ਗੋਡਿਆਂ ਦਾ ਦਰਦ ਬਿਨਾਂ ਦਵਾਈ ਖ਼ਤਮ , 3 ਚੀਜ਼ਾਂ ਦਾ ਨੁਸਖ਼ਾ ਕਰ ਲਓ ਨੋਟ ,ਆਪ੍ਰੇਸ਼ਨ ਤੋਂ ਬਚਾਅ, ਦਿਨਾਂ ‘ਚ ਗਰੀਸ ਪੂਰੀ |
HTML-код
- Опубликовано: 24 ноя 2024
- ਗੋਡਿਆਂ ਦਾ ਦਰਦ ਬਿਨਾਂ ਦਵਾਈ ਖ਼ਤਮ , 3 ਚੀਜ਼ਾਂ ਦਾ ਨੁਸਖ਼ਾ ਕਰ ਲਓ ਨੋਟ ,ਆਪ੍ਰੇਸ਼ਨ ਤੋਂ ਬਚਾਅ, ਦਿਨਾਂ ‘ਚ ਗਰੀਸ ਪੂਰੀ | D5 Channel Punjabi
#VardhanAyuveda #DrSubhashGoya #ayurveda #Vaidban #D5ChannelPunjabi
Join this channel to get access to perks:
/ @d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on RUclips which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी RUclips पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on RUclips -
bit.ly/3ONz0n0
Like us on -
/ d5channelpunjabi
🎧 Listen #d5channelpunjabi on Spotify:
open.spotify.c...
ਡਾਕਟਰ ਵੀਰ ਜੀ ਮੇਰੇ ਗੋਡੇ ਬਹੁਤ ਬਹੁਤ ਦੁਖਦੇ ਜੀ ਪਿੰਜਨੀਆਂ ਬਾਹਰ ਨੂੰ ਹੋ ਰਹੀਆ ਜੀ ਕੋਈ ਦਵਾਈ, ਕਸਰਤ ਦੱਸਿਉ ਜੀ ਪਲੀਜ ਜਾਂ ਕੋਈ ਘਰੇਲੂ ਨੁਸਖਾ ਜੀ ਮੇਹਰਬਾਨੀ ਹੋਵੇਗੀ ਜੀ🙏🙏🙏🙏
Thanku ji👏👏👏👏
@@sukhwinderkaur8776ਅਸਾਂ ਆਈ ਕਿਉਂਕਿੲਸ੍ਵ ਛਾਂ ਇਅਠੋਇਸਕਠਸਠਹਹਹਸ੍ਹਡਡਭ੍ਰ ਮੌ
ਗੋਇਲ ਸਾਹਿਬ ਜੀ ਆਪ ਦੀ ਇੰਟਰਵਿਊ ਔਰ ਆਪ ਦੇ ਨੁਕਸੇ ਬਹੁਤ ਹੀ ਅੱਛੇ ਹੁੰਦੇ ਹਨ ਪਰਮਾਤਮਾ ਸਭ ਦੀ ਅਰਦਾਸ ਸੁਣੇ ਜੀ ਸਾਰੇ ਭਾਰਤਵਾਸੀ ਸੁਖ ਸ਼ਾਂਤੀ ਨਾਲ ਰਹਿਣ ਜੀ ਰਾਮ ਰਾਮ ਸੀਤਾ ਰਾਮ ਜੀ
Thank you veerji
ਭਾਜੀ ਗੋਡੀਆ ਤੇ ਲੱਕ ਚਦਰਦ ਬਹੁਤ ਰਹਿੰਦਾ ਭਾਜੀ ਗ੍ਰੀਸ ਬਨਣ ਦਵਾਈ ਭੈਜੋਭਾਜੀ ਮੋਗਾ ਨੇੜੇ ਬੰਦ ਫਾਟਕ ਕਬੀਰ ਨਗਰ ਵਾਹਿਗੁਰੂ ਜੀ ਵਾਹਿਗੁਰੂ ਜੀ
Thaku very much Dr sahib
Ssa🙏Dr sahib
ਸਾਨੂੰ ਫਲਵਹਿਰੀ ਦਾ ਇਲਾਜ ਜ਼ਰੂਰ ਦੱਸੋ ਜੀ 🙏
Tin Barr 44D medical hall ton medicine Lai li hai but goddammit nu koi farad nhi piano Dr. Sabb app nhi mildaApp Katha milloga
Dr sahib good evening and abhagey
Very very nice video ❤❤❤❤🎉🎉👍👍👍👍👌👌👌 Talwandi sabo Sri damdama Sahib Ji 😅
ਡਾਕਟਰ ਸਾਹਿਬ ਤੁਹਾਡੀ ਬੋਲੀ ਨੂੰ ਸਲੂਟ ਆ
❤❤ ਇਸ ਵਾਰ ਪੂਰੀ ਵਪਾਰਕ ਭੇਂਟ ਹੈ ਜੀ।
Thanks you veer ji
डॉक्टर गोयल साहब जी नमस्कार आपके बताए हुए नुक्से बहुत ही फायदा कर रहे हैं मेडिकल हॉल पर जो भी मिलता है हम खरीद कर उसका पूरा पूरा लाभ उठाते हैं आपका शुभचिंतक
ਡਾਕਟਰ ਸਾਹਿਬ ਜੀ ਮੇਰੇ ਸਿਰ ਦੀਆਂ ਹੱਡੀਆਂ ਵੱਧ ਰਹੀਆਂ ਹਨ ਮਿਹਰਬਾਨੀ ਕਰਕੇ ਇਹਨਾਂ ਦਾ ਇਲਾਜ ਅਤੇ ਪਰਹੇਜ ਜ਼ਰੂਰੀ ਦੱਸੋ
ਗੋਇਲ ਸਾਹਿਬ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਅਤੇ ਚੜੵਦੀ ਕਲਾ ਬਖਸਿਸ਼ ਕਰਨ❤❤❤❤❤
ਬਹੁਤ ਬਹੁਤ ਧੰਨਵਾਦ ਗੋਇਲਜੀ ਤੁਹਾਡੀਆ ਗਲਾਂ ਦਾ ਧਿਆਨ ਰਖਾਂਗੀ ਜਸਬੀਰ ਕੌਰ
Thank you 🙏
ਡਾਕਟਰ ਸਾਹਿਬ ਜੀ ਮੇਰੇ ਗੋਡੇ ਵਿੱਚ ਥੋੜਾ ਗੈਪ ਪੈ ਗਿਆ ਹੈ ਕੀ ਇਹ ਬਿਨਾਂ ਅਪ੍ਰੇਸ਼ਨ ਤੋਂ ਠੀਕ ਹੋ ਜਾਵੇਗਾ ਇਹ ਦਵਾਈ ਕਿਥੋਂ ਮਿਲ ਸਕਦੀਆ ਲੁਧਿਆਣਾ ਜਿਲਾ ਇਹਨਾਂ ਤਿੰਨਾਂ ਚੀਜਾਂ ਨੂੰ ਕਿਵੇਂ ਖਾਣਾ ਚਾਹੀਦਾ
Sat shri akal ji, dr sahib ji mere back pain bahut hi, L-1,L-2, L-3, L-4,L-5, S-1 ਠੀਕ ਨਹੀਂ ਹਨ,,, ਕੀ ਇਸ ਦੀ ਕੋਈ ਦਵਾਈ ਹੈ, ਕਿਰਪਾ ਕਰਕੇ ਇਸ ਵਾਰੇ ਜਾਣਕਾਰੀ ਦਿੱਤੀ ਜਾਵੇ । ਤੁਹਾਡੇ ਜਵਾਬ ਦੇ ਇੰਤਜ਼ਾਰ ਵਿੱਚ ਤੁਹਾਡੀ ਸ਼ੁੱਭ ਚਿੰਤਕ ।❤
Dr Jaspreet kaur nal connect kro best Dr ne oh
Jaspreet ji d contact no daddy plz
Thanks dokter sahib lok seva lyi
Ur suggestions r very impressive sir.
😊ਡਾਕਟਰ ਗੋਇਲ ਸਾਹਿਬ ਜੀ ਦਾ ਸੁਕਰੀਆ
ਮੇਰੇ ਗੋਡੇ ਆ ਦਾ ਬਹੁਤ ਬੁਰਾ ਹਾਲ ਸੀ ਜਦੋਂ ਦਾ ਮੈਂ ਮੇਥਾ ਸੋਫ ਤੇ ਅਜਮੇਣ ਰਾਤ ਨੂੰ ਭੇਕੇ ਸਵੇਰੇ ਉਸ ਦਾ ਪਾਣੀ ਖਾਲੀ ਪੇਟ ਪੀਂਦੀ ਹੈ ਹੁਣ ਬਹੁਤ ਫਰਕ ਹੈ
@@manjeetkaur7991कय ययईई😊
kabaj honde hae tuse triphala churan bhi khao daily like chat masala by sprinkling sm churan on dal/sabji before eating . give 1 month gap after eating for 3 month.
Thanks ji docter sahib
Very good video. Thanks ji.
ਗੋਡ ਬਲੈੱਸ ਯੂ ਡਾਕਟਰ ਸਾਹਿਬ ਆਈ ਫੀਲ ਸੋ ਬੈਟਰ ਆਈ ਜਸਟ ਟੇਕ ਯੂਅਰ medican ਥੈਂਕ ਯੂ ਬਲੈੱਸ you
Thks Dr sahib ji
Thanks veer ji
ਗੋਡਿਆਂ ਦੀ ਦਵਾਈ ਕਿੰਨੇ ਦੀ ਅਉਦੀ ਹੈ
ਡਾਕਟਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ
Thank you so much doctor sahib 🙏🙏
ਬਹੁਤ ਵਧੀਆ ਜੀ
ਡੁਕਟਰ ਜੀ ਤੁਹਾਡਾ ਬਹੁਤ ਧੰਨਵਾਦ ਜੋ ਜੀਰਾ ਜਵੇਨ ਸੋਫ ਪਓਡਰ ਦਰਦਾ ਤੋ ਖਾਣਾ ਚਹਾਦਾ
Xx HB
How is shown mithe ja kordi
Dr Saab thank you very much very nice tips
ਡਾਕਟਰ ਸਾਹਿਬ ਜੀ ਮੈਨੂੰ ਲੱਕ ਲੱਤਾਂ ਬਾਹਾ ਵਿਚ ਕਾਲੋਟ ਜੰਮਦੇ ਹਨ ਘਰਲੋ ਇਲਾਜ ਦਸੋ ਜੀ ਮੇਹਰ ਬਾਨੀ ਹੋਵੇਗਾ ਜੀ 🙏🙏🙏🙏
Zaberdast ❤ sir thanks
Nice 🙏🙏🙏🙏
ਡਾਕਟਰ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ
Bahut badhiya jankari Dr.sahib
Thank u sir mainu bhut frk ho gia godiya da
Sir g good news
Thnxx ji
Sir ji mein tuhadi har ik add dekhde aa bht vadia tusi jankari dende ho tusi 👍👍👍👍
Sir ji menu bht jiada problem aa body nu ki mein tuhade nal call te gall kr sakde aa
Hip replacement how can we stop dr said hip bone is bone to bone. I have two much pain.
🌹🙏🌹🙏🌹🙏 thenku daktar sahab ji bahut vadhia sujhao hai ji
ਵੈਦ ਜੀ ਹਰ ਵੀਡੀਓ ਵਿਚ ਹਰ ਦੁੱਖ ਦੀ ਵੱਖ ਵੱਖ ਨੁਸਖ਼ਾ ਦੱਸ ਦਿੰਦੇ ਹਨ. ❤️
Very nice thankx Dr veer ji🙏🙏
Adi vitch bhut dard hai
Is bere dso
ਡਾਕਟਰ ਸਾਹਿਬ ਜੀ ਇਹ ਜੋ ਕੈਪਸੂਲ ਤੁਸੀਂ ਦਸਿਆ ਹੈ ਇਸ ਨੂੰ ਖਾਣ ਦਾ ਤਰੀਕਾ ਬੀ ਨਾਲ ਦੱਸ ਦਿਆ ਕਰੋ ਜੀ ਔਰ ਨਾਲ ਕੋਈ ਭਰਹੈਜ ਜੋ ਨਹੀਂ ਖਾਣਾ ਉਹ ਬੀ ਜਰੁਰ ਦੱਸ ਦਿਆ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬੀ ਅਤੇ ਧਰਮਿੰਦਰ ਜੀ ਦਾ ਬੀ
Thanks dr sahib
Thanks ji ram ram ji
Nice advice thx g
ਗੋਇਲ ji thank you
Thank ji
Thank you Dr shaib ji
Very nice
ਬਹੁਤ ਜਾਣਕਾਰੀ ਦਿੱਤੀ ਡਾਕਟਰ ਸਭ ਧੰਨਵਾਦ ਤੁਹਾਡਾ
So nice g
ਡਾਕਟਰ ਸਾਹਿਬ ਦੁਵਾਈ ਮਹੀਨੇ ਦੀ ਕਿਨੇ ਦੀ ਆਏ ਗਈ ਜੀ
Dr saab quantity v ds diyo kro. Fr hi ghar bna sakageee. 🙏🙏
Ehi ta gall kehna nuskha likh lo pr matra nhi dasni nhi
ਡਾਕਟਰ ਸਾਹਿਬ ਜੀ ਮੈਨੂੰ ਸਾਹ ਦੀ ਦਵਾਈ ਦੱਸੋ ਜੀ 🙏🙏
Thanku Dr Goyal ji
Mere gutnya ch bahut Dard see Mai til . khaskhas gud wala nuska yus kita 4 din vich hi menu 50% fark hai Thanku so mach 🙏 prabh thanu Aashish dyve
Prabhu thanu Aashish dyve
Thanks doc j tusi nuske ta bhut badiy dasde o per tusi galla be bhut sohniy kerde estra naal parmatma nu be jaad kerva dita loka nu kitchen bare aware kerde thanku soooo much parmatma tuhanu lambi umer de doc n manu dasiya grec gat & gap kafi katda piya estra sade vaste sohne videos dende raho
Thank you sir
👌👌👌👍🏻👍🏻👍🏻
Thanks very much Ji for sharing such a useful information 🙏
Very good suggestion Sir
Waheguru ji 🙏🏼
ਸਤਿ ਸ੍ਰੀ ਆਕਾਲ ਜੀ
Namaste sir 👏
Thanks ji
Think you very much
5:42 thank u Goyal Sahab
too super vid
Thanks
ਜੀ ਖਾਈ ਜਾਂਦੇ ਆ ਜੀ ਗੋਇਲ ਸਾਵ ਵਾਹਿਗੁਰੂ ਜੀ ਠੀਕ ਹੋ ਜਾਇਏ
Thanks ji ❤
Can Siciatica pain be Cured by Ayurvedic Medicine.
Thank🙏💕
Sat Sri akal ji 🎉
Good
Goyal veer jii sciatica pain da ਨੁਸਖਾ ਜਰੂਰ ਦੱਸੋ
Hello sir tuhada video bahut vadia lga ji,ki tuci eh davai abrod send kar sakde oh ji Spain
Bàught badhiya video
Nyc.g
Good doctor saab ji
Thinks doctar sab ji
Very many thanks ji for this information
👍👌🙏🙏🙏🙏🙏
ਹੈਲੋ ਜੀ ਮਏ ਕਾਲਾ gud I need to buy ?
waheguru ji
❤❤❤❤❤❤❤❤❤❤❤❤❤❤❤❤❤❤❤❤❤❤❤❤.very.nice.vidio.goyal.sahab.thanks
ਧੰਨਵਾਦ ਸਰ ਜੀ 🙏🙏
🎉❤ 22:57
ਡਾਕਟਰ ਸਾਹਬ ਮੇਰੇ ਗੋਡਿਆਂ ਵਿੱਚ ਬਹੁਤ ਜਿਆਦਾ ਦਰਦ ਹੁੰਦਾ ਜੀ ਪੰਜ ਸਾਲ ਹੋ ਗੲਏ ਜੀ ਇੱਕ ਗੋਡਾ ਬਿਲਕੁਲ ਖਤਮ ਹੋ ਗਿਆ ਡਾਕਟਰ ਕਹਿੰਦੇ ਆਪਰੇਸ਼ਨ ਕਰਾਉ ਗਰੀਸ ਮੁੱਕ ਗਿਆ ਗੈਪ ਪਿਆ ਮੇਰੀ ਉਮਰ 48 ਸਾਲ ਆ ਜੀ ਡਾਕਟਰ ਸਾਹਬ ਜੀ ਇਸਦਾ ਇਲਾਜ ਦੱਸੋ ਜੀ 🙏
Thanks Dr sahib ji
ਡਾਕਟਰ ਸਾਹਿਬ ਮੇਰੇ ਲੱਤਾਂ ਵਿੱਚ ਨੀਲੀਆਂ ਨਾੜਾਂ ਬਣਨ ਲੱਗ ਗਈਆਂ ਹਨ
Goyal, sahib, thank you, thankyou, thankyou,very,good, job
😊 6:40 😊 6:40 😊😅😅😊
Very thanks sir
Satsriakal ji goyl ji
ਡਾਕਟਰ ਸਾਹਬ ਬਠਿੰਡੇ ਵਿੱਚ ਤੁਸੀਂ ਕਿਹੜੇ ਦਿਨ ਆਉਦੇ ਹੋ ਕਿਹੜਾ ਹਸਪਤਾਲ ਹੈ ਜੀ ਅਡਰੈੱਸ ਜਰੂਰ ਦੱਸੋ ਜੀ
ਡਾਕਟਰ ਸਭ ਦਵਾਈ ਕਿਥੋਂ ਮਿਲੇਗੀ
Sat Shri Akal ji
Dr shaib ji ❤ se salout ji