ਕਦੇ ਘਰ ਤੂੰ ਗਰੀਬਣੀ ਦੇ ਆ, ਬਾਬਾ ਜੀ ਤੇਰਾ ਰਾਹ ਤੱਕਦੀ

Поделиться
HTML-код
  • Опубликовано: 19 дек 2024

Комментарии •

  • @gurlalmehra7421
    @gurlalmehra7421 Год назад +11

    ਬਹੁਤ ਹੀ ਸੋਹਣਾ ਸ਼ਬਦ ਬੋਲਿਆ ਸਾਰੀ ਸੰਗਤ ਨੇ ਗੁਰੂ ਮਹਾਰਾਜ ਚੜਦੀ ਕਲਾ ਕਰਨ ਸਾਰਿਆਂ ਦੀ

  • @komalpreetkaur575
    @komalpreetkaur575  Год назад +118

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।। ਕਦੇ ਘਰ ਤੂੰ ਗਰੀਬਣੀ ਦੇ ਆ ਬਾਬਾ ਜੀ ਤੇਰਾ ਰਾਹ ਤੱਕਦੀ,,,। ਸੁਣਿਆ ਏ ਅੱਜ ਮੇਰੇ ਗੁਰਾਂ ਨੇ ਆਉਣਾ ਏ,,,। ਮੇਰੀ ਕੁੱਲੀ ਨੂੰ ਭਾਗ ਅੱਜ ਲਾਉਣਾ ਏ,,। ਮੇਰੇ ਦਿਲ ਵਿੱਚ ਬੜਾ ਅੱਜ ਚਾਅ ਬਾਬਾ ਜੀ ,,,,,। ਸਤਿਗੁਰ ਪਿਆਰੇ ਅੱਜ ਘਰ ਮੇਰੇ ਆਏ ਨੇ ,,। ਸਭ ਸੰਗਤਾਂ ਨੇ ਦਰਸ਼ਨ ਪਾਏ ਨੇ ,,।ਰਹੇ ਖੁਸ਼ੀਆਂ ਚ ਫੁੱਲ ਬਰਸਾ ਬਾਬਾ ਜੀ ਤੇਰਾ ਰਾਹ ਤੱਕਦੀ,,,। ਸੋਹਣੇ ਸੋਹਣੇ ਫੁੱਲਾਂ ਦਾ ਮੈਂ ਆਸਨ ਲਗਾਇਆ ਏ,। ਆਪਣੇ ਗੁਰਾ ਨੂੰ ਉੱਪਰ ਬਿਠਾਇਆ ਏ । ਅੱਜ ਨਾਮ ਵਾਲੀ ਜੋਤ ਜਗਾ ਬਾਬਾ ਜੀ ਤੇਰਾ ਰਾਹ ਤੱਕਦੀ,,,। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

  • @jasbirkaur8904
    @jasbirkaur8904 Год назад +6

    ਵਾਹਿਗੁਰੂ ਜੀ ਬਹੁਤ ਵਧੀਆ ਸ਼ਬਦ ਜੀ

  • @Satnamkaur4570
    @Satnamkaur4570 11 месяцев назад +5

    ਬਹੁਤ ਹੀ ਮੰਨ ਖੁਸ਼ ਹੋਇਆ ਸ਼ਬਦ ਕੀਰਤਨ ਸੁਣ ਕੇ🙏🙏🙏🙏🙏🙏🙏🙏🙏🙏🙏

  • @jashanpreetkaur-rs5nr
    @jashanpreetkaur-rs5nr 11 месяцев назад +1

    Waheguru ji waheguru ji waheguru ji waheguru ji waheguru ji

  • @SukhpalKaur-dy7hm
    @SukhpalKaur-dy7hm 3 месяца назад +1

    ਵਾਹਿਗੁਰੂ. ਜੀ.ਕਾ.ਖਾਲਸ.ਵਾਹਿਗੁਰੂ. ਜੀ.ਦੀ.ਫਤਹਿ

  • @satnamsingh9560
    @satnamsingh9560 Месяц назад

    ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ

  • @baljinderkaur8444
    @baljinderkaur8444 Год назад +5

    Bahut sohna shabad hai rooh khukh ho gye sun k🙏🙏🙏🙏🌹🌹🌹🌹🌹🌹🥰🥰🥰🥰🥰

  • @SukhmanderSingh-uy3xc
    @SukhmanderSingh-uy3xc Месяц назад

    ਸ਼ਬਦ ਬਹੁਤ ਵਧੀਆ ਗਾਇਆ ਸੋ ਸਾਰੀ ਸੰਗਤ ਨੂੰ ਪਰਮਾਤਮਾ ਚੱੜਦੀ ਕਲਾ ਚ ਸੁਖਮੰਦਰ ਸਿੰਘ ਬਾਠਿੰਡੇ ਵਾਲੇ 🎉🎉🎉

  • @sunitadhiman33
    @sunitadhiman33 Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru g
    Bhut hi sohna shabad

  • @amandeepsingh6a97
    @amandeepsingh6a97 Год назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @veenadevi9095
    @veenadevi9095 Год назад +3

    Bhut piyara shabad hai

  • @satkartarsandhu4623
    @satkartarsandhu4623 8 месяцев назад

    Very nice mnn lgg gya sachi guru naal preeti 🎉

  • @Paramjitkaur-s4t
    @Paramjitkaur-s4t 11 месяцев назад +1

    Waheguru ji🙏🙏

  • @satkartarsandhu4623
    @satkartarsandhu4623 8 месяцев назад

    Very nice mnn lgg gya sachi guru naal preeti

  • @ShakuntlaDevi
    @ShakuntlaDevi Год назад +7

    बहुत ही सुंदर 🙏🌿 जय श्री राम बहन 🙏🙏♥️♥️🌹🌺🌺🕉️🕉️👍🪴♥️♥️🌹🌹

  • @sukhrajkaur3957
    @sukhrajkaur3957 11 месяцев назад

    Waheguru ji Waheguru ji 🙏

  • @sonu99159
    @sonu99159 10 месяцев назад +2

    ਸੱਤਨਾਮ ਵਹਿਗੁਰੂ ਜੀ

  • @gurdialbains3176
    @gurdialbains3176 Год назад +3

    Rooh khush ho gai ji mitha shabd sureely aawaz jai gurudev dhan guru dev ji🙏🙏

  • @veerpalgill9405
    @veerpalgill9405 Год назад +1

    Waheguru ji waheguru ji

  • @seemakumari3449
    @seemakumari3449 Год назад +6

    Satnam waheguru g 🙏🌹🙏🌹🙏🌹

  • @lovepreetsingh9959
    @lovepreetsingh9959 7 месяцев назад

    Waheguru ji ka khalsa waheguru ji ki fateh 🙏🙏🙏🙏

  • @SurinderKaur-k4i
    @SurinderKaur-k4i 3 месяца назад

    Wahe guru 🙏🙏🙏🙏 ji❤❤❤❤

  • @bhupinderkaur7830
    @bhupinderkaur7830 4 месяца назад

    Wahegur ji tusi Sara group vdhia Lord di praise krde ho thanks Bhupinder Dhadda ❤❤❤🎉🎉🎉

  • @ayushmansingh853
    @ayushmansingh853 Год назад +4

    Waheguru ji Dhan Dhan guru gobind singh Dhan Dhan guru nanak dev ji

  • @singhbagga8430
    @singhbagga8430 Год назад +1

    Waheguru ji chardikla bakhshan sarea nu 🙏🙏

  • @KuldeepPabada
    @KuldeepPabada 10 месяцев назад

    Waheguru ji🌹 🙏

  • @balrajsingh520
    @balrajsingh520 Год назад +1

    Bahut vadiya ji aanad aa gaya

  • @AjaySingh-jw8yq
    @AjaySingh-jw8yq Год назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🌹🌹❣❣🙏🙏🙏🙏

  • @sndeepkumar5057
    @sndeepkumar5057 Год назад +5

    wah ji wah nice shabad paji

  • @Jaskaran736
    @Jaskaran736 7 месяцев назад

    ਸਤਨਾਮ ਵਾਹਿਗੁਰੂ ਜੀ

  • @manpreetsingh-vt8ft
    @manpreetsingh-vt8ft Год назад

    ਸਾਤਿਨਾਮ ਵਾਹਿਗੁਰੂ ਜੀ ਬਾਬਾ ਜੀ ਚੜ੍ਹਦੀ ਕਲਾ ਕਰਨੀ 🙏🌹🌹🌹💐💐💐🚩🚩🚩🚩🚩

  • @SukhdeepSingh-qq1pk
    @SukhdeepSingh-qq1pk 5 месяцев назад

    Shabad bahut Sona bolya veer ji waheguru chaddi Kala ch rakhe

  • @SurinderKaur-f8w
    @SurinderKaur-f8w 11 месяцев назад +1

    Waheguru ji

  • @gurdevkaur1209
    @gurdevkaur1209 7 месяцев назад +1

    ❤❤ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ

  • @gurdevkaur1209
    @gurdevkaur1209 Год назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਾਰੀਆਂ ਸੰਗਤਾਂ ਨੂੰ ਕੀਰਤਨ ਸੁਣ ਕੇ ਬਹੁਤ ਹੀ ਸਕੂਨ ਮਿਲਦਾ ਹੈ ਜੀ ਵਾਹਿਗੁਰੂ ਜੀ ਸਭਨਾਂ ਨੂੰ ਨਾਮ ਜਪਣ ਦਾ ਬਲ ਬਖਸ਼ਣ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ ਜੀ

  • @kkaur1929
    @kkaur1929 24 дня назад

    Waheguru ji 🙏🫡

  • @satgurudaasra
    @satgurudaasra Год назад +6

    Waheguru ji ka khalsa Waheguru ji ke Fatah

    • @sujeetmishraofficial5936
      @sujeetmishraofficial5936 Год назад +1

      बहुत सुन्दर बिडियो सोंग है जी❤ 🇮🇪👏👌🙏....

    • @bhupinderkaur8138
      @bhupinderkaur8138 Год назад

      Waheguru waheguru waheguru waheguru g

  • @AmandeepKaur-tz2or
    @AmandeepKaur-tz2or Год назад +1

    Waheguru ji waheguru ji waheguru ji waheguru ji waheguru ji

  • @satindersharma1969
    @satindersharma1969 Год назад +6

    ਪਰਮਾਤਮਾ ਤੁਹਾਡੀ ਸਭ ਦੀ ਲੰਬੀ ਉਮਰ
    ਕਰੇ । ਬਹੁਤ ਸੁੰਦਰ ਕੀਰਤਨ ।
    ਤੁਹਾਡਾ ਸਭ ਦਾ ਛੋਟਾ ਵੀਰ
    ਸਤਿੰਦਰ ( ਨਕੋਦਰ ) 🌹🌹🌷🌷

  • @KiranRani-k2h
    @KiranRani-k2h Год назад

    Bahut hi Pyare Pyare Shabd hai

  • @kulwinderkaur6483
    @kulwinderkaur6483 Год назад

    Waheguru ji ka Khalsa waheguru ji ki Fateh ji 👏👏

  • @kuldeepkaur7366
    @kuldeepkaur7366 Год назад

    Waheguru ji. Bhut vdiya shbad hai ji

  • @kulwinderatwal8161
    @kulwinderatwal8161 Год назад

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ🌹🌹🌹🌹🌹🙏🙏🙏🙏🙏

  • @kuljitkaur9319
    @kuljitkaur9319 Год назад +3

    ❤️🙏v v nice beautiful shabad g ❤️🙏 waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji ❤️🙏

  • @RanjitKaur-q9w
    @RanjitKaur-q9w Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @sujeetmishraofficial5936
    @sujeetmishraofficial5936 Год назад +3

    ॥ बहुत सुन्दर सुपर डुपर हिट्स बिडियो सोंग है जी॥ ❤🇮🇪👏👌🙏....

  • @kuljitkaur4505
    @kuljitkaur4505 11 месяцев назад +1

    🙏🙏🙏🙏🙏🙏

  • @harbanssingh1239
    @harbanssingh1239 Год назад +1

    Bahut vdiya shabad ji 🙏

  • @RajwinderKaur-r8z
    @RajwinderKaur-r8z 11 месяцев назад +1

    Very nice video

  • @BB.01
    @BB.01 Год назад +2

    Big like 👍🏻
    Very nice vlog 🙏🏻
    Waheguru Ji ka Khalsa waheguru ji ki Fateh 🙏🏻🙏🏻🙏🏻🙏🏻

  • @ranteersingh9014
    @ranteersingh9014 Год назад +1

    Bhut sona shabad ji waheguru ji

  • @samirchlotra16
    @samirchlotra16 9 месяцев назад

    Very nice 👌👌

  • @ygbh7208
    @ygbh7208 11 месяцев назад +1

    ❤🙏🙏

  • @shakshamverma2011
    @shakshamverma2011 Год назад +1

    🙏🙏🙏🙏

  • @ravinabanga9859
    @ravinabanga9859 Год назад +4

    Waheguru ji 🙏🙏🙏

  • @MithuDass5
    @MithuDass5 Год назад +3

    Waheguru ji 🙏🏻🙏🏻🙏🏻🙏🏻

  • @Lakhwinder123-cl2hk
    @Lakhwinder123-cl2hk 11 месяцев назад +1

  • @kamnahar8916
    @kamnahar8916 25 дней назад

    Bhut sona aa please hor bhi v hai es tra🇨🇦

  • @AvtarSingh-ob8cu
    @AvtarSingh-ob8cu Год назад +3

    Wahieguru. Ji

  • @darshnabalvir4941
    @darshnabalvir4941 Год назад

    ਵਾਹਿਗੁਰੂ ਜੀ

  • @suchetsingh380
    @suchetsingh380 Год назад +4

    🙏🏻🙏🏻🙏🏻🙏🏻🙏🏻

  • @dilpreetsingh2328
    @dilpreetsingh2328 Год назад

    ❤❤Wahaguŕu ji Wahaguŕu ji Wahaguŕu ji Wahaguŕu ji Wahaguŕu

  • @rajwinderdhaliwal5227
    @rajwinderdhaliwal5227 Год назад +1

    ਬਹੁਤ ਸੋਹਣਾ ਬਾਈ ਚੜ੍ਹਦੀ ਕਲਾ ਚ ਰਹਿ ਵੀਰੇ

  • @ਸੁਖਦੇਵਸਿੰਘਭੁੱਲਰ

    🙏🌺🙏💐🙏🌷🙏🌹🙏🌼

  • @shabad1294
    @shabad1294 Год назад +4

    Waheguru Ji

  • @jaspindersinghjassujassu5106
    @jaspindersinghjassujassu5106 7 месяцев назад

    Satnam shari wahaguru g ❤❤❤❤❤❤❤❤❤❤❤❤❤❤ wahaguru g sabdha lak ka pao plz rqwist a ❤❤❤❤❤❤

    • @komalpreetkaur575
      @komalpreetkaur575  7 месяцев назад

      ਵਾਹਿਗੁਰੂ ਜੀ description ਵਿਚ ਲਿਖਿਆ ਹੈ ਜੀ 🙏🙏

  • @Santosh-uy2rk
    @Santosh-uy2rk Год назад

    Waheguru ji ka khalsa waheguru ji ki fateh bahut hi piyara shabad ha ji te hor b badhia hai ki likh ke paiya ji waheguru tuhanu khush rakhe ❤

    • @komalpreetkaur575
      @komalpreetkaur575  Год назад

      ਵਾਹਿਗੁਰੂ ਜੀ ਬਹੁਤ ਸ਼ਬਦ ਲਿਖ ਕੇ ਪਾਏ ਹੋਏ ਹਨ Descripiton ਵਿਚ ਲਿਖੇ ਹੋਏ ਹਨ 🙏🙏🙏

  • @BaljitKaur-wy8hp
    @BaljitKaur-wy8hp Год назад +2

    Bhoot vadia bro

  • @kamaljitsingh4125
    @kamaljitsingh4125 Год назад

    Very' nice veer ji

  • @RajKaur-k4o
    @RajKaur-k4o 5 месяцев назад

    Very .nice

  • @barinderkaur4789
    @barinderkaur4789 Год назад

    🙏🏻Waheguru ji

  • @AMARJEETSINGH-ly3if
    @AMARJEETSINGH-ly3if Год назад

    ਬਾਬਾ ਜੀ ਇਹੀ ਸ਼ਬਦ ਮੈਨੂੰ ਬਹੁਤ ਪਿਆਰਾ ਲੱਗਦਾ ਹੈ ਤੇ ਮੈਂ ਕੱਲ੍ਹ ਸੰਗਤ ਵਿੱਚ ਬੋਲਿਆ ਸੀ ਪਰ ਮੈਨੂੰ ਕਿਸੇ ਬੀਬੀ ਜੀ ਵੱਲੋਂ ਇਹ ਕਿਹਾ ਗਿਆ ਹੈ ਕਿ ਇਹ ਸ਼ਬਦ " ਕੱਚੀ ਬਾਣੀ" ਵਿੱਚੋਂ ਹੈ, ਮੇਰੇ ਮਨ ਨੂੰ ਬਹੁਤ ਠੇਸ ਪੁੱਜੀ ਹੈ ,🙏🙏🙏

    • @komalpreetkaur575
      @komalpreetkaur575  Год назад

      ਵਾਹਿਗੁਰੂ ਜੀ ਇਹ ਵੀ ਸਤਿਗੁਰਾਂ ਦੀ ਉਸਤਤਿ ਅਤੇ ਸਤਿਗੁਰ ਜੀ ਦੇ ਪਿਆਰ ਨੂੰ ਹੀ ਬਿਆਨ ਕਰਦਾ ਹੈ ਸ਼ਬਦ ਵਾਹਿਗੁਰੂ ਜੀ 🙏🙏🙏

    • @savitasavi1968
      @savitasavi1968 7 месяцев назад

      Paki bani(guru g vlo likhe gye shbd)....Ena shbd nu kachi bani hi kende ne g

    • @savitasavi1968
      @savitasavi1968 7 месяцев назад

      Paki bani de shbd b you tube te bahut hunde ne ....o sun k bola kro

  • @PinkiKumar-nq9zr
    @PinkiKumar-nq9zr Год назад

    Wahe guru g🙏🌹

  • @sajan7010
    @sajan7010 Год назад +5

    Very nice

  • @ਸੁਖਦੇਵਸਿੰਘਭੁੱਲਰ

    ਵਾਹਿਗੁਰੂ ਜੀ ਕਿਰਪਾ ਕਰਨ ਜੀ

  • @indrasandhi666
    @indrasandhi666 Год назад +4

    🙏🙏🙏🙏🌺🌺🌺🌺👌👌👌💯💯💯

  • @gurharpreet
    @gurharpreet Год назад

    Very very nice 👍👍👍

  • @rajinderkaur8020
    @rajinderkaur8020 Год назад +2

    Bhut hi sohna shabad ji edda dey hor v send kro ji likh k

    • @komalpreetkaur575
      @komalpreetkaur575  Год назад

      ਵਾਹਿਗੁਰੂ ਜੀ ਦੀ ਕ੍ਰਿਪਾ ਦਾ ਸਦਕਾ ਜਰੂਰ ਪਾਵਾਂਗੇ ਜੀ

  • @RavinderKaur-dg3uk
    @RavinderKaur-dg3uk Год назад +2

    🙏🙏🙏🙏🙏

  • @rajwinderkaur6561
    @rajwinderkaur6561 Год назад

    🙏🙏🙏🙏🙏❤

  • @navrendirkumarnavrendirkum480
    @navrendirkumarnavrendirkum480 Год назад +2

    Very nice 👌

  • @sulekharani1467
    @sulekharani1467 Год назад

    Wow very nice ji🙏🙏🙏🙏🙏

  • @GillmusicalGroupnahran
    @GillmusicalGroupnahran Год назад

    so sweet

  • @xdd627
    @xdd627 Год назад

    Good voice n good bhajan

  • @amarjitchahal3884
    @amarjitchahal3884 Год назад +2

    A jao satgur a jao

  • @varinderoomaan6040
    @varinderoomaan6040 Год назад

    Very good

  • @JasbirKaur-wf6hu
    @JasbirKaur-wf6hu Год назад +1

    O

  • @HarpreetKaur-rd3im
    @HarpreetKaur-rd3im Год назад +1

    Please screen te shabad likh dea karo samaj ni ayondi kayi var

  • @balbirbhullar4789
    @balbirbhullar4789 Год назад +1

    Beautiful

  • @yashkumar4879
    @yashkumar4879 Год назад +1

    Uth satsang de vich aa pls menu ih shabad haiga kitte ta dasso

  • @JagtarSingh-rh2wt
    @JagtarSingh-rh2wt Год назад

    Iiiku6yc
    Cool cool ਕਾ।

  • @SukhdeepSingh-qq1pk
    @SukhdeepSingh-qq1pk 5 месяцев назад

    Per ki tohana Malik the stand nahin labhda

  • @surjitram5517
    @surjitram5517 Год назад +1

    Waheguru 🙏🙏🙏

  • @LakhwinderKaur-s5h
    @LakhwinderKaur-s5h 11 месяцев назад +2

    Waheguru ji waheguru ji

  • @parmjitkaur4547
    @parmjitkaur4547 6 месяцев назад

    Waheguru ji 🙏

  • @GurmeetSingh-lo1nt
    @GurmeetSingh-lo1nt 10 месяцев назад

    Waheguru ji

  • @babbalsingh9384
    @babbalsingh9384 Год назад

    Waheguru ji 🙏

  • @daljitkaur6060
    @daljitkaur6060 Год назад +2

    Very nice

  • @komalpreetkaur5315
    @komalpreetkaur5315 Год назад +6

    Waheguru ji

    • @SunitaDevi-om8pp
      @SunitaDevi-om8pp 9 месяцев назад

      Very nice Mane khush ho gia .
      🙏🙏🙏🌹🌹🌹🙏🙏🙏