#LIVE

Поделиться
HTML-код
  • Опубликовано: 30 сен 2024

Комментарии • 13

  • @balwantsinghsidhu1650
    @balwantsinghsidhu1650 3 месяца назад +11

    ਗਿਆਨੀ ਹਰਪ੍ਰੀਤ ਸਿੰਘ ਜੀ , ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫਤਿਹ ।
    ਸੁਮੇਧ ਸੈਣੀ ਡੀ.ਜੀ.ਪੀ. ਲਾਉਣਾ , ਸਚਾ-ਸੌਦਾ ਦੀ ਮਾਫੀ , ਬੇਅਦਬੀ , ਗੋਲੀ ਕਾਂਡ , ਜਥੇਦਾਰ ਕਾਉਂਕੇ ਦਾ ਕਤਲ , ਬੀ.ਜੇ.ਪੀ. ਦੇ ਨਾਲ ਰਲ ਕੇ ਪੰਜਾਬ ਦੇ ਹੱਕਾਂ ਤੇ ਮਾਰੇ ਡਾਕੇ ਦਾ , ਅਤੇ ਅਕਾਲੀ ਲੀਡਰਾਂ ਦੀ ਨਜਾਇਜ ਕਮਾਈ ਦਾ ਹਿਸਾਬ ਕੌਣ ਦਿਊ । ਪੰਜਾਬ ਦੇ ਹਿਤੈਸ਼ੀ ਪੁਰਾਣੇ ਅਕਾਲੀ ਕੌਣ ਲਿਆ । ੲੈ ਕੁਝ ਸਵਾਲ ਨੇ ਜੀ ।

  • @KanwaljitSingh-n5e
    @KanwaljitSingh-n5e 3 месяца назад +4

    ਭਾਈ ਅਸਲ ਲੜਾਈ ਤਾਂ ਇਹ ਹੈ ਕਿ ਇੱਕ ਪਾਸੇ ਤਾਂ ਅਕਾਲ ਤਖ਼ਤ ਸਾਹਿਬ ਨੂੰ ਮੰਨਣ ਵਾਲੀ ਸਿੱਖ ਕੌਮ ਹੈ ਦੂਜੇ ਪਾਸੇ ਸੋਦਾ ਸਾਧ ਗੁਰਮੀਤ ਰਾਮ ਰਹੀਮ ਸਿੰਘ ਦਾ ਚੇਲਾ ਸੁਖਬੀਰ ਬਾਦਲ ਹੈ। ਹੁਣ ਦੇਖਣਾ ਇਹ ਹੈ ਕਿ ਅਕਾਲ ਤਖ਼ਤ ਸਾਹਿਬ ਸੁਪਰੀਮ ਹੈ ਜਾਂ ਸੋਦਾ ਸਾਧ ਤੇ ਉਸਦਾ ਚੇਲਾ ਸੁਖਬੀਰ ਬਾਦਲ ਸੁਪਰੀਮ ਹੈ ਜੀ।

  • @HardevSingh-k6k
    @HardevSingh-k6k 3 месяца назад +3

    ਗ਼ਲਤੀਆ ਜਿਨ੍ਹਾਂ ਕੀਤੀਆਂ ਉਹਨਾਂ ਨੂੰ ਕੁਛ ਸਮੇਂ ਲਈ ਸਜਾ ਦੇ ਤੌਰ ਚੋਣ ਲੜਨ ਤੋ ਵਾਝੇਂ ਕਰ ਦੇਣਾ ਚਾਹੀਦਾ ਹੈ

  • @jangsinghchandumajra8575
    @jangsinghchandumajra8575 3 месяца назад +1

    ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਜ਼ਿੰਦਾ ਸ਼ਹੀਦ ਸਿੰਘ ਸਾਹਿਬ ਜਥੇਦਾਰ ਭਾਈ ਰਣਜੀਤ ਸਿੰਘ ਜੀ ਦੀ ਕੁਰਬਾਨੀ ਦੇਖਦੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਥਾਪਿਆ ਜਾਣਾ ਚਾਹੀਦਾ ਹੈ ਜੀ

  • @baajtransport7292
    @baajtransport7292 3 месяца назад +1

    ਬੰਦ ਕਮਰਾ ਮੀਟਿੰਗ ਦਾ ਮਤਲਬ ਕੀ ਤੇਰਾ। ਬੰਦ ਕਮਰੇ ਵਿੱਚ ਜੋ ਮਰਜੀ ਖਿੱਚੜੀ ਪਕਾ ਲਉ।

  • @inderjitmdmldh1464
    @inderjitmdmldh1464 3 месяца назад

    ਗਿਆਨੀ ਹਰਪ੍ਰੀਤ ਸਿੰਘ ਤਾ ਖੁਦ ਬਾਦਲ ਪਰਿਵਾਰ ਦਾ ਜਥੇਦਾਰ ਨਿਯੁਕਤ ਕੀਤਾ ???? ਇਨਾ ਨੇ ਪਲਟੀ ਮਾਰਨ ਨੂੰ ਦੇਰ ਨੀ ਲਾਉਣੀ

  • @JaswinderSingh-bt9st
    @JaswinderSingh-bt9st 3 месяца назад

    Jathedar Saab You understand which GURU GRANTH SAHIB JI BIADWI BY BADAL FAMILY AND GIVEN TO SORRY

  • @JaswinderSingh-bt9st
    @JaswinderSingh-bt9st 3 месяца назад

    Jathedar Saab You understand which GURU GRANTH SAHIB JI BIADWI BY BADAL FAMILY AND GIVEN TO SORRY

  • @bhupindersingh-fr2yn
    @bhupindersingh-fr2yn 3 месяца назад

    ਇਹ ਖੱਚ ਮੀਡੀਆ

  • @RajeshKumar-fp4vf
    @RajeshKumar-fp4vf 3 месяца назад

    Modern women's nurmahal Wali baba nu club hi dasdia ni

  • @ajaibsingh9583
    @ajaibsingh9583 3 месяца назад

    Purane dare htao NME Brit karo

  • @lakheeaulakh2475
    @lakheeaulakh2475 3 месяца назад

    Oh topi Wala jasoosi kar riha hai

  • @JasvirSingh-ln5ds
    @JasvirSingh-ln5ds 3 месяца назад +1

    Tuhada Kise Ne Bisbash Nahi Karna