Aunda Nachna - Manmohan Waris Live - Punjabi Virsa

Поделиться
HTML-код
  • Опубликовано: 10 сен 2024
  • Aunda Nachna
    Punjabi Virsa 2022
    Artist: Manmohan Waris
    Music: Sangtar
    Lyrics: Mangal Hathur
    Video: H&R Video
    Stage Production: Thoor Productions
    Recorded at Abbotsford Centre on August 27, 2022
    An inspirational new song written by Mangal Hathur and performed by Manmohan Waris and Sangtar on Punjabi Virsa stage in Canada.
    This show was recorded live on Aug 27th, 2022 at Abbotsford Centre, BC, Canada. Thanks for watching and sharing our new song. We appreciate your support.
    #ManmohanWaris #KamalHeer #PunjabiVirsa
    Watch and Share. Thanks for your inspirations.
    / plasmarecords
    Visit us :
    www.PlasmaReco...
    Facebook:
    Plasma Records: PlasmaRec
    Manmohan Wars: iamManm...
    Kamal Heer: iamKama...
    Sangtar: Sangtar
    Twitter:
    Plasma Records @plasmarecords (bit.ly/PlasmaT)
    Manmohan Waris @ManmohanWaris (bit.ly/WarisT)
    Kamal Heer @iamKamalHeer (bit.ly/iamKamal...)
    Sangtar @sangtar (bit.ly/SangtarT)
    Instagram
    Plasma Records : / plasmarec
    Manmohan Waris: / manmohanwaris
    Kamal Heer: / iamkamalheer
    Sangtar: Instagram: / sangtar
    © Copyright 2022 Plasma Records. All rights reserved.

Комментарии • 269

  • @deepjandoria3545
    @deepjandoria3545 Год назад +101

    ਇੱਕ live ਸ਼ੋਅ ਵਿੱਚ ਮਨਮੋਹਨ ਭਾਜੀ ਹੋਣਾ ਨੇ ਕਿਹਾ ਸੀ ਕੇ ਭਾਜੀ ਛੋਟੇ ਹੁੰਦੇ ਤੋਂ ਈ ਕੁਲਦੀਪ ਮਾਣਕ ਸਾਬ ਵਾਂਗ ਬਣਨਾ ਚਾਉਂਦੇ ਸਨ ਤੇ ਮਿਹਨਤ ਤੇ ਉਸ ਅਕਾਲ ਪੁਰਖ ਜੀ ਦੀ ਕ੍ਰਿਪਾ ਸਦਕਾ ਬਣੇ ਵੀ,,,, ਤੇ ਭਾਜੀ ਮੈ ਵੀ ਸ਼ੁਰੂ ਤੋਂ ਹੀ ਇੱਕ ਗੱਲ ਪੱਲੇ ਬੰਨੀ ਹੋਈ ਆ ਕੇ ਬਣਨਾ ਮਨਮੋਹਨ ਭਾਜੀ ਵਾਂਗ ਈ ਆ ਚਾਹੇ ਜਿਨ੍ਹਾਂ ਸਮਾਂ ਵੀ ਲੱਗੇ ਸਿੱਖਣ ਨੂੰ, ਜਿੰਨੀ ਮਰਜ਼ੀ ਮਿਹਨਤ ਕਰਨੀ ਪਵੇ ਜੀ,,

    • @balwinderkaurbenipal6277
      @balwinderkaurbenipal6277 Год назад +2

      All the very best veer

    • @deepjandoria3545
      @deepjandoria3545 Год назад +2

      @@balwinderkaurbenipal6277 ਦਿਲੋਂ ਧੰਨਵਾਦ ਭੈਣੇ

    • @jaspalsinghdhillon-tn7uu
      @jaspalsinghdhillon-tn7uu Год назад +3

      ਜਿਤੋਗੇ ਜਰੂਰ ਜੰਗ ਜਾਰੀ ਰਖਿੳਿੁ ਸ
      ਮੇਰੀਆਂ ਇਛਾਵਾਂ ਤੁਹਾਡੇ ਨਾਲ ਹਨ ਮਿਲੇਗੀ ਸਫਲਤਾ ਜਰੂਰ ।

    • @deepjandoria3545
      @deepjandoria3545 Год назад +1

      @@jaspalsinghdhillon-tn7uu ਹਨਜੀ ਵੀਰ ਜੀ ਲਾਈਨ ਵਿੱਚ ਲੱਗੇਆ ਦੀ ਵਾਰੀ ਆ ਜਾਂਦੀ ਹੈ ਜੀ,,, ਸਤਿਕਾਰ ਜੀਓ

    • @arunmanchanda8676
      @arunmanchanda8676 Год назад

      God bless u 👍🏻

  • @deepshergill6547
    @deepshergill6547 Год назад +16

    ਰੋਮ ਰੋਮ ਵਿੱਚ ਸਾਡੇ ਗੁਰੂਆਂ ਦੀ ਬਾਣੀ ਏ,
    ਧਰਤ ਸੋਨੇ ਦੀ ਪੰਜਾ ਪਾਣੀਆਂ ਦੀ ਰਾਣੀ ਏ,
    ਵੱਸਦੀ ਰਹੇ ਸਦਾ ਇਹ ਸਾਡੀ ਏਹੀ ਫਰਿਆਦ ਏ,
    ਦੁਨੀਆਂ ਤੋਂ ਸੋਹਣਾ ਮੇਰਾ ਮੁਲਕ ਪੰਜਾਬ ਏ,
    ਚੜਦਾ ਤੇ ਲਹਿੰਦਾ ਦੋਵੇਂ ਮੇਰੇ ਹੀ ਪੰਜਾਬ ਏ...
    ਇਕੋ ਸਾਡੀੇ ਬੋਲੀ ਸਾਂਝੀ, ਇਕੋ ਸਾਡਾ ਵਿਰਸਾ,
    ਇਕੋ ਸਾਡੀ ਇੱਜ਼ਤ ਹੈ, ਤੇ ਇਕੋ ਸਾਡਾ ਰਿਸ਼ਤਾ,
    ਇਕੋ ਥਾਂ ਸੀ ਰੋਟੀ ਸਾਂਝੀ, ਇਕੋ ਸਾਝਾਂ ਚੁੱਲ੍ਹਾਂ ਸੀ,
    ਇਕੋ ਸਾਝੇਂ ਦਿਲ ਸਾਡੇ,ਸਾਰੇਆਂ ਦਾ ਦਿਲ ਖੁੱਲ੍ਹਾ ਸੀ,
    ਵੰਡ 47 ਸਭ ਕੀਤਾ ਬਰਬਾਦ ਏ
    ਦੁਨੀਆਂ ਤੋਂ ਸੋਹਣਾ ਮੇਰਾ ਮੁਲਕ ਪੰਜਾਬ ਏ,
    ਚੜਦਾ ਤੇ ਲਹਿੰਦਾ ਦੋਵੇਂ ਮੇਰੇ ਹੀ ਪੰਜਾਬ ਏ...
    Bhaji kive lge lyric
    Rply jrur krio
    Ik choti jehi koshish kiti hai....

  • @sevenriversrummi5763
    @sevenriversrummi5763 Год назад +3

    Warris SAHIB No.1 FOREVER ✌🦁✌
    0% haters

  • @user-tb2mc2vf6v
    @user-tb2mc2vf6v Год назад +3

    ਹਮੇਸ਼ਾ ਦੀ ਤਰਾਂ ਸ਼ਾਨਦਾਰ ਮਨਮੋਹਨ ਵਾਰਿਸ ਜੀ

  • @sukhdavsinghgulailpur8211
    @sukhdavsinghgulailpur8211 Год назад +9

    ਹਮੇਸ਼ਾ ਪੰਜਾਬੀ ਦੇ ਹੌਂਸਲੇ ਬੁਲੰਦ ਹੋਵੇਗਾ ਮੈ ਫੈਨ ਵਾਰਿਸ ਭਰਾਵਾਂ ਦਾ ਸੁਖਦੇਵ ਸਿੰਘ ਪਿੰਡ ਗੁਲਾਲੀਪੁਰ ਤਰਨਤਾਰਨ ਪੰਜਾਬ

  • @gurpreetsinghshimlapuri8470
    @gurpreetsinghshimlapuri8470 Год назад +16

    ਵਾਰਿਸ ਭਰਾਵਾਂ ਨੂੰ ਸੁਣਨ ਵਾਲੇ 👍👍👍 ਜ਼ਰੂਰ ਦੱਸਿਓ ਜੀ

  • @deepjandoria3545
    @deepjandoria3545 Год назад +6

    ਜਦੋ ਤੱਕ ਐਮੇ ਦੇ ਗੀਤ ਸਾਡੀ ਪੰਜਾਬੀਆਂ ਦੀ ਝੋਲੀ ਪਈ ਗਏ,, ਜੋ ਹੁੰਦਾ ਹੋਈ ਜਾਵੇ ਚੜ੍ਹਦੀਆਂ ਕਲਾਵਾਂ ch ਹੀ ਰਹੂ ਪੰਜਾਬ ਤੇ ਪੰਜਾਬੀਅਤ ਜ਼ਿੰਦਾਬਾਦ ਹੀ ਰਹੂ ਸਭ ਕੁੱਝ,,,, ਚੜ੍ਹਦੀਆਂ ਕਲਾਵਾਂ ਮਨਮੋਹਨ ਭਾਜੀ ਤੇ ਸੰਗਤਾਰ ਭਾਜੀ,, ਸਦਾ ਇਸ ਤਰਾਂ ਹੀ ਸਾਡੇ ਸਭ ਦੇ ਦਿਲਾਂ ਤੇ ਰਾਜ ਰਵੇ ਤੁਹਾਡਾ,,, ਸਾਡੇ ਰੋਲ ਮੋਡਲ ਤਿੰਨੋ ਹੀਰੇ ਵਾਰਸ ਵੀਰੇ,,,,,, ਦਿਲੋਂ ਸਤਿਕਾਰ ਜਿਓ,,,👍👍💐💐💐💐

  • @charandeep7ingh
    @charandeep7ingh 4 месяца назад +3

    2024 ਹਜੇ ਵੀ ਸੁਣਕੇ ਆਨੰਦ ਬਣ ਜਾਂਦਾ ਮਿਊਜ਼ਿਕ ਜਮਾ ਸਿਰਾ ਜਿਊਂਦੇ ਰਹੋ ❤❤

  • @altafhussein7419
    @altafhussein7419 Год назад +8

    ਸੰਗਤਾਰ ਨੇ ਬੀ ਬੱਲੇ ਬੱਲੇ ਕਰਾਈ ਪਈ ਆ

  • @kulvirsinghsingh6694
    @kulvirsinghsingh6694 Год назад +5

    Punjabi virsa da really diamond waris manmohan sangtar Kamal brother waheguru ji chardi kalan rikhna hamsha ji

  • @babbumaan1583
    @babbumaan1583 Год назад +5

    ਪੁਰਾਣੇ ਕਲਾਕਾਰਾਂ ਨੂੰ ਸੁਣਨ ਦਾ ਵੱਖਰਾ ਹੀ ਨਜ਼ਾਰਾ ਆ ਏਸ ਕਲਾਕਾਰੀ ਚ ਦਿਲ ਦਾ ਸਕੂਨ ਆ ਜਿਹੜਾ ਹੁਣ ਦੀ ਕਲਾਕਾਰ ਚ ਨਹੀਂ ਰਿਹਾ ਉਹ ਤਾਂ ਬਸ ਧਮਕ ਬੇਸ ਵਾਲੇ ਹੀ ਆ Lovee Youu bhaji ਤੁਹਾਡੀ ਕਲਾਕਾਰੀ ਬਹੁਤ ਸੋਹਣੀ ਏ❤❤

  • @GurjeetSingh-ys1pz
    @GurjeetSingh-ys1pz Год назад +4

    wahhh ji wahh waris ji jionde rahoo

  • @JagdeepSingh-zg7dc
    @JagdeepSingh-zg7dc Год назад +3

    ਬੱਲੇ ਬੱਲੇ ਕਰਵਾ ਤੀ ਵਾਰਿਸ਼ ਭਰਾਵਾਂ ਨੇ ਏਹੋ ੳੁਮੀਦ ਸੀ ਜੀ ਵਾਹਿਗੁਰੂ ਜੀ ਮੇਹਰ ਬਣਾਈ ਰੱਖਣ ਜੀ

  • @pritpalsingh7108
    @pritpalsingh7108 Год назад +6

    ਭਾਜੀ ਤਬੀਅਤ ਤਾਜ਼ਾ ਹੋ ਗਈ ਜੀ ਤੁਹਡਾ ਨਵਾਂ ਗਾਣਾ ਸੁਣ ਕੇ। ਬਾਕੀ ਸੰਗਤਾਰ ਭਾਜੀ ਦੇ ਤਾਂ ਦਰਸ਼ਨ ਹੀ ਦੁੱਧ ਵਰਗੇ ਹੁੰਦੇ ਨੇ ਤੇ ਅਮਰ ਹੀਰ ਨੂੰ ਚਿਰ ਬਾਅਦ ਦੇਖ ਕੇ ਬੋਹਤ ਚੰਗਾ ਲੱਗਾ। ਜਿਉਂਦਾ ਵੱਸਦਾ ਰਹੇ ਪੰਜਾਬੀ ਵਿਰਸਾ।

  • @jagdishrandhawa1330
    @jagdishrandhawa1330 Год назад +6

    ਵਾਰਿਸ ਭਾਜੀ ਨੂੰ ਸੁਣ ਸੁਣ ਕੇ ਜਵਾਨ ਹੋਏ ਆ।
    Love you Waris brother।

  • @dalvirdhaliwal84
    @dalvirdhaliwal84 Год назад +10

    ਲਾਈਵ ਸ਼ੋਅ ਦੇਖਿਆ ਸੀ Abbotsford ਬਹੁਤ ਵਧੀਆ ਲੱਗਿਆ ਸੀ eh song ਉਦੋ ਵੀ

  • @sikandersing5496
    @sikandersing5496 Год назад +3

    ੲਿਸਨੂੰ ਹੀ ਵਿਰਸਾ ਕਹਿਦੇ ਨੇ । ਨਹੀ ਤਾ ਪੂਰਾ ਗਦ ਪਾਕੇ ਵੀ ਕਹਿਣਗੇ ਵਿਰਸਾ ।

  • @mangimahalmusic4163
    @mangimahalmusic4163 Год назад +18

    ਵਾਹ ਵਾਹ ਭਾਜੀ ਵਾਰਿਸ ਵਰਗਾ ਕੋਈ ਨਹੀਂ ਹੋ ਸਕਦਾ ਸਾਡੇ ਵੱਡੇ ਵੀਰ ਨੂੰ ਵਾਹਿਗੁਰੂ ਸਦਾ ਚੜਦੀ ਕਲਾ ਚ ਰੱਖੇ 🙏

  • @sabhikang
    @sabhikang Год назад +13

    ਵਾਹ ਵਾਹ ਵਾਹ ! ❤️❤️❤️
    ਅਸਲੀ ਰੰਗ ਜਨਾਬ ਮਨਮੋਹਣ ਵਾਰਿਸ ਦਾ

  • @gauravinfo
    @gauravinfo Год назад +3

    ਇਕੋ ਦਿਲ ਹੈ। ਕਿਨੀ ਵਾਰ ਜਿਤੋਗੇ ਮਨਮੋਹਨ ਭਾਜੀ। ਬਾਖੁਬ ਲਿਖਤ ਤੇ ਗਾਇਕੀ ॥ ਜੀਓ 🙏🙏🙏❤️❤️❤️❤️❤️❤️

  • @jagatkamboj9975
    @jagatkamboj9975 Год назад +3

    ਖਾੜਾ ਵਾਰਿਸ ਭਰਾਵਾਂ ਦਾ ਲਵਾਵਾਂਗੇ
    ਖੁਲ ਕੇ ਪਲ੍ਹਾ ਮਿਤਰਾ
    ਜਯ ਕਿਸਾਨ ਮਜ਼ਦੂਰ ਏਕਤਾ ਜਿਂਦਾਬਾਦ

  • @didarsingh5861
    @didarsingh5861 Год назад +3

    ਬਾ-ਕਮਾਲ ਲਿਖਤ ਤੇ ਗਾਇਕੀ। ਨਵੇਂ ਛਲਾਰੂ ਸੇਧ ਲੈਣ ਇਹੋ ਜਿਹੀ ਗਾਇਕੀ ਤੋਂ।

  • @punjabandusa22
    @punjabandusa22 Год назад +4

    ਵਾਰਿਸ ਭਾਜੀ Best ਜੀ

  • @arjansingh1468
    @arjansingh1468 Год назад +7

    Wairs saab ji legend mangal hathur saab ji legend writer

  • @BaldevSingh-mo2fs
    @BaldevSingh-mo2fs Год назад +3

    ਬਹੁਤ ਵਧੀਆ ਲਿਖਿਆ ਹੋਇਆ ਮੰਗਲ ਹਠੂਰ ਜੀ ਨੇ ਤੇ ਗਾਇਆ ਵੀ ਬਹੁਤ ਵਧੀਆ ਵਾਹਿਗੁਰੂ ਚੜਦੀ ਕਲਾ ਰੱਖੇ

  • @SandeepSingh-qx9ke
    @SandeepSingh-qx9ke Год назад +1

    Virsa da waris Manmohan bhaji upper uncle Mangal hathur di kalam 🙏🏻🙏🏻🙏🏻🙏🏻

  • @sandeepthabal9922
    @sandeepthabal9922 Год назад +3

    Boht vdia song bhaji

  • @sumitbatala3915
    @sumitbatala3915 Год назад +4

    Koi tod sarkaar toda love you from gurdaspur punjab ❤❤

  • @AMANASHAYAR
    @AMANASHAYAR Год назад +4

    Kya batt ustaad g

  • @dharmindersingh6795
    @dharmindersingh6795 Год назад +3

    ਗੀਤ ਸੁਣਕੇ ਜੋਸ਼ ਆਉਂਦਾ ਪੂਰਾ
    ਵਾ ਜੀ ਵਾ ਬਹੁਤ ਵਧੀਆ

  • @manrajdhillon5094
    @manrajdhillon5094 Год назад +3

    ਵਾਰਿਸ ਸਾਬ॥ ਆਪਣਾ ਇੱਕ ਹੋਰ ਰੰਗ ਤੁਸੀਂ ਪੰਜਾਬ ਦੇ ਇਤਿਹਾਸ ਵਿੱਚ ਰਚਾਂ ਦਿੱਤਾ॥ ਬਹੁਤ ਖ਼ੂਬ

  • @dharmvirsinghshaunki5062
    @dharmvirsinghshaunki5062 Год назад +4

    ਬਹੁਤ ਅੱਛੇ ਕਮਾਲਾਂ ਕੀਤੀਆਂ ਪਈਆਂ

  • @jagdishrandhawa1330
    @jagdishrandhawa1330 Год назад +2

    ਮੇਰਾ ਸਭ ਤੋ ਮਨਪਸੰਦ ਗਾਇਕ ਮਨਮੋਹਨ ਵਾਰਿਸ ਭਾਜੀ।

  • @jaswantjassi3381
    @jaswantjassi3381 Год назад +7

    ਬਹੁਤ ਬਹੁਤ ਹੀ ਵਧਿਆ ਉਸਤਾਦ ਜੀ 🙏🙏🙏🙏

  • @gurjeetboparai5736
    @gurjeetboparai5736 Год назад +4

    ਵਾਹ ਜੀ ਵਾਹ ਸੰਗਤਾਰ ਭਾਜੀ ਸੰਗੀਤ ਚ ਰੰਗ ਭਰਨ

  • @mr.michael4634
    @mr.michael4634 Год назад +3

    ਬਹੁਤ ਸਾਰਾ ਤਹਿ ਦਿਲੋਂ ਪਿਆਰ ਉਸਤਾਦ ਸ਼੍ਰੀ ਸ਼੍ਰੀ ਮਨਮੋਹਨ ਵਾਰਿਸ ਜੀ ❤️❤️❤️❤️

  • @ravinderkaur7148
    @ravinderkaur7148 Год назад +4

    "ਰਾਜ ਗਾਇਕ" ਦੀ ਸ਼੍ਰੇਣੀ 'ਚ ਆਪ ਜੀ ਪਹਿਲਾ ਸਥਾਨ ਰੱਖਦੇ ਹੋ l

  • @jaspalsinghdhillon-tn7uu
    @jaspalsinghdhillon-tn7uu Год назад +5

    ਰੂਹ ਖਿੜ ਗਈ ਗੀਤ ਸੁਣ ਕੇ ।

  • @gillkaran1869
    @gillkaran1869 Год назад +3

    ਬਹੁਤ ਵਧੀਆਂ ਗਾਣਾ

  • @boharsingh7359
    @boharsingh7359 Год назад +2

    Wah ji wah jiyo waris sahab ji

  • @jagsirsingh6510
    @jagsirsingh6510 Год назад +4

    ਕਲਮ ਜਿਉਂ ਮੰਗਲ ਹਠੂਰ ਦੀ❤❤

  • @navinafri5110
    @navinafri5110 Год назад +4

    Sangtar's mandolin 👌👌👌

  • @balwinderbhukal6995
    @balwinderbhukal6995 Год назад +4

    ਦਿਲੋਂ ਮੁਬਾਰਕ ਜੀ...ਖੂਬਸੂਰਤ ਗੀਤ

  • @GurpreetSingh-gn6cs
    @GurpreetSingh-gn6cs Год назад +3

    ਵਾਹ ਵਾਹ ਵਾਹ

  • @bhindamander1910
    @bhindamander1910 Год назад +3

    ਬਹੁਤ ਸੋਹਣਾਂ ਗੀਤ ਵਦੀਆ ਲੱਗਾ ਸੁਣ ਕੇ

  • @paulsunner1075
    @paulsunner1075 Год назад +4

    Amar’s and Sangtar’s playing brought song to the next level 🔥🔥🔥🔥

  • @gurpreettsinghsidhu27
    @gurpreettsinghsidhu27 Год назад +4

    God bless you dear Bai Manmohan g & Bai Mangal g , Sangtar with regards 🙏🏻💐💐🙏🏻

  • @SinghPanther
    @SinghPanther Год назад +3

    ਬਹੁਤ ਖੂਬ!!

  • @ankush2577
    @ankush2577 Год назад +4

    Bahut khoob , very energetic song👌👌👌👌, nazara leya ta Bhaji

  • @jagdeepsingh7838
    @jagdeepsingh7838 Год назад +3

    ਬਹੁਤ ਵਧੀਆ

  • @rsingh19
    @rsingh19 Год назад +5

    Mandolin takes you back to earlier albums of waris

  • @kamaljitsingh7574
    @kamaljitsingh7574 Год назад +2

    Mangal veer your great writer ✍️

  • @davinderjd13
    @davinderjd13 Год назад +4

    ਬਹੁਤ ਵਧੀਆ ਜੀ ❤❤❤❤

  • @Lally5
    @Lally5 Год назад +4

    God bless all Punjabi artists. 💯💯
    Great artists, great people. 💯💯

  • @parmaansingh6613
    @parmaansingh6613 Год назад +3

    ਜਿੰਦ ਜਾਨ ਭਾਜੀ ਤੁਸੀਂ

  • @kushalveersingh200
    @kushalveersingh200 Год назад +2

    ਚੱਕ ਤੇ ਫੱਟੇ.....ਕਢ ਤੇ ਵੱਟ

  • @pammibilling8301
    @pammibilling8301 Год назад +5

    Best singer forever 💙 ❤️ 💖 💛

  • @alirajpura8168
    @alirajpura8168 Год назад +2

    ਬਹੁਤ ਖੂਬਸੂਰਤ ਬਾਈ ਜੀ

  • @englishboosterclubshridevi9026
    @englishboosterclubshridevi9026 Год назад +3

    Wahhhh paji 🔥🔥🔥🔥🔥🔥❤❤❤❤❤

  • @kuljitt5254
    @kuljitt5254 3 месяца назад +2

    Wow Sangtar paji❤❤

  • @gill85022
    @gill85022 Год назад +3

    ਬਹੁਤ ਖੂਬ ❤❤❤

  • @AmandeepSingh-lc6jl
    @AmandeepSingh-lc6jl Год назад +3

    ਬਹੁਤ ਸੋਹਣਾ ਗੀਤ ਹੈ ਵੀਰ ਜੀ

  • @bangerrecord883
    @bangerrecord883 Год назад +1

    ਸਾਫ ਸੁਥਰੀ ਗਾਇਕ ਮਨਮੋਹਣ ਵਾਰਿਸ ਜੀ

  • @baldevmastana1939
    @baldevmastana1939 Год назад +3

    Absolutely brilliant 💯% 👍❤️👌

  • @VijayPal-ib6xe
    @VijayPal-ib6xe Год назад +4

    Sirra astaaad

  • @jagseersingh7538
    @jagseersingh7538 Год назад +3

    ਬਹੁਤ ਵਧੀਆ ਵੀਰ❤

  • @entertainmentwithhaeronsharma
    @entertainmentwithhaeronsharma Год назад +3

    I e lyrics with good voice keep it up psalms team we proud on you regards sir

  • @SukhwinderSingh-jg8lb
    @SukhwinderSingh-jg8lb Год назад +4

    Very nice song 🎵..... God bless you all team members for ths song......

  • @PunjabMotorsSA
    @PunjabMotorsSA Год назад +2

    💐 very nice song 🎵👌👌👌👌✍️🤙🤙 0:49 0:50

  • @sumitbatala3915
    @sumitbatala3915 Год назад +3

    Love you ustad ji baba ji todi lambi lambi umar karn 🙏🙏❤❤

  • @mandipsinghrhal4402
    @mandipsinghrhal4402 Год назад

    Love you sir ji rab lamiya tandarust umara baksey tawanu love punjabi virsey wale ❤️ 💖 💙 ♥️ 💕 💗 ❤️ 💖 💙 ♥️ 💕 💗 ❤️

  • @surjeetsinghjand2968
    @surjeetsinghjand2968 Год назад +2

    Great song !!!! Carry on!!! Best songs provide for Punjab!!!❤️❤️❤️❤️❤️

  • @JaspreetSingh-lk8um
    @JaspreetSingh-lk8um Год назад

    Bahhot hi vadia song hmesha e kush nva sikhn nu midla manmohan bha ji to love u bhaji

  • @Gurpreetkamboj271
    @Gurpreetkamboj271 Год назад +1

    ਜਿੱਤ ਦੇ ਨਿਸ਼ਾਨ 🚩👍

  • @mjakhtar5263
    @mjakhtar5263 Год назад +6

    Masha Allah nice song guru ji❤

  • @Gurpreetsingh-zk3cr
    @Gurpreetsingh-zk3cr 7 месяцев назад

    Bhut vdia song, really bhut time d wait c tuhade song d

  • @ranjitriar1896
    @ranjitriar1896 Год назад

    Bilkul sach boleaa ish song vich waris paji ne proud to be a sikh

  • @laxmikant5009
    @laxmikant5009 Год назад +1

    Thanks Ji Nice song Ji salute waris brothers Ji dilo salute Ji 🙏🙏

  • @listenmaninder
    @listenmaninder 9 месяцев назад

    🙌 Mangal Hathoor saab❤

  • @inderlakha3306
    @inderlakha3306 Год назад +2

    ਬਹੁਤ ਵਧੀਆ ਜੀ

  • @pritpalsinghjhutti7185
    @pritpalsinghjhutti7185 Год назад +1

    Boht hi shaandar swad aa gaya

  • @gursangamsingh11
    @gursangamsingh11 Год назад +3

    🙏🏻👍🏻💪🏻💪🏻💪🏻💪🏻💪🏻

  • @gurnamdhami2150
    @gurnamdhami2150 Год назад +3

    Jionde Vasde Raho

  • @sikandersingh-to8xj
    @sikandersingh-to8xj Год назад +4

    motivational song. kept on waiting since morning. manmohan waris pajji and mangal Hathur pajji are legends 👌 🔥 ♥️

  • @johnysharma3195
    @johnysharma3195 Год назад +1

    Manmohan waris Kamal Heer te sangtar vahji nice singer nice person parmatma Umar lamvi kare jado Teri jad aye hanju digde kitveye te very very nice songh sangtar vaji Kamal Heer Manmohan waris very very nice singer nice person

  • @vinimehra7657
    @vinimehra7657 Год назад

    Punjabi Jindabad 🚩

  • @JagjitSingh-bu1nz
    @JagjitSingh-bu1nz 4 месяца назад +1

    Chardi kla veerji thanks very

  • @jatindermehnaz5434
    @jatindermehnaz5434 17 часов назад

    Forever love warris bro❤

  • @veervlogs0269
    @veervlogs0269 Год назад

    Buth jaldi muk gya song yr
    Love you waris sabb😍😍😘😘😘

  • @raaglovers880
    @raaglovers880 Год назад

    ਵਾਹ ਜੀ ਵਾਹ

  • @bhupinderbhinda-gt1bo
    @bhupinderbhinda-gt1bo Год назад

    Manmohan waris sirraa 👌👌👌👌

  • @gurnamdhami2150
    @gurnamdhami2150 Год назад +2

    Keep it up,best of luck Good Luck Bro

  • @jeetacanada
    @jeetacanada Год назад +3

    ❤❤❤❤❤

  • @SandeepSingh-ho7zq
    @SandeepSingh-ho7zq Год назад

    Jio waris bhaji❤❤

  • @GurjeetSinghAnkush
    @GurjeetSinghAnkush Год назад +3

    Bhut sohna bhaji, ik sad song release kro koi

  • @BabuBabu-en2qp
    @BabuBabu-en2qp Год назад +1

    Wah!

  • @harshranga2581
    @harshranga2581 Год назад +2

    Bhoot bahdya

  • @gurnamdhami2150
    @gurnamdhami2150 Год назад +1

    Waheguru Bless you Always Manmohan Bro

  • @billanamol5113
    @billanamol5113 Год назад

    Bahut khoob likheya te gayea

  • @rajveerjakhu1842
    @rajveerjakhu1842 Год назад +1

    Super paji att waheguru ji chardi kala wich rakhan