✨🙏447🌹ਸੰਗਤਾਂ ਦੇ ਸਵਾਲਾਂ ਦੇ ਜਵਾਬ🙏🌹SOLUTIONS FROM GURBANI🙏🌹

Поделиться
HTML-код
  • Опубликовано: 10 окт 2024
  • #gurbani #gursikh #simran #gurugranthsahib #akaal #fateh #sikhi #gurudwara #khalsa#gurugobindsingh #singh #panjab #taksal #amrit #amritwela #nitnem #anandkaraj#nitnem#italy#newzealand#california#sanjosegurudwara#brampton#london#simransamagam #babaji #gururamdas #dhangurunanak #satsanglive#katha#austrailia#USA#canada#gurmatveechar#mostpowerfulmantra#mantratoremovenegativity#waheguru#satnam#gurbanikirtan#powerofmantra#ikonkar#simran#bhakti#realpowerfulmantra#god#nitnem #nitnem#hazur#mukatsar#LUDHIANA#sahib#akaal#amritwela#gurmatveechar#amrit#paontasahib#hemkundsahib#hazirsahib#nanded#mullanpurdakha#jagraon#derabassi#chandigarh#moga#mumbai#uk#patiala#newdelhi#

Комментарии • 248

  • @gurbhejsingh681
    @gurbhejsingh681 5 дней назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ

  • @ManinderSingh-tv7ej
    @ManinderSingh-tv7ej Месяц назад +70

    ਗੋਬਿੰਦੇ ਮੁਕੰਦਾ ਜਾਪ ਤੁਸੀਂ ਕਿਹਾ ਸੀ ਕਾਫੀ ਸਮਾਂ ਹੋ ਗਿਆ. ਕਦੇ ਝਟਕੇ ਵੱਜਦੇ ਹੈ. ਓਦੋ ਸੂਰਤ ਮੂਲਮੰਤਰ ਵੱਲ ਭੱਜਦੀ ਹੈ ਜੀ. ਹੁਣ ਸਮਾਂ ਬਦਲ ਦਿੱਤਾ ਰਾਤ ਨੂੰ ਮੂਲਮੰਤਰ ਚਲਦਾ ਜੀ ਦਿਨ ਦਸਮ ਬਾਣੀ ਦੇ ਬੋਲਾ ਦਾ ਜਾਪ ਕਰਦੇ ਹਾਂ ਜੀ. ਜਿਥੈ ਜਾਂਦੇ ਹਾਂ ਓਥੈ ਫਤਿਹ ਮਿਲਦੀ ਹੈ ਜੀ ਦਸਮ ਬਾਣੀ ਤੇ ਹੋਰ ਜਾਪ ਦੱਸੋ ਜੀ 🙏🙏🙏ਨਾਲ਼ੇ ਸੰਗਤ ਨੂੰ ਬੇਨਤੀ ਕਰ ਦਿਆਂ ਕਰੋ ਜੀ ਭਾਈ ਪੰਜਾਬ ਸੁੱਖ ਸ਼ਾਂਤੀ ਵਾਸਤੇ ਰੋਜ਼ ਇਕ ਵਾਰ ਅਰਦਾਸ ਜਾਪ ਸਾਹਿਬ ਕਰਿਆ ਕਰਨ ਜੀ ਸਮਾਂ ਬਹੁਤ ਭਾਰਾ ਆਉਣ ਵਾਲਾ ਅੱਗੇ ਇਕ ਸੱਚਾ ਪਾਤਸ਼ਾਹ ਨੂੰ ਬੇਨਤੀ ਕਰ ਦਿਉ ਜੀ ਸਾਨੂੰ ਚੋਲਾ ਅੰਮ੍ਰਿਤ ਸ਼ਕਾਂ ਦੇਣ ਜਾਣਾ ਓਦੋ ਹੈ ਜਦੋਂ ਬਾਣਾ ਕੋਲ ਅੱਪਈ ਬਣਕੇ ਆਉਗਾ ਜੀ. ਬਾਕੀ ਪਾਠ ਕਰਨਾ ਸਿੱਖਣਾ ਜੀ ਸੰਗਤ ਕਿਰਪਾ ਕਰੇ ਤੁਹਾਡੀ ਵੀਡੀਓ ਦਾ ਸਮਾਂ ਵਧਾ ਦਿਉ ਜੀ ਘੰਟੇ ਦੀ ਵੀਡੀਓ ਜ਼ਰੂਰ ਬਣਾਇਆ ਕਰੋ ਜੀ ਅਸੀਂ ਤੁਹਾਡੇ ਜੁਗਤੀ ਤੇ ਟਿਕਾ ਹੈ ਪੰਜ ਸਤ ਮਹੀਨਾ ਹੋਗੇ 2/3 ਪੰਗਤੀਆਂ ਦਾ ਜਾਪ ਕਰਦੇ ਹਾਂ ਜੀ ਸਾਨੂੰ ਹੋਰ ਜਾਪ ਦਵੋਂ ਜੀ ਨਵੇਂ ਪ੍ਰਾਣੀ ਹਾਂ ਅਸੀਂ ਮਨ ਮੱਤ ਪਰ ਦਸਮ ਦੀ powar ਬਹੁਤ ਆਵਦੇ ਸਰੀਰ ਨੂੰ ਮਨ ਨੂੰ ਪ੍ਰਤੱਖ ਅਹਿਸਾਸ ਹੁੰਦਾ ਬਾਬਾ ਜੀ 🙏🙏🙏🙏 ਵਾਹਿਗੁਰੂ ਜੀ ਕੀ ਫਤਿਹ ਹੀ ਫਤਿਹ

    • @daljitjudge9963
      @daljitjudge9963 Месяц назад +3

      Waheguru ji 🙏

    • @singhmindar
      @singhmindar Месяц назад +3

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ

    • @dillraj1176
      @dillraj1176 Месяц назад +4

      Kina time hogya veer or ki ki jap krde hune c ?

    • @shobnakaur2440
      @shobnakaur2440 Месяц назад

      Waheguru g

  • @lovedeepsingh8269
    @lovedeepsingh8269 День назад

    Waheguru ji

  • @amarjeetkaur920
    @amarjeetkaur920 20 дней назад

    Baba ji mera koi v kmm bnda bnda ruk janda Baba ji ki kareye mnn bohot dukhi rehnda kise v kmm ch mnn nahi lagda tension bnni rehndi aa naam japn ch v mnn ni lagda mehar kro waheguru ji

  • @Ravinderkaur-hk9wm
    @Ravinderkaur-hk9wm Месяц назад +8

    ਵਾਹਿਗੁਰੂ ਦੀ ਮੇਹਰ ਹੈ ਆਪਣੀ ਬੱਚੀ ਤੇ 3 vje ਉੱਠ ਦੀ ਆਂ ਤੇ ਹੁਣ ਮੇਰਾ ਬੇਟਾ ਵੀ ਉੱਠਣ ਲਾਗਿਆ 🙏 ਸ਼ੁਕਰ ਆਂ ਤੇਰਾ ਦਾਤਿਆਂ 🙏❤️

  • @Damanfarmer
    @Damanfarmer 4 дня назад

    Ka khalsa

  • @RajwinderKaur-rx6he
    @RajwinderKaur-rx6he Месяц назад +12

    ੴ ੴ ਬੰਦਗੀ ਦਾ ਖਾਲਸ ਪ੍ਰਚਾਰ ਚੜਦੀ ਕਲਾ ਖਾਲਸਾ ਭਾਈ ਸਾਹਿਬ ਜੀਓ, ਤਸੱਲੀਆਂ ਹੋ ਰਹੀਆਂ ਸਭ ਸੰਗਤਾਂ ਲਈ ਗੁਰਮੱਤ ਅਨੁਸਾਰ ❤

    • @singhmindar
      @singhmindar Месяц назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭੈਣ

  • @KingmintuSingh
    @KingmintuSingh Месяц назад +11

    ਭਾਈ ਸਾਹਿਬ ਜੀ ਇੱਕ ਵਿਡੀਉ ਬਣਾਉ ਗੁਰੂ ਸਾਹਿਬਾਨ ਜੀ ਨੂੰ ਆਕਾਲ ਪੁਰਖ ਸਾਹਿਬ ਜੀ ਨੂੰ ਘਰ ਵਿੱਚ ਭੋਗ ਕਿਵੇਂ ਲਗਵਾਈ ਦਾ ਉਸ ਦੀ ਕੀ ਮਰਿਆਦਾ ਹੈ ਜੀ 🙏

  • @RajwinderKaur-rx6he
    @RajwinderKaur-rx6he Месяц назад +14

    ੴ ਹਰਿ ਕਾ ਸੇਵਕ ਹਰਿ ਹੀ ਜੈਸਾ ,, ,, ਬਾਜਾਂ ਵਾਲੇ ਦੇ ਖਾਲਸਾ ਸਿੰਘ ਆਹ ਹੁੰਦੇ ,, ਭੂਤਾਂ ਵਾਲੇ ਬਚਨ ਸੁਣ ਕੇ ਅਨੰਦ ਬਣ ਗਿਆ ਭਾਈ ਸਾਹਿਬ ਜੀਓ, ❤😅

    • @singhmindar
      @singhmindar Месяц назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭੈਣ ਜੀ

  • @tarsemsingh6219
    @tarsemsingh6219 Месяц назад +11

    ਵਹਿਗੁਰੂ ਜੀ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਬਹੁਤ ਬਹੁਤ ਧੰਨਵਾਦ ਜੀ ਮੇਰੇ ਸਵਾਲ ਦਾ ਜਵਾਬ ਦਿੱਤਾ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਬਹੁਤ ਧੰਨਵਾਦ ਜੀ 🙏 ਸਿੰਘ ਸਾਬ ਜੀ ਸਾਡੀ ਮੱਤ ਹੀ ਥੋੜੀ ਹੈ ਪਰ ਤੁਹਾਡੀਆਂ ਵੀਡਿਉ ਤੋਂ ਸਾਨੂੰ ਬਹੁਤ ਸੇਧ ਮਿਲ ਰਹੀ ਹੈ 🙏

    • @dillraj1176
      @dillraj1176 Месяц назад

      Kithe question kita c g TUC contact kida kita g ?

    • @tarsemsingh6219
      @tarsemsingh6219 Месяц назад

      @@dillraj1176ਬਾਬਾ ਜੀ ਦੀਆਂ ਸਾਰੀਆਂ ਵੀਡੀਓ ਦੇਖੋ ਜੀ ਮੈਨੂੰ ਲੱਗਦਾ ਕੁੱਝ ਵੀ ਪੁੱਛਣ ਦੀ ਲੋੜ ਨਹੀ ਸਭ ਸਵਾਲਾਂ ਦੇ ਜਵਾਬ ਲੱਗਪਗ ਮਿਲ ਹੀ ਜਾਂਦੇ ਨੇ ਜੀ,ਅਸੀ ਤਾਂ ਪਿੱਛਲੀ ਵੀਡਿਉ ਚ ਕੌਮੈਟ ਚ ਹੀ ਪੁੱਛਿਆ ਸੀ 🙏

    • @JARNAILGURSAHIBJASPREET
      @JARNAILGURSAHIBJASPREET Месяц назад

      ​@@dillraj1176ਸੰਗਤਾਂ ਦੇ ਕੁਮਿੰਟਸ ਵਿੱਚ ਨੰਬਰ ਮਿਲ ਜਾਏਗਾ ਜੀ ਵੀਰ ਜੀ

  • @Chohan__armaan
    @Chohan__armaan Месяц назад +2

    ਵਾਹਿਗੁਰੂ ਮੇਹਰ ਕਰੇ ❤

  • @PreetiGiran
    @PreetiGiran Месяц назад +7

    Dhan dhan Amar Shahid baba Deep singh ji maharaj

  • @PreetiGiran
    @PreetiGiran Месяц назад +6

    Dhan dhan mere kalgi dhar patash guru gobind singh ji maharaj

  • @Ravinderkaur-hk9wm
    @Ravinderkaur-hk9wm Месяц назад +3

    ਸਤਿਨਾਮੁ ਵਾਹਿਗੁਰੂ ਜੀ 🙏❤️

  • @ManinderSingh-tv7ej
    @ManinderSingh-tv7ej Месяц назад +22

    ਜਦੋਂ ਪ੍ਰਮਾਤਮਾ ਬਾਹਹ ਫੜਦਾ ਓਦੋ ਭੁਚਾਲ ਵਰਗੇ ਝਟਕੇ ਲੱਗਦੇ ਹੈ. ਸਾਲ ਦੋ ਸਾਲ ਸਾਰਾ ਸਿਸਟਮ ਹਿੱਲ ਜਾਂਦਾ ਬਹਿਮੰਦ ਦੀ supreme powar ਨਾਲ tuch ਹੋਵਾਂਗੇ ਤਾਂ ਝਟਕੇ ਲਗਾਨੇ ਹੋਏ ਓਦੋ ਪਰੀਖਿਆ ਹੁੰਦੀ ਹੈ. ਸਬਤੋ ਵਧੀ ਨਿਸ਼ਾਨੀ ਇਹ ਹੁੰਦੀ ਜਾ ਬੰਦੇ ਦੀ ਨਿੰਦਿਆਂ ਹੁੰਦੀ ਹੈ ਕਈ ਲੋਕ ਤਾਂ ਉਸਨੂੰ ਪਾਗਲ ਦਾ ਖਿਤਾਬ ਦੇ ਦਿੰਦੇ ਹੁੰਦੇ ਹੈ. ਜਿਹੜਾ ਇਹ ਸਮਾਂ ਚ ਜੁੜਿਆ ਰਿਹਾ ਉਹ ਮੁਕਤ ਹੈ ਆਵਦੇ ਜਵਾਕ ਘਰਦੇ ਵੀ ਪਾਗਲ ਕਹਿਣ ਲੱਗ ਜਾਂਦੇ ਹੈ... ਜਦੋਂ ਨਾਗਿਟਿਵ ਅਨਰਜੀ ਕਿਸੇ ਚ ਹੁੰਦੀ ਹੈ ਤਾਂ ਉਹ ਕਿੰਨਾ ਟਾਂਡਾਵ ਕਰਵਾ ਦੀ ਦਿੰਦੇ ਹੈ. Supreme powar ਤੁਹਾਡੀ ਬਾਹ ਫੜੇਗੀ ਤਾਂ ਬੰਦੇ ਦੀ ਰਫਤਾਰ ਉਹਦੇ ਨਾਲ ਨਾਲ ਚਲਣ ਲੱਗਦੀ ਹੈ. ਹੁਣ ਇਕ ਪਲੰਗ ਪੱਟਦੇ ਹੈ ਓਦੋ ਉਹਦੇ ਨਾਲ ਚੱਲਣਾ ਹੋਲੀ ਨਈ ਹੋਵੇਗਾ.. ਅਰਦਾਸ ਬੇਨਤੀ ਕਰੀ ਜਾਓ ਪ੍ਰਮਾਤਮਾ ਬਲ ਬਖ਼ਸਦਾ ਤਾਹੀ ਇਹ ਪਰੀਖਿਆ ਪਾਸ ਹੁੰਦੀ ਹੈ. ਗੁਰੂ ਸਾਹਿਬ ਤਾਹੀ ਕਿਹਾ ਸਿਰ ਤਲੀ ਧਰਕੇ ਆਉ. ਜੇ ਅਰਦਾਸ ਬੇਨਤੀ ਨਈ ਕਰਦੇ ਇੱਕਲ੍ਹਾਂ ਨਾਮ ਜਾਪ ਕਰਦੇ ਹੈ ਫੇਰ suoreme powar ਦਾ ਸਾਮਣਾ ਕਰਨ ਵਾਲੇ ਪਾਗਲ ਹੋ ਜਾਂਦੇ ਹੈ ਜੀ ਬਾਕੀ ਅੱਪ ਸਾਰੇ ਸਿਆਣੇ ਹੋ ਜੀ ਅਸੀਂ ਸਾਰਿਆਂ ਤੋਂ ਛੋਟਾ ਹਾਂ ਕਿਰਪਾ ਕਰਕੇ ਸਾਡੇ ਸਿਰ ਤੇ ਤੁਸੀਂ ਹੱਥ ਰੱਖੋ.. ਤਾਕਿ ਸਾਨੂੰ ਗੁਰਮਤਿ ਦਾ ਰਾਹ੍ਹ ਮਿਲ ਜਾਵੇ 🙏🙏🙏

    • @singhmindar
      @singhmindar Месяц назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @JARNAILGURSAHIBJASPREET
      @JARNAILGURSAHIBJASPREET Месяц назад

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏

  • @parmjitsingh1811
    @parmjitsingh1811 Месяц назад +2

    Satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g

  • @KuljeetKaur-y3s
    @KuljeetKaur-y3s Месяц назад +1

    ਵਾਹਿਗੁਰੂ ਜੀ 🎉

  • @cheema4277
    @cheema4277 Месяц назад +3

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉🎉❤❤🎉🎉

  • @bawindersinghsingh
    @bawindersinghsingh Месяц назад +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @JasbirSingh-nz1mu
    @JasbirSingh-nz1mu Месяц назад +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 ❤❤❤❤❤❤

  • @singhmindar
    @singhmindar Месяц назад +3

    ਵਾਹਿਗੁਰੂ ਜੀ ਜਦੋਂ ਸਰਬੱਤ ਦੇ ਭਲੇ ਵਾਸਤੇ ਬ੍ਰਹਮ ਕਵਚ ਦੇ ਪਾਠ ਸ਼ੁਰੂ ਹੇਏ ਸਨ ਉਦੋਂ ਹੀ ਦਾਸ ਨੇ ਨਾਲ ਸ਼ਸਤਰ ਨਾਮ ਮਾਲਾ ਦੇ ਪਾਠ ਸ਼ੁਰੂ ਕੀਤੇ ਸਨ ੧੦ ੧੨ ਦਿਨ ਤਾਂ ਸਭ ਕੁਝ ਠੀਕ ਠਾਕ ਚਲਦਾ ਰਿਹਾ ਪਰ ਹੁਣ ਜਦੋਂ ਸ਼ਸਤਰ ਨਾਮ ਮਾਲਾ ਦੇ ਪਾਠ ਕਰਦੇ ਹਾਂ ਸਿਰ ਵਿੱਚ ਬਹੁਤ ਜਾਦਾ ਦਰਦ ਹੁੰਦਾ ਐਂ ਲਗਦਾ ਸਿਰ ਫੱਫ ਜਾਏਗਾ ਜਦੋਂ ਏਹੀ ਪਾਠ ਗੁਰੂ ਘਰ ਜਾ ਕੇ ਕਰਦੇ ਹਾਂ ਤਾਂ ਕੋਈ ਦਿੱਕਤ ਨਹੀਂ ਆਉਣ ਪਰ ਘਰ ਵਿੱਚ ਬੁਰਾ ਹਾਲ ਹੋ ਜਾਂਦਾ ਹੈ ਸੁਮੱਤ ਬਖਸ਼ੇ ਕੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @Bhupinder_07
      @Bhupinder_07 Месяц назад

      Hanji mere nal v ih kuj hoia fir mera nitnem v shut gaya, chandi di vaar da path karn lagi c pehla dar bhut aia fir headache inni jyda vad gai k nitnem v shut gaya hun bhai ji di video sunde ta need a jandi te head nu kaas bhut pendi merian ta latta v reh gayia je duji gal ih ki mere dushman v dade te o v family members mere nal kita bhut kuj per ona asser ni hoia jis karke fir vadi game khelde, per mein kuvari ne amrit paan kita c , jdo bimar hoi path nhi hunda c bas Dasam pita nal gala kardi hundi c je koi amrit paan kar lave usda Dasam pita de rigester ch name likh ho janda(dukhi rehn karke meri rabb nal ladai v hundi fir believe v ghat gaya mein pehle jadu-manter te vishvas nhi kardi c jado pata laga fir pata laga Dasam pita ne meri arm fari hoi a)
      Bhai ji mein har roj Babe Nanak ji nal gal kardi ki teri bani vadi ja sidh-jogi vade kyuki una de ditte gur te menu mere ghar de tang karde ci itho tak k Meri ardaas v ban lai c, meri power v sari uder chal jandi c menu samaj na ave ki kara mein v babia de chacker ch pva per mere kol paisse ni c, bhut dukhi ho gai c fir ik din bhai ji di vedio dekhn nu mili mere ghar ajey video e dekh rahi a te mein mentely pressure to v dhik ho gai in laws di hor suchai v samne a gai ki ona kol ki he te kis tara mere te vaar karde mere ghar da mahol khrab c o v frak pe gaya, hun saria agge ardaas k Meri ardaas karo mein apne pritem nu milsaka bhut time ho gay Gurbani nako tu te hoe hun Dasam Bani start karni, mein bhut jud gay c koi age guide karan vAla ni c te headache bhut vad gai ci medicine de chakrt vich pai 2year to hun mehar karo

    • @JARNAILGURSAHIBJASPREET
      @JARNAILGURSAHIBJASPREET Месяц назад

      ​@@Bhupinder_07ਸੱਚੇ ਪਾਤਿਸ਼ਾਹ ਜੀ ਸਭਨਾਂ ਨੂੰ ਅੰਮ੍ਰਿਤ ਵੇਲਾ ਅਤੇ ਨਾਮ ਦੇ ਖਜ਼ਾਨੇ ਬਖਸ਼ੋ ਜੀ 🙏🙏🙏🙏🙏

  • @SukhwinderSingh-gf7nk
    @SukhwinderSingh-gf7nk Месяц назад +3

    ਵਾਹਿਗੁਰੂ ਜੀ❤

  • @ShabnamSharma-jx2ec
    @ShabnamSharma-jx2ec Месяц назад +6

    Waheguru ji ka Khalsa Waheguru ji ki Fateh

  • @SatnamKaur-q6b
    @SatnamKaur-q6b Месяц назад

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jagsirsingh1995
    @jagsirsingh1995 Месяц назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 👏🏻👏🏻

  • @Crafty_Jass
    @Crafty_Jass Месяц назад +3

    Waheguru ji ja Khalsa Waheguru ji ki fateh ji waheguru waheguru waheguru waheguru waheguru ji

  • @PARAMJITKAUR-mm8ez
    @PARAMJITKAUR-mm8ez Месяц назад +3

    Waheguru ji waheguru ji waheguru ji waheguru ji waheguru ji

  • @daljitjudge9963
    @daljitjudge9963 Месяц назад +6

    Dhan dhan baba deep singh ji 🙏

  • @HarpalKaur-bh3ju
    @HarpalKaur-bh3ju Месяц назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @RajbirKaur-vs7it
    @RajbirKaur-vs7it Месяц назад +4

    Waheguru ji ka Khalsa Waheguru ji ke fathe ji 🙏

  • @HarjeetSingh-lr3ir
    @HarjeetSingh-lr3ir Месяц назад +3

    Waheguru ji ka khalsa waheguru ji ki Fateh ji baba ji 🙏🙏🙏🙏🙏

  • @Sache0_status0
    @Sache0_status0 Месяц назад +1

    Waheguru ji 🙏🏻

  • @avreetcour7956
    @avreetcour7956 Месяц назад +4

    Waheguru ji ka khalsa,waheguru ji ki fateh.

  • @jaswinderaman1748
    @jaswinderaman1748 Месяц назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏

  • @Demon-xyt
    @Demon-xyt Месяц назад +1

    Waheguru ji waheguru ji dhan dhan satguru ji dhan baba deep Singh ji 🙏🙏🙏🙏🙏

  • @BhupinderSingh-lb7tc
    @BhupinderSingh-lb7tc Месяц назад +2

    Waheguru ji waheguru ji waheguru ji 🙏🙏

  • @SandeepSidhu-zs5bx
    @SandeepSidhu-zs5bx Месяц назад +6

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤

  • @milkhasingh-h3y
    @milkhasingh-h3y Месяц назад +5

    waheguru Ji ka khalsa waheguru Ji ki fateh 🙏⚔️🪔🙏⚔️🪔🙏⚔️🪔🙏⚔️🪔🙏⚔️🪔🙏

  • @jyotikaur7418
    @jyotikaur7418 Месяц назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ🙏🏼🤲🏻🤲🌹🙏🥰👏🏻💕🌷🌻👏🎉🌺🌼

  • @singhsaab7875
    @singhsaab7875 25 дней назад

    Waheguru ji ka khalsa waheguru ji ki fateh baba ji raat nu sonde time kedi pankti da jaap krna chida jide nal bhla hove

  • @ManjeetSingh-zi7wt
    @ManjeetSingh-zi7wt Месяц назад +3

    ਵਾਹਿਗੁਰੂ ਸਾਹਿਬ ਜੀਓ ⚔️🙏🏼

  • @partapsinghsouna696
    @partapsinghsouna696 Месяц назад +3

    Waheguru Ji waheguru Ji waheguru Ji waheguru Ji 🎉🎉

  • @GuljitSandhu
    @GuljitSandhu Месяц назад +3

    Waheguru ji waheguru ji waheguru ji

  • @brilegaming1724
    @brilegaming1724 Месяц назад

    ਵਾਹਿਗੁਰੂ ਜੀ

  • @helloguys8204
    @helloguys8204 Месяц назад

    Waheguru ji tuhanu charhadi kala bakhashan ji asi v ihi ardass krde han app bahut bhala karde o dunia da

  • @Unknown-rj6vp
    @Unknown-rj6vp Месяц назад +4

    Satnam waheguru ji 🙏🏻🙏🏻🙏🏻🙏🏻🙏🏻

  • @DhruvBhatia-w7j
    @DhruvBhatia-w7j Месяц назад

    Jaap sahib di bani kiven kanth kariye baba ji.... Koi jugti dasso veer ji ❤🙏🙏.... Dhan guru kalgidhar patshah

  • @partapsinghsouna696
    @partapsinghsouna696 Месяц назад +3

    Waheguru 🎉 🎉🎉🎉🎉

  • @Kinderjitkaur13
    @Kinderjitkaur13 Месяц назад +1

    ਵਾਹਿਗੁਰੂ ਜੀ ❤🙏

  • @cheema4277
    @cheema4277 Месяц назад +1

    ਬਾਬਾ ਜੀ ਮੈ ਸਤਤਰ ਨਾਮ ਮਾਲਾ ਦੇ ਪਾਠ ਫੋਨ ਤੇ ਸੁਣਦੀ ਮੇਨੂੰ ਆਉਖਾ ਲੱਗਦਾ ਮੈ ਜਪੁਜੀ ਸਾਹਿਬ ਚਪੋਈ ਸਾਹਿਬ ਅਨੰਦ ਸਾਹਿਬ ਤੇ ਅਰਦਾਸ

  • @HarpreetKaur-ir4we
    @HarpreetKaur-ir4we Месяц назад +1

    Waheguru ji waheguru ji waheguru ji waheguru ji waheguru ji ❤❤❤❤❤

  • @Komalkavkour
    @Komalkavkour Месяц назад

    Waheguru ji ka Khalsa waheguru ji ki fateh jio... Kirpa kr k 22 vaaran di baniya te chanan paan di kirpalta kro ji....

  • @HiraSinghPADDA
    @HiraSinghPADDA Месяц назад

    ਬਾਬਾ ਜੀ ਕਾਲੇ ਇਲਮ ਵਾਲਿਆਂ ਨੇ ਪੰਜਾਬ ਵਿੱਚ ਜ਼ੋਰ ਜ਼ਿਆਦਾ ਹੈ

  • @bikramsingh8265
    @bikramsingh8265 Месяц назад +1

    Waheguru ji ka khalsa waheguru ji ki Fateh🙏🙏🙏🙏

  • @GurpreetKaur-ex1bj
    @GurpreetKaur-ex1bj Месяц назад +1

    Dhan Dhan Baba Deep singh ji Waheguru ji

  • @Likharisidhu2023
    @Likharisidhu2023 Месяц назад

    ਵੀਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ 4,5 ਸਾਲਾਂ ਤੋਂ ਪੋਥੀ ਸਾਹਿਬ ਤੋਂ ਖੁੱਲ੍ਹੇ ਸਹਿਜ ਪਾਠ ਦੀ ਸੇਵਾ ਲ ਰਹੇ ਨੇ ਸ਼ੁਕਰ ਵਾਹਿਗੁਰੂ ਜੀ ਦਾ ਤੁਸੀਂ ਦਸਿਆ ਕਿ ਓਨਾ ਦਿਨਾਂ ਵਿੱਚ ਗੁਰੂਸਾਹਿਬ ਜੀ ਦੀ ਤਾਬਿਆ ਨਹੀ ਬੈਠਨਾ ਅਸੀਂ ਤਾਂ ਕੋਈ ਪਰਹੇਜ ਨਹੀਂ ਕੀਤਾ ਕਿ ਸਾਨੂੰ ਪਾਪ ਲਗੇਗਾ ਹੁਣ ਸਹਜ ਪਾਠ ਦੇ ਨਾਲ ਨਾਲ ਗੁਰੂ ਸਾਹਿਬ ਮੂਲ ਮੰਤਰ ਦੇ ਜਾਪ ਦੀ ਸੇਵਾ ਵੀ ਲ ਰਹੇ ਨੇ ਹੁਣ ਮਨ ਵਿਚ ਗੁਰੂ ਸਾਹਿਬ ਜੀ ਫੁਰਨਾ ਪਾਇਆ ਸੀ ਕੀ ਓਨਾ ਦਿਨਾਂ ਵਿਚ ਤਾਬਿਆ ਨਹੀਂ ਬਠਨਾ ਦੋ ਵਾਰ ਹੋ ਗਏ ਨਹੀਂ ਬੈਠੇ ਸਾਨੂੰ ਲਗਿਆ ਕਿ ਆਲਸ ਜਾਂ ਟਾਲਾ ਮਾਰ ਰਹੇ ਹਾਂ ਜਦੋਂ ਗੁਰੂਜੀ ਦੀ ਤਾਬਿਆ ਬੈਠਦੇ ਹਾਂ ਤਾਂ ਓਨਾਂ ਦਿਨਾਂ ਵਿੱਚ ਪੂਰੀ ਸੁੱਚਮ ਨਾਲ ਹੀਬੈਠਦੇ ਹਾਂ ਜੀ ਕਿਰਪਾ ਕਰਕੇ ਦਸੋ ਕੀ ਇਹ ਸਹੀ ਹੈ 🙏🙏

  • @rajasahotaJatt
    @rajasahotaJatt Месяц назад +2

    🙏🙏WAHEGURU JI KA KHALSA WAHEGURU JI KI FATEH🙏🙏

  • @kartapurakh1
    @kartapurakh1 Месяц назад

    DHAN DHAN BABA DEEP SINGH JII 🙏 🙌

  • @malkeetsingh8494
    @malkeetsingh8494 Месяц назад +4

    waheguru waheguru waheguru waheguru waheguru ji

  • @HiddenFactTv
    @HiddenFactTv Месяц назад

    ਵਾਹਿਗੁਰੂ ਜੀ
    ਆਪ ਜੀ ਦੇ ਅੱਗੇ ਬੇਨਤੀ ਹੈ ਜੀ ਕੀ.
    ਦਸਮ ਦੀ ਬਾਣੀ ਅਸੀਂ ਖੁੱਲੇ ਪਾਠ ਕਰ ਸਕਦੇ ਹਾਂ ਜੀ . ਪਿਆਰ ਦੇ ਨਾਲ 40 ਦਿਨ ਦੀ ਕੋਈ ਮਰਿਆਦਾ ਨਾ ਹੋਵੇ .ਜਿਸ ਵਿੱਚ ਜੋਤ ਸਾਹਿਬ ਤੇ ਫਲ ਭੇਟਾਂ ਨਾ ਰੋਜ ਸੇਵਾ ਹੁੰਦੀ ਹੋਵੇ ਜੀ.
    ਜੇਕਰ ਦੇਗ ਹਫਤੇ ਚ ਇੱਕ ਵਾਰੀ ਬਣਾ ਲਈਏ.
    ਕਿਉਂਕਿ ਬਾਬਾ ਦੀਪ ਸਿੰਘ ਜੀ ਦੀ ਜੋਤ ਸਾਹਿਬ ਐਤਵਾਰ ਵਾਲੇ ਦਿਨ ਸੇਵਾ ਕਰਦੇ ਹਾਂ ਜੀ.
    ਵੀਰ ਜੀ ਦਸਮ ਦੀ ਬਾਣੀ ਦੱਸਣਾ ਜੀ ਜਿਸ ਨਾਲ ਸ਼ਹੀਦ ਸਿੰਘਾਂ ਦੀ ਕਿਰਪਾ ਹੋ ਜਾਵੇ ਤੇ ਜੀਵਨ ਖੁਸ਼ੀ ਭਰਿਆ ਰਵੇ ਤੇ ਬਾਣੀ ਹਿਰਦੇ ਚ ਵੱਸ ਜਾਵੇ.

  • @Rajbirkaur-
    @Rajbirkaur- Месяц назад

    Waheguru ji 🎉

  • @JaspalKaur-oj2bk
    @JaspalKaur-oj2bk Месяц назад +3

    ✨🌟🙏🌹 Waheguru ji ka khalsa waheguru ji ki Fateh ji waheguru ji 🌹🙏🌟✨

  • @nidhi9743
    @nidhi9743 Месяц назад +2

    ਵੀਰ ਜੀ ਸ਼ਹੀਦ ਸਿੰਘਾਂ ਦੀ ਕਿਰਪਾ ਨਾਲ ਅੰਮ੍ਰਿਤ ਵੇਲੇ ਤਾਂ ਉੱਠਣਾ ਸ਼ੁਰੂ ਹੋ ਗਿਆ ਹੈ ਪਰ ਦੋ ਘੰਟੇ ਬਾਅਦ ਨੀੰਦ ਬਹੁਤ ਤੰਗ ਕਰਨ ਲੱਗ ਜਾਂਦੀ ਹੈ ਨਿੱਤਨੇਮ ਜੋ ਵਾਹਿਗੁਰੂ ਜੀ ਦੀ ਕਿਰਪਾ ਨਾਲ ਸ਼ੁਰੂ ਕੀਤਾ ਹੈ ਉਹ ਵੀ ਪੂਰਾ ਨਹੀਂ ਹੋ ਪਾਂਦਾ

  • @khushwinderkingra9436
    @khushwinderkingra9436 Месяц назад

    Waheguru ji ka kalsa waheguru ji ke fathe

  • @ਪ੍ਰੀਤਗਿੱਲ਼-ਗ9ਫ

    ਧੰਨ ਗੁਰੂ ਨਾਨਕ ਤੂ ਹੀ ਨਿਰੰਕਾਰ ਜੀ 🙏⚘

  • @rajkaur5970
    @rajkaur5970 Месяц назад

    Shukrana bhai sahib ji ❤

  • @shamshersingh2592
    @shamshersingh2592 Месяц назад

    ❤ Hari Krishna ❤🎉🎉🎉🎉🎉🎉🎉🙏🙏

  • @harjeetbadwal5308
    @harjeetbadwal5308 Месяц назад

    ਵਾਹਿਗੁਰੂ ਜੀ ਮੇਰੀ ਵਿਥਿਆ ਜਾਣ ਕੇ ਮੇਰੀ ਬੇਨਤੀ ਪ੍ਰਵਾਨ ਕਰੋ 20 ਸਾਲ ਹੋ ਗਏ ਬੇਨਤੀਆਂ ਅਰਦਾਸਾਂ ਕਰਦੇ ਹੋਏ 15. -20 ਸਾਲ ਪਹਿਲਾਂ ਹੰਸਾਲੀ ਸਾਹਿਬ ਜੀ ਵਿਖੇ ਵੀ ਮਹਾਪੁਰਸ਼ਾਂ ਕੋਲ ਬੇਨਤੀ ਕੀਤੀ ਸੀ ਅੱਜ ਵੀ ਉੱਥੇ ਹੀ ਮੌਜੂਦਾ ਮਾਹਾਪੁਰਖਾ ਕੋਲ ਜਾਂਦੇ ਹਨ 😢🙏🙏🙏🙏🙏

  • @ekamsandhu4796
    @ekamsandhu4796 Месяц назад

    Waheguru ji 🙏🏻🙏🏻🙏🏻🙏🏻ka khalsa Waheguru ji ki fateh

  • @Paramjit_Singh
    @Paramjit_Singh Месяц назад

    🙏🙏🙏🙏🙏

  • @NavneetKaur-l3s
    @NavneetKaur-l3s Месяц назад

    Bhut Bhut dhanwad ji

  • @sabhikaur4285
    @sabhikaur4285 Месяц назад

    Waheguru ji🙏🪯🙏🪯🙏

  • @prabh115
    @prabh115 Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਅਮ੍ਰਿਤ ਛਕਿਆ ਹੈ ਮੇਰੇ ਘਰ ਵਾਲੇ ਦਾ ਨਹੀ ਛਕਿਆ ਉਹ ਈਰਾ ਫਕੀਰਾ ਨੂੰ ਮਨ ਦਾ ਹੈ ਕੋਈ ਵੀ ਜਾਪ ਦਸ ਦੋ ਜੋ ਮੇਰੇ ਘਰ ਵਾਲਾ ਬਾਣੀ ਨਾਲ ਜੁੜ ਜਾਏ ਵਾਹਿਗੁਰੂ ਜੀ

  • @SiratSandhu-c2d
    @SiratSandhu-c2d Месяц назад

    Dhan Dhan mere Dashmesh patsha jio 👏

  • @BhupinderSingh-vg8lk
    @BhupinderSingh-vg8lk Месяц назад +2

    ਵਾਹਿਗੁਰੂ ਜੀ ਇਕ ਵੀਡਿਓ ਦਸਵੰਦ ਦੇ ਉਪਰ ਵੀ ਬਣਾਓ ਜੀ ਦਸਵੰਦ ਕਿੱਥੇ ਕਿੱਥੇ ਵਰਤਣਾ ਚਾਹੀਦਾ ਹੈ ਜੀ। ਕੀ ਦਸਵੰਦ ਦੀ ਵਰਤੋਂ ਆਪਣੇ ਕਿਸੇ ਗਰੀਬ ਰਿਸ਼ਤੇਦਾਰ ਦੀ ਮਦਦ ਲਈ ਕਰ ਸਕਦੇ ਹਾਂ ਜੀ ।

  • @GurmeetKaur-cb2rc
    @GurmeetKaur-cb2rc Месяц назад

    Waheguru

  • @gurjeevangurjeevankaur-zm1hg
    @gurjeevangurjeevankaur-zm1hg Месяц назад

    waheguru g bde time toh medicine khaan dyi aa tidd ch soj te dard aa pr fark nai painda negative soch bhut hogi a body ch kite na kite pain rehndi a. body ch jaan nai haigi body bs thakki rehndi a

  • @daljeetkaur3938
    @daljeetkaur3938 Месяц назад

    WAHEGURU JI🙏

  • @kuldeepkaur2267
    @kuldeepkaur2267 Месяц назад

    Waheguruji ji ka khalsa waheguru ji kai Fateha veer ji waheguru ji ruhani Chardee kala betcha rakhai

  • @RajinderKaur-u6r9e
    @RajinderKaur-u6r9e Месяц назад

    Bilkul sahi gal a ji

  • @jagmaanbrar9090
    @jagmaanbrar9090 Месяц назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਖਾਲਸਾ ਜੀ

  • @Scroolwithsukha1285
    @Scroolwithsukha1285 Месяц назад

    Waheguru ji ka khalsa Waheguru ji ki fateh panth ki jeet

  • @gurbaazsingh9665
    @gurbaazsingh9665 Месяц назад +8

    ਵੀਰ ਜੀ ਅਲਗ ਕਮਰੇ ਵਿਚ ਦਸਮ ਦੀ ਬਾਣੀ ਦਾ ਪਾਠ ਕਰ ਸਕਦੇ ਹਾਂ ?,,,.................ਜੇ ਘਰ ਵਿਚ ਕੋਈ ਸ਼ਰਾਬ. ਪੀਂਦਾ ਹੋਵੇ :( ਮੇਰੇ ਪਿਤਾਜੀ ਪੀ ਲੈਂਦੇ ਆ ਵੀਰ ਜੀ ਅਸੀਂ ਕਰ ਸਕਦੇ ਹਾਂ ਅਲਗ ਕਮਰੇ ਵਿਚ

    • @SiratSandhu-c2d
      @SiratSandhu-c2d Месяц назад +1

      Hanji tusi alag room ch kar sakdr ho👏

  • @Rkharoud8
    @Rkharoud8 Месяц назад

    Waheguru ji je apan sawa lakh da koi jaap shuru kariye.. ta apan nu Nitnem karna v jruri hunda ae ji 🙏🙏

  • @Paramjit_Singh
    @Paramjit_Singh Месяц назад

    Wah veer ji 🙏

  • @JagdishDhillon-jr7yn
    @JagdishDhillon-jr7yn Месяц назад

    ❤Satnam Waheguru ji 🎉🎉🎉🎉🎉

  • @preetgill8358
    @preetgill8358 Месяц назад

    Waheguru ji🙏🙏🙏🙏🙏

  • @sukhwinderkaursudhar6342
    @sukhwinderkaursudhar6342 Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @RamanDeep-wu6lz
    @RamanDeep-wu6lz Месяц назад

    Bhai g thnku🙏

  • @PreetiGiran
    @PreetiGiran Месяц назад

    Shukriya waheguru ji

  • @kamaljitkaurbaghiana9122
    @kamaljitkaurbaghiana9122 Месяц назад

    Ssk baba ji tuhadia video deakh ke dasam di bani da pata lagga waheguru ji dasam di bani da koi path vi amrit ਵੇਲੇ karn lai jot te deagh ਪ੍ਰਸਾਦ ਬਨਾਨਾ ਜਰੂਰੀ ਹੈ ਕਿਉ ਕਿ ਸਾਡੇ ਘਰ egg bande ne ਇਸ ਕਰਕੇ ਡਰ ਲੱਗਦਾ ਕੋਈ ਗ਼ਲਤੀ ਨਾ ਹੋ ਜਾਏ please ਰਹਿਤ ਮਰਿਆਦਾ jarror daseo

  • @KulbeerSingh-m5t
    @KulbeerSingh-m5t Месяц назад

    ਵਾਹਿਗੁਰੂ ਜੀ ਮੇਨੂੰ ਵੀ ਦੱਸੋ ਕਿ ਜੋਤ ਦਾ ਨਾਗਾ ਪਵੇ ਤਾਂ ਫਿਰ

  • @avreetcour7956
    @avreetcour7956 Месяц назад +1

    Waheguru ji karodh aa reha thoda dina to,chopai sahib da japp suru kita,sheeda da hukam anusar.

  • @JasvirKaur-qi8eb
    @JasvirKaur-qi8eb Месяц назад

    Weheguru jee ka khalsa weheguru jee ke fathe jee.

  • @BalwinderKaur-f4f
    @BalwinderKaur-f4f Месяц назад

    Veerji , mere do bche ma te mere husbnd asi chare jnne shri hemkunt sahib gye es saal mnn ch bhout tadaf c apne kalgidhar pita ji da Tapp asthan dekhn di ,oh paviter jgh de Darshan krn di jithe sab devi devte takk namashkaar Karan aaunde ae . Guru sahib ji nu ardass kiti jaan to phla ki yaatra tusi app krauni ji kyonki sade vrgean ch kithe Himmat hundi Karan di pehla v do var gye c pr Darshan nhi c hoye kde koi bimar hogya kde koi . Udo koi kuchni bolya ghrrda .es vri Darshan v vdia hogye te dil di reejh v poori hoi . Pr es vri ghrrdyan ne mere sas sohra nanad ehna ne ehni att chukki .khnday kyo gye tusi othe gye ta kyo gye . Jeker ma baani paardi ehna nu ta v takleef hundi .ehna de bujurga de time to hi ehna ne koi guru bna rkhya .ohne v mainu bhout bura bhlla bolya ki kyo gye othe. Dashmesh pita ji bare putha sidha bolya . Khnda ohna ne koi gaatra ni pwaya koi panj kakaar ni bkhshe koi dasam granth ni likhiya koi panj pyare ni sjaye hor v bhout kuch .kde khnda shiv ji kon a kihne dekhya ohnu . Ohne brainwash kr rkhya sas sohre da mere . Ehoje guru bare ki khna chahoge Jo ki spp vngu jehr hi Ugalda hmesha . Ki bhlla kruga oh ehna da .

  • @sukhmanbrar308
    @sukhmanbrar308 Месяц назад

    ਵਾਹਿਗੁਰੂ ਜੀ
    ਜਿਹੜੇ ਲੋਕ ਆਪਣੇ ਵੱਡੇ ਵਡੇਰਿਆਂ ਦੇ ਕੱਪੜੇ ਪਾਉਂਦੇ ਹਨ
    ਤੇ ਫਿਰ ਅੰਮ੍ਰਿਤਧਾਰੀ ਸਿੱਖ ਨੂੰ ਇਹ ਸਭ ਨਹੀਂ ਕਰਨਾ ਚਾਹੀਦਾ ਜਾ ਫਿਰ ਅੰਮ੍ਰਿਤਧਾਰੀਆਂ ਨੂੰ ਸ਼ਹੀਦ ਸਿੰਘਾਂ ਦੇ ਕੱਪੜੇ ਪਾਉਣੇ ਚਾਹੀਦੇ ਹਨ
    ਦੱਸਿਓ ਜੀ

  • @ਰਣਧੀਰਸਿੰਘ-ਞ5ਵ
    @ਰਣਧੀਰਸਿੰਘ-ਞ5ਵ Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ ਕੀ ਤੁਸੀਂ ਮੇਰੇ ਨਾਲ ਗੁੱਸਾ ਹੋ ਮੇਰੇ ਸਵਾਲਾਂ ਦਾ ਜਵਾਬ ਨਹੀਂ ਦਿੰਦੇ ਪੁੱਛਿਆ ਸੀ ਕਿ ਚੰਡੀ ਦੀ ਵਾਰ ਦਾ ਪਾਠ ਓਗਰਦੰਤੀ ਦਾ ਪਾਠ ਤੇ ਚੋਪਈ ਸਾਹਿਬ ਜੀ ਦਾ ਪਾਠ ਅਤੇ ਜਾਪ ਸਾਹਿਬ ਜੀ ਦਾ ਪਾਠ ਅਤੇ ਸ਼ਾਸਤਰ ਮਾਲਾ ਜੀ ਦਾ ਪਾਠ ਇਹ ਸਾਰੇ ਪਾਠ ਚਿੰਪ ਵਿੱਚ ਭਰਕੇ ਚੌਵੀ ਘੰਟੇ ਘਰ ਵਿੱਚ ਚਲਾ ਸਕਦੇ ਹਾਂ ਬਾਬਾ ਜੀ ਕਿਰਪਾ ਕਰਕੇ ਸਾਡੇ ਵੱਲੋਂ ਬੇਨੰਤੀ ਹੈਂ ਜੀ ਵਾਹਿਗੁਰੂ ਜੀ ਇਹ ਸਵਾਲ ਦਾ ਜਵਾਬ ਜ਼ਰੂਰੀ ਦੇਣਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ

  • @MalkeetSingh-fi4by
    @MalkeetSingh-fi4by Месяц назад +1

    Baba g baba vaddhag Singh g bare khul dso asi bhot prshan c otho thik hoye ona sanu nam bani na v jidya plj jror dso

  • @Munnabhai-0001
    @Munnabhai-0001 Месяц назад

    ਬਾਬਾ ਜੀ ਜੋਤ ਨਹੀਂ ਲਗਾ ਸਕਦੇ ਘਰ ਵਿੱਚ ਪਹਿਲਾਂ ਹੀ ਮੇਰੀ ਸੱਸ ਬਾਬਾ ਵਡਭਾਗ ਸਿੰਘ ਦੀ ਜੋਤ ਲਗਾਉਦੇ ਨੇ ਇਸ ਕਰਕੇ ਦੋ ਜੋਤ ਲਗਾ ਨਹੀਂ ਸਕਦੇ ਕੋਈ ਹੱਲ ਦੱਸ ਦੋ

  • @iharmaann
    @iharmaann Месяц назад

    Waheguru ji 10 3 Granth vich Krishna avatar Di Vani hai o** sahi hai waheguru ji