ਆਸ਼ੂ ਨੇ ਦਿਖਾਤਾ ਸ਼ੀਸ਼ਾ | ਕਾਂਗਰਸ ਚ ਵੱਡੀ ਅੰਦਰੂਨੀ ਫ਼ੁੱਟ | ਅਕਾਲੀ ਦਲ ਚ ਵੀ ਨਵਾਂ ਤੂਫ਼ਾਨ |

Поделиться
HTML-код
  • Опубликовано: 19 июн 2024
  • ਆਸ਼ੂ ਨੇ ਦਿਖਾਤਾ ਸ਼ੀਸ਼ਾ |
    ਕਾਂਗਰਸ ਚ ਵੱਡੀ ਅੰਦਰੂਨੀ ਫ਼ੁੱਟ |
    ਅਕਾਲੀ ਦਲ ਚ ਵੀ ਨਵਾਂ ਤੂਫ਼ਾਨ |

Комментарии • 11

  • @DarshanSingh-bc7pq

    ਕਾਂਗਰਸ ਦੀ ਝੋਲੀ ਵਿਚ ਵੀ ਆਸ ਤੋਂ ਵੱਧ ਦਾਣੇ ਪੈ ਗੲਏ ਨੇ ਜਿਹੜੇ ਇਹਨਾਂ ਤੋਂ ਹਜ਼ਮ ਨਹੀਂ ਹੋ ਰਹੇ ਇਹਨਾਂ ਦੀ ਵਿਧਾਨ ਸਭਾ ਚੋਣਾਂ ਵਿੱਚ ਬੁਰਾ ਹਾਲ ਹੋਣਾ ਹੈ ਕਿਉਂਕਿ ਆਪ ਵਾਲੇ ਓਦੋ ਤੱਕ ਪੂਰੀ ਰੀਕਵਰੀ ਕਰ ਲੈਣ ਗਲਤੀਆ ਤੋਂ ਬਹੁਤ ਕੁਝ ਸਿਖ ਰਹੇ ਹਨ ਇਹ ਮੇਰੀ ਗੱਲ ਅੱਜ ਯਾਦ ਰੱਖਿਓ ਵੱਲੋ ਦਰਸ਼ਨ ਸਿੰਘ ਦਰਸ਼ੀ ਖਾਰਾ ਮਾਨਸਾ

  • @badeshadeep2529

    ਡੱਲਾ ਸਾਹਿਬ ਮਾੜੀ ਜਿਹੀ ਅਕਲ ਨਾਲ ਬੋਲੋ ਆਪਦੇ ਹੱਕ ਮੰਗਣ ਵਾਲਾ ਅੱਤਵਾਦੀ ਕਦੋਂ ਤੋਂ ਹੋ ਗਿਆ

  • @masterjogindersingh9356

    Baskar ji sukhe de Kali dal khiller gae hai hun kush nahi banna😊😊😊

  • @JasPinder-gx3xs

    SUKHBIR NOO PUNJAB NAAL KEE AAPNEE FAIMLY BCHA GIAA TUKRRHA RIHA RS DHALIWALL FDK PUNJAB ❤

  • @amarjitgrewal1786

    ਹੂਣ ਐਮ ਐਲ ਏ।ਵਾਰੀ ਮਾਰ ਨਾ ਖਾ ਲਿਉ। ਝਾੜੂ ਨੂੰ ਉਹਨਾਂ ਦੀ ਮੌਜੂਦਾ ਪਾਵਰ ਦਾ ਫਾਇਦਾ ਉਠਾ ਸਕਦੇ।ਨੇ।

  • @paramdeepkahlon72

    Hello brothers

  • @JasPinder-gx3xs

    AASHOO BITOO DEE OUNGEL OUPER NUCH RIHA HAI PARTY DAA NUKSAAN KREGA EAH AADMI RS DHALIWALL FDK ❤

  • @gurjindersingh2031

    Congress party hankar gy