ਲੋ ਜੀ ਸੁਣੋ ਗਗਨਦੀਪ ਸਿੰਘ ਨੰਨੇ ਦੀਆ ਭੋਲੀਆ ਭਾਲੀਆ ਗੱਲਾ ਕਹਿੰਦਾ ਇਹ ਮੈਨੂੰ ਮਾਰਦਾ ਮੈ ਆਪਣੇ ਅੱਖੀ ਦੇਖਿਆ 😊

Поделиться
HTML-код
  • Опубликовано: 5 апр 2024
  • Plz follow are social media accounts….
    Apna farz seva society, Pind lachkani
    Snapchat: pkharoud66
    / 9wvq1ywk
    Instagram: pal_kharoud66
    pal_kharoud66?i...
    Facebook: pal kharoud
    Palkharoudof...
    RUclips: pal kharoud
    / @palkharoud6004

Комментарии • 122

  • @dakshveer9434
    @dakshveer9434 3 месяца назад +32

    ਨੰਨ੍ਹੇ ਦੀਆਂ ਗੱਲਾਂ ਸੁਣਕੇ ਜਿੱਥੇ ਚੇਰੇ ਤੇ ਮੁਸਕਾਨ ਓਥੇ e,, ਸਰਪੰਚ ਦੀਆਂ ਅੱਖਾਂ ਪਰੀਆਂ ਦੇਖ k ਮੇਰੀਆਂ ਅੱਖਾਂ ਭਰ ਆਈਆਂ 🙏ਪਰਮਾਤਮਾ ਤੰਦਰੁਸਤੀ ਬਖਸ਼ਣ

  • @bahadaursingh7435
    @bahadaursingh7435 3 месяца назад +19

    ਸੱਤਪਾਲ ਵੀਰ ਤੁਸੀਂ ਧੰਨ ਓ ਜੀ ਅਸੀਂ ਆਪਣੇ ਬੱਚਿਆਂ ਤੇ ਗਰਮ ਹੋ ਜਾਨੇ ਪਰ ਤੁਸੀਂ ਭਗਤ ਪੂਰਨ ਸਿੰਘ ਜੀ ਵਾਲੀ ਸੇਵਾ ਕਰਦਾ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸੋਨੂ ਜੀ

  • @user-gd9pp9hy2r
    @user-gd9pp9hy2r 3 месяца назад +18

    ਇਹਨਾਂ ਦੇ ਵੱਸ ਦੀ ਗੱਲ ਨੀਂ ਛੋਟੇ ਵੀਰ ਸਤਪਾਲ ਸਿੰਘ ਜੀ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️✍️✍️✍️💯

  • @deepkotla7087
    @deepkotla7087 3 месяца назад +5

    ਬਹੁਤ ਸਾਉ ਆ ਸਰਪੰਚ ਵੀਰੇ ਮੇ ਕੱਲ ਆਈਆ ਸੀ ਏਹਦੇ ਨਾਲ ਸੱਪ ਵਾਲੀ ਗੇਮ ਵੀ ਖੇਡੀ ਸੀ ਤੇ ਮੈਨੂੰ ਕੇਹਦਾ ਦੁਮ 3ਫਿਲਮ ਦੇਖਣੀ ਆ ਬਹੁਤ ਸਾਉ ਆ ਸਾਰਾ ਪਰਿਵਾਰ ❤❤

  • @KuldeepSingh-vv6dm
    @KuldeepSingh-vv6dm 3 месяца назад +7

    ਵਹਿਗੁਰੂ ਜੀ ਇਹਨਾਂ ਰੂਹਾਂ ਉੱਪਰ ਮੇਹਰ ਭਰਿਆ ਹੱਥ ਰੱਖਣ ਵਹਿਗੁਰੂ ਜੀ

  • @harmanmehma6525
    @harmanmehma6525 3 месяца назад +6

    ਭੋਲਾ ਰੱਬ ਦਾ ਬੰਦਾ ਬਹੁਤ ਪਿਆਰਾ ਵੀਰ🙏🙏

  • @pinnupinnu7641
    @pinnupinnu7641 3 месяца назад +7

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @user-dl7ls4km2g
    @user-dl7ls4km2g 3 месяца назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ😅😅😅😅 ਮਨ ਖ਼ੁਸ਼ ਹੋ ਜਾਂਦਾ ਐ ਰੱਬ ਰੂਪੀ ਅਤੇ ਨਾਲ ਵੀਰ ਜੀ ਅਤੇ ਸਾਰੇ ਟੀਮ ਮੈਂਬਰ ਰੱਬ ਵਰਗੇ ਆ ਨੂੰ ਵੇਖ ਕੇ। ਬਹੁਤ ਟਾਈਮ ਮੈਂ ਪਹਿਲਾਂ ਵੀ ਫੋਨ ਕਰਦਾ ਹੂੰਦਾ ਸੀ ਕੇ ਮੇਨੂੰ ਏਥੇ ਲੈਵਰ ਚਂ ਕੋਈ ਕੰਮ ਮਿਲਦਾ ਤਾਂ ਮੈਂ ਓਵਰ ਟਾਈਮ ਐਨਾ ਫੱਕਰਾਂ ਦੀ ਸੇਵਾ ਕਰਕੇ ਆਪਣੀ ਕੂਝ ਘੰਟਿਆਂ ਲਈ ਜ਼ਿੰਦਗੀ ਸਫ਼ਲ ਕਰ ਲੈਂਦਾ। ਪਰ ਵੀਰ ਜੀ ਕੰਮ ਛੱਡ ਕੇ ਕੱਲੀ ਸੇਵਾ ਕਰਨ ਯੋਗ ਮੇਰੀ ਸਥਿੱਤੀ ਨਹੀਂ ਹੈ ਜੀ। ਵਾਹਿਗੁਰੂ ਜੀ ਮੇਹਰ ਕਰਨ ਜੀ ਕਦੇ ਲੈਣ ਸੇਵਾ ਮੇਰੇ ਤੋਂ ਵੀ😢😢😢😢😢😢

  • @shakeelbapla6958
    @shakeelbapla6958 3 месяца назад +6

    ਵਾਹਿਗੁਰੂ ਜੀ
    ਮੇਹਰ ਕਰੀ ਮੇਰੇ ਮਾਲਕਾ ਸਭ ਦਾ ਭਲਾ ਕਰੀਂ 🤲🙏
    ਇਸ ਤਰ੍ਹਾਂ ਦੀਆਂ ਰੂਹਾਂ ਹੀ ਰੱਬ ਨੂੰ ਪਸੰਦ ਹਨ

  • @ParamjeetKour-wh1tx
    @ParamjeetKour-wh1tx 3 месяца назад +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੀਂ ਇਸ ਵੀਰਾਂ ਨੂੰ

  • @AarshRandhawa-ro9bc
    @AarshRandhawa-ro9bc 3 месяца назад +5

    ਵਹਿਗੁਰੂ ਜੀ ਸਬ ਨੂੰ ਤੰਦਰੁਸਤੀ ਬਖਸ਼

  • @devindersingh4534
    @devindersingh4534 3 месяца назад +7

    ਵਾਹਿਗੁਰੂ ਜੀ

  • @surindergill9090
    @surindergill9090 2 месяца назад

    ਵਾਹਿਗੁਰੂ ਜੀ ਲਚਕਾਣੀ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ

  • @TurdeyTurdey
    @TurdeyTurdey 3 месяца назад +1

    ਵਾਕਿਆ ਈ ਰੱਬੀ ਰੂਹਾਂ ਨੇ,ਬਾਬਾ ਤੁਹਾਨੂੰ ਚੜਦੀਕਲਾ ਬਖ਼ਸ਼ੇ ਪਾਲ ਵੀਰ।

  • @TAKDEER.973
    @TAKDEER.973 2 месяца назад

    ਬਾਈ 💗ਲਾ ਕੇ ਰੱਖਦਾ ਜਿਉਂਦਾ ਰਹਿ 💗ਪਾਲ ਵੀਰੇ

  • @kulwinderdeol3220
    @kulwinderdeol3220 7 дней назад

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ

  • @jyotijot3734
    @jyotijot3734 3 месяца назад +1

    Veere bhut vdiya Kam kar rehe ho tuhadi sewa dekh k Mann Khush ho janda k haje v sade Punjab ch tuhade warge surme ne jo lodwanda di help krde nee...😊🙏🏻

  • @Ahmad-ee1hv
    @Ahmad-ee1hv 3 месяца назад +2

    I am Pakistani ✍️
    Love baba g ♥️💞

  • @soniuppal161
    @soniuppal161 3 месяца назад +2

    Waheguru ji

  • @harbhajankaur3716
    @harbhajankaur3716 3 месяца назад +1

    ਵਾਹਿਗੁਰੂ ਜੀ 🙏

  • @sunilkhannasunilkhanna6147
    @sunilkhannasunilkhanna6147 2 месяца назад

    Man khush ho gya Bhai ji inki khusi dakh ke🙏

  • @pavitarsingh389
    @pavitarsingh389 3 месяца назад +1

    💖🙏SATNAAM SHRI WAHEGURU JI🙏💖

  • @pardhankakagujjar
    @pardhankakagujjar 3 месяца назад

    Waheguru Ji Waheguru Ji Waheguru ji

  • @GurmeetSingh-tq5dk
    @GurmeetSingh-tq5dk 3 месяца назад +2

    Waheguru rab ruppi ruhaa Waheguru ji Bhala kran inha veera daa 🙏🙏

  • @carmpsgerman7266
    @carmpsgerman7266 3 месяца назад +2

    Kon kehta hai jazbaat nhi hote dekh lo ye hote hai jazbaat sarpanch ki Aankho se bahar aaye mujhe bhi rula diya god bless you dear brother love you I hope you will cure soon god bless you ever forever

  • @ashishpaul8171
    @ashishpaul8171 3 месяца назад +2

    Waheguru ji 🙏

  • @championgamemap6485
    @championgamemap6485 3 месяца назад +1

    ❤ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਸਾਰੀ ਟੀਮ ਨੂੰ ❤

  • @MohinderKaurDandiwal
    @MohinderKaurDandiwal 3 месяца назад +1

    ਵਾਹਿਗੁਰੂ ਵਾਹਿਗੁਰੂ ਜੀ

  • @hargunhargun2753
    @hargunhargun2753 3 месяца назад +1

    Waheguru ji rab de bandai wah ji sab wahaguru khush rakhai sab un ji 🙏

  • @UdayPal-tk2ou
    @UdayPal-tk2ou 3 месяца назад +3

    22 good ji

  • @skvlogpunjabi1806
    @skvlogpunjabi1806 3 месяца назад

    ਵਾਕਿਅਈ ਬਾਈ ਜੀ ਦੇਖ ਕੇਅੱਖਾਂ ਭਰ ਆਈਆਂ ❤️

  • @gaganbrar8675
    @gaganbrar8675 3 месяца назад

    Waheguru ji 🙏🏻🙏🏻❤

  • @Keeratkalervlogs2068
    @Keeratkalervlogs2068 3 месяца назад

    ਬਾਈ ਜੀ ਤੁਸੀਂ ਰੱਬ ਦਾ ਰੂਪ ਹੋ ਇਹਨਾਂ ਲਈ,ਤਾਂ ਈ ਤੁਹਾਡੇ ਕੋਲ ਸ਼ਿਕਾਇਤਾਂ ,ਫ਼ਰਮਾਇਸ਼ਾਂ ਲਾਉਂਦੇ ਐ।ਵਹਿਗੁਰੂ ਜੀ ਮੇਹਰ ਕਰਨ 🙏🙏

  • @user-dq1qx5qx3j
    @user-dq1qx5qx3j 3 месяца назад

    Waheguru ji 🙏🙏🤗🤗🤗🙏🙏🙏

  • @Sukhkaur-mv4rx
    @Sukhkaur-mv4rx 3 месяца назад

    Waheguru g Mehar Kari sab te 🙏🙏🙏🙏🙏

  • @NirmalSingh-by3dp
    @NirmalSingh-by3dp 3 месяца назад +2

    Wahegururu ji

  • @harsimranjeetkuar-nj7em
    @harsimranjeetkuar-nj7em 3 месяца назад

    Waheguru ji 🙏 😊❤

  • @gurbhullar492
    @gurbhullar492 3 месяца назад

    ਵਾਹਿਗੁਰੂ ਜੀ ਤਹਾਨੂੰ ਸਾਰੇਆ ਨੂੰ ਖੁਸੀਆ ਬਖਸ਼ਣ ਪਾਲ ਵੀਰ ਜੀ 🙏🙏

  • @krishansharma840
    @krishansharma840 3 месяца назад

    Sb te dya mehar bnaye rakhi mere rbba 😊🙏🏻

  • @handeepkhattra7051
    @handeepkhattra7051 3 месяца назад

    Kharroud Saab is Great Man 🙏
    Regards: Sarpanch Handeep Singh Khattra

  • @kaptansingh627
    @kaptansingh627 3 месяца назад +1

    Waheguru ji ka Khalsa waheguru ji ki Fateh ji

  • @hiteshu41
    @hiteshu41 3 месяца назад

    ❤Waheguru ji ki khalsa, Waheguru ji ki fathey 🙏

  • @user-or9os5ce4b
    @user-or9os5ce4b 3 месяца назад

    Waheguru Ji 🙏

  • @gsingh3247
    @gsingh3247 3 месяца назад

    Hanji waheguru ji ❤🥰😇👌👌🙏🙏👍

  • @user-dl7ls4km2g
    @user-dl7ls4km2g 3 месяца назад +2

    ਰੱਬੀ ਰੂਹਾਂ😅😅😅😅 ਦੁਨੀਆਂ ਖੜ੍ਹੀ ਐ ਫੱਕਰਾਂ ਦੇ ਸਿਰ ਤੇ😅😅😅

  • @kanwaljeetkaur3340
    @kanwaljeetkaur3340 3 месяца назад

    ਧੰਨ ਪੁੱਤ ਤੁਸੀਂ ਧੰਨ ਤੁਹਾਡੀ ਮਾਤਾ ਜੀ

  • @baljeetsidhu3550
    @baljeetsidhu3550 3 месяца назад

    ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਮੇਹਰ ਕਰਨ ਪਾਲੇ ਵੀਰ ਜੀ ਤੇ ਸਤਿਨਾਮ ਜੀ ਸ਼੍ਰੀ ਵਾਹਿਗੁਰੂ ਜੀ

  • @Goodhabbit84
    @Goodhabbit84 2 месяца назад

    Dhan ne satpal bhai tuc ❤❤❤❤

  • @KewalSingh-tj6xi
    @KewalSingh-tj6xi 3 месяца назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @DevRahul-el9ez
    @DevRahul-el9ez 3 месяца назад

    Waheguru g

  • @GurpreetSingh-lx6zx
    @GurpreetSingh-lx6zx 3 месяца назад

    waheguru ji mehar krna

  • @mewasingh3980
    @mewasingh3980 3 месяца назад

    ਪਾਲ ਖਰੌੜ ਵੀਰ ਜੀ ਵਧੀਆ ਤੁਹਾਡਾ ਦਿੱਲ ਲਗਾਅ ਕੇ ਰੱਖਦੇ ਨੇ

  • @karanjotsingh8122
    @karanjotsingh8122 3 месяца назад

    Whaeguru ji🙏🙏🙏🙏🙏

  • @sarbjitsinghsarbjitsingh2614
    @sarbjitsinghsarbjitsingh2614 3 месяца назад

    Waheguru ji thonu trakian bakhsan vir ji

  • @raoisrar1741
    @raoisrar1741 3 месяца назад

    waheguru ji himsha chardikla rke. 🙏🙏🙏

  • @goldyshah8124
    @goldyshah8124 3 месяца назад

    Ehna vich Rab disda, waheguru g,,,🙏

  • @ਚਹਲ855
    @ਚਹਲ855 3 месяца назад

    Waheguru ji waheguru ji waheguru ji waheguru ji waheguru ji ❤😊

  • @alamjitnirmaan4964
    @alamjitnirmaan4964 3 месяца назад

    Waheguru g🙏

  • @aashmsidhu7217
    @aashmsidhu7217 3 месяца назад

    ਹਾਏ ਰੱਬਾ ਕਿਨੀਆ ਰੱਬੀ ਰੂਹਾ ❤❤❤❤

  • @Kataria.vlogs0786
    @Kataria.vlogs0786 3 месяца назад +2

    BAI G TUHADE FACE TE NOOR TE HEGA HE HEGA TE TUHADE HATH TE V NOOR HEGA BAHUT SOHNE HATH LAG RAHE NE TUHADE ❤❤

  • @user-yz1sx8qp6b
    @user-yz1sx8qp6b 3 месяца назад

    Waheguru ji ❤

  • @amishamanchanda4059
    @amishamanchanda4059 3 месяца назад

    waheguru nanna kina payara hainn 🙏🙏 wmk🎉🎉

  • @MahangaSingh-gi3fo
    @MahangaSingh-gi3fo 3 месяца назад

    Waheguru ji mehar parya haath rakho ji es privaar te nale Pal veer te ji

  • @surjitguru512
    @surjitguru512 3 месяца назад

    Whaguru ji 🙏🙏

  • @PB-13-
    @PB-13- 3 месяца назад

    Waheguru ji sab nu happy 😁

  • @HarpreetSingh-xy2ks
    @HarpreetSingh-xy2ks 3 месяца назад

    Waheguru ❤️ 😊

  • @gopalsinghchauhan8624
    @gopalsinghchauhan8624 3 месяца назад

    ਸਤਿ ਸ਼ੀ ਆਕਲ ਵੀਰੇ

  • @Sonu-ig9lg
    @Sonu-ig9lg 3 месяца назад

    Waheguru ji eda hi khush rkhe thonu 😅😊😊🎉

  • @kalaramgurjar5212
    @kalaramgurjar5212 3 месяца назад

    ਪਾਲ ਬਾਈ ਜੀ ਪਤਾ ਨਹੀਂ ਰੱਬ ਦੇ ਘਰ ਕੇਹੜੀ ਘਾਟ ਆ ਬਾਈ ਜੀ ਏਹ ਸੋਚ ਕੇ ਮਨ ਸਮਝਾ ਲੇਨੇ ਆਂ ਕੇ ਪੰਜਾਂ ਉੰਗਲਾਂ ਬਰਾਬਰ ਨਹੀਂ ਹੁੰਦੀਆਂ 😢😢😢

  • @kamaljitkaur2375
    @kamaljitkaur2375 3 месяца назад

    Dhan dhan guru Ram das ji mehar kran .

  • @amandeepsingh-vi5wk
    @amandeepsingh-vi5wk 3 месяца назад

    Tuc loka di seva krde o bht vdea gal aw jina loka nu tuc gujjraan ja hor loka kolo chdwande o bht vdeaa gal aw ohna da jloos kdo vdeo bna k pr jo parvaar tuc patiale toh ghr cho kdea jo andr e reh reha c osdi video kyu bnai aw os munde di te os kudi di kyu vdeo bnai a vdeo bna k sari umr nu tag lata bht mada lgea oh vdeo dekh k menu awe lgeaa v tuc sara kuj sirf or sirf utube lai krde o uto osde commet v off kite hoe ne j seva krni c ta vdeo toh bina v ho skdi c chlo j thonu apni safty lai vdeo bnani pendi hai taan osnu bna k apne kol rakh lnde osnu public kyu kita oh kudi te munda kal nu dwai nal thik thaak ho jange ta kalu thodi bnai hoi vdeo dekh k fr pagal ho jange oh ta pehla e bhr nhi niklde pta ni ki awe di gal aw pr tuc ta vdeo bna k sari umr abdr rehn lai majbur krte kmaal.aw bai yr bht bura lgeaa oh vdeo dekh k ode ch tuc ohna nu e public krta jo pehla e presaan ne

  • @AgriKhanewal159
    @AgriKhanewal159 3 месяца назад +2

    ❤❤❤❤❤❤❤ محمد عمران ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @anikatkashyap1575
    @anikatkashyap1575 3 месяца назад +2

    My big fan bro ❤❤❤❤❤❤❤❤❤❤❤❤❤❤❤❤❤❤❤❤❤😊❤😊😊❤😊❤😊❤😊❤

  • @jessiahuja1487
    @jessiahuja1487 3 месяца назад

    Godbless bro 🙏🙏🙏👍👍❤️❤️

  • @gurtejsingh9710
    @gurtejsingh9710 3 месяца назад

    वाहेगरुजी।रब।सबदा।भला।करे💐♥👑💐♥👑💐♥👑

  • @jaswirmidst9603
    @jaswirmidst9603 3 месяца назад

    Veer ji gagandeep comedy show horr video upload karooo
    Continue good job

  • @ummeroman1883
    @ummeroman1883 2 месяца назад

    Boht hi masoom hai dono bachy gagan ki video dala karen bobt payri baatin karta hai

  • @duaachoudhry4976
    @duaachoudhry4976 3 месяца назад

    Pal g GAGAN bohot innocent Hy iss ko tang na karein mentally disturb b Hy preshan na karein❤️

  • @narinderji7057
    @narinderji7057 2 месяца назад

    ❤❤❤❤❤

  • @user-ik1rw1iu7l
    @user-ik1rw1iu7l 3 месяца назад

    ❤❤

  • @user-of9sx5ih7r
    @user-of9sx5ih7r 3 месяца назад

    ♥️♥️🙏🙏🌹🌹🌹

  • @gurjitkaur1623
    @gurjitkaur1623 3 месяца назад

    🙏🙏🥰

  • @surindergarg-lq9np
    @surindergarg-lq9np 3 месяца назад

    Nice.brother

  • @Sabrimalag786
    @Sabrimalag786 3 месяца назад

    🙏

  • @jagvirsinghbenipal5182
    @jagvirsinghbenipal5182 3 месяца назад

    ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ ਜੀ 🙏🙏

  • @sonyrathod4714
    @sonyrathod4714 3 месяца назад

    🥰🥰🥰🥰🥰🥰😘

  • @rekhakumari4277
    @rekhakumari4277 3 месяца назад

    🙏🙏🙏🙏🙏🙏🙏

  • @amargurdaspuri616
    @amargurdaspuri616 3 месяца назад

    Bachyea waali rhu saryea d Rab da roop

  • @akshitchamiyal1275
    @akshitchamiyal1275 3 месяца назад

    Bhai har har Mahadev

  • @bashalich
    @bashalich 3 месяца назад

    Sardar ji please write the thumbnail in English thank you so much

  • @vickygharu936
    @vickygharu936 2 месяца назад

    🙏🙏🙏🙏🙏🙏🙏🙏🙏🙏

  • @karamjeetsingh4539
    @karamjeetsingh4539 3 месяца назад

    Whagur ji ka khalasa Whaguru ji ke fatha

  • @DharminderSingh-jy3lc
    @DharminderSingh-jy3lc 19 дней назад

    ❤😂 mobile mein Tanu mera pyar karta

  • @stephenphillips1387
    @stephenphillips1387 3 месяца назад

    I wish subscription was in English so i could understand whats been said.

  • @lakhwindersingh4305
    @lakhwindersingh4305 3 месяца назад

    Mai tuhade wtsapp MSG v bhejyaa hai veer g . Apni team nu j jimmewaari lagaa sakde j taa bohat dhnwaadi hoyungaa mai taada

  • @harpreetbhagta6550
    @harpreetbhagta6550 2 месяца назад

    ਨੰਨਾ

  • @goldenSlayer666
    @goldenSlayer666 3 месяца назад +1

    😂

  • @Goodhabbit84
    @Goodhabbit84 2 месяца назад

    Je tattoo chahide body te fr satpal bai hura wargeya bndeya de chahide. Jede sb kuch chadd k Ini shoni sewa nibha rhey duniya de prti

  • @sabrangvillage
    @sabrangvillage 3 месяца назад

    lol❤

  • @MuhammadTahir-vh9hb
    @MuhammadTahir-vh9hb 3 месяца назад

    pal paji kya hal hai
    paji 3 math pehle apne jo video uplowd ki thi jo family 30 saal apne ghar band rhi hai unke bare min apne koi kuch nhi btaya kya bana unka
    Dosri bat us video pe apne comment qiun off kiye hai
    Ho sakta unka koi rshte dar is video ko dekhta
    or kuch btata in k bare min