Guru Ramdas Ji De Dar Te Kiti Ardas Vch Kini Takat Ha Eh Katha Sun Ke Pta Lag Javega | Sarbjit Singh

Поделиться
HTML-код
  • Опубликовано: 1 дек 2024

Комментарии • 280

  • @audiokathatv44
    @audiokathatv44  10 месяцев назад +77

    ਅੱਜ ਦੇਖਦੇ ਹੈ ਕੌਣ ਕਥਾ ਸ਼ੇਅਰ ਕਰਕੇ ਗੁਰੂ ਰਾਮਦਾਸ ਜੀ ਦੀ ਖੁਸ਼ੀਆਂ ਪ੍ਰਾਪਤ ਕਰਦਾ ਹੈ ਜੀ🙏

  • @taranpreetkaur2536
    @taranpreetkaur2536 10 месяцев назад +11

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਿਰਪਾ ਕਰੋ ਜੀ

  • @gurpreetsandhu5896
    @gurpreetsandhu5896 9 месяцев назад +15

    ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਰਾਮਦਾਸ ਜੀ

  • @JaswinderSingh-jp6dy
    @JaswinderSingh-jp6dy 3 месяца назад +1

    ਧੰਨ ਧੰਨ ਗੁਰੂ ਰਾਮਦਾਸ ਜੀ
    ਹਮੇਸ਼ਾ ਮਿਹਰ ਭਰਿਆ ਹੱਥ ਸਿਰ ਤੇ ਰੱਖਣਾ ਜੀ

  • @GurmeetSinghKhalsa-q6r
    @GurmeetSinghKhalsa-q6r 10 месяцев назад +11

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੇਹਰ ਕਰਨਾ ਜੀ ਸਿਆਸਤ ਦੇ ਜਾਲ ਵਿੱਚੋਂ ਦੂਰ ਰੱਖਣਾ ਜੀ ਵਾਹਿਗੁਰੂ ਜੀ ਸਿੱਧਾ ਹੀ ਆਪਣੇ ਨਾਲ ਜੋੜਕੇ ਰੱਖਣਾ ਜੀ ਸ਼ਭ ਸਿਆਸਤ ਲਈ ਆਪ ਜੀ ਦੀ ਬਾਣੀ ਵਰਤੋਂ ਕਰਕੇ ਆਪਣੇ ਜਾਲ ਵਿੱਚ ਫਸਾਉਣ ਲੱਗੇ ਹੋਏ ਹਨ ਵਾਹਿਗੁਰੂ ਜੀ

  • @JasvindersinghJasvinder-se8zb
    @JasvindersinghJasvinder-se8zb 10 месяцев назад +9

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਸਾਡੀ ਵੀ ਝੋਲੀ ਭਰ ਦਿਉ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @Monika-q8q2e
    @Monika-q8q2e 9 месяцев назад +19

    ਵਾਹਿਗੁਰੂ ਜੀ ਨਿੱਤਨੇਮ ਕਰਨਾ ਸ਼ੁਰੂ ਕਰਦੋ ਪਰਮਾਤਮਾ ਨੇ ਸਭ ਦੀਆ ਝੋਲੀਆਂ ਭਰ ਦੇਣੀਆ ਮੇਰਾ ਨਿੱਜੀ ਅਨੁਭਵ ਹੈ ਜੀ

  • @amarpalsanhotra8564
    @amarpalsanhotra8564 10 месяцев назад +9

    Dhan guru ramdas🙏🙏 ji apni kirpa karo pita ji sade sare kaaj sawaryo🙏🙏 pita ji apni kirpa karo pita ji❤❤

  • @karmjitkaur5515
    @karmjitkaur5515 7 месяцев назад +3

    ਬਾਬਾ ਜੀ ਤੁਹਾਡੇ ਕਥਾ ਬਹੁਤ ਸਿੱਖ ਮਿਲਦੀ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @SarbjeetSingh-u2w
    @SarbjeetSingh-u2w 10 месяцев назад +6

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ ਵਾਹਿਗੁਰੂ ਜੀ 🙏 ਵਾਹਿਗੁਰੂ ਜੀ ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏🙏

  • @harjinderkaur8989
    @harjinderkaur8989 10 месяцев назад +3

    ਧੰਨ ਧੰਨ ਬਾਬਾ ਗੁਰੂ ਨਾਨਕ ਦੇਵ ਜੀ, ਧੰਨ ਧੰਨ ਬਾਬਾ ਗੁਰੂ ਰਾਮਦਾਸ ਜੀ, ਸਾਡੇ ਗਰੀਬਾਂ ਤੇ ਵੀ ਮਿਹਰ ਕਰੋ, ਮਾਹਰਾਜ ਮੇਰੇ ਗਰੀਬਣੀ ਦੇ ਦੁੱਖ ਦਾ ਨਾਸ ਕਰਦੋ, ਧੰਨ ਧੰਨ ਬਾਬਾ ਗੁਰੂ ਰਾਮਦਾਸ ਜੀ ਮੇਰੀ ਅਰਦਾਸ ਬੇਨਤੀ ਕਬੂਲ ਕਰ ਲੳ, ਪ੍ਰਮਾਤਮਾ ਮੇਰੇ ਦੁੱਖ ਦਾ ਨਾਸ ਕਰਦੋ,👏👏👏👏👏👏👏👏👏👏

  • @JasvindersinghJasvinder-se8zb
    @JasvindersinghJasvinder-se8zb 10 месяцев назад +8

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਮੇਰੇ ਪਰਿਵਾਰ ਨੂੰ ਸੇਵਾ ਸਿਮਰਨ ਅਮ੍ਰਿਤ ਦੀ ਦਾਤ ਬਖਸ਼ੀ ਦਿਉਂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @harmanjeetsingh8308
    @harmanjeetsingh8308 10 месяцев назад +14

    ਬਾਬਾ ਜੀ ਇਹ ਦੁੱਖ ਵਾਲੀ ਓਦਾਰਣ ਮੇਰੇ ਨਾਲ ਵਾਪਰੀ ਹੈ ਜੀ ਪਰਤਖ ਮੈਨੂੰ ਐਕਸਾਈਜ਼ ਹੋਇਆ ਜੀ

    • @tejindersingh4185
      @tejindersingh4185 10 месяцев назад +2

      WaheGuru Dhan Guru Ram Das Ji.....

    • @Raman-m2r
      @Raman-m2r 6 месяцев назад +1

      Dhan Dhan Guru Ramdas ji🙏🙏🙏🙏

  • @SarbjeetSingh-u2w
    @SarbjeetSingh-u2w 7 месяцев назад +3

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਪਿਤਾ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @KanwarjitSingh-gk9fl
    @KanwarjitSingh-gk9fl 9 месяцев назад +3

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ

  • @neelamjassal7539
    @neelamjassal7539 10 месяцев назад +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹

  • @GurmukhSingh-oo4vu
    @GurmukhSingh-oo4vu 10 месяцев назад +6

    🙏🌟🌟🌟🌟🌟WAHA GURU JI KA KHASLA GURU JI KI FATEH JI 🌟🌟🌟🌟🌟🙏🌟🌟GIANI SARBJIT SINGH JI KHASLA JI BEST WISHES GURU JI GOD BLESS🌟🌟🙏

  • @JagtarSingh-mp3pe
    @JagtarSingh-mp3pe 10 месяцев назад +19

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ

  • @ghogigill8556
    @ghogigill8556 10 месяцев назад +5

    🙏🙏💛🙏🌹 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏💙🙏 ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🙏💓🌹💜🙏🙏

  • @RaniDhaliwal-r5h
    @RaniDhaliwal-r5h 10 месяцев назад +5

    🙏🙏🙏🙇🏻‍♀️🙇🏻‍♀️🙇🏻‍♀️🙇🏻‍♀️Waheguru g 🙇🏻‍♀️🙇🏻‍♀️🙇🏻‍♀️tere darr te sab ardassa Puriya hundiya datiteya 🙏🙏🙏

  • @KuldeepSingh-l9h6g
    @KuldeepSingh-l9h6g 9 месяцев назад +4

    Dhan Dhan Shiri Guru Ramdas Ji Maharaj Ji Kirpa Kro Mere te V Sare Pariwar te Mehar Bharia hath Rakha Mere Sache Patshah Pita Ji Sab da Bhla Karna Ji Satnam Wahiguru Ji ❤🎉❤

  • @sukhdhaliwal8908
    @sukhdhaliwal8908 10 месяцев назад +8

    ਧੰਨ ਧੰਨ ਗੁਰ ਰਾਮਦਾਸ ਮਹਾਰਾਜ ਜੀ

  • @VickySingh-u7i
    @VickySingh-u7i 9 месяцев назад +1

    Waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻Dhan Dhan Sri guru ramdas ji Dhan Dhan Dhan Sri guru ramdas ji Dhan Dhan Sri guru ramdas ji

  • @sukhchainsandhu8304
    @sukhchainsandhu8304 10 месяцев назад +11

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ❤❤

  • @KuldeepSingh-l9h6g
    @KuldeepSingh-l9h6g 9 месяцев назад +4

    Dhan Dhan Shiri Guru Ramdas Ji Maharaj Ji Kirpa Kro Dharm Patni nu Tanrusty Bakhsho Wahiguru Ji Maharaj Ji Kirpa Kro Kam Karaj Chla devo Mere Sache Patshah Pita Ji ❤🎉❤🎉❤

  • @KuldeepSingh-l9h6g
    @KuldeepSingh-l9h6g 9 месяцев назад +5

    Wahiguru Wahiguru Wahiguru Ji ❤🎉❤

  • @khushbrar4847
    @khushbrar4847 7 месяцев назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਰੇ ਸਾਰਿਆਂ ਦੁੱਖਾਂ ਦੇ ਦਾਰੂ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਘਰ ਪਰਿਵਾਰ ਤੇ ਸਦਾ ਮਹਿਰ ਭਰਿਆ ਹੱਥ ਰੱਖੳ ਜੀ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਬੱਚੀ ਨੂੰ ਨਿੱਤਨੇਮ ਨਾਲ ਜੋੜੋ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਬੱਚੀ ਤੋਂ ਜੋ ਭੁੱਲ ਚੁੱਕ ਹੋ ਗਈ ਜੀ ਆਪ ਜੀ ਮਾਫ਼ ਕਰ ਕੇ ਅਣਜਾਣ ਬੱਚੀ ਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gurmeetkaur3996
    @gurmeetkaur3996 8 месяцев назад +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰੋ ਮੇਰੇ ਉਪਰ ਸੀਹਤ ਠੀਕ ਰਹੇ ਵਾਹਿਗੁਰੂ ਜੀ ਕਿਰਪਾ ਕਰੋ

  • @SurjitSingh-fz3gk
    @SurjitSingh-fz3gk 10 месяцев назад +5

    Dhan Dhan Shri garu ram Das ji meahar Karo ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @sukhbirswadali101
    @sukhbirswadali101 7 месяцев назад +1

    ਵਾਹਿਗੁਰੂ ਜੀ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਅਵਗੁਣ ਤੇ ਵਿਕਾਰ ਖ਼ਤਮ ਕਰ ਦਿਓ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਵਡਾਲੀ

  • @AmandeepKaur-z4v
    @AmandeepKaur-z4v 10 месяцев назад +11

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ🙏🏼 ਕਰੋ ਮੇਰੀ ਵੀ ਪੂਰੀ ਆਸ ਜੀ 🙏🏼🙏🏼

  • @naseebchahal5877
    @naseebchahal5877 10 месяцев назад +5

    ਵਾਹਿਗੁਰੂ ਜੀ ਸਭ ਦਾ ਭਲਾ ਕਰਿਓ ਜੀ

  • @sukhpreetkaur8219
    @sukhpreetkaur8219 10 месяцев назад +7

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏😊

  • @YuvrajSingh-sl9ll
    @YuvrajSingh-sl9ll 10 месяцев назад +6

    Dhan dhan guru Ramdas ji sb te mehr kro ji🎉🎉🎉❤❤

  • @gillsaab8566
    @gillsaab8566 8 месяцев назад +2

    Dhan dhan guru Ramdas ji kirpa karo Manu putt di dath bakso ❤❤❤❤

  • @daljitsingh8921
    @daljitsingh8921 10 месяцев назад +7

    WaheGuru Ji ka Khalsa WaheGuru Ji ki Fateh

  • @AmritpalSingh-vm8np
    @AmritpalSingh-vm8np 10 месяцев назад +7

    Dhan Dhan shri guru Ramdas ji Maharaj 🙏🙏🙏🙏🙏

  • @Arshpreet-o4i
    @Arshpreet-o4i 6 месяцев назад +2

    Dhan Dhan Ramdas guru ji ❤Dhan Dhan Ramdas guru ji❤🙏🙏🙏🙏🌹

  • @gurjitkaur8260
    @gurjitkaur8260 10 месяцев назад +7

    Waheguru ji ka khalasa Waheguru ji ki fateh 👏👏

  • @JasvindersinghJasvinder-se8zb
    @JasvindersinghJasvinder-se8zb 10 месяцев назад +4

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਮੇਰੇ ਪਰਿਵਾਰ ਦੇ ਦੁਖਾਂ ਕਲੇਸ਼ ਦਲੀਦਰ ਦਾ ਨਾਸ਼ ‌ਕਰ ਦਿਉ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @HarpalSingh-le5pr
    @HarpalSingh-le5pr Месяц назад

    ਧੰਨ ਧੰਨ ਗੁਰੂ ਰਾਮਦਾਸ ਜੀ ਬੇਟੀ ਤੇ ਮੇਹਰ ਕਰੋ ਜੀ। ਆਪਣੇ ਘਰ ਚਲੀ ਜਾਵੇ । ਸੱਚੇ
    ਪਾਤਸ਼ਾਹ ਤੁਸੀ ਕਿਰਪਾ ਕਰੋ ਜੀ। ਵਾਹਿਗੁਰੂ ਜੀ

  • @yashpalnarang5834
    @yashpalnarang5834 10 месяцев назад +7

    Dhan dhan guru nanak dev ji sab te apni mehar karo

  • @ramangill8704
    @ramangill8704 10 месяцев назад +1

    ਧਨ ਧਨ ਰਾਮਦਾਸ ਗੁਰੂ ਸਾਹਿਬ ਜੀ ,🙏

  • @SarbjeetSingh-u2w
    @SarbjeetSingh-u2w 8 месяцев назад

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਪਿਤਾ ਜੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਸਾਰੀਆਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ

  • @jaspaldhindsa3421
    @jaspaldhindsa3421 10 месяцев назад +5

    ਧੰਨ ਧੰਨ ਰਾਮਦਾਸ ਗੁਰ ਜੀ

  • @khushbrar4847
    @khushbrar4847 7 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਰੇ ਸਾਰਿਆਂ ਦੁੱਖਾਂ ਦੇ ਦਾਰੂ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਘਰ ਪਰਿਵਾਰ ਤੇ ਸਦਾ ਮਹਿਰ ਭਰਿਆ ਹੱਥ ਰੱਖੳ ਜੀ

  • @narindermaan7142
    @narindermaan7142 10 месяцев назад +2

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ 🙏🙏 ਸਬ ਤੇ ਮੇਹਰ ਕਰੋ ਜੀ 🙏🙏

  • @kcsingh6683
    @kcsingh6683 10 месяцев назад +3

    WAHEGURU JI TU HE TU🙏🙏🙏🙏🙏🙏🙏🙏🙏🙏🪴🪴🪴🪴🪴🪴🌹🌹🌹🌹🌹🌹

  • @manimannmann357
    @manimannmann357 4 месяца назад

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਜਿਨ੍ਹਾਂ ਸਰਿਆ ਤਿਨਾ ਸਵਾਰਿਆ ਜੀ ਵਾਹਿਗੁਰੂ ਜੀ ਦਾਸ ਦੀ ਅਰਦਾਸ ਪੂਰੀ ਕਰੋ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤

  • @GursewakSingh-ht9md
    @GursewakSingh-ht9md 10 месяцев назад +3

    Dhan dhan sri guru Ramdas ji whaguru ji whaguru ji

  • @anuchowdhry9436
    @anuchowdhry9436 10 месяцев назад +2

    Aap ne mujhe badal diya thank you so much 😊

  • @khushbrar4847
    @khushbrar4847 7 месяцев назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਰੇ ਸਾਰਿਆਂ ਦੁੱਖਾਂ ਦੇ ਦਾਰੂ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਬੱਚਿਆਂ ਦੀ ਲਾਜ ਰੱਖਿਓ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਕਰਿਓ ਨਾ ਕਿਸੇ ਦੇ ਮੁਥਾਜ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸੰਵਾਰੋ ਸਭਨਾਂ ਦੇ ਕਾਰਜ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਬੱਚਿਆਂ ਨੂੰ ਲੰਬੀਆਂ ਉਮਰਾਂ ਵਾਲੇ ਤੰਦਰੁਸਤ ਕਰਮਾਂ ਭਾਗਾਂ ਵਾਲੇ ਪੁੱਤਰਾਂ ਦੀਆਂ ਦਾਤਾਂ ਬਖਸ਼ੋ ਜੀ ਜਾਂ ਹੇ ਵਾਹਿਗੁਰੂ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਬੱਚਿਆਂ ਨੂੰ ਲੰਬੀਆਂ ਉਮਰਾਂ ਵਾਲੀਆਂ ਤੰਦਰੁਸਤ ਕਰਮਾਂ ਭਾਗਾਂ ਵਾਲੀ ਆਂ ਧੀਆਂ ਦੀਆਂ ਦਾਤਾਂ ਬਖਸ਼ੋ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਬੱਚੀ ਨੂੰ ਨਿੱਤਨੇਮ ਨਾਲ ਜੋੜੋ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਰਦਾਸ ਬੇਨਤੀ ਮਨਜ਼ੂਰ ਕਰਕੇ ਅਣਜਾਣ ਬੱਚੀ ਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @sawransingh2729
    @sawransingh2729 Месяц назад

    ਸਤਨਾਮ ਸ਼੍ਰੀ ਵਾਹਿਗੁਰੂ ਜੀ
    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਬਾਬਾ ਜੀ

  • @manjitkaur9485
    @manjitkaur9485 10 месяцев назад +5

    Waheguru ji waheguru ji waheguru ji waheguru ji waheguru ji 🙏🙏🙏🙏🙏❤️

  • @RUPINDER2525
    @RUPINDER2525 2 месяца назад

    Waheguru ji Mehr kro sab da bhla kroo ਰਾਮ ਦਾਸ ਧੰਨ ਧੰਨ ਗੁਰੂ ਰਾਮਦਾਸ ਜੀ ਮੇਹਰ ਕਰੋ❤❤❤🙏🏻🙏🏻🙏🏻🙏🏻🙇🏼‍♀️🙇🏼‍♀️🙇🏼‍♀️🙏🏻🙇🏼‍♀️🙏🏻🙏🏻🙏🏻🙏🏻🙇🏼‍♀️🙇🏼‍♀️⚘️⚘️⚘️⚘️⚘️

  • @RajinderKaur-gr1bk
    @RajinderKaur-gr1bk 9 месяцев назад +1

    ਵਾਹਿਗੁਰੂ ਜੀ❤❤❤❤❤

  • @BalwinderSingh-vh6oz
    @BalwinderSingh-vh6oz 8 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ

  • @SarbjeetSingh-u2w
    @SarbjeetSingh-u2w 8 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @taradevi9324
    @taradevi9324 10 месяцев назад +3

    🙏🍀🌼🍀 Waheguru Ji 🍀🌼🍀🙏

  • @gillsaab8566
    @gillsaab8566 7 месяцев назад

    Dhan dhan guru Ramdas dhan dhan guru Ramdas guru kirpa karo ❤❤❤🙏🙏🙏🙏🙏🙏🙏🙏🙏🙏🙏🙏

  • @JasbirSingh-vl6qw
    @JasbirSingh-vl6qw 7 месяцев назад +2

    Dhanguru ramdasji

  • @molakhambay1215
    @molakhambay1215 9 месяцев назад

    DHAN DHAN GURU RAMDAAS JEE. NAAM DI DAAT DAEO JEE. BAHUAT BAHUAT DHANWAAD JI.

  • @nisharajani7731
    @nisharajani7731 7 месяцев назад

    Sat naam shree, waheguruji waheguruji waheguruji Tu mehan teri mahima mehan h koti koti naman baba sb pr apni raham nazar kerna🎉🎉🎉🎉🎉

  • @khushbrar4847
    @khushbrar4847 7 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਰੇ ਸਾਰਿਆਂ ਦੁੱਖਾਂ ਦੇ ਦਾਰੂ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਘਰ ਪਰਿਵਾਰ ਤੇ ਸਦਾ ਮਹਿਰ ਭਰਿਆ ਹੱਥ ਰੱਖੳ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਚਿੰਤਾ ਪ੍ਰੇਸ਼ਾਨੀ ਦਾ ਕੋਈ ਗਿਲਾ ਸ਼ਿਕਵਾ ਨਹੀਂ ਜੀ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਬੱਚੀ ਦੀ ਅਰਦਾਸ ਬੇਨਤੀ ਹੈ ਜੀ ਆਉਣ ਵਾਲੇ ਦਿਨ ਬੱਚਿਆਂ ਦੀ ਜ਼ਿੰਦਗੀ ਵਿੱਚ ਖ਼ੁਸ਼ੀਆਂ ਸ਼ਗਨਾਂ ਤੇ ਰੌਣਕਾਂ ਵਾਲੇ ਆਉਣ ਜੀ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਇਸ ਘਰ ਪਰਿਵਾਰ ਵਿੱਚ ਵੀ ਖੁਸ਼ੀ ਆਂ ਸ਼ਗਨਾਂ ਤੇ ਰੌਣਕਾਂ ਵਾਲੇ ਦਿਨ ਲਿਆਉਣੇ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਬੱਚੀ ਨੇ ਬਹੁਤ ਹੀ ਆਸ ਤੇ ਵਿਸ਼ਵਾਸ ਨਾਲ ਅਰਦਾਸ ਬੇਨਤੀ ਕੀਤੀ ਹੈ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਰਦਾਸ ਬੇਨਤੀ ਮਨਜ਼ੂਰ ਕਰਕੇ ਅਣਜਾਣ ਬੱਚੀ ਨੂੰ ਕੋਟਿਨ ਕੋਟਿ ਸ਼ੁਕਰਾਨੇ ਦੀ ਦਾਤ ਬਖਸ਼ੋ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @dhanmindersingh5559
    @dhanmindersingh5559 9 месяцев назад +1

    🌷 Waheguru 🌹 ji 🌹 waheguru 💐 ji 🌴 waheguru 🌴 ji 🌷🌹 Dhan 🌻 Dhan 🌻 Guru 🌴 Nanak 🌴 Dav 🌷 ji 🌹 Dhan 🌹 Dhan 💐 Guru 🌴 Ramdas 🌴 ji 🌻 Dhan 🌻 Dhan 🌴 Guru 🌴 Hargobind 🌷 ji 🌹 Dhan 🌹 Dhan 💐 Guru 🌴 Gobind 🌴 Singh 🌻 ji 🌹💐 Dhan 🌻 Dhan 🌴 Baba 🌴 Deep 🌷 Singh 🌹 ji 🌹 waheguru 💐 ji 🌴 waheguru 🌴 ji 🌻 waheguru 🌻 ji 🌴🌴🌻🌻🌴🌴

  • @sarbjitkaurghuman949
    @sarbjitkaurghuman949 4 месяца назад

    Dhan dhan guru Ramdas ji Dhan dhan guru Ramdas ji
    Dhan dhan guru Ramdas ji
    Dhan dhan guru Ramdas ji

  • @RajvirPalethu
    @RajvirPalethu 9 месяцев назад

    Dhan Dhan Shri Guru Ramdas Sahib Maharaj Ji Tera hi aasra Satnam Shri Waheguru Ji

  • @karmandeepsingh6916
    @karmandeepsingh6916 10 месяцев назад +1

    Waheguru g waheguru g waheguru g waheguru g waheguru g

  • @khushbrar4847
    @khushbrar4847 7 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਰੇ ਸਾਰਿਆਂ ਦੁੱਖਾਂ ਦੇ ਦਾਰੂ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਅੱਗੇ ਅਰਦਾਸ ਬੇਨਤੀ ਕਰਦੀ ਹਾਂ ਜੀ ਅਸੀਂ ਸਾਰਾ ਪਰਿਵਾਰ ਬੱਚਿਆਂ ਸਮੇਤ ਤੇ ਬੱਚਿਆਂ ਦੇ ਬੱਚਿਆਂ ਨਾਲ ਆਪ ਜੀ ਦੇ ਦਰ ਤੇ ਜਾ ਕੇ ਦਰਸ਼ਨ ਦੀਦਾਰੇ ਕਰੀਏ ਇਸ਼ਨਾਨ ਕਰੀਏ ਸੇਵਾ ਸਿਮਰਨ ਕਰੀਏ ਤੇ ਕੋਟਿਨ ਕੋਟਿ ਸ਼ੁਕਰਾਨੇ ਦੀ ਦਾਤ ਬਖਸ਼ੋ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅੰਤਰਜਾਮੀ ਪਿਤਾ ਜੀ ਆਪ ਜੀ ਸਭ ਜਾਣਦੇ ਹੋ ਜੀ ਇਸ ਘਰ ਪਰਿਵਾਰ ਤੇ ਇਸ ਘਰ ਪਰਿਵਾਰ ਦੇ ਬੱਚਿਆਂ ਨੂੰ ਵੀ ਆਪ ਜੀ ਖੁਸ਼ੀ ਆਂ ਸ਼ਗਨਾਂ ਰੌਣਕਾਂ ਵਾਲੇ ਦਿਨ ਲਿਆਉਗੇ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਘਰ ਪਰਿਵਾਰ ਵਿੱਚ ਵੀ ਖੁਸ਼ੀ ਆਂ ਸ਼ਗਨਾਂ ਤੇ ਰੌਣਕਾਂ ਵਾਲੇ ਦਿਨ ਲਿਆਉਣੇ ਜੀ ਇਸ ਘਰ ਪਰਿਵਾਰ ਤੇ ਬੱਚਿਆਂ ਨੂੰ ਵਸਦਿਆਂ ਵਿੱਚ ਰੱਖਿਓ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @PreetKaur-hr8wu
    @PreetKaur-hr8wu 5 месяцев назад

    Dhan dhan guru ramdas ji 🙏🙏 maharaj ji waheguru ji sache pita waheguru ji meria ardaasa nu prwaan kreo waheguru ji 🙏🙏

  • @sukbirsingh123
    @sukbirsingh123 10 месяцев назад +1

    Waheguru ji ka khalsa waheguru ji ki phthea 🙏🙏🙏🙏🙏

  • @premlatabajaj2139
    @premlatabajaj2139 7 месяцев назад

    ਧਨ ਧਨ ਬਾਬਾ ਰਾਮਦਾਸ ਜੀ 🙏🙏

  • @kuldipkaur8361
    @kuldipkaur8361 4 месяца назад

    Vahi guru ji ka Khalsa waheguru ji ki Fateh ❤❤

  • @sukbirsingh123
    @sukbirsingh123 10 месяцев назад +1

    Waheguru ji tavada suker hai g Amrit valae ka g wmk kro g wmk 🙏🙏🙏🙏🙏

  • @AvtarSingh-sc7ji
    @AvtarSingh-sc7ji 10 месяцев назад +1

    Dhan dhan siri guru ramdash ji maharaj ji

  • @baljindertatla7677
    @baljindertatla7677 7 месяцев назад

    Waheguru ji Dhan Dhan guru ramdas ji mehar kero ji 🙏🙏🙏🙏❤️🙏🙏

  • @NarinderSingh-kt8qq
    @NarinderSingh-kt8qq 10 месяцев назад

    Waheguru ji waheguru ji waheguru ji waheguru ji waheguru ji ❤️🙏🙏🙏🙏🙏❤️👏👏👏👏👏❤️ Dhan dhan Shri guru Ramdas ji ❤️🙏🙏🙏🙏🙏❤️❤️❤️❤️❤️❤️❤️🌹🌹🌹🌹🌹🌹🌹🌹🌹🌹🌹🌹🌹🌹🌹🌹

  • @naseebchahal5877
    @naseebchahal5877 8 месяцев назад +2

    ਵਾਹਿਗੁਰੂ ਜੀ ਸਭ ਦਾ ਭਲਾ ਕਰਿਓ ਜੀ

  • @harpreetnaphry8247
    @harpreetnaphry8247 6 месяцев назад

    Dhan guru Granth Sahib ji 🙏🙏 dhan dhan guru Ramdas ji 🙏🙏🙏❤️♥️

  • @jassbrar3523
    @jassbrar3523 10 месяцев назад +1

    Waheguru ji waheguru ji waheguru ji 🥰😊🙏❤️♥️

  • @sunitarani3073
    @sunitarani3073 10 месяцев назад +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

    • @sukhbirsingh7396
      @sukhbirsingh7396 9 месяцев назад

      Mera paribar de mehar parya hath rehyo mere malka

  • @BikkarSingh-i2n
    @BikkarSingh-i2n 7 месяцев назад

    Dhan dhan Guru Ramdàs ji mehar bharian hath rakhio ji

  • @jasdeepsingh6117
    @jasdeepsingh6117 8 месяцев назад

    ਧੰਨ ਧੰਨ ਗਰੂ ਰਾਮ ਦਾਸ Waheguru ji Waheguru ji 🙏

  • @preetikashyap5107
    @preetikashyap5107 9 месяцев назад

    ਧਨ ਧਨ ਗੁਰੂ ਰਾਮਦਾਸ ਜੀ 🙏

  • @GurmeetSinghKhalsa-q6r
    @GurmeetSinghKhalsa-q6r 2 месяца назад +1

    ਬਿਨ ਬੋਲਿਆਂ ਸ਼ਭ ਕਿਝ ਜਾਣਦਾ ਜਿਸ ਆਗੇ ਕੀਤੀ ਅਰਦਾਸ ਜੀਓ ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਰਾਮਦਾਸ ਜੀ ਮੇਹਰ ਕਰਨਾ ਜੀ ਅਣਜਾਣ ਪੁਣੇ ਵਿੱਚ ਜ਼ਿਦਗੀ ਜਿਉਂ ਰਹੇ ਹਾਂ ਨਿੰਰਕਾਰ ਪ੍ਰਮਾਤਮਾ ਜੀ

  • @parveenrani5726
    @parveenrani5726 10 месяцев назад

    ਧੰਨ ਧੰਨ ਗੁਰੂ ਰਾਮਦਾਸ ਜੀ 🙏🙏

  • @baljinderaulakh5540
    @baljinderaulakh5540 2 месяца назад

    ❤❤❤❤❤ਵਾਹਿਗੁਰੂ ਜੀ❤❤❤❤❤🎉🎉🎉🎉🎉❤❤❤❤

  • @grewalbhupinder572
    @grewalbhupinder572 10 месяцев назад +1

    Dhan dhan guru Ram das ji 👃👃

  • @tarsemlal9846
    @tarsemlal9846 10 месяцев назад +1

    🙏🌹 ਵਾਹਿਗੁਰੂ ਜੀ 🌹🙏

  • @GurpreetKaur-co8hf
    @GurpreetKaur-co8hf 10 месяцев назад

    Dhan Shri Guru Ramdas ji Mehar kro Waheguru ji

  • @kaursimran9723
    @kaursimran9723 7 месяцев назад

    Waheguru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤️❤️❤️❤️❤️❤️❤️❤️

  • @RavinderKaur-sv9io
    @RavinderKaur-sv9io 9 месяцев назад

    Waheguru Bhai Sahib ji tuc Sade gurdware ch ake ktha krn di ki beta loge ji bout Dil krda tuhanu samne Beth k gurbani vichar sunn di 🙏🙏

  • @JasvindersinghJasvinder-se8zb
    @JasvindersinghJasvinder-se8zb 10 месяцев назад

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਮੇਰੇ ਪਰਿਵਾਰ ਦਾ ਵੀਜ਼ਾ ਲੱਗ ਜਾਵੇ ਅਮਰੀਕਾ ਅਸਟ੍ਰੇਲੀਆ ਕੈਨੇਡਾ ਦਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @navdeep8911
    @navdeep8911 9 месяцев назад

    Waheguru ji dhan dhan sri guru ram das sahib jii

  • @abhibrar9084
    @abhibrar9084 10 месяцев назад +2

    Waheguru ji sb te mehar kro🙏

  • @GurjantG-l4u
    @GurjantG-l4u 10 месяцев назад +1

    Waheguru ji sbb da bhala kro❤

  • @balwindersinghvirk2852
    @balwindersinghvirk2852 10 месяцев назад +1

    ਵਾਹਿਗੁਰੂ ਜੀ

  • @KaranFreeFire09
    @KaranFreeFire09 10 месяцев назад +2

    Waheguru ji waheguru ji waheguru ji

  • @inderpalsingh3828
    @inderpalsingh3828 10 месяцев назад +1

    Dhan guru Ramdas ji

  • @gaganvadhon4611
    @gaganvadhon4611 10 месяцев назад +1

    Waheguru ji 🙏💫❤️