Farmer Protest | ਵੇਖੋ ਕਿਉਂ ਤੱਤੇ ਹੋਏ ਰੁਲਦੂ ਮਾਨਸਾ, 'ਮੈਂ ਥੋੜੀ ਬਠਾਇਆ Dallewal ਨੂੰ ਮਰਨ ਵਰਤ 'ਤੇ' | News18

Поделиться
HTML-код
  • Опубликовано: 15 дек 2024

Комментарии • 144

  • @kukasonu4468
    @kukasonu4468 16 часов назад +49

    ਚੈਨਲਾਂ ਵਾਲੇ ਕਿਉ ਰੁਲਦੂ ਨੂੰ ਹੀਰੋ ਬਣਾ ਰਹੇ ਹੋ ਇਸ ਦੀਆਂ ਕਿੰਨੀਆਂ ਟਰਾਲੀਆਂ ਸਨ ਦਿੱਲੀ ਅੰਦੋਲਨ ਵਿਚ ਉਸ ਬਾਰੇ ਵੀ ਇਸ ਨੂੰ ਪੁੱਛ ਲਵੋ

  • @harkrishanlal9570
    @harkrishanlal9570 16 часов назад +29

    ਤੁਸੀਂ ਓਥੋਂ ਭੱਜੇ ਹੀ ਤਾਂ ਕਿ ਚੱਲ ਕੇ ਇਲੈਕਸ਼ਨ ਲੜਿਏ

  • @jasvirsingh514
    @jasvirsingh514 17 часов назад +16

    ਸਹੀ ਗੱਲ ਤਾਂ ਇਹ ਹੈ ਕਿ ਇਹਨਾਂ ਨੇ ਆਪਣੀ ਜੇਬ ਲਈ ਕਿਸਾਨ ਪਾੜ ਦਿੱਤੇ ਸੱਚੀ ਗੱਲ ਹੈ ਭਰਾ

  • @SalkhanSingh-f1i
    @SalkhanSingh-f1i 14 часов назад +22

    ਰੁਲਧੂ ਤੂੰ ਨਾਂ ਰੁਲਦੂ ਨਹੀਂ ਦਿਮਗ ਦਾ ਵੀ ਰੁਲਦੂ ਹੈ

  • @CharanjitShergill-p6o
    @CharanjitShergill-p6o 15 часов назад +16

    ਰੁਲਦੂ ਸਿੰਘ ਜੀ ਕਿਸਾਨਾਂ ਦਾ ਮੋਰਚਾ ਹੱਕੀ ਮੰਗਾਂ ਲਈ ਹੈ ਮਿਹਣੇ ਮਾਰਨੇ ਛੱਡੋ ਤੇ ਰਲ ਕੇ ਸੰਘਰਸ਼ ਕਰ ਕੇ ਮੋਰਚਾ ਜਿੱਤੋ

  • @rajbirsingh1215
    @rajbirsingh1215 15 часов назад +10

    ਪੱਤਰਕਾਰ ਵੀਰ ਜੀ ਰੁਲਦੂ ਸਾਹਿਬ ਨੂੰ ਪਹਿਲੋਂ ਥੱਲੇ ਕਮੈਂਟ ਜਰੂਰ ਪੜਾਇਆ ਕਰੋ ਕਿ ਲੋਕਾਂ ਦੀ ਤੁਹਾਡੇ ਬਾਰੇ ਕੀ ਰਾਇ ਹੈ। ਪੰਜਾਬ ਦੇ ਲੋਕ ਜਾਗੇ ਹੋਏ ਨੇ ਉਸ ਟਾਈਮ ਤੁਸੀਂ ਇਲੈਕਸ਼ਨ ਵਾਸਤੇ ਵਿਕ ਕੇ ਗਏ ਸੀ

  • @JagdeepSingh-r7k
    @JagdeepSingh-r7k 7 часов назад +7

    ਦੋਗਲੀ ਗੱਲ ਕਰਦਾ,ਰੁਲਦੂ

    • @ManjinderTatla
      @ManjinderTatla 6 часов назад +1

      ਰੋਲਦੂ ਤਾਂ ਰੋਲਦਾ ਹੀ ਹੈ

  • @iqbalsinghdhami3070
    @iqbalsinghdhami3070 9 часов назад +6

    ਅਸੀ ਹਮੇਸ਼ਾਂ ਇਕੱਲੇ ਇਕੱਲੇ ਹੋਕੇ ਇਕ ਦੂਜੇ ਦੇ ਵਿਰੋਧੀ ਬਣ ਕੇ ਛਿੱਤਰ ਖਾਂਦੇ ਰਹੇ ਹਾਂ ਜੀ ਸਰਕਾਰਾਂ ਇਸ ਦਾ ਭਰਪੂਰ ਫਾਇਦਾ ਉਠਾਉਂਦੇ ਹੋਏ ਇਨ੍ਹਾਂ ਨੂੰ ਟਿੱਚ ਨਹੀਂ ਜਾਣ ਦੀਆਂ

  • @dilveersingh2547
    @dilveersingh2547 15 часов назад +11

    ਰੁਲਦੂ ਮਾਨਸਾ ਕਿਉਂ ਬਾਬਾ ਹਿੰਡ ਕਰੀ ਬੈਠਾ ਹੁਣ ਰਲਜਓ ਹੱਥ ਬਣਆਲਆਉ ਕਿਉਂ ਮੋਦੀ ਨੂੰ ਮੌਕਾ ਦੇਦੇ ਹੋ

  • @GurwinderSingh-ce2lv
    @GurwinderSingh-ce2lv 5 часов назад +3

    ਟੀ ਵਾਲਿਆ ਨੂੰ ਬੇਨਤੀ ਹੈ ਰੁਲਦੂ ਹਮੇਸਾ ਪੰਜਾਬ ਦੇ ਖਿਲਾਫ ਬੋਲਦਾ ਹੈ ਕਿਰਪਾ ਕਰਕੇ ਇਹਨੂੰ ਡਵੇਟ ਵਿੱਚ ਨਾ ਸਦਿਆ ਕਰੋ ਇਹਨਾ ਕਾਮਰੇਡਾ ਨੇ ਹਮੇਸਾ ਪੰਜਾਬ ਦਾ ਘਾਣ ਕੀਤਾ ਹੈ ਇਹ ਇਤਹਾਸ ਗਵਾਹ ਹੈ

  • @rajbirsingh1215
    @rajbirsingh1215 15 часов назад +13

    ਰੁਲਦੂ ਸਾਹਿਬ ਨੂੰ ਪੁੱਛੋ ਬੀ ਪਹਿਲਾਂ ਧਰਨੇ ਚੋਂ ਗਿਆ ਸਮਾਨ ਕਿੰਨੇ ਦਾ ਵੇਚਿਆ ਜੇ ਕਿੰਨਾ ਪੈਸਾ ਕਮਾਇਆ ਜੇ ਤੁਸੀਂ ਭੰਡੇਰ ਦੇ ਘਰੇ ਅੱਜ ਵੀ ਚਲ ਜੂ ਉਹੀ ਪੁਰਾਣਾ ਘਰ ਹੈ ਉਹੀ ਸਭ ਕੁਝ ਹੈ ਉਹਦਾ ਤੁਸੀਂ ਸਿਰਫ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਨੂੰ ਲੱਗੇ ਜੇ ਆਪੋ ਆਪਣੀਆਂ ਚੌਧਰਾਂ ਦੇ ਭੁੱਖੇ ਜੇ ਕੌਮ ਦੇ ਗਦਾਰ ਵਿਕੇ ਹੋਏ ਆਗੂ ਜੇ ਤੁਸੀਂ। ਜੇ ਤੁਹਾਡੀਆਂ ਧਰਨੇ ਤੋਂ ਬਾਅਦ ਜਾਇਦਾਤਾਂ ਚੈੱਕ ਕੀਤੀਆਂ ਜਾਣ ਤੁਹਾਡੇ ਧਰਨੇ ਤੋਂ ਬਾਅਦ ਕਿੰਨੇ ਹੋਟਲ ਖੁੱਲੇ ਹੋਏ ਨੇ ਅੰਬਾਲੇ ਤੋਂ ਹਰਿਆਣੇ ਰੋਡ ਤੇ ਦਿੱਲੀ ਰੋਡ ਤੇ ਉਹ ਕਿੱਥੋਂ ਪੈਸਾ ਆਇਆ। ਪੱਤਰਕਾਰ ਸਾਹਿਬ ਇਹ ਚਵਲ ਬੰਦਾ ਖੱਚ ਬੰਦਾ ਤੁਸੀਂ ਕਾਹਦੀਆਂ ਇਹਦੀਆਂ ਬਾਰ-ਬਾਰ ਇੰਟਰਵਿਊਆਂ ਲੈ ਰਹੇ ਜੇ

  • @user.DeepBrar
    @user.DeepBrar 9 часов назад +6

    ਕਾਮਰੇਡੋ ਥੋਡੇ ਪਿੱਛੇ ਤੁਰਦਾ ਕੌਣ ਏ, ਓਦੋਂ ਵੀ ਲੱਖੇ ਤੇ ਦੀਪ ਕਰਕੇ ਨੌਜਵਾਨੁ ਇਕੱਠੇ ਹੋਗੇ ਸੀ, ਹੁਣ ਕਿਸੇ ਨੇ ਨੀ ਤੁਰਨਾ,, ਉਹ ਡੱਲੇਵਾਲ ਸਿੱਖੀ ਸਿਦਕ ਵਾਲਾ ਕਿਸਾਨ ਏ, ਓਹਦੀ ਲੀਡਰੀ ਥੋਡੇ ਤੋੰ ਝੱਲ ਨੀ ਹੁੰਦੀ

  • @GurjeetSingh-cj6pm
    @GurjeetSingh-cj6pm 3 часа назад +1

    ਗ਼ਦਰ ਪਾਰਟੀ ਮਰੀ ਜ਼ਮੀਰ ਵਾਲੇ ਲੋਕ ਹਗੇ ਨੇ ਜਿਹੜੇ ਘਰਾਂ ਵਿੱਚ ਬੈਠੇ ਸੇਰ ਬੰਦੇ ਨੇ ਡੱਲੇਵਾਲ ਸਾਹਿਬ ਤੇ ਭਦਏਰ ਸਹਿਬ ਜੀ ਜ਼ਿੰਦਾਬਾਦ ਨੇ

  • @jagtarsinghmaan6924
    @jagtarsinghmaan6924 9 часов назад +5

    Jagdish Singh dalewal Kisan majdur Ekta jindabad

  • @jassdeol7111
    @jassdeol7111 6 часов назад +3

    ਐਵੇਂ ਆਫਰੀ ਜਾਂਦਾ ਰਲਦੂ ਡੱਲੇਵਾਲ ਜੀ ਨੇ ਕੀ ਪੋਤੇ ਦਾ ਵਿਆਹ ਰੱਖਿਆ ਸ਼ਰਮ ਨੀ ਆਉਂਦੀ

  • @gurnooroganicfarmsingh8337
    @gurnooroganicfarmsingh8337 16 часов назад +24

    ਰੁਲਦੁ ਮਾਨਸਾ ਜੀ ਤੁਸੀਂ ਮਾਨਸਿਕ ਤੌਰ ਤੇ ਬੀਮਾਰ ਬੰਦਾ ਆ

  • @amanrai4967
    @amanrai4967 7 часов назад +5

    Jai kisaan

  • @PuranSingh-ym4mu
    @PuranSingh-ym4mu 8 часов назад +6

    ਰੁਲਦਿਆ ਕਮਿੰਟ ਪੜ ਲਿਆ ਕਰ ਤੇਰੀ ਐਨੀ ਬੇਇਜਤੀ ' ਕੀ ਇਹ ਬੇਜਤੀ ਥੋੜੀ ਆ ਜੇ ਨਹੀਂ ਪੜ੍ਹਨਾ ਨਹੀ ਜਾਣਦੇ ਪੁੱਤ ਪੋਤੇ ਤੋ ਪੜ੍ਹਾ ਲਵੋ ਲੱਖ ਦੇ ਲਾਹਣਤੀਆ

    • @SurinderSingh-mz9px
      @SurinderSingh-mz9px 2 часа назад +1

      😂😂😂😂😂😂😂😢😢😢😢😢😢😢😢😊😊😊😊😊😊😊

  • @parvinderaulakh1872
    @parvinderaulakh1872 8 часов назад +5

    22 ਰੁਲਦੂ ਨੂੰ ਕੋਣ ਪੁਛਦਾ

  • @RoopBrar5755
    @RoopBrar5755 4 часа назад +1

    ਰੁਲਦੂ ਨੂੰ ਥਲੇ ਕਮਿੰਟ ਵੇਖ ਲੈਣੇ ਚਾਹੀਦੇ ਆ

  • @malhansstudio6735
    @malhansstudio6735 4 часа назад +1

    ਇਹ ਪੰਧੇਰ ਦਾ ਮੋਰਚਾ ਨਹੀ ਰੁਲਦੂ ਮਾਨਸਾ ਤੁਹਾਨੂੰ ਆਉਣਾ ਜਰੂਰੀ ਹੈ ਪੰਧੇਰ ਤੇ ਡੱਲੇਵਾਲ ਸਹੀ ਹਨ ਤੁਸੀ ਰੁਲਦੂ ਐਮ ਐਲ ਏ ਦੀ ਸੀਟਾ ਤੇ ਕਿਉ ਖੱੜੇ

  • @rajbirsingh1215
    @rajbirsingh1215 15 часов назад +4

    ਜਿੱਤ ਕੇ ਗਏ ਪਗੇ ਨਹੀਂ ਤੁਸੀਂ ਇਲੈਕਸ਼ਨ ਖੜਨ ਦਾ ਕਰਕੇ ਭੱਜ ਗਿਆ ਸੀ ਤੇ ਤੁਹਾਨੂੰ ਰੱਬ ਨੇ ਸਹੀ ਸੀਸਾ ਦਿਖਾਇਆ ਰੁਲਦੂ ਸਾਹਿਬ ਬੋਲਣ ਤੋਂ ਪਹਿਲਾਂ ਥੱਲੇ ਕਮੈਂਟ ਜਰੂਰ ਕਰਿਆ ਕਰੋ ਨਾਲ ਇਕ ਤੀੜ ਦੂਜੇ ਆਗੂਆਂ ਨੂੰ ਵੀ ਬਦਨਾਮ ਕਰਦੀ ਹੈ

  • @JagdeepSingh-r7k
    @JagdeepSingh-r7k 7 часов назад +3

    ਜੇ ਏਹ ਏਕਤਾ ਨੀ ਕਰਦੇ,ਤੁਸੀ ਕਰਲੋ ਏਕਤਾ,

    • @harshsodhi9302
      @harshsodhi9302 3 часа назад

      ਕਿਸੇ ਨੂੰ ਤਾ ਪਹਿਲ ਕਰਨੀ ਪਊਗੀ, ਸੋਚੋ ਜਰਾ

  • @VikramjeetSingh-wi2xx
    @VikramjeetSingh-wi2xx 8 часов назад +3

    ਦੋਸਤੋ ਆ ਗਈ ਪੰਧੇਰ ਨੂੰ ਅਕਲ ,ਹੁਣ ਪਤਾ ਲੱਗਾ ਉਸ ਨੂੰ ਕਿ ਏਕੇ‌ ਵਿਚ ਬਰਕਤ ਹੁੰਦੀ ਹੈ ਕਾਸ਼ ਇਹ ਕਿਤੇ ਪਹਿਲਾਂ ਸਮਝ ਆ ਜਾਂਦੀ ਤੇ ਮੰਗਾਂ ਦਾ ਮੈਨੀਫੈਸਟੋ ਰਲ ਬੈਠ ਕੇ ਬਣਦਾ। ਚੰਗਾ ਰੱਬ ਰਾਖਾ

  • @jagtarsinghmaan6924
    @jagtarsinghmaan6924 9 часов назад +3

    Waheguru Ji Mehar karo

  • @SandeepSingh-x8m2h
    @SandeepSingh-x8m2h 4 часа назад +1

    ਵਕਿਉ ਮਾਲ ਰੁਲਦੂ

  • @manjitsinghexsarpanch21
    @manjitsinghexsarpanch21 15 часов назад +6

    ਚਾਹੀਦਾ ਤਾਂ ਇਹ ਸੀ ਕਿ ਜਗਜੀਤ ਸਿੰਘ ਡੱਲੇਵਾਲ ਦੀ ਬਜਾਏ ਸਰਵਣ ਸਿੰਘ ਪੰਧੇਰ ਨੂੰ ਮਰਨ ਵਰਤ ਉੱਤੇ ਬੈਠਾਇਆ ਜਾਂਦਾ --ਕਿਉਕੀ-- ਡੱਲੇਵਾਲ ਸਾਹਿਬ ਤਾਂ ਪਹਿਲਾਂ ਹੀ ਕੈਂਸਰ ਦਾ ਮਰੀਜ਼ ਹੈ

  • @harshsodhi9302
    @harshsodhi9302 3 часа назад

    ਸਰਕਾਰ ਤਾ ਚਾਹੁੰਦੀ ਹੈ ਕਿ ਸਾਰੇ ਕਿਸਾਨ ਆਪਸ ਵਿੱਚ ਲੜਦੇ ਰਹਿਣ, ਪੰਜਾਬ ਦੀ ਖਾਤਿਰ, ਕਿਰਪਾ ਕਰਕੇ ਸਾਰੇ ਰਲ ਕੇ ਬੈਠੋ, ਵਾਹਿਗੁਰੂ ਮੇਹਰ ਕਰੋ,

  • @SurinderSingh-mz9px
    @SurinderSingh-mz9px 2 часа назад +1

    Kundi wala boku Malai Kunda Mansi ka pura Ganda Hai😢😢😢😢😢😢😢😢😢

  • @gurmaildhillon9171
    @gurmaildhillon9171 5 часов назад +1

    ਤੂੰ। ਰੁਲਦੂ ਦਾ ਰੁਲਦੂ ਹੀ ਰਹਿਣਾ

  • @SinghParamjeet-n6v
    @SinghParamjeet-n6v 5 часов назад +1

    Eh jar thagg banda eh kaun hunda dhallewal ji nu mara bolan valla

  • @Makhan-r1j
    @Makhan-r1j 8 часов назад +1

    ਚੈਨਲ ਵਾਲੀਓ ਕਿਉਂ ਇਹਨਾਂ ਕਾਮਰੇਡਾਂ ਨੂੰ ਸਿਰ ਤੌ ਚਾੜ ਰਹੇ ਹੋ ਕਿ ਕੁੱਝ ਪੱਲੇ ਹੈ ਇਸ ਤੇ, ਜਥੇਬੰਦੀਆਂ ਤਾਂ ਪੰਜਾਬ ਚ ਚਾਰ ਤੋਂ ਪੰਜ ਵਧੀਆ ਹਨ ਜਿਹਨਾਂ ਕੋਲ ਵਧੀਆ ਕੈਡਰ ਹੈ ਵਧੀਆ ਆਗੂ ਹਨ

  • @BhupinderSingh-xe6jr
    @BhupinderSingh-xe6jr 14 часов назад +2

    Pander and dalawal are still fighting which is good job 🙏

  • @ravinderravi8257
    @ravinderravi8257 3 часа назад +1

    ਤੂੰ ਰੁਲਦੇ ਆਵੀ ਵੀ ਨਾ

    • @SurinderSingh-mz9px
      @SurinderSingh-mz9px 2 часа назад +1

      🎉🎉🎉🎉🎉❤❤❤❤😮😮😮😮😮😮😮😮

  • @CharanjitShergill-p6o
    @CharanjitShergill-p6o 15 часов назад +1

    ਪੰਧੇਰ ਜੀ ਟਾਸਕ ਛੱਡੋ ਸਾਰਿਆਂ ਨੂੰ ਤੁਸੀਂ ਅਪੀਲ ਕੀਤੀ ਹੈ ਸਾਰਿਆਂ ਦਾ ਸਤਿਕਾਰ ਕਰੋ ਤੇ ਮੰਗਾਂ ਵੱਲ ਧਿਆਨ ਦਿਓ ਲੋਕਾਂ ਨੇ ਤੁਹਾਨੂੰ ਮਾਫ਼ ਨਹੀਂ ਕਰਨਾ ਜਿਹੜਾ ਨਾ ਗਿਆ ਉਹ ਲੀਡਰ ਕਾਹਦਾ

  • @1967-r5d
    @1967-r5d 8 часов назад +1

    Sarvan.pandhar.jinda.bad

  • @manpreetjakhar2135
    @manpreetjakhar2135 3 часа назад

    ਰੂਲਦੁਆ ਡੇਲੇ ਵਾਲ ਕਿਸਾਨ ਲੀਡਰ ਦੀ ਜਾਨ ਬਚਾਉਣ ਦੀ ਗੱਲ ਹੈ ਬਾਕੀ ਜਿਹੜੀ ਤੁਸੀਂ ਕਾਮਰੇਡੀ ਕਰਨੀ ਜਾਂ ਪੈਸੇ ਪੁਸੇ ਆਪਣੇ ਵਾਸਤੇ ਕੱਠੇ ਕਰਨ ਹੈ ਜਾਂ ਲੀਡਰੀ ਚਮਕਾਉਣੀਆਂ ਹੈ ਬਾਦ ਵਿੱਚ ਕਰਲਿਓ ਸਾਰਾ ਪੰਜਾਬ ਕੈਹਰਿਹਾ ਹੈ ਤੁਸੀਂ ਸਾਰੇ ਓਗਰਾਹਾਂ ਰਾਜੇਵਾਲ ਰੁਲਦੂ ਮਾਨਸਾ ਜੋ ਹੋਰ ਵੀ ਹੈ ਜਾਕੇ ਡੱਲੇਵਾਲ ਕੋਲ ਬੈਠ ਜਾਓ ਡੱਲੇਵਾਲ ਨੂੰ ਮਰਨ ਵੇਲੇ ਤਾਂ ਲੱਗੂਗਾ ਵੀ ਮੇਰੇ ਭਰਾ ਮੇਰੇ ਨਾਲ ਹਨ ਵਿਚਾਰੇ ਦੀ ਜਾਨ ਸੋਖੀ ਨਿਕਲ ਜਾਓ ਨਹੀਂ ਫੇਰ ਥੋਨੂੰ ਪੰਜਾਬ ਦੇ ਲੋਕਾਂ ਨੂੰ ਤਾਂ ਕਿ ਰੱਬ ਨੂੰ ਵੀ ਮੂੰਹ ਦਿਖਾਉਣ ਜੋਗਾ ਨਹੀਂ ਰੈਹਣ,,,🙏 ਬੇਨਤੀ ਹੈ ਜੀ ਪੰਜਾਬ ਵਾਸੀਆਂ ਦੀ ਨਾਲ਼ੇ ਜਿਹੜੇ ਚੈਨਲ ਵਾਲੇ ਇੰਟਰਵਿਊ ਲੈਂਦੇ ਹੈ ਇਹਨਾਂ ਦੀ ਉਹਨਾਂ ਨੂੰ ਵੀ 🙏 ਬੇਨਤੀ ਹੈ ਕਿ ਕਮੈਂਟਸ ਜ਼ਰੂਰ ਪੜ ਕੇ ਸੁਣਾਇਆ ਕਰੋ

  • @JagdeepSingh-r7k
    @JagdeepSingh-r7k 7 часов назад +1

    ਚਿੱਠੀ ਨੂੰ ਦੱਸ ਵਿਆਹ ਧਰਿਆ ਹੋਇਆ ,ਔਖੇ ਟਾਈਮ ਤਾਂ ਦੁਸਮਨ v ਪੋਂਚ ਜਾਂਦੇ ਨੇ

  • @ranjitkaur2758
    @ranjitkaur2758 5 часов назад +1

    Ruldu sahb ji gilae shikva bhul k ek ho jao Jo ho gia bhul jau. Ek leader mrn di kagar te.

  • @pardeepaulakh1032
    @pardeepaulakh1032 8 часов назад +2

    ਵਕਾਓ ਇਹ ਰੁਲਦੂ

    • @jassdeol7111
      @jassdeol7111 5 часов назад +1

      ਅੈਵੇ ਪਾਣੀ ਵਿੱਚ ਮਧਾਣੀ ਪਾ ਕੇਬੈਠਾ ਰਲਦੂ

  • @Harman352
    @Harman352 4 часа назад +1

    ਦੋਲਨ ਨੂੰ ਕਿਉਂ ਹਵਾ ਦੇ ਰਹੇ ਆ ਚੈਨਲ ਵਾਲੇ

    • @SurinderSingh-mz9px
      @SurinderSingh-mz9px 2 часа назад +1

      😊😊😊😊😊😊😊😊😅😅😅😅😅😅😅😅😅😅😅😅😂😂😂😂😂😂😂

  • @JimmyGill-l5e
    @JimmyGill-l5e 15 часов назад +1

    Waheguru ji Maher karn full support farmer

  • @GaganDhindsa-j4s
    @GaganDhindsa-j4s 4 часа назад +1

    Ruldu dala banda

  • @AvtarSingh-tb3gd
    @AvtarSingh-tb3gd 2 часа назад

    ਇਥੋਂ ਪਤਾ ਲਗਦਾ ਕੌਣ ਕਿੰਨੇ ਪਾਣੀਆਂ ਵਿਚ ਹੈ ਆਂਏ ਖੋਲਦੇ ਨੇ ਮੀਡੀਆ ਵਾਲੇ ਲੀਡਰਾਂ ਦੀ ਪੋਲ 🎉

  • @dhaliwalsaab-hb5ge
    @dhaliwalsaab-hb5ge 6 часов назад +1

    ਆਪਸ ਚ ਕਿਉਂ ਲੜਕੇ ਕੁਝ ਨੀ ਮਿਲਣਾ , ਤੁਹਾਡੀ ਲੜਾਈ ਚ ਸਾਡੇ ਵਰਗਾ ਛੋਟੇ ਜ਼ਿਮੀਂਦਾਰ ਮਰਜੂਗਾ

  • @ajitpalsekhon1863
    @ajitpalsekhon1863 6 часов назад +1

    Ehe RULDU SINGH BIMAR HAI

  • @singhgaming8022
    @singhgaming8022 8 часов назад +1

    Skm दी कजरिया विच मीटिंग हुंदी सी पंधेर 26 जनवरी तक प्रतेक मीटिंग विच शामिल हुन्दे सी

  • @kishanibande3904
    @kishanibande3904 4 часа назад

    ਪਧੰਰਾ ਵਰਗਿਆਂ ਨੇ ਸਿਆਪਾ ਪੲਇਆ ਗੈਰ ਰਾਜਨਿਤਿਕ ਧੜਾਂ ਬਨਾਕੇ ਦੁਧ ਧੋਤਾ ਨਹੀਂ ਕਹਿ ਸਕਦੇ

  • @SukhpalSingh-jl2kq
    @SukhpalSingh-jl2kq 2 часа назад

    ਤੁਸੀਂ ਕਿ ਜਿੱਤਿਆ ਸੀ ਹੁਣ ਤੱਕ ਦੱਸਿਆ ਨੀ ਦਿੱਲੀ ਵਿੱਚ ਜੇ ਜਿੱਤੀਆਂ ਫਿਰ ਹੁਣ ਦੁਆਰਾ ਕਿਉਂ ਮਰਨ ਵਰਤ ਤੇ ਬੈਠੇ ਉਹ ਸਾਰਾ ਮਸਲਾ ਪੈਸੇ ਦਾ

  • @rajucheema-wr4xj
    @rajucheema-wr4xj 2 часа назад

    ਸਾਡੇ ਕਿਸਾਨ ਆਗੂਆਂ ਨੇ ਬਾਈ ਦੀਪ ਸਿੱਧੂ ਦੀ ਦੁਰਦਸ਼ਾ ਕੀਤੀ ਸੀ, ਉਦੋਂ ਦਾ ਲੋਕਾਂ ਦਾ ਮਨ ਖੱਟਾ ਹੋਇਆ ਪਿਆ, ਜੇ ਹੁਣ ਵੀ ਲੋਕ ਉਠ ਖੜ੍ਹੇ ਤਾਂ ਇਹਨਾਂ ਰੁਲਦੇ, ਉਗਰਾਹਾਂ ਨੂੰ ਕਿਸੇ ਨੇ ਨਹੀਂ ਪੁੱਛਣਾ, ਇਹਨਾਂ ਨੂੰ ਹੀਰੋ ਨਾ ਬਣਾਓ।

  • @BholaSingh-j1o9r
    @BholaSingh-j1o9r 7 часов назад +1

    Esnu mansa vich kaun puchhda a

  • @1967-r5d
    @1967-r5d 8 часов назад +1

    Rulda.kahanda.morcha.shado.punjab.aajo.rulda.to.galt.hai

  • @chhajusingh9591
    @chhajusingh9591 4 часа назад

    Waheguru ji - Meri 30 Kanala Jameen Pichhle 19 Salan Ton Nappi hai ji - BKU Sidhupur Jathebandi Pardhan Jagjit Singh Dalewal and Kaka kotra De Bande Resham yatri ne, District Bathinda Village Yaatri Teh Mour, Eah Thaggan Da Tolla hai ji Waheguru ji

  • @dhaliwalsaab-hb5ge
    @dhaliwalsaab-hb5ge 7 часов назад +1

    Kissan Majdoor Ekta Zindabad

  • @Gurlalsinghkang
    @Gurlalsinghkang 7 часов назад

    ਕਾਮਰੇਡ 😢

  • @lallisingh1041
    @lallisingh1041 5 часов назад

    ਰੁਲਦੂ ਪੂਰਾ ਵਿੱਚ ਲੈਣੀ ਦਾ😅😅

  • @PunjabApna-w1v
    @PunjabApna-w1v 4 часа назад

    Sidhupur kisan union jindabad

  • @RavinderKumar-jl7gz
    @RavinderKumar-jl7gz 9 часов назад +1

    Enna nu ma ley bethi hai m 🙏🙏🙏🙏

  • @psidhusidhu9370
    @psidhusidhu9370 14 часов назад +1

    Jo torn di gal krde aa oh kishan de hakk vich nahi dusman aa kishan de jo missian. Kraab krdde aa

  • @RampalBansal-j7r
    @RampalBansal-j7r 6 часов назад +1

    Sare gile sikbe sad ke akithe hobe sma na kharab na kro

  • @Jagdish-ob6gt
    @Jagdish-ob6gt 3 часа назад

    ਇਹਨਾ ਨੂੰ ਸ਼ਰਮ ਨੀ ਆਈ ਇਹ ਖੁਦ ਇਕੱਠ ਨਹੀਂ ਕਰ ਸਕੇ ਹਰ ਕੋਈ ਆਪਣੀ ਚੌਧਰ ਭਾਲਦਾ

  • @singhgaming8022
    @singhgaming8022 8 часов назад

    झूठ मोर्चा लगाने से पहले भी बार बार प्रयास किया एकता के लिए पर skm नहीं आया

  • @AvtarSingh-jz6gj
    @AvtarSingh-jz6gj 15 часов назад +1

    Jid na kro g

  • @navdeepkaur-wb2qs
    @navdeepkaur-wb2qs 14 часов назад +1

    Bapu ji sharam karo thod

  • @rajinderghuman1344
    @rajinderghuman1344 16 часов назад +1

    Kishan jadbad hai or rhaga

  • @psidhusidhu9370
    @psidhusidhu9370 14 часов назад +1

    Jo torn di gal krde aa mu na lavo kishan as ruldu anpd di nu sunn chnge bndea pishe chlo jo jodn di gal krn appa jeetna yr missian aa sare ik ho ke chlo modi diya cheeka kdva do ik bar fer

  • @BholaSingh-j1o9r
    @BholaSingh-j1o9r 7 часов назад

    Mansa aa kr puchho ruldu kamred baray

  • @sukhpreetgurna1497
    @sukhpreetgurna1497 12 часов назад

    Ruldu mansa nu kakhh di v knowledge niiiiiiiiiiii
    Ewe pardhan bnya firda
    Hankari banda aa

  • @balkardudhala5349
    @balkardudhala5349 17 часов назад +1

    26 ਜਨਵਰੀ ਨੂੰ ਅੰਦੋਲਨ ਫੇਲ.ਕਰਨ ਵਾਸਤੇ ਪੂਰਾ ਜੋਰ ਲਾਇਆ ਸਰਵਣ ਪੰਧੇਰ ਦੀ ਕਰਤੂਤ ਸੀ।

    • @gurnooroganicfarmsingh8337
      @gurnooroganicfarmsingh8337 16 часов назад +3

      ਏ ਕਾਮੈਂਟ ਧਰਾਤਲ ਤੇ ਕਿਸਾਨੀ ਦਾ ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਲੜੀ ਰਹੇ ਬੰਦੇ ਦਾ ਨਹੀਂ ਹੋ ਸਕਦਾ,ਅਗਰ ਓਹ ਧਰਾਤਲ ਤੇ ਪਿਛਲੇ ਮੋਰਚੇ ਵਿੱਚ ਵਿਚਰੀਆਂ ਹੋਵੇ।ਏ ਕਾਮੈਟ ਗੋਦੀ ਮੀਡੀਆ ਵੱਲੋਂ ਬਣਾਈ ਧਾਰਨਾ ਜਾਂ RSS ਦੇ IT cell ਵੱਲੋਂ ਹੋ ਸਕਦਾ।ਪੰਧੇਰ ਸਾਬ ਜਿੰਦਾਬਾਦ ਸੀ ਜਿੰਦਾਬਾਦ ਰਹੇਗਾ।

    • @kishanibande3904
      @kishanibande3904 4 часа назад

      ਪਤਾ ਸਾਰਿਆਂ ਨੂੰ ਐਂ ਸੱਚ ਸਹਿਣ ਦੀ ਆਦਤਾਂ ਨਹੀਂ ਏਨਾ ਨੂੰ

  • @TaranvirBains
    @TaranvirBains 5 часов назад

    Ghat koi b nhi a hun ta sharm krlo jehre hun ghara ch baithe a hun ta Sharm krlo sare jane hun ikathe ho jao msp dalewal lai ni laini oh sab nu milni a ik pase ik kise de jan wali hove ta fir ohde sin cahide hunde a leadra deya ladaiya a piche loka da ghaan a

  • @amrikbrarmaniawala2551
    @amrikbrarmaniawala2551 8 часов назад

    Ruldu Mansa stage v ik c tu vikau aaa Delhi morcha shdd k bhjjn ch moore c tu dallewal saab ne keha c 20 din hor baith ju tc manne nhi dallewal saab sache rakhe aa kissani de tere vrge fokke leader ni

  • @JaswinderSingh-rn3sb
    @JaswinderSingh-rn3sb 4 часа назад

    Ruldu ta lal topi vala banda hai ate hun ta is nu koe nhi puchhda, eh eve hi raula pa reha hai, is nu koe nhi puchhda. Ruldu dujean nu kehnda hai dallewsl marn vart te nhi si baithna chahida par ruldu aap hi baith ke vekh len.phir pta lag ju kaun kine pani vich hai

  • @harryharman1135
    @harryharman1135 15 часов назад

    Election sak karn nu lare se eh sab paise de bhuke ae

  • @SarbjeetKaur-dn9jx
    @SarbjeetKaur-dn9jx 7 часов назад

    A kisaana da andolan ha ruldu a kahdea sarta jo andolan nu kamjor karan de ade kosash ha

  • @lt.surinderkaurbrar1779
    @lt.surinderkaurbrar1779 3 часа назад

    Corporate channel & trying to divide

  • @taranvohra438
    @taranvohra438 13 часов назад

    Nai pucheya taav v .nal do ..mera pra 100 galtiya kre ..ta v sath dava ga ..te ghar ..vaps ake 500 chitar main aap mara ga ..ae hondi h gal ..

  • @AshokKumar-g3c2e
    @AshokKumar-g3c2e 4 часа назад

    Paisa ka khel h ye to

  • @rajinderghuman1344
    @rajinderghuman1344 16 часов назад

    Nah hobaa tar kal nal kaisan harda nai

  • @TaranvirBains
    @TaranvirBains 5 часов назад

    Paise b ehna ne kamaye te ego pal k punjab de loka da nuksan kronde a kine mundeya de satta lagiya akha nikal gaiya kise b leader de ja family de kise member de satta laggiya hon ja hor kush sare chor a punjab nu Kade koi rajneti da leader b nhi milya a na Kade kisani da leader milya eda de e kehnda me ni sare a jan beshak

  • @subhdeep6433
    @subhdeep6433 4 часа назад

    Eka kro sare

  • @TejvirSingh-i1j
    @TejvirSingh-i1j 8 часов назад

    Pàndhar ñu marn vart bethe

  • @amritpal8082
    @amritpal8082 10 часов назад +1

    ਪੰਧੇਰ ਨੇ।ਦਿੱਲੀ ਮੋਰਚੇ ਦਾ ਲਹੁ ਪੀਤਾ।

  • @RavinderKumar-jl7gz
    @RavinderKumar-jl7gz 9 часов назад

    Tusi ke. Kise nu sikhia de deo gay tuhade aapne nhi bande

  • @taranvohra438
    @taranvohra438 13 часов назад

    Apas wich penchodo ba ch lar leo ..aaj ek ho jao kyo ..kisi bude bande nu ..marde ho ..bhukh hartal te ..bacho lar leo ..daleo ..