ਪੁਲਸ ਦੇ ਸਾਹਮਣੇ ਹੋਏ ਛਿੱਤਰੋ ਛਿੱਤਰੀ ਲੱਥੀਆਂ ਪੱਗਾਂ - ਬਣਿਆ ਇਹ ਮਹੌਲ ਦੇਖੋ ਮੌਕੇ ਦੀ ਵੀਡੀਓ ਤੇ ਮਾਮਲਾ

Поделиться
HTML-код
  • Опубликовано: 25 окт 2024

Комментарии • 78

  • @SukhwinderSingh-jg1je
    @SukhwinderSingh-jg1je 3 месяца назад +26

    ਆਪਣੇ ਬੱਚੇ ਕੰਟਰੋਲ ਵਿੱਚ ਨਹੀਂ ਰੱਖ ਸਕਦੇ। ਦੋਸ਼ ਦੁਜਿਆਂ ਤੇ ਲਾਉਣੇ ਸੌਖੇ ਹਨ

  • @Tarsem-gi8ng
    @Tarsem-gi8ng 3 месяца назад +15

    ਸੋਡੀ ਕੁੜੀ ਦਾ ਕਸੂਰ ਹੈ ਬਿਨਾਂ ਗੱਲ ਬਾਤ ਕਿਹੜਾ ਵਿਆਹ ਕਰਵਾ ਲੂੰ

  • @Gill-i9o
    @Gill-i9o 3 месяца назад +7

    ਚਾਚੇ ਨੇ ਹੁਣ ਚੰਗੀ ਤਰ੍ਹਾਂ ਇੱਜਤ ਰੋਲ ਦਿੱਤੀ ਏ

  • @AryanKumar-fg7rc
    @AryanKumar-fg7rc 3 месяца назад +29

    ਆਨੰਦ ਕਾਰਜ ਨੂੰ ਮਜਾਕ ਬਣਾ ਕੇ ਰੱਖ ਦਿਤਾ ਇਹਨਾਂ ਭਾਟੜ੍ਹਿਆ ਨੇ 3100/5100ਲੈਕੇ ਕਿਸੇਦੇ ਵੀ ਆਨੰਦ ਕਾਰਜ ਕਰ ਦਿੰਦੇ ਆ ਇਹ ਗਲਤ ਆ ਬੰਦ ਹੋਣਾ ਚਾਹੀਦਾ ਇਹ ਕੰਮ

    • @binderkaurbhullar4559
      @binderkaurbhullar4559 3 месяца назад

      Ene motorcyceyl ke baba ka bad da kmm karda hae tuze look pore padtal kar Lea kro coment Karn to pehla jekar sode kude ghumrah ho jawe ta tuze ke karunge oh v dss deo

    • @jagtarsingh1456
      @jagtarsingh1456 3 месяца назад

      ਵੀਰ ਕਿਸੇ ਜਾਤ ਦਾ ਨਾ ਨਹੀ ਲਈਦਾ ਸਿਆਣਾ ਬਣ 😮😮😮😮😮😮😮😮

  • @AmritpalSingh-oz5jr
    @AmritpalSingh-oz5jr 3 месяца назад +11

    ਵੈਸੇ ਵੀ ਇਹ ਵੱਡੇ ਸਿੱਖਾਂ ਨੇ ਬਹੁਤ ਜਿਆਦਾ ਅੱਤ ਚੱਕ ਰੱਖੀ ਹੈ ਜਿਹਨੂੰ ਜੀ ਕਰਦਾ ਜਿੱਥੇ ਜੀ ਕਰਦਾ ਕੁੱਟ ਮਾਰ ਕਰ ਦਿੰਦੇ ਹਨ ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ ਰਹਿ ਗਈ

  • @ArshdeepSingh-oh4qk
    @ArshdeepSingh-oh4qk 3 месяца назад +22

    ਇਹ ਸਿੱਖ ਰੋਜ਼ ਦੋਹਰਾ ਪੜ੍ਹਦੇ ਨੇ
    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

  • @rajmohindersingh2869
    @rajmohindersingh2869 3 месяца назад +5

    ਇਹ ਬਾਬੇ ਵੀ ਕੁੱਝ ਕੁ ਹੈਗੇਆ ਜੋ,ਚਾਰ ਪੰਜ ਹਜ਼ਾਰ ਪਿੱਛੇ, ਕੋਈ ਵੀ ਕਿਸੇ ਤਰ੍ਹਾਂ ਦੀ ਪੁਛ ਪੜਤਾਲ ਨਹੀਂ ਸਮਝਦੇ, ਤੁਸੀਂ ਸਿੱਧਾ ਜਵਾਬ ਦਿਉ, ਜਦੋਂ, ਮਾਂ ਪਿਓ ਨਾਲ ਨਹੀਂ ਹਨ ਤੁਸੀਂ ਕਿਉਂ ਗਲਤ ਕੰਮ ਕਰਦੇ ਹੋ,ਦੁਜੀ ਗੱਲ ਬਾਬਾ ਕਮੇਟੀ ਦੀ ਜਾਣਕਾਰੀ ਵਿਚ ਲਿਆਵੇ ਸਾਰੀ ਗੱਲ, ਬਾਬਾ ਨੂੰ ਕਿਸ ਨੇ ਅਧਿਕਾਰ ਦਿੱਤਾ ਹੈ।

  • @Gill-i9o
    @Gill-i9o 3 месяца назад +7

    ਪੁਲਿਸ ਚਾਚੇ ਨਾਲ ਰਲੀ ਹੋਈ ਹੈ

  • @gurdeshsingh7824
    @gurdeshsingh7824 3 месяца назад +7

    ਬਾਬਾ ਸਹੀ ਕਿਹਾਂ ਪੁਲੀਸ ਕੋਲ ਜਾਂਦੇ

  • @sarmukhsingh2075
    @sarmukhsingh2075 3 месяца назад +9

    ਕੇਸਾ ਦੀ ਬੇਅਦਬੀ ਪੱਗ ਦੀ ਬੇਅਦਬੀ 295

  • @jagdishsinghplasaur5394
    @jagdishsinghplasaur5394 3 месяца назад

    ਪੰਜਾਬ'ਚ ਰਿਹਣ ਵਾਲੇਉ ਵੀਰੋ ਭਰਾਉ ਠੰਡੀ ਤੱਤੀ ਸਮਾ ਜਿਆ ਕਰੋ, ਐਵੇਂ ਨਾ ਅੱਗ ਬਬੁਲਾ ਹੋ ਜਿਆ ਕਰੋ

  • @Gill-i9o
    @Gill-i9o 3 месяца назад +10

    ਚਾਚੇ ਤੇ ਪਰਚਾ ਦਰਜ਼ ਕਰੋ

  • @narinder2631gh
    @narinder2631gh 3 месяца назад +4

    ਬਾਬਾ ਮਨਪ੍ਰੀਤ ਕੀ ਜੈ ਹੋ !!!!

  • @Gill-i9o
    @Gill-i9o 3 месяца назад +6

    ਕੁੜੀ ਦੇ ਮਾਤਾ ਪਿਤਾ ਕਿਥੇ ਹਨ

  • @HarjinderSingh-tl5su
    @HarjinderSingh-tl5su 3 месяца назад +2

    ਖਾਨਾ ਸਾਡਾ ਖਰਾਬ ਦੂਜਿਆ ਨੂੰਹ ਕੀ ਦੋਸ਼ ਭਾਈ ਨੰਦ ਕਾਰਜ ਬਾਬਿਆ ਨਾ ਕਰਾਏ ਤਾ ਕੋਟ ਕਰਾਉ ਫਿਰ ਕਿੰਨੂ ਦੋਸ਼ ਦਿਓਗੇ

  • @RajbirRandhawa-kh8dv
    @RajbirRandhawa-kh8dv 3 месяца назад +11

    ਚਾਚਾ ਬੇਸ਼ਰਮ ਕੁੱੜੀ ਦਾ ਕੁੱੜੀ ਛੋਟੀ ਤਾਂ ਹੈ ਨਹੀ ਜੋ ਉਸ ਨੂੰ ਡਰਾਉਂਦੇ ਧਮਕਾਉਂਦੇ ਰਹੇ ਆ

  • @GurmukhSingh-mz5it
    @GurmukhSingh-mz5it 3 месяца назад +2

    ਇਹੋ ਜਿਹੇ ਲੋਕਾਂ ਨੇ ਸਿਖ ਕੌਮ ਦਾ ਬੇੜਾ ਗਰਕ ਕਰ ਦਿੱਤਾ ਹੈ

  • @DilbagSingh-fk2if
    @DilbagSingh-fk2if 3 месяца назад +17

    ਲੜਾਈ ਵਿਚ ਪੱਗ ਤਾਂ ਲੈ ਈ ਜਾਂਦੀ ਆਂ ਵੀਰ ਜੀ

    • @vijayender0056
      @vijayender0056 3 месяца назад +3

      ਬਿਲਕੁਲ ਸਹੀ ਕਿਹਾ ਜੀ।। ਪਰ ਜਦੋਂ ਹਿੰਦੂ ਸਿੱਖ ਲੜ ਪੈਂਦੇ ਨੇ ਫਿਰ ਧਾਰਮਿਕ ਮਾਮਲਾ ਕਿਉਂ ਬਣਾ ਲੈਂਦੇ ਨੇ ਕੁੱਛ ਲੋਕ?? ਲੜਾਈ ਵਿੱਚ ਕੋਈ ਨਿਯਮ ਨਹੀਂ ਹੁੰਦਾ ਇਹ ਲੋਕਾਂ ਨੂੰ ਸਮਝਣਾ ਪਏਗਾ

  • @minjindersingh9360LDH
    @minjindersingh9360LDH 3 месяца назад +1

    ਸਿੱਖਾਂ ਗ਼ੁਲਾਮ ਨੇ ਸਿੱਖਾਂ ਨਾਲ ਧੱਕਾ ਹੁੰਦਾ

    • @avtarsandhu4758
      @avtarsandhu4758 3 месяца назад

      ਛਿਤਰ ਵੀ ਸਿਖ ਹੀ ਫੇਰਦਾ ਸਿਖਾਂ ਨੂੰ ਇਸ ਵਿਚ ਧਕੇ ਵਾਲੀ ਕਹਿੜੀ ਗਲ਼ ਹੈਂ ਜਹਿੜਾ ਆਪ ਧਕਾ ਕਰੋ ਕਨੂਨ ਹਥ ਵਿਚ ਲਓ ਖਾਸ ਕਰਕੇ ਆ ਜਹਿੜੈ ਡੱਡੇ ਤਲਵਾਰਾਂ ਵਾਲੇ ਬਹਿਰੋਪੀਏ ਸਰਾਆਮ ਗੁੰਡਾਗਰਦੀ ਹੁਲੜਬਾਜੀ ਕਰਦੇ ਹਨ ਇਨ੍ਹਾਂ ਨਹਿੰਗ ਮਲਿਗ ਨਾਲ਼ ਹੀ ਜਾਂਦਾ ਧੱਕਾ ਹੁੰਦਾ ਇਹ ਆਪ ਤੇ ਕਿਸੇ ਨਾਲ ਧਕਾ ਕਰਦੇ ਨਹੀ ਲਗਦੇ
      ਖੋਤਾ ਘੋੜੇ ਦੀ ਰੀਸ ਨਹੀਂ ਕਰ ਸਕਦਾ ਭਗਵਿਤ ਮਾਂਨ ਇਕ ਸਿਖ ਪਗੜੀ ਧਾਰੀ ਹੈ ਇਕ ਮੁਖਮੰਤਰੀ ਬਣਨਾ ਇਹ ਲਜੋ ਪਜੋ ਚੋਲੀਆ ਪਿਛੇ ਛੁਪਣ ਵਾਲੀਆ ਦਾ ਕੰਮ ਨਹੀਂ ਹੈ

  • @harjindersinghsidhu9213
    @harjindersinghsidhu9213 3 месяца назад +3

    ਆਪਣੇ ਬੱਚੇ ਤੇ ਕੰਟਰੋਲ ਕਰੋ ,, ਇਹ ਸਖ਼ਤੀ ਉੱਥੇ ਦਿਖਾਓ ਜਾਕੇ

  • @rameshchander-jy3bj
    @rameshchander-jy3bj 3 месяца назад

    Wa. Kee waaa matee neeveee

  • @avinashsagoo3092
    @avinashsagoo3092 3 месяца назад +1

    ਆਹ ਖਾਲਸਾ ਰਾਜ ਬਣਾਉਣ ਵਾਲੇ ਦੇਖ ਲਵੋ!

  • @singhsoormewithfarmingtrac2341
    @singhsoormewithfarmingtrac2341 2 месяца назад

    ਬੱਲੇ ਉਏ ਪੰਜਾਬੀਉ ਗੁਰੂ ਘਰ ਵੀ ਨੀ ਛੱਡੇ ਯਾਰ ਕੀ ਆਖੀਏ ਬੱਸ

  • @manvirsekhon6598
    @manvirsekhon6598 3 месяца назад

    ਰਬ ਰਾਖਾ

  • @kulwinderkaur4464
    @kulwinderkaur4464 3 месяца назад

    ਹੁਣ।ਤਾ। ਚਾਚਾ
    ਸੱਤਰ।ਪੁਨਾ। ਬਣਿਆ
    ਫਿਰਦਾ
    ਆਪਦੀ। ਔਲਾਦ
    ਸੂਤ
    ਨਹੀਂ।ਆਈ। ਕਿਸੇ। ਨੂੰ।ਅਵੇ। ਬਦਨਾਮ। ਕਰਦੇ

  • @paramjitsingh2651
    @paramjitsingh2651 3 месяца назад

    Baba ve Ashqe lagda😮😮😮😮😮

  • @ShamsherSingh-e4o
    @ShamsherSingh-e4o 3 месяца назад

    Page.di.koi.izat.nahi.rehgi.shera.aulakh

  • @SureshKumar-qb9tw
    @SureshKumar-qb9tw 3 месяца назад

    Eh kam Gurdwara Sahib vicho bhai sahib nu band kar dena chahida sirf privar de sehmatii wale karj he hon

  • @multanisingh120
    @multanisingh120 3 месяца назад

    Wah ji wah 😂😂😂😂😂

  • @santlashmanmuni6045
    @santlashmanmuni6045 3 месяца назад

    ਚੁੱਪ ਰਹਿੰਦੇ ਚੰਗਾ ਸੀ ਜ਼ਨਾਨੀ ਵਾਲੇ ਦੋਸ਼ ਗ੍ਰੰਥੀ ਤੇ ਲੌਂਦੇ ਨੇ ਜਲੂਸ ਆਪਣੇ ਆਪ ਆਪਣਾ ਕਢਵਾ ਲਿਆ

  • @seeratsidhu2880
    @seeratsidhu2880 3 месяца назад +2

    baba ji tha ke kasoor aa
    kudi nu keho
    glati osdi aa
    police vala mao mao katda
    clear gal kar

  • @Primeakashyt
    @Primeakashyt 3 месяца назад +2

    Good Hun duster da Mudha bna lo

  • @jagbedi_music4781
    @jagbedi_music4781 3 месяца назад +11

    ਹੁਣ ਕਈ ਬੁੱਚੜਾਂ ਨੇ ਕਹਿਣਾ ਇਸ ਦੇ ਪਿੱਛੇ ਬੀਜੇਪੀ ਤੇ ਆਰਐਸਐਸ ਦਾ ਹੱਥ😂

    • @MohanSingh-w8u9t
      @MohanSingh-w8u9t 3 месяца назад +1

      Pagal banda ais vich bjp,rss da ko role.mentel

    • @jagbedi_music4781
      @jagbedi_music4781 3 месяца назад +1

      @@MohanSingh-w8u9t ਕਿਉਂਕਿ ਜਦੋਂ ਵੀ ਕੋਈ ਲੜਾਈ ਵਿੱਚ ਸਿੱਖ ਦੀ ਪੱਗ ਉਤਰਦੀ ਆ ਤੇ ਉਸਦੇ ਪਿੱਛੇ ਨਾਮ ਆਰਐਸ ਦਾ ਤੇ ਬੀਜੇਪੀ ਦਾ ਲਗਾਇਆ ਜਾਂਦਾ,ਕੋਈ ਇਹ ਨਹੀਂ ਸੋਚਦਾ ਕਿ ਲੜਾਈ ਵਿੱਚ ਕੁਝ ਦੇਖਦੇ ਨਹੀਂ ਸਿਰਫ ਮਾਰ ਮੁੱਕੀ ਹੁੰਦੀ, ਪਰ ਕੁਝ ਲੋਕ ਇਸ ਲੜਾਈ ਨੂੰ ਧਰਮ ਤੇ ਲੈ ਜਾਂਦੇ

  • @darbarasingh637
    @darbarasingh637 3 месяца назад +1

    ਬਾਬੇ ਨੇ ਮੋਟਰਸਾਈਕਲ ਚੋਰੀ ਕਿਓਂ ਰੱਖੇ ਆ ਸਾਦ ਆਪ ਚੋਰ ਆ

  • @KuldeepSingh-l9h6g
    @KuldeepSingh-l9h6g 3 месяца назад

    Love Marriage krai Tuhadi Kudy ne 😂😂😂

  • @LakhwinderSingh-wb4fw
    @LakhwinderSingh-wb4fw 3 месяца назад

    A gal Beth ke v ho sakdi hai

  • @GurjantSingh-gh7hj
    @GurjantSingh-gh7hj 3 месяца назад

    Challo man lea k kuddi galt a … par 13 motorcycle enne ki krne c eh dsso

  • @PASTORHARVINDER
    @PASTORHARVINDER 3 месяца назад +1

    Hun paag la ti beaadbhi nahi hoti guru ke sikh😂😂😂

  • @JivanManhas
    @JivanManhas 3 месяца назад

    Hun pag di beadbi ni hoi.

  • @RakeshKumar-jy5co
    @RakeshKumar-jy5co 3 месяца назад

    Hun pag lath ghai koi gal nahi j kar kisi hor kilo pag lath jandi puree Dunia de loga n kehna c pag la diti .

  • @PASTORHARVINDER
    @PASTORHARVINDER 3 месяца назад

    Baba gurprit kalifornia wala kithe hai christian nal pange lyi janda ena da pkahad ta door kre😂😂😂

  • @hsReaction7863
    @hsReaction7863 3 месяца назад +4

    ਮੋਦੀ ਦਾ ਹੱਥ ਪੱਕਾ ਹੋ ਸਕਦਾ ਪੱਗ ਲੌਣ ਵਾਲ਼ਾ ਬੰਦਾ ਮੋਦੀ ਦਾ ਬੰਦਾ ਹੋਵੇ 😂😂😂😂😂😂😂

  • @BindersinghChhina-tp8id
    @BindersinghChhina-tp8id 3 месяца назад

    Baba pihlan apni kartoot ta das de.. ja Teri kurhi kise nal Nikal jave tou eise gurughar vich aned karj kar devi

  • @mangatfitness1953
    @mangatfitness1953 3 месяца назад

    Àpni kuri tere ton control nahin hoi,Granthi Singh di beizitti kari jaanda.

  • @RajbeerSingh-cb5kb
    @RajbeerSingh-cb5kb 3 месяца назад

    😅😅😂 🤣 ladh ke niber lene do😊

  • @ParmjitMehra-w7n
    @ParmjitMehra-w7n 3 месяца назад

    Hun nai beadbi Hoi
    Paga lath Gaiah

  • @LakhwinderSingh-wb4fw
    @LakhwinderSingh-wb4fw 3 месяца назад

    Je Ani Anakh hai ta kuri nu wado

  • @gurbakhsingh9665
    @gurbakhsingh9665 3 месяца назад +1

    Tuci jo v aounda wa tu kyon anand karaj kerde aooo

  • @farmerlife4008
    @farmerlife4008 3 месяца назад

    😅

  • @JaspalSingh-bi8pl
    @JaspalSingh-bi8pl 3 месяца назад

    Chor baba chor baba

  • @loveroz9766
    @loveroz9766 3 месяца назад

    Kudi te tuhadi galat a duji gall kudi da chakkarchalda Hou te Anand karj hoye munde ne Thakkar thori kita

  • @robinkansal8677
    @robinkansal8677 3 месяца назад

    😂

  • @rajgoyal526
    @rajgoyal526 3 месяца назад

    pag dhi beadbi hoai aa sgpc kar waai karee dono ty

  • @jaryal1984
    @jaryal1984 3 месяца назад

    Tu c ki punjab nu bachuna

  • @moonmovil
    @moonmovil 3 месяца назад

    end te gal bjp ya modi te aundi o lano modi ne a ke fere kray ne lekhan wale jahil apne peche bhi dekh lia kro thode peche kis da hath y

  • @GurmeetSingh-kk6mb
    @GurmeetSingh-kk6mb 3 месяца назад

    Kyon sikhi nu laj laounde ho? Kujh ku paise badle chotu Ardas wele pata nahi chalea k Ladki da koi v hajar nahi? Sharam karo

  • @gurbakhsingh9665
    @gurbakhsingh9665 3 месяца назад

    Tu appana kasur das .

  • @AnushkaSharma1mln
    @AnushkaSharma1mln 3 месяца назад +1

    ਕੁੜੀ ਨੂੰ ਸੰਭਾਲੋ ਪਹਿਲਾਂ 😂😂

  • @AmritpalSingh-oz5jr
    @AmritpalSingh-oz5jr 3 месяца назад

    ਆ ਦੇਖ ਲਓ ਹਾਲ ਬਾਈ ਸਿੱਖਾਂ ਦਾ ਆਹ ਕੰਮ ਕਰਦੇ ਆ ਇਹ ਇਸ ਲਈ ਤਾਂ ਲੋਕ ਹੋਰ ਪਾਸੇ ਜਾਣ ਲੱਗੇ ਹਨ ਇਹਨਾਂ ਦਾ ਤਾਂ ਇੱਕ ਨਾਂ ਹੀ ਰਹਿ ਗਿਆ ਵੀ ਸਿੱਖ ਹੈ ਇਹ