ਤੇਰੀਆਂ ਕਮਾਈਆ ਰੰਗ ਲਾਏ ਸੱਚੇ ਪਾਤਸ਼ਾਹ, ਤੇਰੀਆਂ ਕਮਾਈਆ ਰੰਗ ਲਾਏ।।

Поделиться
HTML-код
  • Опубликовано: 15 ноя 2024

Комментарии • 525

  • @ਸਿੰਘਅਬਰਾਵਾ
    @ਸਿੰਘਅਬਰਾਵਾ 2 года назад +7

    ਬਹੁਤ ਚੰਗਾ ਲੱਗਦਾ ਜੇ ਗੁਰੂ ਗ੍ਰੰਥ ਸਾਹਿਬ ਜੀ ਵਿੱਚੋ ਸਬਦ ਪੜ੍ਹਿਆ ਜਾਂਦਾ। ਆਹ ਮਨਘੜ੍ਹਤ ਆਪਣੇ ਆਪ ਹੀ ਬਣਾਇਆ ਆਹ ਸਾਡੇ ਗੁਰੂ ਸਾਹਿਬ ਜੀ ਨੇ ਨਹੀਂ ਉਚਾਰਨ ਕੀਤਾ। ਸਾਡੇ ਕੋ ਗੁਰੂ ਗ੍ਰੰਥ ਸਾਹਿਬ ਜੀ ਦੇ 1430ਅੰਗ ਹਨ।

    • @Paramjeetsandhu07
      @Paramjeetsandhu07  2 года назад

      Veer ji ih kavita hai apne satgur leye Sikh di pukar hai

  • @jogasingh3803
    @jogasingh3803 2 года назад +5

    ਗਿੱਧੇ ਨਾਲ ਕੀਰਤਨ ।

  • @akwinderkaur795
    @akwinderkaur795 2 года назад +2

    ਸਤਿਨਾਮੁ ਸੀ੍ ਵਾਹਿਗੁਰੂ ਜੀ

  • @lovepreetsingh9959
    @lovepreetsingh9959 2 года назад +2

    Waheguru ji waheguru ji waheguru ji bhot sohna shabad g🙏🏻🙏🏻

  • @jaswantkaur920
    @jaswantkaur920 2 года назад +4

    God bless her bahut sohni awaz Tay shabad v bahut bahut sohna

  • @deepagattu9170
    @deepagattu9170 2 года назад +9

    ਵਾਹਿਗੁਰੂ ਸਭ ਨੂੰ ਚੜ ਦੀ ਕਲਾ ਵਿਚ ਰੱਖੇ ਖੁਸ਼ ਰਹੋ ਸਾਰੇ ਹਸਦੇ ਵਸਦੇ ਰਹੋ ਅਕਾਲ ਪੁਰਖ ਦੀ ਹਜੂਰੀ ਵਿਚ ਸੱਚੇ ਪਾਤਸ਼ਾਹ ਸਭ ਤੇ ਮੇਹਰ ਵਾਲਾ ਹੱਥ ਰੱਖੇ

  • @RajinderKaur-wq2ir
    @RajinderKaur-wq2ir 8 месяцев назад +2

    Waheguru ji waheguru ji 🙏🙏

  • @GurpreetSingh-jb5oy
    @GurpreetSingh-jb5oy 2 года назад +26

    ਸ਼ਬਦ ਬੈਠ ਕੇ ਗਾਉਣਾਂ ਚਾਹੀਦਾ
    ਤਾੜੀਆਂ ਮਨਮੱਤ ਹਨ ਵਾਹਿਗੁਰੂ ਸਮੱਤ ਬਖਸਣ

    • @Paramjeetsandhu07
      @Paramjeetsandhu07  2 года назад +1

      Nhi ji akalpurkh de bhagat ha ji

    • @itssunnyofficial7515
      @itssunnyofficial7515 2 года назад +1

      @@Paramjeetsandhu07 ok g

    • @jsroadking
      @jsroadking 2 года назад +3

      ਇਹ ਸਬਦ ਨਹੀਂ ਆ ਬੈਠ ਕੇ ਗਾਓ ਆ ਖੜ੍ਹੇ ਹੋ ਕੇ ਕੋਈ ਫਰਕ ਨਹੀਂ ਪੈਂਦਾ, ਇਹ ਤੇ ਕੱਚੀ ਬਾਣੀ ਆ. ਗੁਰੂ ਸਾਹਬ ਦੀ ਹਜ਼ੂਰੀ ਵੀ ਨਹੀਂ ਆ.
      ਇਹ ਇੰਟਰਟੇਨਮੈਂਟ ਆ ਸਬਦ ਨਹੀਂ.

    • @Paramjeetsandhu07
      @Paramjeetsandhu07  2 года назад +1

      @@jsroadking
      Akalpurkh di sift karni ,rooh nu satgur nal jorna ,khalo k ka bhaith k koi maina nhi rakhda

    • @jsroadking
      @jsroadking 2 года назад +1

      @@Paramjeetsandhu07 wekho akal purak di sifat waste sri guru granth sahib de 1430 ang mojud ne, they aren't enough. Im Just trying to say if possible go through the bani, secondly what guru says in this regard.
      "ਨੱਚਣ ਕੁੱਦਣ ਮਨ ਕਾ ਚਾਓ
      ਨਾਨਕ ਜਿਨ੍ਹਾਂ ਮਨ ਭਾਊ ਤਿਨਾ ਮਨ ਭਾਊ."
      -- ਆਸਾ ਦੀ ਵਾਰ
      ਗੁਰ ਬਾਜ਼ ਹੋਰ ਕੱਛੀ ਹੈਂ ਬਾਣੀ
      --- ਆਨੰਦ ਸਾਬ (ਨਿਤਨੇਮ)
      Not criticised just giving you knowledge what guru says.
      If you say im nursury student then its okay. Otherwise try to follow akalpurak as guru says.

  • @KulwantKaur-gx5gy
    @KulwantKaur-gx5gy 2 года назад +2

    Bahut badhiya man happy ho gaya

  • @rajan_midda0071
    @rajan_midda0071 2 года назад +1

    Wah ji Wah kya baat h waheguru ji mehar karo ji🙏🏻🙏🏻🙏🏻🙏🏻🙏🏻🙏🏻🌹🌹🌹🌹🌹🌹❤❤❤❤❤❤

  • @parminderkour2572
    @parminderkour2572 2 месяца назад +1

    ਵਾਹਿਗੁਰੂ ਜੀ ਕੀ ਫਤਿਹ

  • @KashmirSingh-j8h
    @KashmirSingh-j8h 18 часов назад

    Satnam waheguru g

  • @harjinderkaur4281
    @harjinderkaur4281 2 года назад +2

    Waheguru ji shabd bolde tali nhi maride

  • @nareshkumari2860
    @nareshkumari2860 2 года назад +2

    Man khush ho gya

  • @jagjeetsingh9613
    @jagjeetsingh9613 11 дней назад +1

    ਗਿਧਾਮਨਮੱਤ ਆ

  • @pritamkaur7086
    @pritamkaur7086 2 года назад +2

    Waheguru ji waheguru ji waheguru ji waheguru ji ❤️🙏🙏🌹🌷🌹🌷🌹

  • @sobneetaulakh6739
    @sobneetaulakh6739 2 года назад +1

    ਵਹਿਗੁਰੂ ਜੀ ਚੜ੍ਹਦੀ ਕਲਾ ਕਰਨ

  • @ashaasha2492
    @ashaasha2492 3 месяца назад +2

    Waheguru ji 🙏🙏

  • @prwinderkaur285
    @prwinderkaur285 2 года назад +4

    Dhan waheguru ji Dhan Ho sache patshah waheguru ji 👏💯👏🛐🛐

  • @ParamjeetSingh-ti1mm
    @ParamjeetSingh-ti1mm 2 года назад +1

    Nice vioce sub sikhan ko hukam hai guru manio granth

  • @ashaasha2492
    @ashaasha2492 3 месяца назад +1

    Whew Guru ji sukharna Guru ji

  • @HarjitSingh-zn6cl
    @HarjitSingh-zn6cl 2 года назад +5

    ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ 🙏🙏

  • @ashaasha2492
    @ashaasha2492 3 месяца назад +1

    Very nice subaed Changi Aawaz 🙏🙏🙏🙏🙏🙏🙏

  • @surindersharma9753
    @surindersharma9753 2 года назад +1

    Bahut sundar aese lag rahaa hai no aap hi aapne khel Rach rahaa hai dusra koi hai hi nahi

  • @hathuriqbal6914
    @hathuriqbal6914 2 года назад +1

    ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਂਵਣਾ

  • @kulwinderkaur9654
    @kulwinderkaur9654 2 года назад +1

    Dil khush kar deta hai

  • @jaskiratsingh7169
    @jaskiratsingh7169 2 года назад +2

    ਵਾਹਿਗੁਰੂ ਜੀ ਸੱਚੇ ਪਾਤਸ਼ਾਹ ਇੱਕ ਹੀ ਜੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹਨ ਆਪ ਜੀ ਕਿਸ ਨੂੰ ਸੱਚੇ ਪਾਤਸ਼ਾਹ ਆਖਦੇ ਹੋ ਜੀ

  • @rajmanjinderkaur4928
    @rajmanjinderkaur4928 2 года назад +28

    ਰੂਹ ਖੁਸ਼ ਹੋ ਗਈ, 🙏🏼🙏🏼🙏🏼🙏🏼🙏🏼

    • @Paramjeetsandhu07
      @Paramjeetsandhu07  2 года назад +1

      Thanks for watching

    • @JarnailSingh-zr3ev
      @JarnailSingh-zr3ev 2 года назад +1

      Waheguru g

    • @surinderkaur4676
      @surinderkaur4676 2 года назад +1

      00p

    • @stsdhesian
      @stsdhesian 2 года назад

      Sache mukhde ne geeta de
      ruclips.net/user/shortszJNygR_iG2U?feature=share

    • @stsdhesian
      @stsdhesian 2 года назад

      ਦਰ ਤੇਰੇ ਤੇ ਆਏ ਮੇਹਰਾਂ ਕਰਦੀ ਸਤਿਗੁਰ ਪਿਆਰਿਆ | Dar tere te aaye (@STSdhesian)
      ruclips.net/video/3er2etpxIlk/видео.html

  • @sukhwinderdhami5312
    @sukhwinderdhami5312 2 года назад +3

    So hang maharaj sher singh vishnu bhagwan di jai

  • @surinderkaurbharya9061
    @surinderkaurbharya9061 10 месяцев назад +1

    Waheguruji ❤

  • @harleenkaur5891
    @harleenkaur5891 2 года назад +1

    Waheguru.ji ਮਹਿਰ karen

  • @giankaur5648
    @giankaur5648 2 года назад +1

    Man khus. Ho gya

  • @gurmeetdhaliwal6757
    @gurmeetdhaliwal6757 2 года назад +9

    ਵਾਹਿਗੁਰੂ ਜੀ ਬਹੁਤ ਹੀ ਵਧੀਆ ਲੱਗਾ
    ਵਾਹਿਗੁਰੂ ਜੀ ਹੋਰ ਵੀ ਚੜਦੀ ਕਲਾ ਬਖ਼ਸ਼ਣ
    🙏🏻🙏🏻🙏🏻🙏🏻🙏🏻

  • @nishichoudhary8907
    @nishichoudhary8907 2 года назад +3

    🥀🥀 Sohang Maharaj Sher Singh Vishnu bhagwan Di jai 🥀🙏🏻🥀🙏🏻🥀🥀🥀 tu mera main tera ☝️☝️☝️🥀🥀

  • @kartarpur6075
    @kartarpur6075 2 года назад +2

    wahuguru ji mehar.kre sab.Ta

  • @alkaahuja2440
    @alkaahuja2440 2 года назад +11

    Taliya nai bajai jati ji 🙏
    Waheguru ji

  • @AmanKaur-tu7pt
    @AmanKaur-tu7pt 2 года назад +2

    Sohang maharaj sher singh vishnu bhagwa di jai

  • @tanveersingh2985
    @tanveersingh2985 2 года назад +1

    Waheguru ji 🙏🙏❤️❤️🙏🌹💐🌺🌷🌼🌸🍀☘️ waheguru Ji

  • @AvtarSingh-ob8cu
    @AvtarSingh-ob8cu Год назад +1

    Wahieguru. Ji

  • @kamleshrani2310
    @kamleshrani2310 2 года назад +8

    Satnam shree waheguru ji waheguru ji waheguru ji waheguru ji waheguru ji ❤️🙏❤️🙏❤️🙏❤️🙏❤️🙏

  • @kamnahar8916
    @kamnahar8916 Месяц назад

    Awesome shabad 🙏🙏🌹❤️🇨🇦

  • @JAspalSingh-lu1hf
    @JAspalSingh-lu1hf 2 года назад +1

    ਬਹੁਤ ਵਧੀਆ ਸ਼ਬਦ ਭੈਣੋ

  • @harsimransingh1802
    @harsimransingh1802 2 года назад +1

    Waheguru ji ka Khalsa waheguru ji ki Fateh ji 🙏🙏

  • @vanshmadaan3651
    @vanshmadaan3651 2 года назад +1

    Wow rooh khush ho gyi

  • @SaabSingh-vk4ms
    @SaabSingh-vk4ms 4 месяца назад +1

    So hang Maharaj Sher Singh Vishnu Bhagwaan di jai

  • @soniabedi3378
    @soniabedi3378 2 года назад +3

    Waheguru ji shabad de nal Tali nai Vijay De

    • @harmitjutla103
      @harmitjutla103 2 года назад +1

      What sahbad ??? that what narankaris do.

    • @gurbhejsingh1670
      @gurbhejsingh1670 2 года назад

      ਸਿਖ ਨਹੀ ਹੋਰ ਮਤ ਵਾਲੇ ਨੇ

  • @majorsingh420
    @majorsingh420 2 года назад +22

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਸੋਨੇ ਵਰਗੇ ਬੱਚਿਆਂ ਨੂੰ

    • @sukhram7773
      @sukhram7773 2 года назад

      Ruh khus ho gei

    • @Paramjeetsandhu07
      @Paramjeetsandhu07  2 года назад

      Thanks for watching

    • @stsdhesian
      @stsdhesian 2 года назад

      ਦਰ ਤੇਰੇ ਤੇ ਆਏ ਮੇਹਰਾਂ ਕਰਦੀ ਸਤਿਗੁਰ ਪਿਆਰਿਆ | Dar tere te aaye (@STSdhesian)
      ruclips.net/video/3er2etpxIlk/видео.html

    • @sarbjitsandhu2531
      @sarbjitsandhu2531 2 года назад

      ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

    • @ManpreetKaur-fd1kj
      @ManpreetKaur-fd1kj Год назад

      ​@@sukhram7773yýhhhyýyyyyyýyyyyyyyyhyyýyyhh

  • @AshokKumar-qv5eo
    @AshokKumar-qv5eo 2 года назад +1

    S shiri akal bara acha shabadha

  • @singhbawa4771
    @singhbawa4771 2 года назад +1

    BAHUT SOHNA
    ROOH NAAL BOLYAA
    WAHEGURU CHARHDI
    KLA CH RAKHAY

  • @vedfoji5886
    @vedfoji5886 2 года назад +3

    Sohang maharaj sher singh vishanu Bhagwan di jai

  • @InderjitSingh-sq8eh
    @InderjitSingh-sq8eh 2 года назад +1

    Very nice waheguru ji mehar kare❤️❤️❤️❤️🙏🙏🙏🙏🌹🌹🌹🌹👌👌👌👌❤️❤️❤️❤️👍👍👍👍

  • @JasneetSingh-pf4cl
    @JasneetSingh-pf4cl 7 месяцев назад +1

    Waheguru ji

  • @karanjeetbhullar389
    @karanjeetbhullar389 2 года назад +4

    ਵਾਹਿਗੁਰੂ ਜੀ ਮੇਹਰ ਕਰੋ ਜੀ ਤਦਰੂਸਤੀ ਬਖਸੌ ਜੀ

  • @sachkirat2981
    @sachkirat2981 6 месяцев назад +1

    Weheguru ji

  • @parvinderpalsingh1154
    @parvinderpalsingh1154 2 года назад +2

    tuaanu ke aakheay
    jes tarah tuse bebeo taadeaa
    vaajaa rayeaa ho

  • @everythinghear221
    @everythinghear221 2 года назад +7

    Guru Gobind Singh ji tu vad kamai nahi ho sakti kese di

    • @khalsanagoke7411
      @khalsanagoke7411 2 года назад

      ਇਹ ਲੋਕ ਸਿਖ ਧਰਮ ਛੱਡ ਚੁੱਕੇ ਹਨ ਇਹ ਬਾਬੇ ਦੀ ਵਡਿਆਈ ਕਰ ਰਹੇ ਹਨ

  • @HarjinderKaur-kz4fl
    @HarjinderKaur-kz4fl 2 года назад +1

    WaheguruJi.
    VGoodBeta.

  • @mandeepsingh-tr2ky
    @mandeepsingh-tr2ky 2 года назад +4

    Waheguru ji Maher karan sab te ji

  • @amangrewal3117
    @amangrewal3117 2 года назад +3

    Waheguru g mehar Karn very nice voice g bahut bahut. Bahia🙏🙏

  • @MandeepKaur-vu7uc
    @MandeepKaur-vu7uc 2 года назад +1

    Veery Veery Sweet Sweet Jee

  • @antrikshsharma5742
    @antrikshsharma5742 2 года назад +3

    Bhut sundar awaz hai

  • @jasvirkaur-qd9yv
    @jasvirkaur-qd9yv 2 года назад +5

    ਬਹੁਤ ਸੋਹਣਾ ਸ਼ਬਦ ਬਹੁਤ ਮਿੰਠੀ ਅਵਾਜ ਪਰਮਾਤਮਾ ਤੁਹਾਨੂੰ ਹਮੇ਼ਸਾ ਖੁਸ਼ ਰੱਖੇ

  • @pankajsaini9812
    @pankajsaini9812 5 месяцев назад

    ਮੇਰੀ ਇਨ੍ਹਾਂ ਭੈਣਾਂ ਲਈ ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਏਹੀਓ ਅਰਦਾਸ ਹੈ ਜੀ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਤੁਹਾਡੀ ਲੰਮੀਆਂ ਉਮਰਾਂ ਦੇਵੇ ਤੁਹਾਨੂੰ ਹੈਲਥ ਤੇ ਵੈਲਥ ਬਥਸੇ ਤੁਹਾਨੂੰ ਨਾਮ ਦੀ ਦਾਤ ਬਖਸ਼ੇ ਤੁਹਾਡੇ ਅਨ ਧਨ ਦੇ ਭੰਡਾਰੇ ਭਰੇ ਰਖੇ ਦੁਖ ਤੇ ਤਤੀ ਹਵਾ ਤੁਹਾਡੇ ਨੇੜੇ ਵੀ ਨਾ ਜਾਵੇ ਅਤੇ ਰਬ ਤੁਹਾਡੀ ਹਰੇਕ ਰੀਝ ਪੂਰੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਗ ਤੇਗ ਫਤਹਿ ਪੰਥ ਕੀ ਜੀਤ

  • @gurjindersingh1612
    @gurjindersingh1612 2 года назад +2

    Waheguru ji ka khalsa waheguru ji ki Fateh 🙏🌷🙏🌷🙏🌷🙏🌷🙏🌷👌

  • @ashanikumar310
    @ashanikumar310 8 месяцев назад +1

    Waheguru ji❤

  • @surinderrandhawa4841
    @surinderrandhawa4841 2 года назад +1

    Wahaguru. Ji. 🙏very. Nice

  • @navjot3770
    @navjot3770 2 года назад +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @stsdhesian
      @stsdhesian 2 года назад

      ਦਰ ਤੇਰੇ ਤੇ ਆਏ ਮੇਹਰਾਂ ਕਰਦੀ ਸਤਿਗੁਰ ਪਿਆਰਿਆ | Dar tere te aaye (@STSdhesian)
      ruclips.net/video/3er2etpxIlk/видео.html

  • @hardeepattal1794
    @hardeepattal1794 2 года назад +8

    ਵਾਹਿਗੁਰੂ ਜੀ🙏🙏🙏

  • @rajinderkaur8489
    @rajinderkaur8489 2 года назад +2

    ਵਾਹਿਗੁਰੂ ਜੀ

  • @rajinderkour491
    @rajinderkour491 2 года назад +2

    Sohang maharaj Sher Singh Vishnu Pagwan di jai 🙏

  • @paramjitsingh-vo7wz
    @paramjitsingh-vo7wz 2 года назад +1

    Satnam Sri waheguru sahib jio kirpa karo g

  • @motivationalquotes1183
    @motivationalquotes1183 2 года назад +1

    Waheguru ji beautiful simran

  • @prithamgill6350
    @prithamgill6350 2 года назад +2

    ਏ ਕੇੜਾ ਮੈਹਕਮਾ

  • @iMkaurr
    @iMkaurr 2 года назад +5

    So hang maharaj sher singh vishnu bhagwan di jai ❤🙏

  • @BalwinderSingh-rp6rc
    @BalwinderSingh-rp6rc 2 года назад +17

    ਮੰਨ ਮੱਤ ਗਿੱਧੇ ਪਾਕੇ ਸ਼ਬਦ ਨੀ ਗਾਏ ਜਾਂਦੇ ਪਰ ਇਹ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਹੀਂ ਐਵੇਂ ਲੋਕ ਲਿਖੀ ਜਾਂਦੇ ਬਹੁਤ ਵਧਿਆ ਸ਼ਬਦ ਐਂ

    • @Paramjeetsandhu07
      @Paramjeetsandhu07  2 года назад +3

      Veer ih shabad bani vicho nhi ,kavita hai jo apne satgur leye Gaya giya hai bhot sohna Gaya bhaina ne

    • @Paramjeetsandhu07
      @Paramjeetsandhu07  2 года назад

      Hanji thanks for watching

    • @BIKIHARPASON
      @BIKIHARPASON Год назад

      Eh mann Matt aape ee bna lene tusi…. Vekheo kite koi guru vala na bann jaye

    • @ParveenKumari-oi2pl
      @ParveenKumari-oi2pl Год назад

      Waheguru ji

    • @jagtarbrar7675
      @jagtarbrar7675 6 месяцев назад

      ​@@Paramjeetsandhu07q😊😊😊

  • @pankajsaini9812
    @pankajsaini9812 5 месяцев назад

    ਸ਼ਬਦਾਂ ਆਪੋ ਆਪਣਾ ਤਰੀਕਾ ਹੁੰਦਾ ਰੱਬ ਨੂੰ ਮਨੌਣ ਦਾ ਧਿਓਣ ਦਾ ਅਤੇ ਰਿਝੋਣ ਦਾ ਕਿਓਂਕਿ ਬਾਬਾ ਬੁਲ੍ਹੇ ਸ਼ਾਹ ਨੇਂ ਵੀ ਏਹੀ ਕਿਹਾ ਹੈ ਕਿ ਨਚਣਾ ਜੇ ਪੈਜੇ ਬੰਧ ਘੁੰਘਰੂ ਨੱਚਕੇ ਵੀ ਯਾਰ ਮਨਾਈਦਾ ਭੋਰੇਆਂ ਵਾਂਗੂ ਬਹੁਤ ਹੀ ਮਸਤੀ ਵਿਚ ਸਬਦ ਗਾਇਆ ਬਹਣਾ ਨੇਂ ਸੁਣਕੇ ਮਨ ਪ੍ਰਸ਼ਨ ਹੋ ਗਿਆ ਅਤੇ ਰੂਹ ਗਦ ਗਦ ਹੋ ਗਈ ਏਸੇ ਕਰਕੇ ਮੈਂ ਦਿਲੋਂ ਸਲੂਟ ਕਰਦਾ ਭੈਣਾਂ ਨੂੰ ਕਮੀ ਕਢਣ ਵਾਲੇ ਤਾਂ ਹਮੇਸ਼ਾਂ ਹੀ ਕਮੀ ਕਢਦੇ ਰਹਿੰਦੇ ਨੇ ਪਰ ਮੈਂ ਇਕ ਵਾਰੀ ਫੇਰ ਸਤਿਕਾਰ ਯੋਗ ਭੈਣਾ ਨੂੰ ਦਿਲੋਂ ਸਲਾਮ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @balwindersinghbalwinder922
    @balwindersinghbalwinder922 2 года назад +1

    Good putter ji hon theek aa pela tu sande se

  • @sohalgagan3550
    @sohalgagan3550 2 года назад +1

    Waheguruji Waheguru ji Waheguru ji Wahegur🙏🙏🙏😀

  • @ravindersinghravindersingh4905
    @ravindersinghravindersingh4905 2 года назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🏼🙏🏼🙏🏼🙏🏼🙏🏼🙏🏼❤🙏🏼

  • @harjindersinghdhaliwal6960
    @harjindersinghdhaliwal6960 2 года назад +1

    Waheguru Ji Mehar Karo Ji 💐💐👏👏 Satnam waheguru Ji 💐💐👏👏

  • @naranjansarrowa5341
    @naranjansarrowa5341 2 года назад +2

    very nice shabd and voice 👌 waheguru ji Mehr krn ji🙏🙏

    • @Paramjeetsandhu07
      @Paramjeetsandhu07  2 года назад

      Thanks for watching

    • @stsdhesian
      @stsdhesian 2 года назад

      ਦਰ ਤੇਰੇ ਤੇ ਆਏ ਮੇਹਰਾਂ ਕਰਦੀ ਸਤਿਗੁਰ ਪਿਆਰਿਆ | Dar tere te aaye (@STSdhesian)
      ruclips.net/video/3er2etpxIlk/видео.html

  • @jasvindersingh1627
    @jasvindersingh1627 2 года назад +3

    Satnam Waheguru ji

  • @mandeepfzk971
    @mandeepfzk971 2 года назад +1

    Bahut vadia g

  • @devendersingh4953
    @devendersingh4953 2 года назад +2

    Wahegur 🌹 🙏 Wahegur🌹🙏 Wahegur 🌹 🙏 Wahegur🌹🙏 Wahegur 🌹 🙏 Wahegur 🌹🙏

  • @DeepAbcd
    @DeepAbcd 8 месяцев назад +1

    Waheguru g

  • @bindadeol7515
    @bindadeol7515 2 года назад +1

    waheguru. jiwaheguru. ji

  • @sspp2001
    @sspp2001 2 года назад +1

    Satnam Shri waheguruji maharkry sub Ty

  • @HarjinderKaur-ms9px
    @HarjinderKaur-ms9px 7 месяцев назад +1

    WaheguruJi.

  • @jknagra5511
    @jknagra5511 2 года назад +3

    Meethi tey Ruh di Awaaj nice Waheguru ji 🙏

  • @soniarajsinghanya9736
    @soniarajsinghanya9736 2 года назад +2

    Vry nycc voice.... Waheguru ji mehr krn 🙏🌹🙏

    • @stsdhesian
      @stsdhesian 2 года назад

      ਦਰ ਤੇਰੇ ਤੇ ਆਏ ਮੇਹਰਾਂ ਕਰਦੀ ਸਤਿਗੁਰ ਪਿਆਰਿਆ | Dar tere te aaye (@STSdhesian)
      ruclips.net/video/3er2etpxIlk/видео.html

  • @jassingh7863
    @jassingh7863 Год назад

    Veer nice mariya bhane

  • @shashisharma6612
    @shashisharma6612 2 года назад +1

    Very very nice ji 🙏🙏🙏🙏🙏🙏

  • @malkeetsingh2565
    @malkeetsingh2565 2 года назад +1

    Wahegursahib ji🙏🙏🙏🙏🙏🙏🙏🙏

  • @gurmeetsinghsidhu6630
    @gurmeetsinghsidhu6630 2 года назад +1

    Weheguru ji 🙏

  • @buntysharmabunty7237
    @buntysharmabunty7237 2 года назад +1

    Wahguru

  • @RavinderSingh-du3le
    @RavinderSingh-du3le 2 года назад +3

    So nice extremely good .
    Waheguru ji.

    • @Paramjeetsandhu07
      @Paramjeetsandhu07  2 года назад

      Thanks for watching

    • @stsdhesian
      @stsdhesian 2 года назад

      ਦਰ ਤੇਰੇ ਤੇ ਆਏ ਮੇਹਰਾਂ ਕਰਦੀ ਸਤਿਗੁਰ ਪਿਆਰਿਆ | Dar tere te aaye (@STSdhesian)
      ruclips.net/video/3er2etpxIlk/видео.html

  • @balvinderkaur7949
    @balvinderkaur7949 2 года назад +2

    Sohang Maharaj Sher Singh Vishnu Paghwan Di Jai

  • @baljinder1970
    @baljinder1970 2 года назад +1

    Waheguru Ji Waheguru Ji Waheguru Ji Waheguru Ji Waheguru Ji

  • @jagannath7711
    @jagannath7711 2 года назад +1

    Sat nam ♥ wahe guru g 🙏 sab te mehar cario g

  • @jagansingh2163
    @jagansingh2163 2 года назад

    wehguruji wehguruji wehguruji wehguruji wehguruji wehguruji wehguruji