Fatehgarh Channa Vs Dirba Best Match in Landheke (Moga) 01 April 2014 By Kabaddi365.com

Поделиться
HTML-код
  • Опубликовано: 6 май 2014
  • Join this channel to get access to perks: bit.ly/3B5oHSA
    In this season there were many great matches were played. But this match was the high rated match of this season.This was played in Landeke (Moga) tournament between Fatehgarh Channa and Didba teams. Fatehgarh had Seera Pitho and Amrit Fatehgarh Channa as their best stoppers. But Didba team had given a challenge to opposite team.
    Raiders were struggling to get a point. It was a very passionate match. The points difference was very low between both teams.
    Kabaddi viewers loved this match. We are positive you guys will also like this match ans after watching it, you guys will for sure share this with your friends. Enjoy and share !!
    ਮਾਂ ਖੇਡ ਨੂੰ ਪਿਅਾਰ ਕਰਨ ਵਾਲੇ ਦੋਸਤੋ ਪੇਸ਼ ਹੈ ਇਸ ਸ਼ੀਜਨ ਦਾ ਚੋਟੀ ਦਾ ਮੈਚ ਜੋ ਕੇ ਕੇ ਲੰਡੇਕੇ[ਮੋਗਾ] ਦੀ ਧਰਤੀ ਤੇ ਫਤਹਿਗੜ੍ਹ ਛੰਨਾ ਅਤੇ ਦਿੜਬਾ ਦੀਅਾਂ ਟੀਮਾਂ ਵਿਚਕਾਰ ਖੇਡਿਅਾ ਗਿਅਾ । ਫਤਹਿਗੜ੍ਹ ਛੰਨਾ ਦੇ ਜਾਫੀ[ਸੀਰਾ ਪਿੱਥੋ ਤੇ ਅਮਿ੍ਤ ਫਤਹਿਗੜ੍ਹ ਛੰਨਾ] ਤੇ ਦਿੜਬੇ ਦੀ ਸਮੁੱਚੀ ਜਾਫ ਲਾਈਨ ਨੇ ਸਾਰੇ ਕਬੱਡੀ ਦੇ ਟੌਪ ਦੇ ਧਾਵੀਅਾਂ{ਸੁਲਤਾਨ,ਪਾਲੀ ਫਤਹਿਗੜ੍ਹ ਛੰਨਾ- ਗੱਗੀ ਖੀਰਾਂਵਾਲ,ਸਿਕੰਦਰ ਮਾੜੀ} ਦੇ ਸਾਹ ਸੂਤੀ ਰੱਖੇ ਅਤੇ ਮੈਚ ਬੇਹੱਦ ਰੌਚਿਕ ਬਣਾਇਅਾ । ਦਰਸ਼ਕਾਂ ਨੇ ਇਸ ਮੈਚ ਦਾ ਬਹੁਤ ਅਨੰਦ ਲਿਅਾ। ਇਸ ਮੁਕਾਬਲੇ ਵਿਚ ਅੰਕਾਂ ਦਾ ਫਰਕ ਬਹੁਤ ਥੋੜਾ ਸੀ। ਇਹ ਮੈਚ ਦੇਖਣ ਤੋਂ ਬਾਅਦ ਸਾਨੂੰ ਪੂਰਾ ਯਕੀਨ ਹੈ ਕਿ ਤੁਸੀਂ ਇਸਨੂੰ ਅਾਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜਰੂਰ ਕਰੋਗੇ
    ਬੈਸਟ ਕਬੱਡੀ ਮੈਚ ਦੇਖੌ : / 365kabaddi
    ਫੇਸਬੁੱਕ ਪੇਜ:- / kabaddi365
    ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    Facebook Page / kabaddi365
    Full Video Channel / kabaddi365f
    Best Video Channel / 365kabaddi
    #kabaddi365
    #kabaddi
  • СпортСпорт

Комментарии • 46