਝਾਵਾਂ
    ਏ ਦੋ ਜਹਾਨ ਦੇ ਮਲਿਕ ਸੁਨ ਲੈ ਮੇਰੀ ਸਦਾਵਾਂ
    ਤਲੀਆਂ ਚੋ ਨੂਰ ਤੱਕ ਕੇ ਮਿਟਦਾ ਗਿਆ ਹਨੇਰਾ
    ਝੋਲੀ ਚ ਮੇਰੇ ਹੀਰਾ ਮੁਰਸ਼ਦ ਨੇ ਜਦ ਤੋਂ ਪਾਇਆ
    ਖੁਸ਼ੀਆਂ ਚ ਨੱਚਿਆ ਸੀ ਮੈਂ ਤੇ ਰੂਹ ਨੇ ਗੀਤ ਗਿਆ
    ਰੁਲਦੇ ਹੋਏ ਦਾ ਪ੍ਰੀਤਮ ਚਰਨਾਂ ਚ ਰੱਖ ਬਸੇਰਾ
    25% of on Ibadat Studio Shop Link- ibadat-studio....

Комментарии • 115