Ehne keha tan hai mai hadda rodi te pashu Sutt ke aunda reha Ehda ki matlab aa ? Baki kamm har warg ne kita par hadda rodi wala kamm kalla ek Community ne kita te ohi Community naal channi sambandh rakhda
@@Satnamduhewala MLA kini var bnea ehe eh pta tnu ?? Nle MLA nu kinia facilities kini pensions salary mildia ..jo mrji krlve agla ...badla ne ena business set krlea oh ni disea tnu !??
O bhai dekh Ta la pehle boll Ki reha e a ess nu jagdi jameer kehde a fitt mooh ewe di jameer te jahda ganeya ch likhda rahi da e rab da jawayi banke yakeen ni aunda kar cheak joban sandhu da ganna fitte mooh ewe di jagdi jameer te
@@HarpreetSingh-hj7ji Naksa pass ho ghya hai 90 thought fees bhar ke, gull mohar siti Badala Road kharar district Mohali punjab India one lac rupees mangde hann gunda parchi Da house 🏡 nahi banaun dinde gunda gardi karde han , this coloni is bjp leader Di hai,
Reality of Punjab CM.... Veere bahut vadia km... Mana ki sidhu Mossewale de gaane jyada chalde ne... But tusi kde ohde wang paise or popularity lyi kuch nhi keta.... Good bless you sir... Dil to salute..
ਖੱਚ ਸ਼ੇਰੋਂ ਵਾਲਿਆਂ ਤੇ ਢਿਲੋਂ ਗੰਦ ਜਿਹੜਾ ਤੁਸੀ ਰਵੀਦਾਸੀਆਂ ਵੀਰਾਂ ਦੇ ਖਿਲਾਫ ਸ਼ਬਦ ਵਰਤਿਆ ਹੁਣ ਜਵਾਬ ਦੇਣਾ ਪੈਣਾ
Sale o Sanu jemidara nu tusi jatt akde ho je ASi koi karvi karei fer
@@gurbajdhillon4381 bai jatt -jatt ta tusi ap gania ch gaunde ho ..
ਐਸ ਸੀ ਬੱਚਿਆਂ ਦੇ ਵਜੀਫੇ ਖਾਣ ਵਾਲਾ ਤੇ ਚੰਨੀ ਦਾ ਕੈਬਨਿਟ ਮੰਤਰੀ , ਉਹਦੇ ਖਿਲਾਫ ਨੀ ਬੋਲਦੇ ਤੁਸੀਂ
Ghusse lok aa sale...asal ch te captan te badal kol e lot aunde aa.
bai bande dì intention dekho clearly pta lgda eda di gall ehna de khayaal ch v nhii
ਮੈਂ ਸਾਰੀ ਵੀਡਿਓ ਦੇਖੀ ਕੋਈ ਰਾਮਦਾਸੀਆ ਭਾਈਚਾਰੇ ਬਾਰੇ ਕੋਈ ਗਲਤ ਗੱਲ ਨਹੀਂ ਹੋਈ ਹੈ ਕਈ ਖਾਹਮ ਖਾਹ ਹੀ ਔਖੇ ਹੋਈ ਜਾਂਦੇ ਨੇ
ਬਹੁਤ ਵਧੀਆ ਸੁਨੇਹਾ ਬਾਈ ਜੀ
Ehne keha tan hai mai hadda rodi te pashu Sutt ke aunda reha
Ehda ki matlab aa ? Baki kamm har warg ne kita par hadda rodi wala kamm kalla ek Community ne kita te ohi Community naal channi sambandh rakhda
ਆਹ ਮੱਟ ਸ਼ੇਰੋ ਵਾਲਾ ਤੇ ਦੂਜਾ ਓਹੀ ਨੇ ਜਿਨਾ ਦੇ ਬਜੁਰਗਾਂ ਨੇ ਆਪਣੀਆਂ ਭੇਣਾ ਦੇਕੇ ਪਟਿਆਲੇ ਵਾਲੇ ਮਹਾਰਾਜ ਨੂੰ ਜਮੀਨਾਂ ਹਾਸਿਲ ਕੀਤੀਆਂ ਨੇ
ਤੁਸੀਂ ਆਪ ਵਿਚ ਇਕ ਦੂਜੇ ਨੂੰ ਝੜੱਮ ਕਹਿਣੋਂ ਹਟਦੇ ਨਹੀਂ ਦੂਸਰਾ ਕਹੇ ਤਾਂ ਤਕਲੀਫ਼ ਹੁੰਦੀ ਐ। ਸਾਡੇ ਪਿੰਡ ਤਾਸ਼ ਖੇਡਦੇ ਆਮ ਹੀ ਸੁਣਿਆ ਹੈ। ਪਹਿਲਾਂ ਉਹਨਾਂ ਨੂੰ ਤਾਂ ਰੋਕ ਲਵੋ।ਹਰ ਇੱਕ ਕੰਮ ਦੀ ਸ਼ੁਰੂਆਤ ਘਰ ਤੋਂ ਸ਼ੁਰੂ ਹੁੰਦੀ ਹੈ।
@@JaswantSingh-sw9qi bilkullji😂😂😂😂😂😂😂😂😂😂😂😂
ਇੰਦਰਾ ਗਾਂਧੀ ਦੇ ਟੱਬਰ ਦੀਆਂ ਜੁੱਤੀਆਂ ਕੌਣ ਚੱਟਦਾ??
Nale ih shooder hai ,Kisi din ina di ida di halt ho jani ke Na ghr de na ghat de
Tusi ta pathea di pand piche kudiya de dine o
ਵਾਹ ਓਏ ਪੁੱਤਰਾ , ਵਾਹਿਗੁਰੂ ਹੋਰ ਹਿੰਮਤ/ਜੁਰਅਤ ਬਖ਼ਸ਼ੇ ।
ruclips.net/video/2drIfCL3bH4/видео.html🙏🏻
ਬਹੁਤ ਵੱਡੀ ਗੱਲ ਆ ਮਟ ਵੀਰੇ ਮੌਦੂਦਾ ਮੁੱਖ ਮੰਤਰੀ ਦੀ ਅਸਲ ਤਸਵੀਰ ਸਾਹਮਣੇ ਲਿਆਉਣਾ
Yaar 5 vari dekh lya par man ni bharda siraa video aa kis kis ny rupeet kiti aaa 😂😂😂😂
ਜਿਹੜਾ ਬੰਦਾ ਗਰੀਬ ਪਰਿਵਾਰ ਵਿਚ ਜੰਮਿਆ ਹੋਵੇ
ੳਹ ਸਭ ਕੁਝ ਕਰ ਲੈਂਦਾ ਬਾਈ
ਗਰੀਬ ਬੰਦਾ ਹਰ ਇਕ ਨੂੰ ਮਿਲ ਲੈਂਦਾ ਆ ਤਾ ਕਰਕੇ ਇਸ ਦਾ ਮਜ਼ਾਕ ਉਡਾਇਆ ਜਾਂਦਾ ਆ
ਕੈਪਟਨ ਕਿਸੇ ਨੂੰ ਕੋਲ ਦੀ ਲੰਘਣ ਨੀ ਦਿੰਦਾ ਸੀ
ਸਹੀ ਕਿਹਾ ਹੈ ਵਿਰੈ, ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ , ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ , ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ , ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ,
ਯਰ ਪਿੰਡਾ ਆਲੇ ਗਰੀਬ ਤੇ ਮਦਵਰਤੀ ਲੋਕ ਸਬ ਕਮਮ ਹੀ ਕਰ ਲੈਂਦੇ ਨੇ
ਕਰੋੜਾਂ ਦੀ।ਜਾਇਦਾ ਪੋਚੇ ਟੈੰਟ।ਲਾ।ਕੇ ਬਣਾ ਲਈ
ਡੇਢ ਕਰੋੜ ਦੀ ਕੋਠੀ ਚ ਰਹਿੰਦਾ
16 ਲੱਖ਼ ਦੀ ਫ਼ਾਰਚੂਨਰ ਇਹਦੇ ਕੋਲ
21 ਲੱਖ਼ ਦੀ ਗੱਡੀ ਇਹਦੀ ਘਰ ਵਾਲੀ ਕੋਲ
ਬਾਕੀ ਛੱਡੋ ਐਨਾ ਹੀ ਦੱਸ ਦਿਓ ਕਿਵੇਂ ਬਣਾ ਲਿਆ ਟੈਂਟ।ਲਾ ਕੇ
@@Satnamduhewala MLA kini var bnea ehe eh pta tnu ?? Nle MLA nu kinia facilities kini pensions salary mildia ..jo mrji krlve agla ...badla ne ena business set krlea oh ni disea tnu !??
@@amnindersingh132 Kee karta MLA bnn kae jheda hun Punjab da kr du ?
Paisa kaha da loka da jini vaar MLA bnya
ਮੱਟ ਸ਼ੇਰੋਂ ਵਾਲਿਆ ਅਗਲਾ ਇਸ ਸਮੇਂ CM ਜਾਣੀ First chair Of Punjab, ਓਹਦਾ ਜਾਣਾ ਕੱਖ ਨੀ ਤੇਰਾ ਰਹਿਣਾ ਕੱਖ ਨੀ, ਐਵੇਂ ਹੱਥ ਲਾ ਲਾ ਕੇ ਵੇਖੇਗਾਂ,
ਜੋ ਸੀਐਮ ਨੇ ਕਿਹਾ ਉਹੀ ਦਿਖਾਇਆ ..ਇਹਦੇ ਚ ਕੀ ਗ਼ਲਤ ਆਂ ....ਤੁਸੀਂ ਬਾਹਲੇ ਚਮਚੇ ਬਣੇ ਫਿਰਦੇ ਹੋ
@@pappidhurkotsewaksinghpapp9544 ਤੂੰ ਚਮਚਾ ਕਿਹਨੂੰ ਕਹਿਣਾ ਵੱਡਾ producer, ਜਿਹੜੇ ਤੇਰੇ ਪਿਉ 70 ਸਾਲ ਰਾਜ਼ ਕਰ ਗਏ ਉਹਨਾਂ ਕੀ ਟਣੂ ਪੱਟ ਲਿਆ, ਤੇਰੇ ਵਰਗੇ you tube ਤੇ view ਵਧਾਉਣ ਲਈ ਕੁੱਝ ਵੀ ਕਰ ਸਕਦੇ, ਮੂੰਹ ਵਿਚ ਵੀ ਪਾ ਸਕਦੇ,
ਓਹ ਭਾਊ ਬੜੀ ਛੇਤੀ ਗੋਡਿਆਂ ਪਰਨੇ ਆ ਗਿਆ, ਨਿਕਲ਼ ਗਈ ਹਵਾ, ਕੀ ਕਿਹਾ ਸੀ ਤੈਨੂੰ, ਉਲਝਾ ਲਿਆ ਕੇ ਨਹੀ ਅਗਲਿਆਂ, ਜੇਕਰ ਪ੍ਰਮਾਤਮਾ ਥੋੜ੍ਹੀ ਬਹੁਤ ਇੱਜਤ ਤੇ ਨਾਮ ਦਿੰਦਾ ਤਾਂ ਸ਼ੁਕਰਾਨਾ ਕਰੀ ਦਾ, ਆਪਣੀ ਔਕਾਤ ਨੀ ਭੁੱਲੀਦੀ, ਮੇਰੇ ਖ਼ਿਆਲ ਨਾਲ਼ ਤੂੰ ਚਮਚੇ ਕੱੜਛੀਆਂ ਪਰਖਦਾ ਆਪ ਕੀ ਬਣ ਗਿਆ...,,? ਹੁਣ ਦਮ ਰੱਖੋ ਕਿਉਂ facebook u tube ਨੂੰ ਮਾਫ਼ੀ ਨਾਮਾ ਬਣਾਉਣ ਤੇ ਤੁਰੇ ਹੋ, ਕੀ ਆਖਾਂ ਤੈਨੂੰ,
ਗੱਲ ਜਮਾ ਸਿਰੇ ਲਾ ਦਿੱਤੀ ਬਾਈ ਜੀ ਸੱਚ ਬੋਲਣ ਲਈ ਵੀ ਜਿਗਰੇ ਦੀ ਲੋੜ ਹੁੰਦੀ ਐ ਦਿਲੋਂ ਸਲਾਮ 👌👌👌🙏🙏🙏
ruclips.net/video/2drIfCL3bH4/видео.html🙏🏻
ਬਹੁਤ ਵਧੀਆ ਵਿਅੰਗ ਕਸਿਆ Bathinda ਆਲੇ channel ਨੇ😎😎😎😎
ਬਾਈ ਯਾਰ ਜਮਾਂ ਮੇਰੇ ਦਿਲ ਦੀ ਗੱਲ ਕਰਤੀ ਯਾਰ ਵਾਹਿਗੁਰੂ ਸਭ ਨੂੰ ਤਰੱਕੀਆਂ ਦੇਵੇ।।
ruclips.net/video/2drIfCL3bH4/видео.html🙏🏻
ਨੀ ਜ਼ਰਿਆ ਜਾਨਦਾ ਸੀ ਐਮ ਚੰਨੀ ਮੰਟ ਤੇਰੇ ਕਿੜਾ ਟੱਪਦਾ ਚੰਨੀ ਕਿਉਂ ਸੀ ਐਮ ਬਣੀਆਂ CM chani Saab 💪💪💪💪💪💪💪
ਜਾਗ ਦੀ ਜਮੀਰ ਏ ਬਾਈ ਜੀ ਸੋਡੀ👍👍
ਸਿਰੋਂ ਵੀ ਹਥ ਖ ਨੇ ਕਰਕੇ ਮਾਫੀ ਮੰਗ ਲੈ ਇਹ ਟੈਂਪੂ ਪੁਛਣਾ ਵੀ ਕਰਦਾ ਰਿਹਾ ਹੋਣਾ ਏ ਸਰ ਜੀ ਪੰਜਾਬ ਜੋਕਿਸਾਨਾ ਨੇ ਆਪਣੇ ਬਚਿਆ ਦੇ ਭਵਿਖ ਕਾ ਬਚਿਆ ਦਿ ਇਹ ਸਾਦੀ ਵਾਸਤੇ ਬੈਕ ਲੋਨ ਲੈ ਕੇ ਘਰ ਪਾ ਲਿਆ ਅਤੇ ਖੇਤੀ ਘਾਟੇ ਦਾਸੈਕਟਰ ਹੋਣ ਕਰਕੇ ਅਜ ਉਹ ਕਿਸਾਨ ਦਾ ਕਰਜਾ ਧ ਕੇ ਖੁਦਕੁਸ਼ੀ ਦੀ ਕਸਰ ਤੇ ਲੈ ਗਿਆ ਉਸ ਗਰੀਬ ਕਿਸਾਨ ਨੂੰ ਮੌਤ ਦੇ ਮੂੰਹ ਚੋ ਕਢਣ ਵਾਸਤੇ ਕ,ਜਾ ਸਾਰਾ ਨਹੀ ਤਾ ਅੱਧਾ ਕਰਜਾ ਸਮੇਤ ਵਿਆਜ ਮਾਫ ਕਰਕੇ ਬਾਕੀ ਅਦਾ ਕਰਦਾ ਆਸਾਨਕਿਸਤਾਚਵਾਪਸ ਲੈ ,ਵੇ ਜੀ ਅਤੇ ਜਿਹੜੇ ਅਮਲੀਆਂ ਨੂੰ ਪੰਜਾਬ ਸਰ ਕਰ ਆਪਣੀ ਪਧਰ ਤੇ ਗੋਲੀ ਦੇ ਰਹੀ ਹੈ ਅਤੇ ਗੋਲੀ ਦੀ ਸਰਕਾਰੀ ਡਾਕਟਰ ਦੀ ਪਰਚੀਬਣੀ ਹੋਈ ਹੈ ਘਟੋ ਘਟ ਉਸ ਸਰਕਾਰੀ ਅਮਲੀ ਨੂੰ ਮੁਤਾਬਕ 5//////ਤੋ50ਬੂਟੇ ਅਫੀਮ ਦੇ ਕਾਸਤ ਕਰਨ ਦੀ ਆਗਿਆ ਦਿਓ ਜੀ ਵਾਹਿਗੁਰੂ ਜੀ ਮੋਗਾ ਵਾਹਿਗੁਰੂ ਜੀ
@@avtarsamra2823 Pehla likhna sikh lai.dekh ki likhya.wadda writer
ruclips.net/video/2drIfCL3bH4/видео.html 🙏🏻
ਸਹੀ ਕਿਹਾ ਹੈ ਵਿਰੈ, ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ, ਨਕਸਾ ਫੀਸ ਅਲੱਗ ਹੈ ,ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ
O bhai dekh Ta la pehle boll Ki reha e a ess nu jagdi jameer kehde a fitt mooh ewe di jameer te jahda ganeya ch likhda rahi da e rab da jawayi banke yakeen ni aunda kar cheak joban sandhu da ganna fitte mooh ewe di jagdi jameer te
ਬਿਲਕੁਲ ਠੀਕ ਵੀਰ ਜੀ
ਕੁਝ ਵੀ ਲਿੱਖਣ ਤੋਂ ਪਹਿਲਾਂ ਸੋਚਣਾ ਜਰੂਰ ਚਾਹੀਦਾ ਹੈ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਦੀ ਹੈ 🙏
Galt tan kuj ne kehya es ch
ਸਹੀ ਕਿਹਾ ਹੈ ਵਿਰੈ, ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ
@@Sohi_vip kuj glt nhi kya Shi aa Java
Koi v gal glat nhi bola sb fuuny ha ,,yo glat Banda app na ona nu duja v glat lagda phila app sudro fr dusrya nu bolo ,,,
ਬਹੁਤ ਵਧੀਆ
ਡਾਕਟਰ ਐਵੇਂ ਬਕਵਾਸ ਕਰ ਰਿਹਾ
ਬਿਲਕੁਲ ਸਹੀ ਗੱਲ ਬਾਈ। ਜਿਉਂਦੇ ਵਸਦੇ ਰਹੋ
ਸੋਹਣਾ ਖਿੱਚਿਆ।
Sirra la ta ਬਠਿੰਡੇ aleya 😃😃😃
ਸਿਰਾਂ ਕਰਤਾ ਢਿੱਲੋਂ ਬਾਈ ਬਹੁਤ ਵਧੀਆ ਜੀ ਇਕੋ ਬੇਨਤੀ ਆ ਇਹ ਵੀਡੀਓ ਚੰਨੀ ਤੱਕ ਪਹੁੰਚਦੀ ਕਰਦੋ
ruclips.net/video/2drIfCL3bH4/видео.html🙏🏻🙏🏻
ਹੁਣ ਲੱਗਦਾ ਮੂਸੇਵਾਲੇ ਤੇ ਵੀ ਬਣਾਉਣੀ ਪੈਣੀ ਆ ਵੀਡੀਓ
ਬਿਲਕੁਲ ਸਹੀ ਗੱਲ ਕੀਤੀ ਹੈ। ਅਸਲੀ ਮੁੱਦੇ ਚੁੱਕੇ ਨੇ, ਵੀਡੀਓ ਦਾ ਅੰਤ ਬਹੁਤ ਵਧੀਆ ਕੀਤਾ ਹੈ।
ਓਹ ਕਾਕਾ ਜੀ ਗਲਤੀਆਂ ਕਰਨੀਆਂ ਬੰਦ ਕਰੋ ਜ਼ਰੂਰੀ ਹੈ ਨਹੀਂ ਤਾਂ ਕਿਸੇ ਦੇ ਮਜ਼ਾਕ ਉਡਾਇਆ ਦੀ ਤੈਨੂੰ ਜਵਾਬ ਨਹੀਂ ਦੇ ਹੋਣਾਂ ਹੈ ਇਸ ਤਰ੍ਹਾਂ ਦੀਆਂ ਗੱਦੀਆਂ ਗਲਤੀਆਂ ਕਰਨ ਤੇ ਗਲਤੀ ਮੰਨ ਲਈ ਜਾਵੇ ਜ਼ਰੂਰੀ ਹੈ ਨਹੀਂ ਤਾਂ ਅੈਸ ਸੀ ਸਮਾਜ ਦੇ ਲੋਕਾਂ ਨੇ ਇਕੱਠੇ ਹੋ ਕੇ ਤੈਨੂੰ ਬਾਹਰ ਨਹੀਂ ਨਿਕਲ ਦੇਣਾ ਹੈ ਇਸ ਕਰਕੇ ਜਲਦੀ ਤੋਂ ਜਲਦੀ ਗਲਤੀ ਮੰਨ ਲੈ
ਜਵਾ ਸਿਰਾਂ ਲਾਤਾ ਬਾਬੇ
ਢਿੱਲੋ ਨੇ ਤਾਅ ਜਵਾ end lattaa👌👌👌👌👌👍👍👍👍👍
OBC community SC community👥👥👥 zindawad JAIWBHEEM
ਬਹੁਤ ਵਧੀਅਾ
ਜ਼ਮਾਂ ਚੰਨੀ ਹੀ ਲਗਦੈ ਬਾਈ,ਹਾਹਾਹਾ
ਗੂਡਾ ਗਰਦੀ ਦਾ ਨੰਗਾ ਨਾਚ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ
good video 22 g ਅਨੰਦ ਆ ਗਿਆ
ਬਹੁਤ ਵਧੀਆ ਵੀਰ 🙏🙏
5 tu
Lakh di lahnat aa tuhde te
kio 😂
ਸਹੀ ਕਿਹਾ ਹੈ ਵਿਰੈ, ਖਰੜ ਗੂਲ ਮੋਹਰ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ, ਖਰੜ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ
@@tarloksinghpunia7888 ki aa sort ch likhla
@@HarpreetSingh-hj7ji Naksa pass ho ghya hai 90 thought fees bhar ke, gull mohar siti Badala Road kharar district Mohali punjab India one lac rupees mangde hann gunda parchi Da house 🏡 nahi banaun dinde gunda gardi karde han , this coloni is bjp leader Di hai,
ਸਾਰੀ ਟੀਮ ਦਾ ਤਹਿ ਦਿੱਲੋਂ ਧੰਨਬਾਦ, ਪੂਰਾ ਰੰਗ ਬੰਨ ਦਿੱਤਾ ਅਤੇ ਦਰਸਾਇਆ ਵੀ ਸੱਚ ਹੀ ਆ 👏👏👏👏👏🙏
ਬਹੁਤ ਵਧੀਆ ਭਰਾ, ਗੱਪਾਂ ਵਿਚ ਤਾਂ ਇਹਨਾਂ ਨੇ ਪਹਿਲਾਂ ਵਾਲਿਆਂ ਨੂੰ ਵੀ ਪਿੱਛੇ ਛੱਡ ਦਿੱਤਾ, ਹਰ ਰੋਜ਼ ਨਵੇਂ ਤੋਂ ਨਵੇਂ ਐਲਾਨ ਕਰਦੇ ਆ ਪੂਰਾ ਇੱਕ ਵੀ ਨਹੀਂ ਹੁੰਦਾ, ਇਹਨਾਂ ਨੇ ਹੁਣ ਤੱਕ ਆਪਣੇ ਗੱਪਾਂ ਦੇ ਵੱਡੇ ਵੱਡੇ ਬੋਰਡ ਬਣਾਕੇ ਪੰਜਾਬ ਦੇ ਹਰ ਕੋਨੇ ਕੋਨੇ ਵਿਚ ਲਾਉਣ ਦਾ ਹੀ ਕੰਮ ਕੀਤਾ
jai guru ravidas g
bai hai tu v dlla he
ਬਹੁਤ ਵਧੀਆ ਢਿੱਲੋਂ ਵੀਰ ਜਵਾ ਕਾਪੀ ਹੀ
Very good ਟੀਲੋਂ ਬਾਈ 💕💖💖💖💖💖💖
ਗੁਡ।ਵੀਰ।ਜੀ
ਬਹੁਤ ਹੀ ਵਧੀਆ
ruclips.net/video/2drIfCL3bH4/видео.html 🙏🏻
ਸਿਰਾਂ ਵੀਡੀਓ ਬਣਾਈ ਗਈ ਹੈ ਵੀਰ ਜੀ 👌👌👌👌
ਘੈਂਟ ਗੱਲ ਬਾਤ ਸਿਰਾ
22 ਜੀ ਬਹੁਤ ਵਧੀਆ youtube
ਦੋਨੋ ਹੀ ਕਲਾਕਾਰਾਂ ਨੇ ਸਿਰਰਾ ਕਰਾ ਦਿੱਤਾ 👌👌👌👌👌
Tatoo sira karwaata
@@ajaypal7485 ki ghaint video aa siraa 👍👍
ruclips.net/video/2drIfCL3bH4/видео.html 🙏🏻
V good g
ਤੈਰੀ ਗਲ ਵਿਚ ਦਮ ਹੈ ਵਿਰੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ, ਖਰੜ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ,
ਬਹੁਤ ਵਧੀਆ ਬਾਈ ਜੀ ਬਿਲਕੁਲ ਸਹੀ ਗੱਲ ਦਿਖਾਈ ਐ
ਮੰਜਾ ਕਿਹਨੂੰ ਕਿਹਨੂੰ ਬੁਣਨਾ ਆਉਦਾਂ ਕੁਮੈਟ ਕਰਕੇ ਦੱਸਿਓ ??
ਨੋਕੜਾ ਚੌਕੜਾ 😜😜
Hahaha 🤣😛
ruclips.net/video/2drIfCL3bH4/видео.html🙏🏻
Haha
ਮਨੀਸ਼ਾ ਗੁਲਾਟੀ ਵਾਲਾ ਵੀ add ਕਰਨਾ ਸੀ ਜੋ ਲੇਡੀ ਅਫਸਰ ਨੂੰ video ਪੇਜੀ ਸੀ ਏਸ ਨੇ
Delonਸਾिਹਬ ਜੇ िਕਤੇ ਲਾਲ ਪॅਗ ਤੇ िਚਟੀ िਫਫਟੀ ਬੰਨ ਲੈਦੇ ਤਾ ਸੋਨੇ ਤੇ ਸੁਹਾਗੇ ਵਾਲੀ ਗਲ ੋਹਣੀ ਸੀ ਕੁਲ िਮਲਾਕੇ ਵਧੀਅਾ ਕੋिਸਸ ਸੀ
Tempu tu v sirre da
😂
Good
Je Mafi mangi tan tusi saare punjabiyan de dilon lehjoge
ਪਹਿਲਾਂ ਸੁਖਬੀਰ ਤੇ ਕੈਪਟਨ ਦਾ ਲੰਨ ਪੁੱਟ ਲਿਆ ਤੁਸੀਂ ਹੁਣ ਇਹਦੀ ਜਾਨ ਲੈਣੀ ਕੀਤੀ
ਬਹੁਤ ਵਧੀਆ ਅਤੇ ਸ਼ਾਨਦਾਰ ਵੀਡੀਓ 👍
Hun tak da best video aa dhillon bai da
ਸਿਰਾ ਬੰਬ ਗਾਡਰ ਅੱਤ ਮਟ ਲਫਜ਼ ਮੁਕ ਗਏ ਇਥੇ ਆ ਕੇ
Sira hi laata y g
ਬਾਈ ਸੇਰੋਂ ਵਾਲਾ ਮੱਟ,,, ਵੀਡੀਓ ਚ ਕਰਵਾਤੀ ਅੱਤ
Fuudu video
@@PardeepSingh-fc9vp badi lagi tera 🌶️🌶️🌶️😂🤣
ਮੱਟ ਸਿਰੇ ਦਾ ਵਧੀਆ ਬੰਦਾ
ਪਹਿਲਾਂ ਹੀ ਕੋਈ ਚੱਜ ਦੀ ਗੱਲ ਕਰ ਲਿਆ ਕਰੋ ਖੱਚੋ, ਬਾਅਦ ਚ ਹੱਥ ਜੋੜ ਜੋੜ ਮਾਫੀਆਂ ਮੰਗਦੇ ਫਿਰਦੇ ਓ।
ਇਹ ਜੁਤੀਆਂ ਦੇ ਲਾਈਕ ਆ ਸਾਲੇ ਇਹਦੇ ਪਿੰਡ ਦਾ ਮੈ
Manu lagda eh tenu kuch yada hi kahli hai cittran di
@@Jagdeepsingh-ev1jr ehh.lokk.kuddi.dean.jattaa.nu.aaunndde.hi.ne
Matt 22 siraaaa
Bhagwant Mann to lai lo
Video bilkul saaf hai ji koi Gussa karn bali
Gll nhi hai👌👌👌💯💯💯💯💯💯💯💯💯
ਖੁਸ਼ ਕੀਤੈ ਤੁਸੀਂ ਸਾਰਿਆਂ ਨੂੰ ਹਸਾਕੇ ॥
ਮੁੱਖ ਮੰਤਰੀ ਜੀ ਸੱਚੀਆਂ ਸੁਣਾਕੇ ॥
ruclips.net/video/2drIfCL3bH4/видео.html 🙏🏻
rotut
, ਬਹੁਤ ਵਧੀਆ
ਬਹੁਤ ਵਧੀਆ ਇੰਟਰਵਿਊ ਕੀਤੀ ਹੈ ਵੀਰ ਜੀ ਜੇ ਇਹ ਮੰਤਰੀ ਕੁੱਝ ਸਮਝ ਜਾਣ ਹੋਰ ਵੀ ਇਹੋ ਜਿਹੀਆਂ ਵੀਡੀਓ ਜਰੂਰ ਬਣਾਉਣੀਆ ਚਾਹੀਦੀਆਂ ਹਨ ਬਣਾਓ ਧੰਨਵਾਦ ਵੀਰ ਜੀ ਨਿਰਮਲ ਸਿੰਘ ਦੁਬਈ ਤੋਂ ਧੰਨਵਾਦ ਜੀ
ਅੱਗੇ ਨਾਲੋਂ ਵੱਧ ਲੋਕ ਪਿਆਰ ਕਰਨ ਲੱਗੇ ਨੇ ਲੋਕੀਂ ਵਿਰੋਧ ਕਰਦੇ ਨੇ ਪਰ ਸੱਚ ਸੱਚ ਏ ਅੈਲਾਨ ਮੰਤਰੀ
ਸਵਾਦ ਆ ਗਿਆ ਬਾਈ ਜੀ
tenu k teri bhen nu
ਬਹੁਤ ਵਧੀਆ ਬਾਈ ਸੱਚਾਈ ਹੈ 😀😁😂😂👌👌👌👌
CM ਸਾਹਿਬ ਜੀ ਨੇ ਸੱਭ ਕੁਝ ਕੀਤਾ ਪਰ ਭਲਾਈ ( ਲੋਕਾਂ ਦੀ ਭਲਾਈ ਨੀ ਕਰਨੀ ਆਉਂਦੀ )
ਛੁੱਟ ਭਲਾਈ ਕੀਤਾ ਸੱਭ ਕੁਝ.
DHILLON SAAB end aa jatta end jiooooo
ਅਗਲਾ ਕਿਵੇ ਪਹੁੰਚਿਆ ਇਹ ਮੁਕਾਮ ਤੇ ਉਹਨੂੰ ਹੀ ਪਤਾ ਤੂੰ ਤਾਂ ਮੱਟ ਮਜਾਕ ਉਡਾਉਨਾ,,ਨਾਲੇ ਹੱਡਾਰੋੜੀ ਵਾਲੀ ਗੱਲ ਕਿੰਨੀ ਕੁ ਸਹੀ ਆ ,,ਕੀ ਸਾਬਤ ਕਰਨਾ ਚਾਹੁੰਨਾ ਵੀ ਸੀ.ਐਮ ਮਜਦੂਰ ਪਰਿਵਾਰ ਚੋਂ ਆ।।
ਏਹੇ ਸਾਲ਼ੇ ਦਲੇ ਲੋਕ ਚੰਬਲੇ ਹੋਏ ਆ, ਇਹਨਾਂ ਦੀ ਤਾਂ ਕੰਬਲ ਕੁੱਟ ਹੋਣੀ ਚਾਹੀਦੀ
Fudu bnda mat sherowala
Drame na kar. Research krla thodi. Agle da net worth 150 crore ₹ sirf papers te hega. Aap sochla asli kina pesa hou ehde kol.
Matt fudu bnda aaaaa
Sira kita video ch
ਸਿਰਾ ਲਾ ਦਿੱਤਾ।
ਬਹੁਤ ਗ਼ਲਤ ਵੀਡੀਓ
Siraa.bhillon.sab.👍👏👏😘😘💝💝💝🔥🔥💪💪🐍🐍💯✅👌
ਸੋਹਣੀ ਵੀਡੀਓ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍
Very good dhillon saab
Siraa viir sirra
ਇੰਟਰਵਿਊ ਮਨਦੀਪ ਲੈਂਦਾ ਮੱਟ ਦੀ ਜਗ੍ਹਾ ਤਾਂ ਬਾਹਲੀ ਅੱਤ ਕਰੋਨੀ ਸੀ ਉਹਨੇ
end ਬਹੁਤ ਵਧੀਆ ਕੀਤਾ veer ji
ਬਹੁਤ ਖੂਬ
ਢਿੱਲੋਂ ਬਠਿੰਡੇ ਆਲੇ ਵਧਿਆ ਬੰਦੇ ਆ ਪਰ ਚੰਨੀ ਇਕ ਆਮ ਤੇ ਗਰੀਬ ਘਰ ਚੋਂ ਉਠਿਆ ਹੋਇਆ ਇਹ ਗੱਲ ਤਾਂ ਕੋਈ ਬਨੀ ਨਾ ਉਸ ਦੀ ਨਕਲ ਕਰਕੇ ਬਹੁਤੀ ਚੰਗੀ ਗੱਲ ਨੀ
bahut vdia dhillon saab
Bai Ji eh video evergreen bangiii
ਕੀ ਕੈਪਟਨ ਅਮਰਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਬਾਦਲ ਦੀ ਇਹੋ ਜਿਹੀ ਕਮੇਡੀ ਬਨਾਉਣ ਦੀ ਹਿੰਮਤ ਕਰ ਸਕਦੇ ਓ ,ਨਈ ਕਰ ਸਕਦੇ ਕਿਓੁ ਕਿ ਤੁਸੀਂ ਜੁਤੀਆਂ ਤੋ ਡਰਦੇ ਓ
Sara y jiii good job
Reality of Punjab CM.... Veere bahut vadia km... Mana ki sidhu Mossewale de gaane jyada chalde ne... But tusi kde ohde wang paise or popularity lyi kuch nhi keta.... Good bless you sir... Dil to salute..
Cm sahab ne Avadi struggle dasaya inne low level to uth ke cm tak da safar
Dhillon bai sira kam kita veer swad agya vekh k 5-6 bar vekhi a
ਬਹੁਤ ਵਧੀਆ ਵੀਰ ਜੀ
Very nice video
Bahut Sohna Vadiya Bai 👌👌👌👌👌👌❤️❤️❤️❤️❤️🔥🔥🔥🔥🔥🔥🔥
Hahahahah bahut badiya yaar nazara layta soh laga
Buhut vadia video bai g🙏🏻🙏🏻
Bahut sundar msg
End te ta sira e lata
ਬਹੁਤ ਵਧੀਆ ਬਾਈ ਜੀ
Bhut sohni video a.
good job. i was expecting that
Siraaaaaa y
ਬਹੁਤ ਵਧੀਆ 😂😂😂😂😂
ਕਿਆ ਗੱਲ ਆ
ruclips.net/video/2drIfCL3bH4/видео.html🙏🏻
Bohot vdiya ji
ਘੈਂਟ ਗੱਲ ਬਾਤ ਆ ਵੀਰੇ ਤੁਹਾਡੀ
Sirra lata tuc👌👌👌
ਸਿਰਾ ਲਾਤਾ ਵੀਰ ਸਾਰੀ ਇੰਟਰਵਿਊ ਵਿਂਚ ਸਹੀ ਕਿਹਾ ਜੀ
ਵਾਹਿਗੁਰੂ ਜੀ🙏🙏🙏🙏
Bahut vadiya dhillon sab siraaaaaaa Matt Bai bahut bahut vadiya